Book Title: Prashnottar Ratan Malika
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਉੱਤਰ :- ਸਮਿਅੱਕ ਦਰਸ਼ਨ, ਸਮਿਅੱਕ ਗਿਆਨ ਤੇ ਸਮਿਅੱਕ ਚਾਰਿੱਤਰ ·
ਹੀ ਮੋਕਸ਼ ਦਾ ਰਾਹ ਹੈ। ਪ੍ਰਸ਼ਨ :- ਮੋਕਸ਼ ਵਿਚ ਕਿਨ੍ਹਾਂ ਸੁਖ ਹੈ ? ਉੱਤਰ :- ਇਸ ਸੁਖ ਦਾ ਕੋਈ ਸ਼ੁਰ ਤੇ ਅਖੀਰ ਨਹੀਂ। <3 ਪ੍ਰਸ਼ਨ :- ਹਿੰਸਾ ਦੀ ਜੜ ਕੀ ਹੈ ? ਉੱਤਰ :- ਕਰੋਧ । ਪ੍ਰਸ਼ਨ :- ਖੁਦ ਨੂੰ ਤੇ ਦੁਸਰਿਆਂ ਨੂੰ ਠੱਗਨ ਵਾਲੀ ਕੀ ਵਸਤੂ ਹੈ ? ਉੱਤਰ :- ਮਾਇਆ ਛਲ, ਕਪਟ,). ਪ੍ਰਸ਼ਨ :- ਗੁਰੂਆਂ ਦੇ ਆਦਰ ਸਤਿਕਾਰ ਦੀ ਉਲੰਘਣਾ ਕਰਨ ਵਾਲਾ
' ਕਰਨ ਵਾਲਾ ਕੌਣ ਹੈ ? ਉੱਤਰ :- ਦੁਸ਼ਟ ਵਿਰਤੀ ਤੇ ਮਨੁੱਖ ਦਾ ਅਹੰਕਾਰ । *5 ਪ੍ਰਸ਼ਨ :- ਅਰਬ ਦਾ ਕਾਰਣ ਕੀ ਹੈ ? ਉੱਤਰ :- ਲਾਲਚ । ਪ੍ਰਸ਼ਨ :- ਗਹਿਣਾ ਕੀ ਹੈ ? ਉੱਤਰ :- ਬ੍ਰਹਮਚਰਜ ! ਪ੍ਰਸ਼ਨ :- ਮਹਿਮਾ ਕੀ ਹੈ ? ਉੱਤਰ :- ਬੁੱਧੀ ਅਤੇ ਗਿਆਨ । ਪ੍ਰਸ਼ਨ :- ਵਿਚਾਰਸ਼ੀਲਤਾ ਕੀ ਹੈ ? ਉੱਤਰ :- ਵਰਤਾ ਦਾ ਪਾਲਣ ਕਰਨਾ ਹੀ ਵਿਚਾਰ ਸ਼ੀਲਤਾ ਹੈ । 6 ਪ੍ਰਸ਼ਨ :- ਮਨ ਵਿਚ ਕਦੇ ਵੀ ਯਾਦ ਨਾ ਰੱਖਣ ਯੋਗ ਕੌਣ ਹੈ ? ਉੱਤਰ :- ਪਰਾਈ ਇਸਤਰੀ, ਪਰਾਇਆ ਧੰਨ, ਦੁਸਰਿਆਂ ਰਾਹੀਂ ਕੀਤਾ
ਧਖਾ । ਪ੍ਰਸ਼ਨ :- ਕਿਹੜੇ ਬਚਨ ਬੋਲਣੇ ਚਾਹੀਦੇ ਹਨ ? ਉੱਤਰ :- ਜੋ ਕਠੋਰ, ਦੁਖ ਦੇਣ ਵਾਲੇ ਨਾ ਹੋਣ, ਅਤੇ ਕੌੜੇ ਨਾ ਹੋਣ “79 ਪ੍ਰਸ਼ਨ :- ਹਮੇਸ਼ਾ ਤਿਆਗ ਕਰਨ ਯੋਗ ਕੀ ਹੈ ? ਉੱਤਰ :- ਕਿਸੇ ਦੀ ਚੁਗਲੀ, 2) ਸੱਤ ਕੁਵਯਸ਼ਨ ( ਮਾਸ ਖਾਣਾ, ਜੁਆ | ਸ਼ਰਾਬ, ਸ਼ਿਕਾਰ, ਚੋਰੀ, ਪਰ ਇਸਤਰੀ, ਵੈਸ਼ਯਾ) ਅਸਹਿਨਸ਼ਲਤਾ । ਪ੍ਰਸ਼ਨ :- ਨਾ ਕਰਨ ਯੋਗ ਕੀ ਹੈ ?
(9)

Page Navigation
1 ... 9 10 11 12