Book Title: Prashnottar Ratan Malika
Author(s): Purushottam Jain, Ravindra Jain
Publisher: Purshottam Jain, Ravindra Jain
View full book text
________________ t ਉੱਤਰ :- ਜੋ ਕੰਮ ਪਰਲੋਕ ਦੇ ਵਧ ਅਤੇ ਮਨ ਦੇ ਬੂਰਾ ਕਰਨ ਵਾਲਾ . ਹੈ ਉਹ ਨਹੀਂ ਕਰਨਾ ਚਾਹੀਦਾ | ` 8 ਪ੍ਰਸ਼ਨ :- ਬਿਜਲੀ ਦੀ ਤਰ ਚੰਚਲ ਕੌਣ ਹੈ ? ਉੱਤਰ :- ਧੰਨ ਸੰਪਤੀ / ਪ੍ਰਸ਼ਨ :- ਚੰਗੀ ਕਵਿਤਾ ਦੀ ਤਰਾਂ ਕੀ ਪ੍ਰਸ਼ੰਸਾ ਯੋਗ ਹੈ ? ਉੱਤਰ :- ਅਜੇਹਾ ਜੀਵਨ ਸਾ ਯੋਗ ਹੈ ਜੋ ਪਾਪ ਰਹਿਤ ਹੈ / ਕਲੋਕ ਰਹਿਤ ਅਤੇ ਯਸ਼ (ਸੋਹਰਤ) ਨਾਲ ਭਰਿਆ ਹੈ 9 ਪੁਖ਼ਨ :- ਹਰ ਰੋਜ ਕੀ ਕਰਨਾ ਯੋਗ ਕੰਮ ਹੈ ? 10) ਉੱਤਰ :- ਜਿਨੇਂਦਰ ਭਗਵਾਨ ਦੀ ਪੂਜਾ, ਸਮਾਇਕ, ਗੁਰੂ ਗੁਣ ਉਪਾਸਨਾ ਤਿੰਨ ਪ੍ਰਕਾਰ ਦੇ ਪਾਤਰਾਂ ਵਰਤੀ, ਅਵਰਤੀ ਤੇ ਸਮਿਕੱਤਵੀਂ) ਨੂੰ ਦਾਨ ਦੇਣਾ ਅਤੇ ਖੁਸ਼ੀ ਨਾਲ ਸ਼ਾਸਤਰਾਂ ਦਾ ਅਧਿਐਨ ਕੇਦਨਾ ਟਿੱਪਣੀ :- 2 y 18 ਹਨ / ) ਹਿੰਸਾ 2) ਝੂਠ 3) ਚੋਰੀ 4) ਅਮਰਆ (ਚਾਚਿੱਤਰ ਹੀਣਤਾ) 5) ਪਰਹਿ 6) ਕਰੋਧ 7) ਮਾਣ .. _8) ਮਾਇਆ (ਧੋਖਾ) 9) ਲੋਭ 10) ਰਾਗ (ਲਗਾਓ) 11) ਦਵੇਸ਼ {ਨਰੇਰਤ) 12) ਕਲਸ਼ 13; ਆਪਅਖਿਆਨ * (ਝੂਠਾ ਦੋਸ਼ ਲਾਉਂਣਾ) 14) ਚੁਗਲੀ ਕਰਨਾਂ 15) ਪਰਾਈ ਨਿੰਦਾ 16) ਰਤਿ ਅਰਤਿ (ਪਾਪ ਵਿਚ ਰੁਚੀ ਅਤੇ ਧਰਮ ਤੋਂ ਨਫਰਤ) 17) ਮਾਇਆ ਮਰਿਵਾਦ (ਧੋਖਾ ਕਰਕੇ ਝੂਠ ਬੋਲਣਾ) 18 ਮਿਥਿਆ ਦਰਸ਼ਨ (ਝੂਠੇ ਧਾਰਮਿਕ ਵਿਸ਼ਵਾਸ) ਟਿੱਪਣੀ :- 6 ਵਰਤ ਪੰਜ ਹਨ: 1) ਅਹਿੰਸਾ 2), ਸੱਚ 3) ਚੋਰੀ ਨਾ ਕਰਨਾ 4) ਜਰੂਰਤ ਤੋਂ ਵੱਧ ਸ਼ੰਗਹਿ ਕਰਨਾ 5) ਮਚਰਜ ਸਾਧੂ ਦੇ ਵਰਤ ਮਹਾਂਵਰਤ ਤੇ ਗ੍ਰਹਿਸਥੀ ਦੇ ਅਣਵਰਤ ਅਖਾਵ ਉਂਦੇ ਹਨ / ਟਿੱਪਣੀ :* 10 ਪੰਜ ਮਹਾਂਵਰਤ ਜਾਂ ਅਣਵਰਤਾਂ ਦਾ ਧਾਰਕ ਵਰਤੀ. ਨਾ ਧਰਕ ਅਵਰਤੀ ਹੈ / ਅਰਿਹੰਤ ਦੇਵ, ਸੱਚੇ ਗੁਰੂ ਤੇ ਧਰਮ ਤੇ ਸ਼ਰਧਾ ਰੱਖਨ ਵਾਲਾ ਸਮਅੱਕਤਵੀ ਹੈ ਅਚਾਰੰਗ ਆਦਿ 11 ਅੰਗ ਸ਼ਾਸਤਰ ਹਨ। 48 ਮਿੰਟ ਲਈ ਅਰਿਹੰਤ ਸਿੱਧਾਂ ਦੇ ਗੁਣਾਂ ਨੂੰ ਦਾ ਧਿਆਨ ਅਤੇ ਪਾਪਾਂ ਤੋਂ ਬਚਣਾਂ ਹੀ ਸਮਾਇਕ ਹੈ / (10)

Page Navigation
1 ... 10 11 12