Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
, ੧੦
ਇਸ ਅਧਿਐਨ ਦੇ ਵਿਚ ਵਸਤੀ ਨਿਵਾਸੀ ਸਾਲੀਨੀਪਿਆ ਨੇ ਚਾਰਿੱਤਰ, ਵਰਤ ਗ੍ਰਹਿਣ ਕਰਨ ਅਤੇ ਪ੍ਰਤਿਮਾਵਾਂ ਦਾ ਵਿਧੀ ਅਨੁਸਾਰ ਪਾਲਨ ਕੀਤਾ । ਇਸ ਨੇ ਵੀ ਬੜੇ ਪੁੱਤਰ ਨੂੰ ਘਰ ਦਾ ਕੰਮ ਸੰਭਾਲ ਕੇ ਸੌਧਰਮ ਕਲਪ ਦੇ ਅਰੁਣਕੀਲ ਨਾਮ ਦੇ ਵਿਮਾਨ ਵਿਚ ਦੇਵਤਾ ਰੂਪ ਵਿਚ ਪੈਦਾ ਹੋਇਆ। ਦੇਵਤਾ ਰੂਪ ਵਿਚ ਉਸ ਦੀ ਆਯੂ 4 ਪਲਯੋਪਮ ਹੈ । ਭਵਿੱਖ ਵਿਚ ਸਿੱਧ, ਬੁੱਧ ਮੁਕਤ ਹੋਵੇਗਾ । ਇਹ ਵੀ 23ਵਾਂ ਚੌਮਾਸੇ ਵਿਚ ਭਗਵਾਨ ਮਹਾਵੀਰ ਦਾ ਉਪਾਸਕ ਬਣਿਆ

Page Navigation
1 ... 161 162 163 164 165 166 167 168 169 170 171 172 173 174 175 176 177 178 179 180 181 182 183 184 185 186 187 188 189 190