Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 17
________________ ਹੈ।(੯੮) ਕਾਰਨ ਵਸ਼ ਜਾਂ ਬਿਨਾਂ ਕਾਰਨ ਵੀ ਕਿਸੇ ਤਰ੍ਹਾਂ ਦੇ ਕਸ਼ਾਏ ਉਤਪਨ ਹੋਣ ਤੇ ਜਿਥੇ ਕਸ਼ਾਏ ਨੂੰ ਉਤਪਨ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ, ਉਹ ਗੱਛ ਹੀ ਸੱਚਾ ਗੁੱਛ ਹੈ।(੬੯) ਜਿਸ ਰੱਛ ਵਿੱਚ ਸ਼ੀਲ, ਤਪ, ਦਾਨ ਤੇ ਭਾਵਨਾ ਰੂਪੀ ਚਾਰ ਪ੍ਰਕਾਰ ਦੀ ਧਰਮ ਸਾਧਨਾ ਵਿੱਚ ਆਉਣ ਵਾਲੇ ਕਸ਼ਟਾਂ ਪ੍ਰਤੀ ਡਰਨ ਵਾਲੇ ਗੀਤਾਰਥੀ ਮੁਨੀ ਹੋਣ , ਹੇ ਗੋਤਮ ਉਹ ਗੱਛ ਹੀ ਸੱਚਾ ਰੱਛ ਹੈ।(੧oo) ਹੇ ਗੋਤਮ! ਜਿਥੇ ਮੁਨੀ ਪੰਜ ਪ੍ਰਕਾਰ ਦੇ ਬੱਧ ਸਥਾਨ ਉਖਲੀ, ਚੱਕੀ, ਚੁੱਲਾ, ਖੂਹ ਆਦਿ) ਵਿਚੋਂ ਇੱਕ ਦਾ ਵੀ ਸੇਵਨ ਕਰਦੇ ਹਨ ਤਾਂ ਉਸ ਗੱਛ ਦਾ ਤਿੰਨ ਪ੍ਰਕਾਰ (ਮਨ, ਵਚਨ ਤੇ ਕਾਇਆ) ਰਾਹੀਂ ਤਿਆਗ ਕੇ ਹੋਰ (ਗੁਣ-ਭਰਪੂਰ) ਰੱਛ ਵਿੱਚ ਚਲੇ ਜਾਣਾ ਚਾਹੀਦਾ ਹੈ।(੧੦੧) ਜਿਥੇ ਨੀ ਸਫੈਦ ਕੱਪੜੇ ਧਾਰਨ ਕਰਕੇ ਵੀ ਹਿੰਸਕ ਬਿਰਤੀ ਵਿੱਚ ਲੱਗੇ ਰਹਿੰਦੇ ਹਨ,ਉਸ ਰੱਛ ਵਿੱਚ ਨਹੀਂ ਰਹਿਣਾ ਚਾਹੀਦਾ। ਪਰ ਜਿਥੇ ਨੀ ਬੁੱਧ ਚਰਿੱਤਰ ਗੁਣਾਂ ਵਾਲੇ ਹੋਣ, ਉਸ ਰੱਛ ਵਿੱਚ ਰਹਿਣਾ ਚਾਹੀਦਾ ਹੈ।(੧੦੨) ਜਿਥੇ ਸਾਧੂ ਖਰੀਦ-ਫਰੋਖਤ ਆਦਿ ਕੰਮ ਕਰਦੇ ਹਨ ਅਤੇ ਸੰਜਮੀ ਜੀਵਨ ਤੋਂ ਭਿਸ਼ਟ ਹੋ ਚੁੱਕੇ ਹਨ, ਹੇ ਗੁਣਾਂ ਦੇ ਮਾਹਰ ਗੋਤਮ! ਉਸ ਗੱਛ ਨੂੰ ਜਹਿਰ ਦੀ ਤਰ੍ਹਾਂ ਦੂਰ ਤੋਂ ਛੱਡ ਦੇਣਾ ਚਾਹੀਦਾ ਹੈ।(੧੦੩) ਹੇ ਗੋਤਮ! ਆਰੰਭ-ਸਮਾਰੰਬ (ਛੋਟੀ ਜਾਂ ਵੱਡੀ ਹਿੰਸਾ) ਵਿੱਚ ਲਗਾ, ਜਿਨ ਬਚਨ ਤੋਂ ਉਲਟ ਕੰਮ ਕਰਨ ਵਾਲਾ ਅਤੇ ਕਾਮ ਭੋਗਾਂ ਵਿੱਚ ਫਸੇ ਸਾਧੂਆਂ ਨੂੰ ਛੱਡ ਕੇ ਸਦਾਚਾਰੀ ਸਾਧੂਆਂ ਦੇ ਵਿਚਕਾਰ ਰਹਿਣਾ ਚਾਹੀਦਾ ਹੈ।(੧੦੪) ਇਸ ਲਈ ਹੇ ਗੋਤਮ! ਸੱਚੇ ਰਾਹ ਵਿੱਚ ਸਥਿਤ, ਗੱਛ ਦੀ ਸਹੀ ਢੰਗ ਨਾਲ ਦੇ ਖਭਾਲ ਕਰਕੇ ਉਸ ਵਿੱਚ ਪਖ (੧੫ ਦਿਨ) ਜਾਂ ਉਮਰ ਭਰ ਰਹਿਣਾ ਚਾਹੀਦਾ ਹੈ। ਭਾਵ ਹਰ ਸਮੇਂ ਉਪਰੋਕਤ ਗੁਣਾਂ ਵਾਲੇ ਗੱਛ ਵਿੱਚ ਰਹਿਣਾ ਚਾਹੀਦਾ ਹੈ।(੧੦੫) ਜਿਥੇ ਛੋਟੇ, ਬੁੱਢੇ ਜਾਂ ਨਵੇਂ ਬਣੇ ਸਾਧੂ ਉਪਾਰੇ (ਰਹਿਣ ਵਾਲੀ ਥਾਂ) ਦਾ

Loading...

Page Navigation
1 ... 15 16 17 18 19 20 21