Book Title: Prashnottar Ratan Malika Author(s): Purushottam Jain, Ravindra Jain Publisher: Purshottam Jain, Ravindra Jain View full book textPage 4
________________ ਪ੍ਰਸ਼ਨ :- ਪਰਲੋਕ ਦੇ ਯਾਤਰੀਆਂ ਦੇ ਰਾਹ ਦਾ ਸਹਾਰਾ ਕੀ ਹੈ ? ਉੱਤਰ :- ਇਕੱਲਾ ਧਰਮ ! ਪ੍ਰਸ਼ਨ :- ਸੰਸਾਰ ਵਿਚ ਪਵਿੱਤਰ ਕੌਣ ਹੈ ? ਉੱਤਰ :- ਜਿਸ ਦਾ ਮਨ ਸ਼ੁੱਧ ਹੈ । ਪ੍ਰਸ਼ਨ :- ਪੰਡਿਤ ਕੌਣ ਹੈ ? ਉੱਤਰ :- ਜਿਸ ਨੂੰ ਭਲੇ, ਬੁਰੇ ਦਾ ਗਿਆਨ ਹੈ। ' ਪ੍ਰਸ਼ਨ :- ਜਹਿਰ ਕੀ ਹੈ ? ਉੱਤਰ :- ਗੁਰੂ ਦਾ ਅਪਮਾਨ । ਪ੍ਰਸ਼ਨ :- ਸੰਸਾਰ ਦਾ ਸਾਰ ਕੀ ਹੈ ? ਉੱਤਰ : ਮਨੁੱਖ ਜੂਨ ਵਿਚ ਜਨਮ ਲੈਕੇ ਸਾਰੇ ਤੱਤਵ ਨੂੰ ਜਾਨਣਾ ਤੇ ਪੜਨਾ ਅਪਣੇ ਤੇ ਦੁਸਰੇ ਦੇ ਭਲੇ ਲਈ ਤਿਆਰ ਰਹਿਣਾ ਹੀ ਸਾਰ ਦਾ ਹੈ । ਜਿਸ ਬਾਰੇ ਬਹੁਤ ਵਾਰ ਸੋਚ ਕੇ ਅਚਾਰਿਆਂ (ਧਰਮ ਗੁਰੂਆਂ) ਨੂੰ ਫਰਮਾਆ ਹੈ । 6 ਪ੍ਰਸ਼ਨ : ਸ਼ਰਾਬ ਦੀ ਤਰਾਂ ਮੋਹ ਨੂੰ ਪੈਦਾ ਕਰਨ ਵਾਲਾ ਕੌਣ ਹੈ ? ਉੱਤਰ :- ਸੰਸਾਰਿਕ ਪਰੇਮ ॥ ਪ੍ਰਸ਼ਨ :- ਇਸ ਜੀਭ ਦੇ ਰਤਨਾਂ ਨੂੰ ਚੋਰੀ ਕਰਨ ਵਾਲਾ ਕੌਣ ਹੈ ? ਉੱਤਰ :- ਇਦਰੀਆਂ ਦੇ ਵਿਸ਼ੇ (ਵਰਨ, ਗਧੇ, ਰਸ, ਸਪਰਸ਼, ਸਬਦ) । ਪ੍ਰਸ਼ਨ :- ਸੰਸਾਰ ਵਿਚ ਵਾਧਾ ਕਰਨ ਵਾਲੀ ਕੇਹੜੀ ਗੱਲ ਹੈ ? ਉੱਤਰ :- ਗਾਂ ਨੂੰ ਤਿਪਤ ਕਰਨ ਦੀ ਇੱਛਾ । ਪ੍ਰਸ਼ਨ :- ਜੀਵ ਦਾ ਦੁਸਮਣ ਕੌਣ ਹੈ ? ਉੱਤਰ :- ਕਿਸੇ ਪ੍ਰਕਾਰ ਦੀ ਮਿਹਨਤ ਨਾ ਕਰਨ ਵਾਲਾ ਅਰਥਾਤ ਆਲਸ ਹੀ ਮਨੁੱਖ ਦੇ ਦੁਸ਼ਮਨ ਹੈ । | 79 ਪ੍ਰਸ਼ਨ :- ਸੰਸਾਰ ਵਿੱਚ ਡਰ ਕਸ ਤੋਂ ਹੁੰਦਾ ਹੈ ? ਟਿੱਪਣੀ 6 :- ਤੱਤਵ ਨੌਂ ਹਨ (1) ਜੀਵ (2) ਅਚੀਵ (3) ਪੁੰਨ · (4) ਪਾਪ (5) ਅਰਵ (6) ਸੰਬਰ (7) ਬੰਧ (8) ਨਿਰਜਾ (9) ਮੋਕਸ਼ । (2)Page Navigation
1 2 3 4 5 6 7 8 9 10 11 12