Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 4
________________ ਅਨੁਵਾਦਕ ਦੀ ਕਲਮ ਤੋਂ ਜੈਨ ਸਾਹਿਤ ਭਾਰਤੀਧਰ ਵਿੱਚ ਮਹੱਤਵਪੂਰਨ ਇਤਿਹਾਸਕ ਸਥਾਨ ਰੱਖਦਾ ਹੈ। ਜੈਨ ਧਰਮ ਦੇ ੨੪ ਤੀਰਥੰਕਰਾਂਤਗਵਾਨ ਰਿਸ਼ਵਦੇਵਤੋਂ ਭਗਵਾਨ ਮਹਾਂਵੀਰ ਤੱਕ ਨੇ ਸੰਸਕ੍ਰਿਤ ਨੂੰ ਛੱਡ ਕੇ ਲੇਕਤਾਥਾ ਅਰਧ ਮਾਗਧੀ ਪ੍ਰਾਕ੍ਰਿਤ ਵਿੱਚ ਉਪਦੇਸ਼ ਦਿੱਤਾ। ਇਸ ਸਾਹਿਤਕ ਵਿਰਸੇ ਨੂੰ ਭਗਵਾਨ ਮਹਾਂਵੀਰਤੋਂ ਬਾਅਦ ਲਗਭਗ ੧੦੦੦ ਤੱਕ ਸੰਭਾਲਣ ਦੀਆਂ ਕੋਸ਼ਿਸ਼ਾਂ ਮੁਹਜੁਬਾਨੀਰਹੀਆਂ ਉਦੋਂ ਤੱਕ ਸਾਧੁਆਂਕਲਮ ਤੇ ਕਾਰਜ ' ਤੇ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਕੁਝ ਲੋਕਾਂ ਦਾ ਵਿਚਾਰ ਹੈ ਕਿ ਮਥੁਰਾ ਵਿਖੇ ਹੋਏ ਸੰਮੇਲਨ ਵਿੱਚ ਸਾਰੇ ਆਰਾਮ ਲਿਖੇ ਗਏ ਸਨ ਅਤੇ ਬਲੱਭੀ ਵਿਖੇ ਉਨ੍ਹਾਂ ਨੂੰ ਠੀਕ ਢੰਗ ਨਾਲ ਸੰਪਾਦਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਅੰਤਮ ਕੋਸ਼ਿਸ਼ ਸੀ। ਇਸ ਤੋਂ ਪਹਿਲ ਕਲਿੰਗ ਦੇ ਜੈਨ ਰਾਜਾ ਮਹਾਂਮੇਘ ਵਾਹਨ ਨੇ ਇੱਕ ਕੋਸ਼ਿਸ਼ ਕੀਤੀ ਸੀ। ਫੇਰ ੧੭੦ਈ ਪੂ ਪਾਟਲੀਪੁਤਰ ਵਿਖੇ ਆਚਾਰੀਆ ਭੱਦਰਵਾਹੂ ਦੀ ਪ੍ਰਧਾਨਗੀ ਹੇਠ ਇਕ ਵਾਚਨਾ ਹੋਈ ਦੂਸਰੀ ਵਾਚਨਾ ਅਚਾਰੀਆਸੰਕਿਦਲ ਦੀ ਪ੍ਰਧਾਨਗੀ ਹੇਠ ਹੋਈ। ਅਚਾਰੀਆਭੱਦਰਵਾਹੂ ਸਮੇਂ ਬਹੁਤ ਸਾਰੇ ਮੱਤਭੇਦ ਹੋ ਗਏ ਸਨ। ਚੌਥੀ ਤੇ ਪੰਜਵੀਂ ਵਾਰਨਾ ਬਲੱਭੀਵਿਖੇ ਹੋਈ। ਵਰਤਮਾਨ ਸਵੇਤਾਵਰਜੈਨੀਆਂ ਰਾਹੀਂ ਮੰਨੇ ਜਾਂਦੇ ਆਗਮ ਉਸੇ ਵਾਚਨਾ ਦਾ ਸਿੱਟਾਨ ਦਿਗਵੰਰ ਪ੍ਰੰਪਰਾਕੁਝ ਮੱਤਤੇ ਦਾ ਕਾਰਨ ਇਨ੍ਹਾਂ ਆਗਮਾਂ ਨੂੰ ਮਹਾਂਵੀਰ ਦੀ ਬਾਣੀ ਨਹੀਂ ਮੰਨਦੀ। ਇਨ੍ਹਾਂ ਦੇ ਨਾਵਾਂ ਨੂੰ ਹੀ ਸਵੀਕਾਰ ਕਰਦੀ ਹੈ। ਵਰਤਮਾਨ ਸਮੇਂ ਵਿੱਚ ੧੦ ਪ੍ਰਕਿਰਣਕ ਸ਼ਵੇਤਾਵ ਜੈਨ ਮੂਰਤੀ ਪੂਜਨ ਫਿਰਕਾ ਮੰਨਦਾ ਹੈ। ਆਮ ਪ੍ਰਭਾਕਰ ਸ੍ਰੀ ਜਿਨ ਵਿਜੈ ਜੀ ਨੇ ੨੨ ਕਿਰਣਕਾਂ ਦੀ ਸੂਚਨਾ ਦਿੱਤੀ ਹੈ। ਰੱਛਾਆਚਾਰ ਕਿਣਕ ਦਾਵਰਨਣ ਨਾਤਾਂਨੰਦੀ ਸੂਤਰ ਵਿੱਚ ਆਇਆ ਹੈ ਅਤੇ ਨਾਪਾਕਥਿਕ ਸੂਤਰ ਵਿੱਚ ਇਸ ਦਾ ਸਭ ਤੋਂ ਪਹਿਲਾ ਵਰਨਣ ਵਿਧੀ ਮਾਰਗ ਪ੍ਰਧਾ (ਜਿਨ ਪ੍ਰਭਵ, ੧੪ ਵੀਂ ਸਦੀ ਵਿੱਚ ਆਇਆ ਹੈ। ਇਸ ਗਰੰਥ ਅਨੁਸਾਰ ਰੱਛਾ ਆਚਾਰ ਤੋਂ ਬਾਅਦ ਮਹਾਨਸੀਬ ਦਾ ਅਧਿਐਨ ਜਰੂਰੀ ਹੈ। ਪੁਰਾਤਨ ਜੈਨ ਆਰਮੀ ਵਿੱਚ ਪਹਿਲੇ ਤੀਰਥੰਕਰ ਦੇ ੪੫੦੦੦ ਕਿਰਣਕ ਸਨ ਕਿਰਣਕ ਗਰੰਥ ਦਾ ਭਾਵ ਉਹ ਬਾਣੀ ਹੈ ਜੋ ਤੀਰਥੰਕਰਾਂ ਦੇ ਸ਼ਿਸ ਉਨ੍ਹਾਂ ਦਾਉਪਦੇਸ਼ ਸੁਣ ਕੇ ਖੁਰਚਦੇ ਹਨ। ਰੱਛਾ ਆਚਾਰ ਦੋ ਸ਼ਬਦਾਂ ਤੋਂ ਬਣਿਆਹੈ ਰੱਛਅਤੇ ਆਚਾਰ ਗੱਛ ਸਬਦ ਦਾ ਪਹਿਲਾ ਵਰਨਣ ਸ਼ਿਲਾਲੇਖ ਦੇ ਰੂਪ ਵਿੱਚ ਵਿਕਰਮ ਸੰਮਤ ੧੦੧੧ ਭਾਵ ਸੰਨ ੯੫੪ ਵਿੱਚ ਹੋਇਆ ਹੈ, ਜਿਸ ਵਿੱਚ ਬਹਦਰੱਛ ਦਾ ਵਰਨਣ ਹੈ। ਸਾਹਿਤਕ ਪੱਖੋਂ ਇਹ ਸ਼ਬਦ ੬-੭ ਸਦੀਦਾਹੈ। ਐਘ ਨਿਯੁਕਤੀ ਵਿੱਚ ਆਚਾਰੀਆਹਰੀਭੱਦਰ ਨੇ ਇਸ ਸ਼ਬਦ ਦਾਯੋਗ ਕਰਦੇ ਆਖਿਆਹੈ, “ਇੱਕ ਗੁਰੂ ਦੇ ਚੇਲਿਆਂ ਦਾ ਸਮੂਹ ਹੀ ਅਖਵਾਉਂਦਾਹੈ।" ਸ਼ਬਦਾਂ ਦੇ ਅਰਥ ਪੱਖੋਂ ਇਕੋ ਸਮੇਂ ਇਕੱਠੇ ਚੱਲਣ ਵਾਲੇ ਮੁਨੀਆਂ ਦਾ ਇਕੋਣ ਵੀ ਰੱਛ ਹੈ। ਗੱਛ ਸ਼ਬਦ ਤੋਂ ਪਹਿਲਾਂਗਣ, ਸ਼ਾਖਾ, ਕੁਲ ਅਤੇ ਅਨਵਯ ਸ਼ਬਦਪ੍ਰਾਪਤ ਹੁੰਦੇ ਹਨ ਪਰ ਹੁਣ ਤਾਂ ਸਵੇਰਵਿਰਕੇ ਵਿੱਚ ਹੀ ੮੪ ਗੱਲ ਹਨ। ਇਸ ਗਰੰਥ ਵਿੱਚ ਰੱਛ ਵਿੱਚ ਨਿਵਾਸ ਕਰਨ ਦੇ ਲਾਭ ਤੇ ਹਾਨੀਆਂ ਦੇ ਨਾਲ ਨਾਲ ਚੰਗੇ ਤੇ ਮੜੇ ਗੱਫ਼ ਦੀ ਪਹਿਚਾਣ ਹੈ। ਚੰਗੇ ਆਚਾਰੀਆਤੇ ਚੰਗੇ ਚੇਲੇ ਦੇ ਫਰਜ਼ਾਂ ਦੀ ਜਾਣਕਾਰੀ ਹੈ। ਸਾਧੂ-ਸਾਧਵੀਆਂਕਰਨ ਜਾਂ ਕਰਨਯੋਗ ਕੰਮ ਦਾ ਅਨੁਸ਼ਾਸਨਾਤਮਕ ਢੰਗ ਨਾਲ ਵਰਨਣ ਹੈ। ਕਠੋਰ ਜਿੰਦਗੀ ਤੇ ਜ਼ੋਰ ਹੈ। ਐਸ਼ਪ੍ਰਸਤੀ ਦਾ ਵਿਰੋਧ ਹੈ। ਅਜਿਹਾ ਗੱਛ ਜੋ ਅਨੁਸ਼ਾਸਨ ਵਾਲਾ ਹੈ, ਸਾਧੂ ਨੂੰ ਮੋਕਸ਼ ਦਾ ਰਾਹ ਵਿਖਾਉਂਦਾ ਹੈ। ਰਚਨਾਕਾਰ ਇਸ ਗਰੰਥ ਦੇ ਰਚੇਤਾ ਆਚਾਰੀਆਜਿਨ ਵੀਰਭੱਦਰ ਮੰਨੇ ਜਾਂਦੇ ਹਨ, ਜਿਨ੍ਹਾਂ ਬਾਰੇ ਕੁਝ ਹੀਂ ਆਖਿਆਜਾ ਸਕਦਾ। ਖੁਦ ਆਚਾਰੀਆ ਇਸ ਗਰੰਥ ਦੀ ਰਚਨਾ ਦਾ ਆਧਾਰ ਮਹਾਨ ਸਿਸ, ਕਲਪ ਪੁਤਰ, ਵਿਵਹਾਰ ਸੂਤਰ ਮੰਨੇ ਹਨ। ਇਸ ਪੱਖੋਂ ਇਨ੍ਹਾਂ ਗਰੰਥਾਂ ਦੀ ਰਚਨਾ ਤੋਂ ਬਾਅਦ ਹੀ ਇਸ ਗਰੰਥ ਦੀ ਰਚਨਾ ਮੰਨੀ ਜਾ ਸਕਦੀ ਹੈ , ਇਹ ਛੋਟਾ ਜਿਹਾ ਗਰੰਥ ਅੰਮ੍ਰਿਤ ਦਾ ਕੁੰਭ ਹੈ। ਅਸੀਂ ਇਹ ਅੰਮ੍ਰਿਤ ਕੁੰਭ ਆਪਣੀ ਗੁਰੁਣੀ ਸਾਧਵੀ ਸਵਰਨ ਕਾਂਤਾ ਜੀ ਦੀ ਪ੍ਰੇਰਨਾ ਅਤੇ ਨਿਰਦੇਸ਼ਨ ਵਿੱਚ ਤਿਆਰ ਕੀਤਾ ਹੈ ਜੋ ਪਹਿਲੀ ਵਾਰ ਪੰਜਾਬੀ ਪਾਠਕਾਂ ਨੂੰ ਭੇਂਟ ਹੈ। ਖਿਮਾ ਯਾਚਨਾ ਸਹਿਤ ਸ਼ੁਭਚਿੰਤਕ, ਰਵਿੰਦਰ ਜੈਨ, ਪੁਰਸ਼ੋਤਮ ਜੈਨ ਮੰਡੀ ਗੋਬਿੰਦਗੜ੍ਹ, ੨੩-੧੦-੯੭

Loading...

Page Navigation
1 2 3 4 5 6 7 8 9 10 11 12 13 14 15 16 17 18 19 20 21