Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 85
________________ ਦੀ ਹੱਦ ਨਿਸਚਿਤ ਕੀਤੀ । ਉਸਨੂੰ ਦਸ ਯੋਜਨ ਵਾਲੀ ਦਿਸ਼ਾ ਵੱਲ ਵਧਨ ਦੀ ਜਰੂਰਤ ਹੋਈ ਤਾਂ ਉਸਨੇ 100 ਯੋਜਨ ਵਾਲੀ ਹੱਦ ਵਿਚੋਂ 10 ਯੋਜਨ ਘਟ ਕਰ ਦਿਤੇ ਇਹੋ ਖੇਤਰ ਵਿਧੀ ਹੈ । 1. ਬਝ ਬਰਫਰਿ ਦਾ ਅਰਥ ਟੀਕਾਕਾਰ ਨੇ ਇਸ ਪ੍ਰਕਾਰ ਕੀਤਾ ਹੈ । ਵਧ . तर्धा-स्मृत्यन्तर्धान स्मृतिभ्रंशः किम या व्रतं गृहीतं शतमर्यादाया पच्चा शन्मयदिया वा इत्येमव स्मरणे योजनशत मर्यादायामपि पंचाशत मति क्रामोऽयमक्तिनारोऽवसेय इति ५। ਅਰਥਾਤ ਵਰਤ ਦੀ ਵਰਆਦਾ ਭੁਲ ਜਾਨਾ। ਮੈਂ 100 ਯੋਜਨ ਦੀ ਹਦ ਨਿਸ਼ਚਿਤ ਕੀਤੀ ਹੈਜਾਂ 50 ਯੋਜਨ, ਇਸ ਪ੍ਰਕਾਰ ਭੁਲ ਜਾਣ ਤਾਂ ਦੋਸ ਲਗਦਾ ਹੈ ਭਾਵੇਂ ਹੱਦ 100 ਯੋਜਨ ਦੀ ਥਾਂ 50 ਯੋਜਨ ਹੋਵੇ । 2. ਚਿਤ ਆਹਾਰ ਵਾਰ ਟੀਕਾਕਾਰ ਨੇ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕੀਤੇ ਹਨ (ਬਿਰਦੇ' ਓ ਸ਼ੱਬੇਰਵਾ ਇਧਰਫ਼ਰਿਸਥ ਸ਼ੀਸ शरीरिणां सचेतनानामभ्यवहरणमित्यर्थः अयं चतिचारः कृतसचित्तहारप्रत्याख्यानस्य कृततत्परिमाणस्य वाऽनाभोगा दिना प्रत्याख्यातं सचेतनं भक्षयतस्तद्वा प्रतित्यातिक्रमादौ वर्तमानस्य । 3. ਸਚਿਤ ਪੜਬੱਧਾਹਾਰੇ -- ਇਸਤੋਂ ਭਾਵ ਹੈ ਅਜਿਹੀ ਚੀਜ ਖਾਣਾ ਜੋ ਸਚਿਤ ਪਦਾਰਥ ਨਾਲ ਲਗੀ ਹੋਈ ਹੋਵੇ। ਇਸ ਬਾਰੇ ਟੀਕਾਕਾਰ ਦਾ ਕਥਨ ਹੈ । ਬਚਿਰ ਫਿਰਫ त्ति सचित्तेवृक्षादौ प्रतिवद्धस्य गुन्दादेरभ्यवहरणम् अथवा सचित्तअस्थिके प्रतिवद्ध यत्पक्वमचेतनं खर्ज फलादि तस्य सास्थिकस्य कटाह मचेतनं भक्षयिष्यामीतरत्परिहरिष्यामि इति भावनया मुखे क्षेपणमिति, ਧ ਬਰਿਕ ਬਥੇਬਰਫਿਰਿ । ਸਚਿਤ ਪੜਹਾਰੇ ਤੋਂ ਭਾਵ ਹੈ ਜਿਵੇਂ ਦਰਖਤ ਨਾਲ ਲਗੀ ਗੂੰਦ, ਅੰਬ, ਖਜੂਰ ਆਦਿ ਦੀ ਗਠਲੀ ਸਚਿਤ ਹੁੰਦੀ ਹੈ ਪਰ ਗੁੱਦਾ ਰਸ ਆਦਿ ਬਾਹਰਲਾ ਭਾਗ ਅਚਿੱਤ । ਇਹ ਅਚਾਰ ਵੀ ਉਸ ਲਈ ਹੈ ਜਿਸ ਨੇ ਸਚਿੱਤ ਵਸਤਾਂ ਦੀ ਮਰਿਆਦਾ ਨਿਸ਼ਚਿਤ ਕੀਤੀ ਹੈ । 4. ਅਕਬੋਧੀ ਭਿਕਸ਼ਨਤਾ ਤੋਂ ਭਾਵ ਕੱਚਾ ਫੁੱਲ, ਕੱਚੇ ਛੋਲੇ ਆਦਿ ਹੈ ਔਸ਼ਧੀ ਦੀ । ਥਾਂ ਐਦਨ ਪਾਠ ਵੀ ਮਿਠਦਾ ਹੈ ਜਿਸ ਤੋਂ ਭਾਵ ਅੱਧ ਪੱਕਾ ਜਾਂ ਕੱਚਾ ਚਾਵਲ ਖਾਣਾ ਤੋਂ 5. ਦੁਸ਼ਪਕਬਔਸ਼ਧੀਭਕਨਸ਼ਤਾ ਤੋਂ ਭਾਵ ਹੈ ਦੇਰ ਨਾਲ ਪਕਣ ਵਾਲੀ ਦਵਾਈ [ 35

Loading...

Page Navigation
1 ... 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 113 114 115 116 117 118 119 120 121 122 123 124 125 126 127 128 129 130 131 132 133 134 135 136 137 138 139 140 141 142 143 144 145 146 147 148 149 150 151 152 153 154 155 156 157 158 159 160 161 162 163 164 165 166 167 168 169 170 171 172 173 174 175 176 177 178 179 180 181 182 183 184 185 186 187 188 189 190