Book Title: Prashnottar Ratan Malika Author(s): Purushottam Jain, Ravindra Jain Publisher: Purshottam Jain, Ravindra Jain View full book textPage 8
________________ ਉੱਤਰ :- ਦੁਸ਼ਟ ਮਨੁੱਖ, ਪਰਾਈ ਇਸਤਰੀ ਅਤੇ ਪੈਸਾ। ਪ੍ਰਸ਼ਨ :- ਰਾਤ ਦਿਨ ਕਿਸ ਦਾ ਚਿੰਨਤ ਕਰਨਾ ਚਾਹੀਦਾ ਹੈ ? ਉੱਤਰ :- ਸੰਸਾਰ ਦੀ ਅਸਾਰਤਾ ਦਾ (ਨਾਸ਼ਵਾਨ) ਹਮੇਸ਼ਾ ਚਿੰਨਤ ਕਰਨਾ ਚਾਹੀਦਾ ਹੈ । ਕਿਸੇ ਔਰਤ ਦੇ ਰੂਪ ਦਾ ਨਹੀਂ। "18" ਪ੍ਰਸ਼ਨ :- ਸੰਸਾਰ ਵਿਚ ਆਪਣਾ ਪਿਆਰਾ ਕਿਸ ਨੂੰ ਬਣਾਉਂਣਾ ਚਾਹੀਦਾ ? ਉੱਤਰ :- ਰਹਿਮ, ਚਤੁਰਤਾ ਅਤੇ ਮਿੱਤਰਤਾ। "19" ਪ੍ਰਸ਼ਨ :- ਗੱਲ ਵਿਚ ਪ੍ਰਾਣ ਅਟਕਣ ਦੀ ਸਥਿਤੀ ਵਿਚ ਵੀ ਆਪਨੇ ਆਪ ਨੂੰ ਕਿਸ ਦੀ ਗੁਲਾਮੀ ਤੋਂ ਬਚਾਉਂਣਾ ਚਾਹੀਦਾ ਹੈ ? ਉਤਰ :- ਮੁਰਸ਼ ਪੁਰਸ਼, ਦੁਖੀ, ਅਭਿਮਾਨੀ, ਉਪਕਾਰ ਨਾ ਮੰਨਣ ਵਾਲੇ ਪੁਰਸ਼ ਦੇ ਅਧੀਨ ਆਪਣੇ ਆਪ ਨੂੰ ਕਰਨਾ ਚਾਹੀਦਾ ਹੈ “20 ਪ੍ਰਸ਼ਨ :- ਪੂਜ ਕੌਣ ਹੈ ? ਉੱਤਰ :- ਚਾਰਿੱਤਰ ਵਾਨ ਪ੍ਰਸ਼ਨ :- ਧਨ ਹੀਣ ਕੋਣ ਹੈ ? ਉੱਤਰ :- ਜੋ ਨਿਅਮਾਂ ਨੂੰ ਲਕੇ ਭੰਗ ਕਰਦਾ ਹੈ । ਪ੍ਰਸ਼ਨ :- ਇਸ ਸੰਸਾਰ ਨੂੰ ਕਿਸਨੇ ਜਿੱਤਿਆ ? ਉੱਤਰ :- ਸੱਚੇ ਅਤੇ ਸਾਂਤ ਵਿਰਤੀ ਵਾਲੇ ਮਨੁਖ ਨੇ ਹੀ ਸੰਸਾਰ ਨੂੰ ਜਿੱਤਿਆ ਹੈ। "21" ਪ੍ਰਸ਼ਨ :- ਦੇਵਤਾ ਲੋਕ ਕਿਸ ਨੂੰ ਨਮਸਕਾਤ ਕਰਦੇ ਹਨ ? ਉੱਤਰ :- ਦਿਆਲੂ ਮਨੁਖ ਨੂੰ ਦੇਵਤੇ ਵੀ ਨਮਸਕਾਰ ਕਰਦੇ ਹਨ। ਪ੍ਰਸ਼ਨ :- ਸੰਸਾਰ ਵਿਚ ਕਿਸ ਤੋਂ ਡਰਨਾ ਚਾਹੀਦਾ ਹੈ ? ਉੱਤਰ :- ਬੁੱਧੀਮਾਨ ਮਨੁੱਖ ਨੂੰ ਸੰਸਾਰ ਰੂਪੀ ਜੰਗਲ ਦੇ ਡਰ ਤੋਂ ਡਰਨਾ ਚਾਹੀਦਾ ਹੈ ? "22" ਪ੍ਰਸ਼ਨ :- ਸਾਰੇ ਮਨੁਖ ਕਿਸਦੇ ਵਸ ਵਿਚ ਹਨ ? ਉੱਤਰ :- ਸੱਚੇ, ਅਤੇ ਮਿੱਠਾ ਬੋਲਣ ਵਾਲੇ ਤੇ ਨਰਮ ਮਨੁਖ ਦੇ ਵਸ ਵਿਚ ਸਾਰੇ ਮਨੁਖ ਰਹਿੰਦੇ ਹਨ। (6)Page Navigation
1 ... 6 7 8 9 10 11 12