Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 176
________________ ਮਾਂ ਪਿਓ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਮਾਂ ਨੂੰ ਦੇਵ ਗੁਰੂ ਦੇ ਸਮਾਨ ਸਮਝਿਆ ਜਾਂਦਾ ਸੀ । ਉਨ੍ਹਾਂ ਦੀ ਇਜਤ ਕਰਨਾ ਧਰਮ ਸਮਝਿਆ ਜਾਂਦਾ ਸੀ। ਧਰਮ ਵੈਦ ਆਦਿ ਆਦਰਯੋਗ ਪਤਨੀ ਲਈ ਵੀ ਉਸ ਸ਼ਬਦ ਇਸਤੇਮਾਲ ਕੀਤੇ ਜਾਂਦੇ ਸਨ। . ਸਮੇਂ ਧਰਮ ਸਹਾਇਕਾ, ਉਪਾਸਕ ਤੇ ਉਪਾਸਿਕਾਵਾਂ ਬੜੇ ਸ਼ਾਨ-ਸ਼ੌਕਤ ਨਾਲ ਧਾਰਮਿਕ ਰਥ ਤੇ ਸੁਆਰ ਹੋਕੇ ਨੌਕਰ ਚਾਕਰ ਨਾਲ ਲੈਕੇ ਜਾਂਦੇ ਸਨ। ਕਪੜੇ ਤੇ ਗਹਿਣੇ ਸਾਦੇ ਪਰ ਬਹੁਮੁਲੇ ਪਾਏ ਜਾਂਦੇ ਸਨ । ਸਮੇਂਸਰਨ ਤੋਂ ਪਹਿਲਾਂ ਉਹ ਜੂਤੇ ਤੇ ਰਬ ਦੂਰ ਹੀ ਰੋਕ ਲੈਂਦੇ ਸਨ ਕਈ ਉਪਾਸਕ ਪੈਦਲ ਵੀ ਪਰ ਸ਼ਾਨ ਸ਼ੌਕਤ ਤੇ ਛਤਰ ਧਾਰਨ ਕਰਕੇ ਜਾਂਦੇ ਸਨ। ਵਕ ਲੋਕ ਆਪਣੇ ਰਿਸ਼ਤੇਦਾਰਾਂ ਤੇ ਮਿਤਰਾਂ ਦਾ ਬਹੁਤ ਧਿਆਨ ਰਖਦੇ ਸਨ। ਕੋਈ ਵੀ ਬੜਾ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਭੋਜਨ ਕੀਤਾ ਜਾਂਦਾ ਸੀ ਜਦ ਆਨੰਦ ਆਦਿ ਉਪਾਸਕਾਂ ਨੇ ਆਪਣੇ ਬੜੇ ਪੁਤਰਾਂ ਨੂੰ ਘਰ ਦੀ ਦੇਖ-ਭਾਲ ਸੰਭਾਲੀ ਤਾਂ ਉਨ੍ਹਾਂ ਵੀ ਆਪਣੇ ਮਿਤਰਾਂ ਤੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਪਹਿਲਾਂ ਭੋਜਨ ਕਰਾਇਆ ਤੇ ਫਿਰ ਅਜਿਹਾ ਕਰਨ ਦੀ ਸੂਚਨਾ ਦਿਤੀ । ਵਕ ਲੋਕ ਧਰਮ ਦੇ ਮਾਮਲੇ ਵਿਚ ਪਤੀ ਨਾਲ ਹੋਰ ਮੈਂਬਰਾਂ ਨਾਲ ' ਚਰਚਾ ਕਰਦੇ । ਉਸ ਸਮੇਂ ਵਕ ਧਰਮ ਹਰ ਆਦਮੀ ਇਕਲਾ ਇਕਲਾ ਗ੍ਰਹਿਣ ਕਰਦਾ ਸੀ । ਇਹ ਜ਼ਰੂਰੀ ਨਹੀਂ ਕਿ ਘਰ ਦੇ ਸਾਰੇ ਹੀ ਆਦਮੀ ਸ਼੍ਰਵਕ ਹੋਣ । ਭਗਵਾਨ ਮਹਾਵੀਰ ਨੇ ਕਦੇ ਕਿਸੇ ਨੂੰ ਮਜਬੂਰਨ ਜਾਂ ਲਾਲਚ ਦੇਕੇ ਉਪਾਸਕ ਨਹੀਂ ਸੀ ਬਣਾਇਆ । ਉਹ ਤਾਂ ਆਖਦੇ ਸਨ ਕਿ “ਮਨੁਖ ਨੂੰ ਆਪਣੀ ਆਤਮਿਕ ਤੇ ਸਰੀਰਕ ਸਥਿਤੀ ਵੇਖ ਕੇ ਧਰਮ ਗ੍ਰਹਿਣ ਕਰਨਾ ਚਾਹੀਦਾ ਹੈ। 11 ਉਸ ਸਮੇਂ ਜੋ ਲੋਕ ਜੈਨ ਧਰਮ ਦੇ ਉਪਾਸਕ ਨਹੀਂ ਸਨ ਉਹ ਖੁਲੇ ਆਮ ਮਾਸ ਸ਼ਰਾਬ ਦੀ ਵਰਤੋਂ ਕਰਦੇ ਸਨ ਰੇਵਤੀ ਗਾਥਾਪਤਨੀ ਤਾਂ ਗਾਂ ਦਾ ਮਾਸ ਵੀ ਖਾਂਦੀ ਸੀ। ਉਸ ਸਮੇਂ ਮਾਸ ਤੇ ਸ਼ਰਾਬ ਦਾ ਪ੍ਰਚਾਰ ਉਸ ਸਮੇਂ ਦੇ ਵੈਦਿਕ ਧਰਮ ਦਾ ਅੰਗ ਬਣ ਚੁਕਾ ਸੀ ਜਗ੍ਹਾ ਜਗ੍ਹਾ ਹਿੰਸਕ ਯਗ ਹੁੰ ਦੇ ਸਨ ਮਨੁਸਮ੍ਰਿਤੀ ਵਿਚ ਕਈ ਪ੍ਰਕਾਰ ਦੇ ਸ਼ਾਧਾਂ ਲਈ ਭਿੰਨ ਭਿੰਨ ਪ੍ਰਕਾਰ ਦੇ ਮਾਸ ਬ੍ਰਾਹਮਣਾਂ ਨੂੰ ਖਿਲਾਉਣ ਲਈ ਲਿਖਿਆ ਗਿਆ ਹੈ । ਦਹੇਜ ਦੀ ਮਾਲਕਿਨ ਆਪ ਅਧਿਕਾਰ ਸੀ। ਕਈ ਵਾਰ ਜਾਂ ਹਥਿਆਰ ਨਾਲ ਮਾਰ ਲੈਂਦੀਆਂ ਸਨ। ਉਸ 133 ਬਹੁਪਤਨੀ ਪ੍ਰਥਾ ਆਮ ਸੀ। ਹਰ ਪਤਨੀ ਆਪਣੇ ਹੁੰਦੀ ਸੀ । ਉਸ ਸਮੇਂ ਇਸਤਰੀਆਂ ਨੂੰ ਸੰਪਤੀ ਰਖਣ ਦਾ ਧਨ ਦੇ ਲਾਲਚ ਲਈ ਉਹ ਆਪਣੀਆਂ ਸੌਕਣਾਂ ਨੂੰ ਜ਼ਹਿਰ ਦਿੰਦੀਆਂ ਸਨ ਅਤੇ ਉਨ੍ਹਾਂ ਦੀ ਸੰਪਤੀ ਆਪਣੇ ਕਬਜ਼ੇ ਵਿਚ ਕਰ

Loading...

Page Navigation
1 ... 174 175 176 177 178 179 180 181 182 183 184 185 186 187 188 189 190