Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 15
________________ ਮੈਂ ਕੌਣ ਹਾਂ ਨੂੰ ਵੱਖ ਕਰਨਾ, ਫਿਰ ਸੂਖ਼ਮਤਰ ਨੂੰ ਵੱਖ ਕਰਨਾ, ਫਿਰ ਸੂਖਮਤਮ ਨੂੰ ਵੱਖ ਕਰਨਾ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ । | ਪਰ ਇੱਕ-ਇੱਕ ਕਰਕੇ ਸਾਰੇ ਸਪੇਅਰ ਪਾਰਟਸ ਅਲੱਗ ਕਰਦੇ ਜਾਈਏ ਤਾਂ (1) ਅਤੇ 'My’, ਦੋਨੋਂ ਅਲੱਗ ਹੋ ਸਕਦੇ ਹਨ ਨਾ ? ” ਅਤੇ “My’ ਦੋਨੋਂ ਅਲੱਗ ਕਰਨ ਤੇ ਅਖੀਰ ਕੀ ਬਚੇਗਾ ? “My' ਨੂੰ ਇੱਕ ਪਾਸੇ ਰੱਖੀਏ ਤਾਂ ਅਖੀਰ ਕੀ ਬੱਚਿਆ ? ਪ੍ਰਸ਼ਨ ਕਰਤਾ : “| ਦਾਦਾ ਸ੍ਰੀ : ਉਹ ‘।' ਹੀ ਤੁਸੀਂ ਹੋ | ਬਸ, ਉਸੇ ‘ ਨੂੰ ਰਿਯਲਾਇਜ਼ ਕਰਨਾ ਹੈ | ਪ੍ਰਸ਼ਨ ਕਰਤਾ : ਤਾਂ ਸੇਪਰੇਟ ਕਰਕੇ ਇਹ ਸਮਝਣਾ ਹੈ ਕਿ ਜੋ ਬਾਕੀ ਬਚਿਆ ਉਹ ਮੈਂ ਹਾਂ ? ਦਾਦਾ ਸ੍ਰੀ : ਹਾਂ, ਸੇਪਰੇਟ ਕਰਨ ਤੇ ਜੋ ਬਾਕੀ ਬਚਿਆ, ਉਹ ਤੁਸੀਂ ਖੁਦ ਹੋ’, ‘ ਤੁਸੀਂ ਖੁਦ ਹੀ ਹੋ | ਉਸਦੀ ਤਲਾਸ਼ ਤਾਂ ਕਰਨੀ ਹੋਏਗੀ ਨਾ ? ਅਰਥਾਤ ਇਹ ਸੌਖਾ ਰਸਤਾ ਹੈ ਨਾ ? “’ ਅਤੇ ‘My’ ਅਲੱਗ ਕਰੀਏ ਤਾਂ ? ਪ੍ਰਸ਼ਨ ਕਰਤਾ : ਵੈਸੇ ਰਸਤਾ ਤਾਂ ਅਸਾਨ ਹੈ, ਪਰ ਉਹ ਸੂਖ਼ਮਤਰ ਅਤੇ ਸੂਖਮਤਮ ਵੀ ਅਲੱਗ ਹੋਣ ਤਦ ਨਾ ? ਉਹ ਬਿਨਾਂ ਗਿਆਨੀ ਦੇ ਨਹੀਂ ਹੋਏਗਾ ਨਾ ? ਦਾਦਾ ਸ੍ਰੀ : ਹਾਂ, ਉਹ ਗਿਆਨੀ ਪੁਰਖ਼ ਦੱਸ ਦੇਣਗੇ | ਇਸ ਲਈ ਅਸੀਂ ਕਹਿੰਦੇ ਹਾਂ ਨਾ, Separate 1 and “My with Gnani's separator. ਉਸ ਸੇਪਰੇਟਰ ਨੂੰ ਸ਼ਾਸਤਰਕਾਰ ਕੀ ਕਹਿੰਦੇ ਹਨ ? ਭੇਦ ਗਿਆਨ ਕਹਿੰਦੇ ਹਨ | ਬਿਨਾਂ ਭੇਦ ਗਿਆਨ ਦੇ ਤੁਸੀਂ ਕਿਵੇਂ ਅਲੱਗ ਕਰੋਗੇ ? ਕੀ-ਕੀ ਚੀਜ਼ ਤੁਹਾਡੀ ਹੈ ਅਤੇ ਕੀ-ਕੀ ਤੁਹਾਡੀ ਨਹੀਂ ਹੈ, ਇਹਨਾਂ ਦੋਹਾਂ ਦਾ ਤੁਹਾਨੂੰ ਭੇਦ ਗਿਆਨ ਨਹੀਂ ਹੈ | ਭੇਦ ਗਿਆਨ ਮਤਲਬ ਇਹ ਸਭ “ਮੇਰਾ ਹੈ ਅਤੇ ਮੈਂ ਅਲੱਗ ਹਾਂ ਇਸ ਤੋਂ | ਇਸ ਲਈ ਗਿਆਨੀ ਪੁਰਖ ਦੇ ਕੋਲ, ਉਹਨਾਂ ਦੇ ਸੰਗਤ ਵਿੱਚ ਰਹੀਏ ਤਾਂ ਭੇਦ ਗਿਆਨ ਪ੍ਰਾਪਤ ਹੋ ਜਾਏ ਅਤੇ ਫਿਰ ਸਾਨੂੰ (੧॥ ਅਤੇ “My?) ਸੇਪਰੇਟ ਹੋ ਜਾਏਗਾ ।

Loading...

Page Navigation
1 ... 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59