Book Title: Prashnottar Ratan Malika
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਜਿਸ ਨੇ ਵਿਵੇਕ ਦੇ ਕਾਰਣ ਰਾਜ ਛਡਿਆ, ਅਜੇਹੇ ਅਮੋਘ ਰਿਸ਼ੀ (ਰਾਜਾ) ਸਾਧੂ ਨੇ ਸੱਜਣਾਂ ਦੇ ਲਈ ਉਤਮ ਭੂਸ਼ਨ ਇਹ
ਰਤਨ ਮਾਲਾ ਦੀ ਰਚਨਾ ਕੀਤੀ । ਅਪਰਾ ਪ੍ਰਸ਼ਨੋਤਰ ਵਾਰਤਾ ਮਲੀਕਾ ਪ੍ਰਸ਼ਨ :- ਹੋ ਭਗਵਾਨ ! ਸੰਸਾਰ ਵਿਚ ਉਪਾਸਨਾ ਯੋਗ ਕੌਣ ਹੈ ? ਉੱਤਰ :- ਬਤਨ ਤਰੇ (ਸਮਿਅੱਕ ਗਿਆਨ, ਸਮਿਅੱਕ ਦਰਸ਼ਨ ਤੇ ਸਮਿਅੱਕ
ਚਾਰਿੱਤਰ ਦੇ ਤੇਜ ਨਾਲ ਪ੍ਰਕਾਸ਼ਮਾਨ ਆਪਣਾ ਆਤਮ ਤੱਤਵ,
ਜਿਨੇਦਰ ਭਗਵਾਨ ਦਾ ਸੱਚਾ ਰੂਪ ਅਤੇ ਸਿੱਧਾ ਦਾ ਧਿਆਨ । 13 ਪ੍ਰਸ਼ਨ :- ਇਸ ਸੰਸਾਰ ਵਿਚ ਦੇਵਤਾ ਕੌਨ ਹੈ ? ਉੱਤਰ :- ਜੋ 18 ਪਾਪਾ ਤੋਂ ਮੁਕਤ ਹੈ ਅਤੇ ਸੰਪੂਰਣ ਪਦਾਰਥ (ਜੀਵ ਅਚੀਵ
ਦਾ ਜਾਣਕਾਰ ਹੈ । ਪ੍ਰਸ਼ਨ :- ਸ਼ਾਸਤਰ ਕੀ ਹੈ ? ਉੱਤਰ :- ਜਿਸ ਨੂੰ ਉਪਰੋਕਤ ਗੁਣਾਂ ਵਾਲ, ਸਰਵਗਿਆਨੀ ਅਰਿਹੰਤਾ ਨੇ
ਕਿਹਾ ਹੈ । ਉਹ ਹੀ ਸ਼ਾਸਤਰ ਹੈ । ਪ੍ਰਸ਼ਨ :- ਗੁਰੂ ਕੌਣ ਹੈ ? ਉੱਤਰ :- ਜਿਨਾਂ ਦੀ ਵਿਰਤੀ, ਵਿਸ਼ੇ ਵਾਸਨਾਵਾਂ ਵਲ ਨਹੀਂ, ਜੋ ਪਰਿਗ੍ਰਹਿ .
ਤੋਂ ਰਹਿਤ ਹੈ, ਜੋ ਆਪਣੇ ਆਤਮਾਂ ਸਵਰੂਪ ਵਿਚ ਸਥਿਤ ਹੈ। ਉਹ ਹੀ ਗੁਰੂ ਹੈ ।
*2 ਪ੍ਰਸ਼ਨ :- ਸੰਸਾਰ ਵਿਚ ਦੁਰਲਭ ਕੌਣ ? ਉੱਤਰ : ਮਨੁਖ ਦਾ ਜਨਮ । ਪ੍ਰਸ਼ਨ :- ਮਨੁਖ ਦਾ ਜਨਮ ਪਾ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ ? ਉੱਤਰ :- ਅਪਣੀ ਆਤਮਾਂ ਦਾ ਕਲਿਆਣ, ਪਾਪਕਾਰੀ ਪਰਿਹਿ ਦਾ
ਤਿਆਗ ਅਤੇ ਗੁਰੂ ਦੇ ਬਚਨਾਂ ਨਾਲ ਪਰੇਮ ਕਰਨਾ । “33) ਪ੍ਰਸ਼ਨ : ਮੋਕਸ਼ ਕੀ ਹੈ ? ਉੱਤਰ :- ਸਾਰੇ ਕਰਮਾਂ ਦਾ ਖਾਤਮਾ ਹੀ ਮੋਕਸ਼ ਹੈ । ਪ੍ਰਸ਼ਨ :- ਮੋਕਸ਼ ਦੀ ਪ੍ਰਾਪਤੀ ਦੇ ਰਾਹ ਕੀ ਹੈ ?
(8)

Page Navigation
1 ... 8 9 10 11 12