Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 171
________________ ਸ਼ੌਕੀਨ ਸੀ। ਇਕ ਦਿਨ ਮਾਸ ਖਾ ਕੇ ਤੇ ਸ਼ਰਾਬ ਪੀ ਕੇ, ਰਾਤ ਨੂੰ ਉਸ ਥਾਂ ਤੇ ਪੁਜ ਗਈ ਜਿਥੇ ਮਹਾਸ਼ਤਕ ਪੌਸ਼ਧ ਵਰਤ ਕਰ ਰਿਹਾ ਸੀ | ਮਹਾਸ਼ਤਕ ਨੂੰ ਭੋਗ ਵਿਲਾਸ ਲਈ ਪ੍ਰਾਰਥਨਾ ਕਰਨ ਲਗੀ ! ਮਹਾਸ਼ਤਕ ਨੇ ਗੁਸਾ ਖਾ ਕੇ ਰੇਵਤੀ ਨੂੰ ਪ ਦਿਤਾ ਤੂੰ ਅੱਠ ਦਿਨਾਂ ਵਿਚ ਮਰਕੇ ਨਰਕ ਵਿਚ ਜਾਵੇਗੀ 1 ਭਗਵਾਨ ਮਹਾਂਵੀਰ ਨੇ ਮਹਾਸ਼ਤਕ ਨੂੰ ਆਖਿਆ ਕਿ, ਕੜੇ ਬਚਨ ਬ੍ਰਾਵਕ ਨੂੰ ਨਹੀਂ ਬਲਨੇ ਚਾਹੀਦੇ, ਇਸ ਲਈ ਤੂੰ ਇਸਦਾ ਪ੍ਰਾਸ਼ਚਿਤ ਕਰ ? ਨੰਦਨਪਿਤਾ (9) (ਵੇਖੋ ਨੌਵਾਂ ਅਧਿਐਨ) ਅਸ਼ਵਨੀ (9) ਵੇਖ ਨੌਵਾਂ ਅਧਿਐਨ) ਨੰਦਨੀਪਿਤਾ ਦੀ ਧਰਮਪਤਨੀ) ਸਾਲdਪਤਾ (10) (ਵੇਖੋ ਦਸਵਾਂ ਅਧਿਐਨ ਫਲਗੁਣੀ (10) ਸਾਲ ਪਿਤਾ ਦੀ ਧਰਮਪਤਨ 128

Loading...

Page Navigation
1 ... 169 170 171 172 173 174 175 176 177 178 179 180 181 182 183 184 185 186 187 188 189 190