Book Title: Prashnottar Ratan Malika
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 6
________________ ਤੇ ਸੁਖ ਦੇਣ ਵਾਲਾ ਕੌਣ ਹੈ ? ਉੱਤਰ :- ਸੱਜਣ ਪੁਰਖ ਪ੍ਰਸ਼ਨ :- ਮੂਰਖਤਾ ਕੀ ਹੈ ? ਉੱਤਰ :- ਚਤੁਰ ਹੋਣ ਤੇ ਵੀ ਨਾ ਪੜ੍ਹਨਾਂ, ਮੁਰਖਤਾ ਹੈ। ਪਸ਼ਨ :- ਕੌਣ ਜਾਗਦਾ ਹੈ ? ਉੱਤਰ :- ਬੁੱਧੀਮਾਨ ? ਪਸ਼ਨ :- ਨਿੰਦਨ ਯੋਗ ਕੀ ਹੈ ? ਉੱਤਰ :- ਮੂਰਖਤਾ । - ਪ੍ਰਸ਼ਨ :- ਨਰਕ ਕੀ ਹੈ ? ਉੱਤਰ :- ਪਰ ਅਧੀਨਤਾ । ਪ੍ਰਸ਼ਨ :- ਸੱਚਾਈ ਕਿ ਹੈ ? ਉਤਰ :- ਪ੍ਰਾਣੀ ਮਾਤਰ ਦਾ ਭਲਾ ਹੀ ਸੱਚਾਈ ਹੈ। ਪ੍ਰਸ਼ਨ :- ਪ੍ਰਾਣੀਆਂ ਨੂੰ ਕਿਹੜੀ ਚੀਜ਼ ਪਿਆਰੀ ਹੈ ? ਉੱਤਰ :- ਪ੍ਰਾਣੀਆਂ ਨੂੰ ਆਪਣੇ ਪ੍ਰਾਣ ਪਿਆਰੇ ਹਨ ਪ੍ਰਸ਼ਨ ;- ਦਾਨ ਕੀ ਹੈ ? ਉਤਰ :- ਜੋ ਕਿਸੇ ਇੱਛਾ ਤੋਂ ਬਿਨਾਂ ਦਿੱਤਾ ਜਾਵੇ। 661139 ਪ੍ਰਸ਼ਨ :- ਸੁਖ ਕੀ ਹੈ ? ਉੱਤਰ :- ਸਾਰੇ ਪਰਿਗ੍ਰਹਿ(ਸੰਗ੍ਰਹਿ) ਨੂੰ ਛੱਡ ਕੇ ਆਤਮਾ ਵਿਚ ਹੀ ਲੀਨ ਰਹਿਣਾ ਸੁੱਚਾ ਸੁਖ ਹੈ ? 129 ਪ੍ਰਸ਼ਨ :- ਮਨੁੱਖ ਦਾ ਗਹਿਣਾ ਕੀ ਹੈ ? ਉੱਤਰ :- ਬ੍ਰਹਮ ਚਰਜ (ਸ਼ੀਲ)। ਪ੍ਰਸ਼ਨ :- ਜੁਬਾਨ ਦਾ ਗਹਿਣਾ ਕੀ ਹੈ ? ਉੱਤਰ :- ਸੱਚ ਬੋਲਣਾ । ਪ੍ਰਸ਼ਨ :- ਅਨੱਰਥ ਦਾ ਕੀ ਫਲ ਹੈ ? (4) ਪ੍ਰਸ਼ਨ :- ਮਿੱਤਰ ਕੌਣ ਹੈ ? ਉੱਤਰ :- ਜੋ ਮਨੁੱਖ ਪਾਪ ਤਾਂ ਰਖਿਆ ਕਰੇ ਉਹ ਹੀ ਸੱਚਾ ਮਿੱਤਰ ਹੈ। 66 14 "

Loading...

Page Navigation
1 ... 4 5 6 7 8 9 10 11 12