Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 183
________________ “ਜੇ ਕੋਈ 'ਵਰਾਤਿਆ” ਤਪੱਸਵੀ ਤੇ ਵਿਦਵਾਨ ਹੋਵੇ ਉਹ ਤਾਂ ਸਤਿਕਾਰ ਜਰੂਰ ਪਾਵੇਗਾ ਅਤੇ ਪਰਮਾਤਮਾ ਦੀ ਤਰ੍ਹਾਂ ਪੂਜਿਆ ਜਾਵੇਗਾ ਭਾਵੇਂ ਬ੍ਰਾਹਮਣ ਉਸ ਨਾਲ ਗੁੱਸਾ ਹੀ ਰੱਖਣ '' fਗਵੇਦ ਵਿਚ ਭਗਵਾਨ ਵਿਸ਼ਵਦੇਵ ਦਾ ਕਾਫੀ ਜ਼ਿਕਰ ਆਉਂਦਾ ਹੈ । ਕਈ | ਲੋਕ ਇਨ੍ਹਾਂ ਸ਼ਬਦਾਂ ਦੇ ਅਰਥ ਬਦਲ ਦਿੰਦੇ ਹਨ । fਗਵੇਦ ਵਿਚ ਸ਼ਮਣ ਬੰਸ ਦਾ ਇਕ ਬਹੁਤ ਹੀ ਪਿਆਰਾ ਸ਼ਬਦ ਅਰਹਨ’ ਵੀ ਮਿਲਦਾ ਹੈ । ਅਰਹਨ ਤੋਂ ਭਾਵ ਹੈ ਰਾਗ ਦਵੇਸ਼ ਨੂੰ ਜਿੱਤ ਕੇ ਸਰਵੱਗ ਬਨਣ ਵਾਲਾ । ਇਹ ਸ਼ਬਦ ਆਮ ਤੌਰ ਤੇ ਤੀਰਥੰਕਰਾਂ ਲਈ ਵਰਤਿਆ ਜਾਂਦਾ ਹੈ । ਵੈਦਿਕ ਲੋਕ ਵੀ ਅਰਹਨ' ਸ਼ਬਦ ਜੈਨ ਧਰਮ ਲਈ ਹੀ ਸਮਝਦੇ ਰਹੇ ਹਨ । ਹਨੁਮਾਨ ਨਾਟਕ’ ਵਿਚ ਆਖਿਆ ਗਿਆ ਹੈ : अर्हन्नित्यथ जैनशासनरताः । ਆਰੀਆ ਦੇ ਭਾਰਤ ਆਉਣ ਤੋਂ ਪਹਿਲਾਂ ਜੋ ਜਾਤੀਆਂ ਭਾਰਤ ਵਿਚ ਰਹਿੰਦੀਆਂ ਸਨ ਉਨ੍ਹਾਂ ਵਿਚ ਨਾਗ, ਦਰਾਵਿੜ ਅਤੇ ਅਸੁਰ ਬਹੁਤ ਪ੍ਰਸਿਧ ਹਨ । ਦਾਸ ਲੋਕ ਇੰਨੇ ਵਿਕਾਸਸ਼ੀਲ ਨਹੀਂ ਸਨ । ਇਨ੍ਹਾਂ ਜਾਤੀਆਂ ਨਾਲ ਹੀ ਆਰੀਅ, ਦੇ ਕਈ ਯੁੱਧ ਹੋਏ । ਪੁਰਾਨi4 ਵਿਚ ਜਗ੍ਹਾ ਜ਼ ਇਹ ਲਿਖਿਆ ਗਿਆ ਹੈ ਕਿ ਅਸੁਰ ਲੋਕ, ਅਰਹੰਤਾਂ ਦੇ ਉਪਾਸਕ ਸਨ । (1) i) ਅਥਰਵਵੇਦ ਸਾਯਨ ਭਾਸ਼ਯ 15/1/1। कञ्चिद् विद्वत्तमं महाधिकारं पुण्यशीलं विश्वसमान्यं ब्रह्माणविशिष्ट व्रात्यमनुलक्ष्य वचनमिति मन्तव्यम् । ii) 15/1/1। (2) ਰਿਗਵੇਦ 1/24/140/1-24/33/15-5/2/28-4 6/1//8,-6/2-19-1,-10-12-166-1 । (3) ਰਿਗਵੇਦ 2-4-33-10। (4) ਵਿਸ਼ਨੂੰ ਪੁਰਾਣ 3/17/18। ਪਦਮ ਪੁਰਾਨ ਸ਼ਿਸ਼ਟੀ ਖੰਡ ਅਧਿਆਏ 13|170-410 । ' ਮਤਸਯ ਪੁਰਾਨ 24|43-49 । .. . . ਦੇਵ ਭਾਗਵਤ 4{13}54-57। 40

Loading...

Page Navigation
1 ... 181 182 183 184 185 186 187 188 189 190