Book Title: Prashnottar Ratan Malika Author(s): Purushottam Jain, Ravindra Jain Publisher: Purshottam Jain, Ravindra Jain View full book textPage 7
________________ ਉੱਤਰ :- ਮਨ ਦਾ ਕਬੂ ਨਾ ਰਹਿਣਾ ਅਨਰਥ ਦਾ ਫਲ ਹੈ । ਪ੍ਰਸ਼ਨ :- ਸੁਖ ਦੇਣ ਵਾਲੀ ਕਿਹੜੀ ਵਸਤੂ ਹੈ ? ਉਤਰ :- ਮਿੱਤਰਤਾ । ਪ੍ਰਸਨ :- ਸਾਰੇ ਦੁਖਾਂ ਦਾ ਨਾਸ ਕਰਨ ਵਿਚ ਕੌਣ ਚਤੁਰ ਹੈ ? ਉੱਤਰ :- ਪਰਿਗ੍ਰਹਿ ਆਦਿ ਦੁੱਖਾਂ ਦਾ ਤਿਆਗ ਕਰਨ ਵਾਲਾ ਅਤੇ ਬੁਰਾਈਆਂ ਤੋਂ ਛੁਟਕਾਰਾ ਪਾਉਂਣ ਵਾਲਾ। "15" ਪ੍ਰਸ਼ਨ :- ਅੰਨ੍ਹਾਂ ਕੌਣ ਹੈ ? ਉੱਤਰ :- ਜੋ ਮਨੁੱਖ ਦੂਸਰਿਆਂ ਦੀ ਨਿੰਦਾ ਕਰਨ ਯੋਗ ਕੰਮਾਂ ਵਿਚ ਰੁਝਿਆ ਹੋਇਆ ਹੈ। ਪਸ਼ਨ :- ਬੋਲਾ ਕੌਣ ਹੈ ? ਉੱਤਰ :- ਜੋ ਮਨੁੱਖ ਆਪਣੇ ਹੀ ਭਲੇ ਦੀ ਗੱਲ ਨਹੀਂ ਸੁਣਦਾ ਪ੍ਰਸ਼ਨ :- ਗੂੰਗਾ ਕੌਣ ਹੈ ? ਉੱਤਰ :- ਜੋ ਮਨੁੱਖ ਸਮਾਂ ਪੈਣ ਤੇ ਵੀ ਬੋਲਣਾਂ ਨਹੀਂ ਜਾਣਦਾ ਉਹ ਉਹ ਗੂੰਗਾ ਹੈ । "16" ਪ੍ਰਸ਼ਨ :- ਮੌਤ ਕੀ ਹੈ ? ਉੱਤਰ :- ਜਿਸ ਮਨੁੱਖ ਵਿਚ ਮੁਰਖਤਾ ਭਰੀ ਪਈ ਹੈ, ਇਹੋ ਮੌਤ ਹੈ। ਪ੍ਰਸ਼ਨ :- ਅਮੁੱਲ ਕੀ ਹੈ ? ਉੱਤਰ :- ਮੌਕਾ ਆਉਣ ਤੇ ਦਿੱਤਾ ਦਾਨ ਹੀ ਅਮੁੱਲ ਹੈ। ਸੂਈਂ ਪ੍ਰਸ਼ਨ :- ਮੌਤ ਦੇ ਸਮੇਂ, ਚੀਜ ਕੀ ਹੈ ? ਉੱਤਰ :- ਉਹ ਭੈੜਾ ਕੰਮ, ਜੋ ਗੁਪਤ ਢੰਗ ਨਾਲ ਕੀਤਾ ਜਾਵੇ । “179 ਦੀ ਤਰਾਂ ਦਿਲ ਵਿਚ ਚੁਭਨ ਵਾਲੀ ਪ੍ਰਸ਼ਨ :- ਕਿਸ ਵਿਸ਼ੇ ਵਿਚ ਕੋਸ਼ਿਸ ਕਰਨੀ ਚਾਹੀਦੀ ਹੈ ? ਉੱਤਰ :- ਵਿਦਿਆਂ ਦੇ ਅਭਿਆਸ ਅਤੇ ਸ਼ੁਧ ਦਵਾਈਆਂ ਦਾਨ ਵਿਚ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ । ਪ੍ਰਸ਼ਨ :- ਕਿਹੜੇ 2 ਕੰਮ ਨਿੰਦਾ ਕਰਨ ਯੋਗ ਹਨ ? (5)Page Navigation
1 ... 5 6 7 8 9 10 11 12