Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 170
________________ ਪਿਸ਼ਾਚ-(3) ਇਸ ਦੇਵ ਦਾ ਕੋਈ ਨਾਂ ਨਹੀਂ ਮਿਲਦਾ, ਇਸਨੇ ਚੁੱਲਨੀ ਪਿਤਾ ਨੂੰ ਧਰਮ ਤੋਂ ਗਿਰਾਉਣ ਲਈ ਬਹੁਤ ਤਸੀਹੇ ਦਿਤੇ । ਭਦਰਾ (3) ਇਹ ਚੁਲਪਿਤਾ ਦੀ ਮਾਂ ਸੀ ਜੋ ਮਹਾਨ ਸ਼ਾਵਿਕਾ ਸੀ ਜਦੋਂ ਪਿਸ਼ਾਚ ਦੇ ਕਸ਼ਟਾਂ ਕਾਰਣ ਚੁਲਨਪਿਤਾ ਦਾ ਮਨ ਡੋਲ ਗਿਆ ਤਾਂ ਇਸਨੇ ਚੁਲfuਤਾ ਨੂੰ ਧਰਮ ਵਿਚ ਦਰਿਢ ਕੀਤਾ । ਦੇਵ (4) ਵੱਖ ਚੌਥਾ ਅਧਿਐਨ । ਧਨਾ (4) ਸੁਰਾਦੇਵ ਦੀ ਪਤਨੀ ਸੀ । ਜਿਸਨੇ ਰਾਦੇਵ ਨੂੰ ਧਰਮ ਵਿਚ ਡੋਲਣ ਤੋਂ ਬਚਾਇਆ ਅਤੇ ਵਰਤਾਂ ਵਿਚ ਪੱਕਾ ਕੀਤਾ। ਚੁਲਸ਼ਤਕ (5) ਵੇਖੋ ਪੰਜਵਾਂ ਅਧਿਐਨ । ' ਬਹੁਲਾ (5) ਚੁਲਸ਼ਤਕ ਦੀ ਧਰਮ ਪਤਨ । ਇਹ ਵੀ ਆਦਰਸ਼ ਵਿਕਾ ਸੀ ਜਿਸ ਨੇ ਚੁਲਸ਼ਤਕ ਨੂੰ ਧਰਮ ਧਿਆਨ ਵਿਚ ਸਥਿਰ ਕੀਤਾ। ਕੁਡਕੋਲਿਕ (6) ਵੇਖੋ 6 ਅਧਿਐਨ ਪੁਸ਼ਾ (6) ਡਕਲਿਕ ਦੀ ਧਰਮ-ਪਤਨੀ ਦੇਵ (6) ਇਕ ਮਿਥਿਆਤਵੀ ਦੇਵਤਾ ਜੋਕਿ ਗੋਸ਼ਾਲਕ ਮੰਖਲੀਪੁਤਰ ਦਾ ਪ੍ਰਸ਼ੰਸਕ ਸੀ ਉਸ ਸ਼ਾਵਕ ਕੌਲ, ਉਸ ਦੇਵਤੇ ਨੇ ਰੱਸ਼ਾ ਲਕ ਦੇ ਧਰਮ ਦੀ ਪ੍ਰਸ਼ੰਸਾ ਕੀਤੀ । ਪਰ ਸ਼ਾਵਕ ਅਪਣੇ ਧਰਮ ਤੇ ਦਰਿੜ੍ਹ ਰਿਹਾ । | ਸਧਾਲਪੁਤਰ (7) ਵੇਖੋ ਛੇਵਾਂ ਅਧਿਐਨ । ਇਹ ਜਾਤ ਦਾ ਘੁਮਾਰ ਸੀ ਅਤੇ ਆਜੀਵਨ ਗੋਸ਼ਾਲਕ ਦਾ ਧਰਮ ਉਪਾਸਕ ਸੀ । ਇਸ ਦੀਆਂ 500 ਘੁਮਾਰ ਦੇ ਧੰਦੇ ਦੀਆਂ ਦੁਕਾਨਾਂ ਸਨ ! ਇਹ ਭਗਵਾਨ ਮਹਾਵੀਰ ਦਾ ਪ੍ਰੇਰਣਾ ਨਾਲ ਸ਼ਾਵਕ ਬਣ ਗਿਆਂ । ਅਗਨਮਿਤਰਾ (7) ਸਧਾਲਪ ਤਰ ਦੀ ਧਰਮਪਤਨੀ ਸੀ (ਵੇਖੋ ਅਧਿਐਨ 7) ਮਹਾ ਸ਼ਤਕ (8) (ਵੇਖੋ ਅਠਵਾਂ ਅਧਿਐਨ) ਇਹ ਮਹਾਨ ਸ਼ਾਵਕ ਸੀ ਪਰ ਇਸ ਦੀਆਂ ਰੇਵਤੀ ਆਦਿ 12 ਔਰਤਾਂ ਸਨ । | ਰੇਵਤੀ (8) ਮਹਾਸ਼ਤਕੇ ਦੀ ਪਤਨੀ ਸੀ ਇਸ ਅਪਣੀ 12 ਸੌਕਣਾਂ ਨੂੰ ਮਾਰ ਕੇ ਉਨ੍ਹਾਂ ਦਾ ਦਾਜ਼ ਕਬਜ਼ੇ ਵਿਚ ਕਰ ਲਿਆ ਸੀ। ਇਹ ਮਾਸ ਸ਼ਰਾਬ ਦੀ ਬਹੁਤ 127

Loading...

Page Navigation
1 ... 168 169 170 171 172 173 174 175 176 177 178 179 180 181 182 183 184 185 186 187 188 189 190