Book Title: Upasak Dashang Sutra Author(s): Purushottam Jain, Ravindra Jain Publisher: Purshottam Jain, Ravindra Jain View full book textPage 187
________________ ਜੈਨ ਸਾਹਿਤ ਜੈਨ ਸਾਹਿਤਕਾਰਾਂ ਨੇ ਅਜੇਹਾ ਕੋਈ ਵਿਸ਼ਾ ਨਹੀਂ ਜਿਸ ਉਪਰ ਸਾਹਿਤ ਨਾਂ ਰਚਿਆ ਹੋਵੇ। ਆਗਮਾਂ ਤੇ ਰਚੇ ਟੀਕਾ, ਟਿੱਬਾ, ਅਵਚੂਰਨੀ, ਨਿਯੁਕਤੀਆਂ ਤੋਂ ਛੁਟ ਜੋਤਸ਼, ਭਗੋਲ, ਖੰਗੋਲ, ਵਿਆਕਰਨ, ਨਿਆਏ, ਯੋਗ, ਮੰਤਰ, ਜੰਤਰ, ਗਣਿਤ, ਇਤਹਾਸ, ਆਯੁਰਵੇਦ, ਕਵਿਤਾਂ ਅਤੇ ਨੀਤੀ ਤੇ ਹਜ਼ਾਰਾਂ ਦੀ ਸੰਖਿਆ ਵਿਚ ਰਚਨਾ ਕੀਤੀ। ਯੋਗ UTPage Navigation
1 ... 185 186 187 188 189 190