Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 37
________________ 29 ਮੈਂ ਕੌਣ ਹਾਂ ਕੁਮ ਵਿੱਚ ਕਰਨ ਦਾ ਅਤੇ ਅਕ੍ਰਮ ਵਿੱਚ... ਇਕ ਭਾਈ ਨੇ ਇਕ ਵਾਰੀ ਪ੍ਰਸ਼ਨ ਕੀਤਾ ਕਿ ਕ੍ਰਮ ਅਤੇ ਅਕ੍ਰਮ ਵਿੱਚ ਫ਼ਰਕ ਕੀ ਹੈ ? ਤਦ ਮੈਂ ਦੱਸਿਆ ਕਿ, ਮ ਮਤਲਬ ਜਿਵੇਂ ਕਿ ਸਾਰੇ ਕਹਿੰਦੇ ਹਨ ਕਿ ਇਹ ਉਲਟਾ (ਗਲਤ) ਛੱਡੋ ਅਤੇ ਸਿੱਧਾ (ਸਹੀ) ਕਰੋ | ਸਾਰੇ ਇਹੀ ਕਿਹਾ ਕਰਨ ਬਾਰ-ਬਾਰ, ਉਸਦਾ ਨਾਂ ਮਿਕ ਮਾਰਗ | ਕ੍ਰਮ ਮਤਲਬ ਸਭ ਛੱਡਣ ਨੂੰ ਕਹਿਣ, ਇਹ ਕਪਟ-ਲੋਭ ਛੱਡੋ, ਅਤੇ ਚੰਗਾ ਕਰੋ | ਇਹੀ ਤੁਸੀਂ ਦੇਖਿਆ ਨਾ ਅੱਜ ਤੱਕ ? ਅਤੇ ਇਹ ਅਕ੍ਰਮ ਮਤਲਬ, ਕਰਨਾ ਨਹੀਂ, ਮੀ-ਸੀ-ਕਰੋਤਿ ਨਹੀਂ ! ਜੇਬ ਕੱਟਣ ਤੇ ਅਕ੍ਰਮ ਵਿੱਚ ਕਹਾਂਗੇ, “ਉਸਨੇ ਕੱਟੀ ਨਹੀਂ ਅਤੇ ਮੇਰੀ ਕੱਟੀ ਨਹੀਂ ਅਤੇ ਕ੍ਰਮ ਵਿੱਚ ਤਾਂ ਏਦਾਂ ਕਹਿਏ ਕਿ, “ਉਸਨੇ ਕੱਟੀ ਅਤੇ ਮੇਰੀ ਕੱਟੀ | ਇਹ ਅਕ੍ਰਮ ਵਿਗਿਆਨ ਲਾਟਰੀ ਦੇ ਸਮਾਨ ਹੈ | ਲਾਟਰੀ ਵਿੱਚ ਇਨਾਂ ਮਿਲੇ, ਉਸ ਵਿੱਚ ਉਸਨੇ ਕੋਈ ਮਿਹਨਤ ਕੀਤੀ ਸੀ ? ਰੁਪਿਆ ਉਸਨੇ ਵੀ ਦਿੱਤਾ ਸੀ ਅਤੇ ਹੋਰਾਂ ਨੇ ਵੀ ਰੁਪਿਆ ਦਿੱਤਾ ਸੀ, ਪਰ ਉਸਦਾ ਚੱਲ ਨਿਕਲਿਆ | ਏਦਾਂ ਇਹ ਅਕ੍ਰਮ ਵਿਗਿਆਨ, ਤੁਰੰਤ ਹੀ ਮੋਕਸ਼ ਦੇ ਦਿੰਦਾ ਹੈ, ਨਕਦ ਹੀ ! ਅਮ ਨਾਲ ਅਮੂਲ ਪਰਿਵਰਤਨ ! ਅਕ੍ਰਮ ਵਿਗਿਆਨ ਤਾਂ ਬਹੁਤ ਵੱਡਾ ਅਜੂਬਾ ਕਹਾਉਂਦਾ ਹੈ | ਇੱਥੇ ‘ਆਤਮ ਗਿਆਨ ਲੈਣ ਤੋਂ ਬਾਅਦ ਦੂਜੇ ਦਿਨ ਤੋਂ ਮਨੁੱਖ ਵਿੱਚ ਪਰਿਵਰਤਨ ਹੋ ਜਾਂਦਾ ਹੈ | ਇਹ ਸੁਣਦੇ ਹੀ ਲੋਕਾਂ ਨੂੰ ਇਹ ਵਿਗਿਆਨ ਸਵੀਕਾਰ ਹੋ ਜਾਂਦਾ ਹੈ ਅਤੇ ਇੱਥੇ ਖਿੱਚੇ ਚਲੇ ਆਉਂਦੇ ਹਨ। ਅਮ ਮਾਰਗ, ਵਿਸ਼ਵ ਵਿਆਪੀ ! ਇਹ ਸੰਜੋਗ ਤਾਂ ਬਹੁਤ ਉੱਚ-ਕੋਟੀ ਦਾ ਬਣਿਆ ਹੈ | ਇਹੋ ਜਿਹਾ ਹੋਰ ਕਿਸੇ ਜਗ੍ਹਾ ਹੋਇਆ ਨਹੀਂ ਹੈ | ਇੱਕ ਹੀ ਮਨੁੱਖ, ਦਾਦਾਜੀ` ਇੱਕਲੇ ਹੀ ਕੰਮ ਕਰ ਸਕਣ, ਦੂਜਾ ਨਹੀਂ ਕਰ ਸਕਦਾ |

Loading...

Page Navigation
1 ... 35 36 37 38 39 40 41 42 43 44 45 46 47 48 49 50 51 52 53 54 55 56 57 58 59