Book Title: Prashnottar Ratan Malika Author(s): Purushottam Jain, Ravindra Jain Publisher: Purshottam Jain, Ravindra Jain View full book textPage 5
________________ ਉੱਤਰ :- ਮੌਤ ਦਾ ਡਰ ਸਭ ਤੋਂ ਬੜਾ ਡਰ ਹੁੰਦਾ ਹੈ । ਪ੍ਰਸ਼ਨ :- ਅੱਨੇ ਤੋਂ ਬੜਾ ਅੱਨਾ ਕੌਣ ਹੈ ? ਉੱਤਰ :- ਰਾਗ ਜੀਵ । ਪ੍ਰਸ਼ਨ :- ਸੁਰਵੀਰ ਕੌਣ ਹੈ ? : ਉੱਤਰ :- ਜੋ ਪੁਰਸ਼ ਇਸਤਰੀ ਦੇ ਅੱਖ ਦੇ ਵਾਰ ਦੀ ਪਰਵਾਹ ਨਹੀਂ ਕਰਦਾ “ 8 ) ਪ੍ਰਸ਼ਨ :- ਕਰਨ ਰਸ ਅੰਜੁਲੀ ਅਮਰਿਤ, ਸਮਾਨ ਕਿਹੜਾ ਪਦਾਰਥ ਪੀਣ . ਯੋਗ ਹੈ । ਉੱਤਰ :- ਚਗਾ ਉਪਦੇਸ਼ 1 ਪ੍ਰਸ਼ਨ :- ਗੰਭੀਰਤਾ ਦੀ ਜੜ ਕੀ ਹੈ ? ਉੱਤਰ :- ਜੋ ਮਨੁੱਖ ਕਦੇ ਵੀ ਆਪਣੇ ਲਈ ਕਿਸੇ ਪ੍ਰਕਾਰ ਦੀ ਵਸਤੂ ਨਹੀਂ ਮੰਗਦਾ, ਇਹੋ ਗਭੀਰਤਾ ਹੈ । * 9 ੧੭ ਪ੍ਰਸ਼ਨ :- ਇਸ ਸੰਸਾਰ ਵਿਚ ਮੁਸ਼ਕਿਲ ਨਾਲ ਜਾਨਣ ਯੋਗ ਕੀ ਹੈ ? ਉੱਤਰ :- ਇਸਤਰੀ ਦਾ ਚਾਲ ਚਲਣ । ਪ੍ਰਸ਼ਨ :- ਵਿਕੀ ਮਨੁਖ ਕੌਣ ਹੈ ? ਉੱਤਰ :- ਜੋ ਇਸਤਰੀਆਂ ਦੇ ਚਰਿੱਤਰ ਨੂੰ ਵੇਖ ਕੇ ਵੀ ਪ੍ਰਭਾਵਿਤ ਨਹੀਂ ਹੁੰਦਾ । ਪ੍ਰਸ਼ਨ :- ਦਰਿਦਰਤਾ ਕੀ ਹੈ ? ਉੱਤਰ :- ਸੰਤੋਖ ਦਾ ਨਾਂ ਹੋਣਾ ਹੀ ਦਰਿਦਰਤਾ ਹੈ । ਪ੍ਰਸ਼ਨ :- ਨੀਚਤਾ ਕੀ ਹੈ ? ਉ ਤਰਾ :- ਆਪਣੇ ਲਈ, ਹੋਰ ਤਾਂ ਮੰਗਣਾ ਹੀ ਮਹਾ ਚਤਾ ਹੈ ? ( 10 ) ਪ੍ਰਸ਼ਨ :- ਸੰਸਾਰ ਵਿਚ ਕੇਹੜਾ ਜਿਉਦਾ ਹੈ ? ਉੱਤਰ :- ਜੋ ਪਾਪ ਰਹਿਤ ਜਿਉਦਾ ਹੈ ਉਸ ਦਾ ਜਿਉਣਾਂ ਹੀ ਜੀਵਨ ਹੈ । ਪ੍ਰਸ਼ਨ :- ਕਮਲ ਦੇ ਪੱਤੇ ਤੇ ਮੋਮ ਦੀ ਬੂੰਦ ਦੀ ਤਰ੍ਹਾਂ ਚੰਚਲ ਕੌਣ ਹੈ ? ਉੱਤਰ :- ਜਵਾਨੀ, ਸੰਪਤੀ ਅਤੇ ਉਮਰ ! ਪ੍ਰਸ਼ਨ :- ਚੰਦਰਮਾਂ ਦੀ ਕਿਰਨਾਂ ਦੇ ਸਮੂਹ ਦੀ ਤਰ੍ਹਾਂ ਚੰਦਰਮਾਂ ਸਮਾਨ ਠੰਡਾ (3)Page Navigation
1 ... 3 4 5 6 7 8 9 10 11 12