Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 178
________________ ਲੋਕ ਪਾਨ ਖਾਨ ਦੇ ਬਹੁਤ ਸ਼ਕੀਨ ਸਨ । ਪਾਨ ਵਿਚ ਅਨੇਕਾਂ ਕਿਸਮ ਦੇ ਖੁਸ਼ਬੂਦਾਰ ਪਦਾਰਥ ਪਾਏ ਜਾਂਦੇ ਸਨ ਜਿਨ੍ਹਾਂ ਵਿਚੋਂ ਪੰਜ ਬਹੁਤ ਚੰਗੇ ਮੰਨੇ ਜਾਂਦੇ ਸਨ। ਇਨ੍ਹਾਂ ਨੂੰ ਪੰਚਸੁਗੰਧ ਆਖਦੇ ਸਨ ਇਹ ਪਦਾਰਥ ਸਨ ਕੰਕੋਲ, ਕਾਲੀ ਮਿਰਚ, ਏਲਾ, ਲੌਂਗ, ਦਾਲਚੀਨੀ ਤੇ ਕਪੂਰ । ਉਸ ਸਮੇਂ ਲੋਕ ਆਪਣੀਆਂ ਇਸਤਰੀਆਂ ਤੇ ਗੁਪਤ ਭੇਦ ਪ੍ਰਕਟ ਕਰ ਦਿੰਦੇ ਸਨ ਗਲਤ ਲਿਖਤਾਂ ਲਿਖ ਕੇ ਲੋਕਾਂ ਨੂੰ ਧੋਖਾ ਦੇ ਦਿੰਦੇ ਸਨ। ਉਨ੍ਹਾਂ ਦਿਨਾਂ ਵਿਚ ਸਮਗਲਿੰਗ ਦਾ ਬਹੁਤ ਜੋਰ ਸੀ ਕਈ ਲੋਕ ਸਮਗਲਿੰਗ ਕਰਨ ਲਈ ਚੋਰਾਂ ਦੀ ਨਿਯੁਕਤੀ ਕਰ ਦਿੰਦੇ ਸਨ । ਗਲਤ ਤੇ ਘਟ ਤੋਲਣ ਦਾ ਰਿਵਾਜ ਕਾਫ਼ੀ ਜ਼ੋਰਾਂ ਤੇ ਸੀ। ਲੋਕ ਨਕਲੀ ਬੱਟੇ ਇਸਤੇਮਾਲ ਕਰਦੇ ਸਨ। ਕਈ ਲੋਕ ਮਿਲਾਵਟਾਂ ਵੀ ਕਰਦੇ ਸਨ । ਅਸਲੀ ਚੀਜ਼ ਨੂੰ ਨਕਲੀ ਤੇ ਨਕਲੀ ਨੂੰ ਅਸਲੀ ਆਖਣ ਦੀ ਬਹੁਤ ਬੁਰਾਈ ਵੀ ਸੀ । ਲੋਕ ਕਈ ਵਾਰੀ ਗਲਤ ਢੰਗਾਂ ਨਾਲ ਸਰਹੱਦਾਂ ਦੀ ਉਲੰਘਣਾ ਕਰ ਦਿੰਦੇ ਸਨ । ਇਸ ਸਮੇਂ ਲੋਕਾਂ ਵਿਚ ਇਕ ਬਹੁਤ ਬੜੀ ਬੁਰਾਈ ਇਹ ਸੀ ਕਿ ਲੋਕ ਕਾਮ ਭੋਗਾਂ ਕਰਦੇ ਸਨ ਜਿਵੇਂ ਵਿਚ ਬਹੁਤ ਫਸੇ ਹੋਏ ਸਨ । ਉਹ ਕਈ ਢੰਗਾਂ ਨਾਲ ਅਨੈਤਿਕ ਕੰਮ ਕਿਸੇ ਔਰਤ ਨੂੰ ਕੁਝ ਸਮੇਂ ਲਈ ਪਤਨੀ ਸਮਝ ਕੇ ਭੋਗ ਵਿਧਵਾ ਔਰਤਾਂ ਨਾਲ ਭੋਗ ਕਰਨਾ ਅਤੇ ਹੋਰ ਸਨ । ਕਈ ਵਾਰ ਲੋਕ ਗਲਤ ਰਿਸ਼ਤੇਦਾਰੀ ਅਨੈਤਿਕਤੇ ਅਪ੍ਰਾਕ੍ਰਿਤ ਕਾਮ ਵਾਸਨਾ ਪੂਰੀ ਕਰਦੇ ਸਨ । ਕਈ ਢੰਗਾਂ ਸਥਾਪਿਤ ਕਰਾ ਕਰਨਾ, ਵੇਯਾ, ਕੁਮਾਰੀ ਅਤੇ ਨਾਲ ਵਾਸਨਾ ਪੂਰਤੀ ਕਰਦੇ ਦਿੰਦੇ ਸਨ। ਕਈ ਲੋਕ ਰਾਜਨੀਤਿਕ ਅਵਸਥਾਂ--ਉਸ ਸਮੇਂ ਬਹੁਤ ਦੇਸ ਵਿਚ ਰਾਜ ਤੰਤਰ ਸੀ ਰਾਜੇ ਵੀ ਹੋਰ ਲੋਕਾਂ ਨਾਲ ਭਗਵਾਨ ਮਹਾਵੀਰ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ । ਰਾਜ਼ੇ ਲੋਕ ਨਗਰ ਦੇ ਸੇਠਾਂ ਦਾ ਬਹੁਤ ਸਤਿਕਾਰ ਤਰਦੇ ਸਨ ਆਨੰਦ ਉਪਾਸਕ ਤੋਂ ਬਾਣਜ ਗ੍ਰਾਮ ਦਾ ਜਿਤਸਰ ਰਾਜਾ ਬਹੁਤ ਸਾਰੇ ਕੰਮਾ, ਯੋਜਨਾਵਾਂ, ਪਰਿਵਾਰਿਕ ਪ੍ਰਸਨ ਰਾਜਨਿਤਿਕ ਮਾਮ ਲਿਆ ਅਤੇ ਹੋਰ ਲੈਣ ਦੇਣ ਵਿਚ ਰਾਏ ਮਸਵਰਾ ਲਿਆ ਕਰਦਾ ਸੀ । ਰਾਜੇ ਤੋਂ ਛੁਟ ਈਸਵਰ, ਸੈਨਾਪਤੀ, ਸਾਰਥਵਾਹ, ਕੋਟਵੀਕ ਪੁਰਸ ਦਾ ਬਹੁਤ ਮਾਨ ਸੀ । ਈਸਵਰ 72 ਕਲਾਵਾਂ ਦਾ ਜਾਨਕਾਰ ਹੁੰਦਾ ਸੀ । ਉਹ ਸ਼ਾਸਤਰ ਵਿਦਿਆਂ ਵਿਚ ਨਿਪੁੰਨ ਹੁੰਦਾ ਸੀ। ਉਪਾਸਕ ਦਸਾਂਗ ਵਿਚ ਜਿਤਸ਼ਤਰੂ ਤੇ ਸ਼੍ਰੇਣਿਕ ਦੋ ਰਾਜਿਆਂ ਦਾ ਵਰਨਣ ਆਂਉਂਦਾ ਹੈ । ਇਕੱਲਾ ਸ਼੍ਰੇਣਿਕ ਰਾਜਗ੍ਰਹਿ ਦਾ ਰਾਜਾ ਸੀ ਬਾਕੀ ਸਾਰਿਆਂ ਨਗਰਾਂ ਦਾ ਰਾਜਾ ਜਿਤਸ਼ਤਰੂ ਆਖਿਆ ਗਿਆ ਹੈ । ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਇੰਨੇ ਦੇਸਾਂ ਦਾ 135

Loading...

Page Navigation
1 ... 176 177 178 179 180 181 182 183 184 185 186 187 188 189 190