Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 14
________________ ਮੈਂ ਕੌਣ ਹਾਂ ਦਾਦਾ ਸ੍ਰੀ : ਤੁਸੀਂ ਚੰਦੂ ਲਾਲ ਹੋ, ਪਰ ਇਸ ਵਿੱਚ ‘॥ ਐਂਡ ‘My’ ਦੋ ਹਨ | ਇਹ ‘ ਐਂਡ ‘My’ ਦੀਆਂ ਦੋ ਰੇਲਵੇ ਲਾਈਨਾਂ ਅਲੱਗ ਹੀ ਹੁੰਦੀਆਂ ਹੈ | ਪੈਰੇਲਲ ਹੀ ਰਹਿੰਦੀਆਂ ਹਨ, ਕਦੇ ਏਕਾਕਾਰ ਹੁੰਦੀਆਂ ਹੀ ਨਹੀਂ ਹਨ | ਫਿਰ ਵੀ ਤੁਸੀਂ ਏਕਾਕਾਰ ਮੰਨਦੇ ਹੋ, ਇਸਨੂੰ ਸਮਝ ਕੇ ਇਸ ਵਿੱਚੋਂ ਦੀ ‘My' ਨੂੰ ਸੇਪਰੇਟ ਕਰ ਦਿਓ | ਤੁਹਾਡੇ ਵਿੱਚ ਜੋ “My ਹੈ, ਉਸਨੂੰ ਇੱਕ ਪਾਸੇ ਰੱਖੋ | My’ ਹਾਰਟ, ਤਾਂ ਉਸਨੂੰ ਇੱਕ ਪਾਸੇ ਰੱਖੋ | ਇਸ ਸ਼ਰੀਰ ਵਿਚੋਂ ਹੋਰ ਕੀ-ਕੀ ਸੈਂਪਰੇਟ ਕਰਨਾ ਹੋਏਗਾ ? ਪ੍ਰਸ਼ਨ ਕਰਤਾ : ਪੈਰ, ਇੰਦਰੀਆਂ | ਦਾਦਾ ਸ੍ਰੀ : ਹਾਂ, ਸਾਰੇ | ਪੰਜ ਇੰਦਰੀਆਂ, ਪੰਜ ਕਰਮ ਇੰਦਰੀਆਂ ਸਭ | ਅਤੇ ਫਿਰ ‘ਮਾਈ ਮਾਇੰਡ` ਕਹਿੰਦੇ ਹਾਂ ਕਿ ‘ਆਈ ਐਮ ਮਾਇੰਡ` ਕਹਿੰਦੇ ਹਾਂ ? ਪ੍ਰਸ਼ਨ ਕਰਤਾ : ‘ਮਾਈ ਮਾਇੰਡ ਕਹਿੰਦੇ ਹਨ | ਦਾਦਾ ਸ੍ਰੀ : ਮੇਰੀ ਬੁੱਧੀ ਕਹਿੰਦੇ ਹਨ ਨਾ | ਪ੍ਰਸ਼ਨ ਕਰਤਾ : ਹਾਂ ॥ ਦਾਦਾ ਸ੍ਰੀ : ਮੇਰਾ ਚਿੱਤ ਕਹਿੰਦੇ ਹਨ ਨਾ ? ਪ੍ਰਸ਼ਨ ਕਰਤਾ : ਹਾਂ | ਦਾਦਾ ਸ੍ਰੀ : ਅਤੇ ‘ਮਾਈ ਗੋਇਜ਼ਮ' ਬੋਲਦੇ ਹਨ ਕਿ “ਆਈ ਐਮ ਈਗੋਇਜ਼ਮ ਬੋਲਦੇ ਹਨ ?? ਪ੍ਰਸ਼ਨ ਕਰਤਾ : ‘ਮਾਈ ਈਗੋਇਜ਼ਮ’ | ਦਾਦਾ ਸ੍ਰੀ : ‘ਮਾਈ ਈਗੋਇਜ਼ਮ ਕਹਾਂਗੇ ਤਾਂ ਹੀ ਉਸਨੂੰ ਵੱਖ ਕਰ ਸਕਾਂਗੇ | ਪਰ ਉਸਦੇ ਅੱਗੇ ਜੋ ਹੈ, ਉਸ ਵਿੱਚ ਤੁਹਾਡਾ ਹਿੱਸਾ ਕੀ ਹੈ, ਇਹ ਤੁਸੀਂ ਨਹੀਂ ਜਾਣਦੇ | ਇਸ ਲਈ ਫਿਰ ਪੂਰੀ ਤਰ੍ਹਾਂ ਸੈਂਪਰੇਸ਼ਨ ਨਹੀਂ ਹੋ ਪਾਉਂਦਾ | ਤੁਸੀਂ, ਤੁਹਾਡਾ ਕੁਝ ਹੱਦ ਤੱਕ ਹੀ ਜਾਣ ਪਾਓਗੇ | ਤੁਸੀਂ ਸਥੂਲ ਵਸਤੂ ਹੀ ਜਾਣਦੇ ਹੋ, ਸੂਖ਼ਮ ਦੀ ਪਹਿਚਾਣ ਹੀ ਨਹੀਂ ਹੈ | ਸੂਖਮ

Loading...

Page Navigation
1 ... 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59