Book Title: Prashnottar Ratan Malika Author(s): Purushottam Jain, Ravindra Jain Publisher: Purshottam Jain, Ravindra Jain View full book textPage 3
________________ | ਰਾਜ ਰਿਸ਼ੀ ਅਮੋਘ ਵਰਸ਼ ਰਚਿਤ ਸੰਸਕ੍ਰਿਤ ਪ੍ਰਸ਼ਨੋਤਰ ਰਤਨ ਮਾਲਿਕਾ ਭਵਨਵਾਸੀ, ਕਲਪ ਸੀ, ਸਵਰਗਾਂ ਦੇ ਦੇਵਤੇ ਤੇ ਮਨੁੱਖ ਰਾਹ ਬੰਦਨਯੋਗ ਦੇਵਾਧਿਦੇਵ ਵਰਮਾਨ ਸੀ ਵੀਰ ਨਾਥ ਨੂੰ ਨਮਸਕਾਰ ਕਰਕੇ ਮੈਂ ਪ੍ਰਸ਼ਨਾਂ ਉੱਤਰ ਮਾਲਿਕਾ ਨੂੰ ਸ਼ੁਰੂ ਕਰਦਾ ਹਾਂ ( 1 ) ਪ੍ਰਤਖ ਤੇ ਆਗਮ ਵਿਚ ਆਖੇ ਗਏ, ਪਦਾਰਥਾਂ ਨੂੰ ਜਾਨਣ ਵਿਚ ਐਸਾ ਕੋਣ ਚਤੁਰ ਪੁਰਖ ਹੈ ? ਜੋ ਗਲੇ ਵਿਚ ਧਾਰਣਯੋਗ ਇਸ ਪਵਿੱਤਰ ਗੰਥ ਨਾਲ ਆਪਣਾ ਸਿੰਗਾਰ ਨਾਂ ਕਰੇ ( 2 ) ਪ੍ਰਸ਼ਨ :- ਹੇ ਭਗਵਾਨ! ਇਸ ਸੰਸਾਰ ਵਿਚ ਗ੍ਰਹਿਣ ਕਰਨ ਯੋਗ ਕੀ ਵਸਤੁ ਹੈ ਉੱਤਰ :- ਗੁਰੂ ਦੇ ਚੰਗੇ ਬਚਨ । ਪਸ਼ਨ :- ਤਿਆਗ ਕਰਨ ਯੋਗ ਵਸਤੁ ਕੀ ਹੈ ? ਉੱਤਰ :- ਨਿੰਦਾ ਯੋਗ ਕੰਮ । ਪ੍ਰਸ਼ਨ :- ਗੁ: ਕੋਣ ਹੈ ? ਉੱਤਰ :- ਜੋ ਹਮੇਸ਼ਾ ਜੀਵਾਂ ਦੇ ਭਲੇ ਲਈ ਤਿਆਰ ਰਹੇ ਅਤੇ ਸੰਪੂਰਣ ਤੱਤਵਾਂ ਦਾ ਜਾਣਕਾਰ ਹੋਵੇ • 3 ੧੧ ਪ੍ਰਸ਼ਨ :- ਵਿਦਵਾਨਾਂ ਨੂੰ ਕਿਹੜਾ ਕੰਮ ਛੇਤੀ ਕਰ ਲੈਣਾ ਚਾਹੀਦਾ ਹੈ ? . ਉੱਤਰ :- ਸਮਾਰ ਕਾਰਣ ਜਨਮ ਮਰਨ ਦੇ ਚੱਕਰ ਦਾ ਨਾਸ਼ ਕਰਨਾ ਚਾਹੀਦਾ ਹੈ । ਪ੍ਰਸ਼ਨ :- ਮੋਕਸ਼ ਰੂਪੀ ਦਰਖਤ ਦਾ ਬੀਜ ਕੀ ਹੈ ? ਉੱਤਰ :- ਸਮਿਅੱਕ (ਸਹ}} ਚਾਰਿੱਤਰ ਸਮੇਤ, ਸਮਿਅੱਕ ਗਿਆਨ ਹੀ ਹੈ । ਪਰ ਸਮਿਅੱਕ ਦਰਸ਼ਨ ਦੇ ਸਮਿਅੱਕ ਗਿਆਨ ਹੀ ਮੁਸ਼ਕਲ ਹੈ। ਪਰ ਸਮਿਅੱਕ ਦਰਸ਼ਨ ਦੇ ਸਮਿਅੱਕ ਗਿਆਨ ਦੋਹੇ ਇਕਠੇ ਰਹਿੰਦੇ ਹਨ ! ਬਿਨਾਂ ਸਮਿਅੱਕ ਦਰਸ਼ਨ ਤੇ ਸਮਿਅੱਕ ਗਿਆਨ ਮੁਸ਼ਕਿਲ ਹੈ । ਇਸੇ ਲਈ ਸਮਿਅੱਕ ਦਰਸ਼ਨ ਆਖਣ ਤੇ ਸਮਿਅਕ ਗਿਆਨ ਵੀ ਸਮਝ ਲੈਣਾ ਚਾਹੀਦਾ ਹੈ। ਦਰਅਸਲ ਸਮਿਅੱਕ ਦਰਸ਼ਨ, ਸਮਿਅੱਕ ਗਿਆਨ, ਚਰਿੱਤਰ ਰੂਪ ਤਿੰਨ ਰਤਨ ਹੀ ਮੋਕਸ਼ਰੂਪੀ ਦਰਖਤ ਦੇ ਬੀਜ ਹਨ । • 4 )Page Navigation
1 2 3 4 5 6 7 8 9 10 11 12