Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਵੇਦ ਸੰਸਾਰ ਦੀ ਸਭ ਤੋਂ ਪੁਰਾਤਨ ਪੁਸਤਕ ਹੈ । ਇਸ ਵਿਚੋਂ ਰਿਗਵੇਦ ਕਾਫੀ ਮਹੱਤਵ ਪੂਰਨ ਹੈ । ਇਸ ਵੇਦ ਵਿਚ ਉਸ਼ ਸਮੇਂ ਦੇ ਪੁਰਾਤਨ ਧਰਮ ਦੀ ਰੂਪ ਰੇਖਾ ਦਾ ਪਤਾ ਲਗਦਾ ਹੈ । ਰਿਗਵੇਦ ਵਿਚ ਵਾਰਸ ਮਨੀ' ਦਾ ਵਰਨਣ ਇਸ ਪ੍ਰਕਾਰ ਮਿਲਦਾ ਹੈ “ਨੀ ਦੀ ਭਾਵਨਾ ਨਾਲ ਰੰਗੇ ਅਸੀਂ ਹਵਾ ਵਿਚ ਸਥਿਤ ਹੋ ਗਏ ਹਾਂ । ਦੋਸਤੋ ਤੁਸੀਂ ਸਾਡਾ ਸ਼ਰੀਰ ਹੀ ਵੇਖਦੇ ਹੋ ।
ਤਰੀਆਰ ਯੂਨਕ ਨੇ ਸ਼ਮਣਾਂ ਨੂੰ ਹੀ ਵਾਰਸ਼ ਰਿਸ਼ੀ ਤੇ ਉਰਧਮੰਥੀ (ਹਮਚਾਰੀ) ਆਖਿਆ ਹੈ । वातरशना ह वा ऋषयः श्रमणा उर्ध्वमन्थिनो बभव:
(2/7/1 ਸਫਾ 137) ਇਹ ਮਣ ਪਹਿਲੇ ਤੀਰਥੰਕਰ ਭਗਵਾਨ ਰਿਸ਼ਵਦੇਵ ਦੇ ਚੇਲੇ ਸਨ । ਇਸ ਗੱਲ ਦਾ ਸਮਰਥਨ ਸ਼ੀਮਦ ਭਾਗਵਤ (5/3/20) ਵਿਚ ਇਸ ਪ੍ਰਕਾਰ ਮਿਲਦਾ ਹੈ ਭਗਵਾਨ ਰਿਸ਼ਵ ਮਣਾਂ, ਰਿਸ਼ੀਆਂ ਮਚਾਰੀਆਂ ਦੀ ਧਰਮ ਪ੍ਰਗਟ ਕਰਨ ਲਈ ਸ਼ੁਕਲ ਧਿਆਨ ਦੇ ਰੂਪ ਵਿਚ ਪ੍ਰਗਟ ਹੋਏ | ਮਣਾਂ ਦਾ ਵਰਨਣ ਦ ਆਰਨਯਕ ਉਪਨਿਸ਼ਧ3 ਤੇ ਰਮਾਇਨ੪ ਵਿਚ ਵੀ ਮਿਲਦਾ ਹੈ ।
| ਰਿਗਵੇਦ ਵਿਚ ਸ਼੍ਰੋਮਣਾ ਲਈ ਕੈਸ਼ੀ ਸ਼ਬਦਾਂ ਦਾ ਵਰਨਣ ਵੀ ਮਿਲਦਾ ਹੈ । ਕੇਸ਼ੀ ਭਗਵਾਨ ਰਸ਼ਵਦੇਵ ਦਾ ਹੀ ਇਕ ਨਾਂ ਹੈ । ਰਿਗਵੇਦ ਵਿਚ ਕੈਸ਼ੀ ਤੇ ਰਿਸ਼ਵਦੇਵ ਦਾ ਵਰਨਣ ਇਕੱਠਾ ਹੀ ਮਿਲਦਾ ਹੈ ।
ਅਥਰਵਵੇਦ ਜਿਸ ਵਿਚ ‘ਵਰਤਿਆ (ਧ) ਕਾਡ ਦਾ ਵਰਨਣ ਹੈ ਉਸਦੀ ਤੁਲਨਾ ਭਗਵਾਨ ਰਿਸ਼ਵਦੇਵ ਦੀ ਤਪੱਸਿਆ ਨਾਲ ਕੀਤੀ ਜਾ ਸਕਦੀ ਹੈ । ਵਰਾਤਿਆ ਵਾਰੇ ਪ੍ਰਸਿਧ ਵੇਦਾਂ ਦੇ ਟੀਕਾਕਾਰ ਸਾਯਨ ਦਾ ਕਥਨ ਹੈ “ਉਹ ਵਿਦਿਆ ਨਾਲ ਭਰਪੂਰ, ਮਹਾਨ ਅਧਿਕਾਰ ਵਾਲੇ ਪੁੰਨ ਪ੍ਰਤਾਪ ਵਾਲੇ, ਸੰਸਾਰ ਰਾਹੀਂ ਪੂਜਨ ਯੋਗ ਤੇ ਪ੍ਰਮੁੱਖ ਬ੍ਰਾਹਮਣ ਹਨ । ਇਹ ਵੈਦਿਕ ਸੰਸਕਾਰਾਂ ਤੋਂ ਰਹਿਤ ਹਨ।
(1) ਰਿਗਵੇਦ 10}{ } |136/2 । (2) धर्मान् दर्शयितुकामो वातरशनानां श्रमणानामषीणामूर्ध्वम
थिनां शुक्लतया तदन्ववततार । (3) ਬ੍ਰਦਾਰ ਨਕ ਉਪਨਿਸ਼ਧ 4/3/22 । (4) ਬਾਲਕਾਂਡ ਸਰਗ 14/22 ।
तापसा भुञ्जते चापि श्रमणा भुञ्जते तथा (5) ਰਿਗਵੇਦ 10/9/102/6 !
139

Page Navigation
1 ... 180 181 182 183 184 185 186 187 188 189 190