Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009404/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਧਰਮ (1) ਧਰਮ ਸ਼ਰੇਸ਼ਟ ਮੰਗਲ ਹੈ । ਅਹਿੰਸਾ, ਸੰਜਮ ਤੇ ਤਪ ਧਰਮ ਦੇ ਰੂਪ ਹਨ ! ਜੋ ਇਸ ਪ੍ਰਕਾਰ ਦੇ ਧਰਮ ਦਾ ਪਾਲਣ ਕਰਦਾ ਹੈ । ਉਸ ਨੂੰ ਦੇਵਤੇ ਵੀ ਨਮਸਕਾਰ ਕਰਦੇ ਹਨ । -ਦੇਸ਼ਵੈਕਾਲਿਕ (2) ਧਰਮ ਹੀ ਇਕ ਅਜਿਹਾ ਪਵਿਤਰ ਕੰਮ ਹੈ ਜਿਸ ਰਾਹੀਂ ਆਤਮਾ ਦੀ ਸ਼ੁਧੀ ਹੁੰਦੀ ਹੈ । -ਅਚਾਰਾਂਗ (3) ਹਮੇਸ਼ਾ ਸੰਸਾਰਿਕ ਕਾਮਭੋਗਾਂ ਵਿਚ ਫਸਿਆ ਮੂਰਖ ਧਰਮ ਦੇ ਤੱਤ ਨੂੰ ਪਛਾਣ ਨਹੀਂ ਸਕਦਾ । ਉਤਰਾ (4) ਹੇ ਰਾਜਨ ! ਇਕ ਧਰਮ ਹੀ ਰਖਿਆ ਕਰਨ ਵਾਲਾ ਹੈ । ਉਸ ਧਰਮ ਤੋਂ ਬਿਨਾ ਕੋਈ ਰਖਿਅਕ ਨਹੀਂ ! -ਉਤਰਾ (5) ਆਰੀਆ (ਸ਼ਰੇਸ਼ਟ) ਪੁਰਸ਼ਾਂ ਨੇ ਜੀਵਨ ਦੀ ਇਕ ਸੁਰਤਾ (ਸਮਤਾ) ਵਿਚ ਹੀ ਧਰਮ ਆਖਿਆ ਹੈ ! -ਅਚ ਰਾਂਗ (6) ਧਰਮ ਦੇ ਦੋ ਰੂਪ ਹਨ (1) ਸ਼ਰੁਤ ਧਰਮ (ਤੀਰਥੰਕਰਾਂ ਦਾ ਸ਼ਾਸਤਰ ਉਪਦੇਸ਼) (2) ਚਰਿਤਰ ਧਰਮ (ਸਾਧੂ ਤੇ ਉਪਾਸਕ ਦਾ ਧਰਮ) (7) ਧਰਮ ਦੀਵੇ ਦੀ ਤਰ੍ਹਾਂ ਅਗਿਆਨਤਾ ਰੂਪੀ ਹਨੇਰੇ ਦਾ ਨਾਸ਼ ਕਰਦਾ ਹੈ । ਸੂਕ੍ਰਿਤਾਂਗ (8) ਬੁਧੀਮਾਨ ਪੁਰਸ਼ ਨੂੰ ਧਰਮ ਦਾ ਗਿਆਨ ਕਰਨਾ ਚਾਹੀਦਾ ਹੈ । -ਅਚਾਰਾਂਗ (9) ਸਰਲ ਆਤਮਾ ਹੀ ਸ਼ੁਧ ਹੁੰਦੀ ਹੈ ਅਤੇ ਸ਼ੁਧ ਆਤਮਾ ਅੰਦਰ ਧਰਮ ਨਿਵਾਸ ਕਰਦਾ ਹੈ । -ਉਤਰਾਧਿਐਨ (10) ਧਰਮ ਦਾ ਮੂਲ (ਕੇਂਦਰ) ਵਿਨੈ ਹੈ ਅਤੇ ਧਰਮ ਦਾ ਫਲ ਮੋਕਸ਼ (ਮੁਕਤੀ) -ਦਵੈਕਾਲਿਕ ਹੈ । ਭਗਵਾਨ ਮਹਾਵੀਰ ] Page #2 -------------------------------------------------------------------------- ________________ ਹੈ । ਅਹਿੰਸਾ (1) ਜਿਵੇਂ ਮੈਨੂੰ ਦੁੱਖ ਚੰਗਾ ਨਹੀਂ ਲਗਦਾ, ਉਸੇ ਪ੍ਰਕਾਰ ਸਾਰੇ ਜੀਵਾਂ ਨੂੰ ਦੁਖ ਚੰਗਾ ਨਹੀਂ ਲਗਦਾ । ਇਹ ਸਮਝ ਕੇ ਜੋ ਨਾ ਆਪ ਹਿੰਸਾ ਕਰਦਾ ਹੈ ਅਤੇ ਨਾ ਦੂਸਰੇ ਤੋਂ ਕਰਵਾਉਂਦਾ ਹੈ ਅਤੇ ਨਾ ਹੀ ਹਿੰਸਾ ਨੂੰ ਚੰਗਾ ਸਮਝਦਾ ਹੈ । ਉਹ ਹੀ ਭਿਕਸ਼ੂ ਜਾਂ ਮਣ ਹੈ । (2) ਕਿਸੇ ਪਾਣੀ ਦੀ ਹਿੰਸਾ ਨਾ ਕਰਨਾ ਹੀ ਗਿਆਨੀਆਂ ਦੇ ਗਿਆਨ ਦਾ ਸਾਰ -ਸਤਰਕਤਾਂਗ (3) ਦੁਸ਼ਮਨ ਅਤੇ ਮਿੱਤਰ ਦੋਹਾਂ ਤੇ ਇਕੋ ਜਿਹਾ ਦਰਿਸ਼ਟੀਕੋਣ ਅਹਿੰਸਾ ਹੈ। -ਉਤਰਾਧਿਐਨ (4) ਵੈਰ ਰੱਖਣ ਵਾਲਾ ਮਨੁੱਖ ਸਦਾ ਵੈਰ ਹੀ ਕਰਦਾ ਹੈ । ਉਹ ਵੈਰ ਵਿਚ ਹੀ ਆਨੰਦ ਮੰਨਦਾ ਹੈ । ਹਿੰਸਕ ਕਰਮ ਪਾਪਾਂ ਨੂੰ ਜਨਮ ਦੇਣ ਵਾਲੇ ਹਨ । ਅਤੇ ਸਮੇਂ ਪਾ ਕੇ ਇਹ ਦੁਖ ਦਾ ਕਾਰਣ ਬਣਦੇ ਹਨ । -ਸਤਰਕਤਾਂਗ (5) ਸਾਰੇ ਜੀਣਾ ਚਾਹੁੰਦੇ ਹਨ, ਮਰਨਾ ਕੋਈ ਨਹੀਂ ਚਾਹੁੰਦਾ । -ਦਸ਼ਵੇਕ ਲਿਕ (6) ਅਹਿੰਸਾ ਤਰੱਸ (ਹਿਲਣ-ਚਲਣ ਵਾਲੇ), ਸਥਾਵਰ (ਸਥਿਰ), ਦੋਹਾਂ ਪ੍ਰਕਾਰ ਦੇ ਜੀਵਾਂ ਦਾ ਭਲਾ ਅਤੇ ਮੰਗਲ ਕਰਨ ਵਾਲੀ ਹੈ । -ਪ੍ਰਸ਼ਨ: (7) ਡਰੇ ਜੀਵਾਂ ਲਈ, ਜਿਵੇਂ ਕੋਈ ਛੋਟਾ ਜਿਹਾ ਆਸਰਾ ਹੀ ਉਤਮ ਹੁੰਦਾ ਹੈ ਉਸੇ ਪ੍ਰਕਾਰ ਸਾਰੇ ਜੀਵਾਂ ਲਈ ਅਹਿੰਸਾ ਉੱਤਮ ਹੈ । -ਪੁਸ਼ਨ ਵਿਆਕਰਨ (8) ਸਾਰੇ ਜੀਵਾਂ ਪ੍ਰਤੀ ਦੋਸਤੀ ਦੀ ਭਾਵਨਾ ਰਖੋ । -ਉਤਰਾਧਿਐਨ (9) ਜੀਵ ਹਿੰਸਾ ਆਪਣੀ ਹਿੰਸਾ ਹੈ । ਜੀਵਾਂ ਪ੍ਰਤੀ ਦਿਆ ਆਪਣੇ ਪ੍ਰਤੀ ਦਿਆ ਹੈ । ਇਸ ਦਰਿਸ਼ਟੀ ਨੂੰ ਲੈ ਕੇ ਸੱਚਾ ਸਾਧੂ ਹਮੇਸ਼ਾ ਹਿੰਸਾ ਦਾ ਤਿਆਗ ਕਰਦਾ ਹੈ । -ਭਗਵਤ (10) ਸੰਸਾਰ ਵਿਚ ਜੋ ਕੁਝ ਸੁਖ, ਵਡਿਆਈ, ਸਹਿਜ, ਸੁੰਦਰਤਾ, ਅਰੋਗਤਾ ਅਤੇ ਭਾਗ ਵਿਖਾਈ ਦਿੰਦੇ ਹਨ ਸਭ ਅਹਿੰਸਾ ਦਾ ਫਲ ਹਨ । -ਭਗਵਤੀ (11) ਸੰਸਾਰ ਵਿਚ ਜਿਵੇਂ ਸਮਰੂ ਤੋਂ ਉਚੀ ਅਤੇ ਅਕਾਸ਼ ਤੋਂ ਵਿਸ਼ਾਲ ਕੋਈ ਦੂਸਰੀ ਚੀਜ਼ ਨਹੀਂ ਉਸ ਪ੍ਰਕਾਰ ਇਹ ਗੱਲ ਵਿਸ਼ਵਾਸ਼ ਕਰਨ ਵਾਲੀ ਹੈ ਕਿ ਅਹਿੰਸਾ ਤੋਂ ਬੜਾ ਕੋਈ ਧਰਮ ਨਹੀਂ। -ਭਗਵਤੀ (12) ਜੀਵ ਹਿੰਸਾ ਹੀ ਪਾਪ ਕਰਮ ਦੇ ਬੰਧਨ ਦਾ ਕਾਰਣ ਹੈ । ਇਹ ਹਿੰਸਾ ਹੀ ਮੌਤ ਅਤੇ ਨਰਕ ਹੈ । -ਅਚਾਰਾਂਗ 2 ] { ਭਗਵਾਨ ਮਹਾਵੀਰ Page #3 -------------------------------------------------------------------------- ________________ ਸੱਚ (1) ਮਨੁੱਖ ! ਸਚ ਨੂੰ ਪਛਾਣ । ਜੋ ਵਿਦਵਾਨ ਸਚ ਨੂੰ ਪਛਾਣ ਕੇ, ਸਚ ਦੇ ਮਾਰਗ ਤੇ ਚਲਦਾ ਹੈ ਉਹ ਮੌਤ ਤੋਂ ਪਾਰ ਹੋ ਜਾਂਦਾ ਹੈ । ਅਚਾਰਾਂਗ (2) ਸੱਚ ਹੀ ਭਗਵਾਨ ਹੈ । -ਪ੍ਰਸ਼ਨ ਵਿਆਕਰਨ (3) ਸਦਾ ਹਿਤਕਾਰੀ ਵਾਕ ਬੋਲਣਾ ਚਾਹੀਦਾ ਹੈ । ਉਤਰਾਧਿਐਨ (4) ਇਸ ਲੱਕ ਵਿਚ ਸੱਚ ਹੀ ਸਾਰ ਤਤਵ ਹੈ । ਇਹ ਮਹਾਂ (ਵਿਸ਼ਾਲ) ਸਮੁਦਰ ਤੋਂ ਵੀ ਗਭੀਰ ਹੈ । -ਪ੍ਰਸ਼ਨ ਵਿਆਕਰਨ (5) ਆਪਣੇ ਸਵਾਰਥ ਦੇ ਲਈ ਜਾਂ ਦੂਸਰੇ ਦੇ ਲਈ, ਕਰੋਧ ਅਤੇ ਭੈ ਨਾਲ ਕਿਸੇ ਮੌਕੇ ਤੇ ਵੀ ਦੂਸਰੇ ਨੂੰ ਕਸ਼ਟ ਦੇਣ ਵਾਲਾਂ ਝੂਠ ਨਾ ਬੋਲੇ, ਨਾ ਦੂਸਰੇ ਤੋਂ ਬੁਲਵਾਏ । -ਦੇਸ਼ਵੈਕਾਲਿਕ (6) ਮਨੁੱਖ ਲੱਭ ਤੋਂ ਪ੍ਰੇਰਤ ਹੋ ਕੇ ਝੂਠ ਬੋਲਦਾ ਹੈ । ਪ੍ਰਸ਼ਨ ਵਿਆਕਰਨ (7) ਆਪਣੀ ਆਤਮਾ ਰਾਹੀਂ ਸੱਚ ਦੀ ਖੋਜ ਕਰੋ । -ਉਤਰਾਧਿਐਨ (8) ਲੋਹੇ ਦੇ ਟੁਕੜੇ (ਤੀਰ) ਤਾਂ ਥੋੜੀ ਦੇਰ ਲਈ ਦੁੱਖ ਦਿੰਦੇ ਹਨ । ਇਹ ਟੁਕੜੇ ਅਸਾਨੀ ਨਾਲ ਸਰੀਰ ਵਿਚੋਂ ਕੱਢੇ ਜਾ ਸਕਦੇ ਹਨ, ਪਰ ਸ਼ਬਦਾਂ ਨਾਲ ਆਖੇ ਤਿਖੇ ਬਚਨਾਂ ਦੇ ਤੀਰ ਵੈਰ ਵਿਰੋਧ ਦੀ ਪ੍ਰੰਪਰਾ ਨੂੰ ਵਧਾ ਕੇ ਕਰੋਧ ਉਤਪੰਨ ਕਰਦੇ ਹਨ ਅਤੇ ਜੀਵਨ ਭਰ ਇਨਾਂ ਕੌੜੇ ਬਚਨਾਂ ਦਾ ਜੀਵਨ ਵਿਚੋਂ ਨਿਕਲਣਾ ਕਹਿਣ ਹੈ । ਅਸਤ (ਚੋਰੀ ਨਾ ਕਰਨਾ) (1) ਅੱਸਤੇ ਵਰਤ ਵਿਚ ਵਿਸ਼ਵਾਸ ਰਖਣ ਵਾਲਾ ਮਨੁੱਖ ਬਿਨਾ ਇਜਾਜ਼ਤ ਤੋਂ ਦਦ ਕਰਨ ਵਾਲਾ ਤਿਨਕਾ ਵੀ ਨਹੀਂ ਲੈਂਦਾ । -ਪ੍ਰਸ਼ਨ ਵਿਆਕਰਨ (2) ਕਿਸੇ ਦੀ ਵਸਤੂ ਇਜਾਜ਼ਤ ਨਾਲ ਹੀ ਹਿਣ ਕਰਨੀ ਚਾਹੀਦੀ ਹੈ । -ਪ੍ਰਸ਼ਨ ਵਿਆਕਰਨ (3) ਜਿਹੜਾ ਪ੍ਰਾਪਤ ਪਦਾਰਥਾਂ ਨੂੰ ਵੰਡ ਕੇ ਨਹੀਂ ਖਾਂਦਾ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । -ਦਸਵੈਕਾਲਿਕ ਭਗਵਾਨ ਮਹਾਵੀਰ ] { 3 Page #4 -------------------------------------------------------------------------- ________________ ਬ੍ਰਹਮਚਰਜ (1) ਜੋ ਮਨੁੱਖ ਔਖੇ ਹਮਚਰਜ ਦਾ ਪਾਲਣ ਕਰਦਾ ਹੈ ਉਸ ਬ੍ਰਹਮਚਾਰੀ ਨੂੰ ਦੇਵਤੇ, ਦਾਨਵ, ਗੰਧਰਵ, ਜੱਖ, ਰਾਖਸ਼ ਅਤੇ ਕਿੰਨਰ ਵੀ ਨਮਸਕਾਰ ਕਰਦੇ ਹਨ । -ਉਤਰਾਧਿਐਨ (2) ਸਾਰੀ ਤਪਸਿਆਵਾਂ ਵਿਚੋਂ ਬ੍ਰਹਮਚਰਜ ਮਹਾਨ ਤਪ ਹੈ । - ਸਤਰਕਤਾਂਗ (3) ਬ੍ਰਹਮਚਰਜ, ਉੱਤਮ ਤਪ, ਨਿਯਮ, ਗਿਆਨ, ਦਰਸ਼ਨ, ਚਾਰਿਤਰ, ਸਮਿਅਕਭਵ ਅਤੇ ਵਿਨੈ ਆਦਿ ਗੁਣਾਂ ਦਾ ਮੂਲ (ਕੇਂਦਰ) ਹੈ । ਪ੍ਰਸ਼ਨ ਵਿਆਕਰਨ (4) ਇਕ ਬ੍ਰਹਮਚਰਜ ਦੀ ਸ਼ਾਧਨਾ ਕਰਨ ਵਾਲੇ ਨੂੰ ਅਨੇਕਾਂ ਗੁਣ ਆਪਣੇ ਆਪ ਪ੍ਰਾਪਤ ਹੋ ਜਾਂਦੇ ਹਨ । -ਉਤਰਾਧਿਐਨ (5) ਔਖੇ ਬ੍ਰਹਮਚਰਜ ਵਰਤ ਨੂੰ ਧਾਰਨ ਕਰਨਾ ਬਹੁਤ ਕਠਿਣ ਹੈ । -ਦੇਸ਼ਵੈਕਾਲਿਕ (6) ਧੀਰ ਪੁਰਸ਼ ! ਭੋਗਾਂ ਦੀ ਆਸ ਛੱਡ । ਤੂੰ ਇਸ ਭੋਗ ਰੂਪੀ ਕੰਡ ਤੋਂ ਕਿਉਂ ਦੁਖੀ ਹੁੰਦਾ ਹੈਂ ? -ਅਚਾਰਾਂਗ (7) ਦੇਵਤਿਆਂ ਸਮੇਤ ਸਾਰੇ ਸੰਸਾਰ ਦੇ ਦੁਖਾਂ ਦਾ ਮੂਲ ਕਾਰਣ ਕਾਮ ਭੋਗ ਹਨ । ਕਾਮ ਭੋਗਾਂ ਉਪਰ ਜਿੱਤ ਹਾਸਲ ਕਰਨ ਵਾਲਾ ਸਾਧਕ, ਸਭ ਪ੍ਰਕਾਰ ਦੇ ਸ਼ਰੀਰਕ ਤੇ ਮਾਨਸਿਕ ਕਸ਼ਟਾਂ ਤੋਂ ਛੁਟਕਾਰਾ ਪਾ ਲੈਂਦਾ ਹੈ । -ਉਤਰਾਧਿਐਨ (8) ਇੰਦਰੀਆਂ ਦੇ ਵਿਸ਼ੇ ਨੂੰ ਸੰਸਾਰ ਆਖਦੇ ਹਨ । ਸੰਸਾਰ ਹੀ ਇੰਦਰੀਆਂ ਦਾ ਵਿਸ਼ਾ ਹੈ । -ਅਚਾਰਾਂਗ (9) ਜਿਵੇਂ ਕਛੂ ਖਤਰੇ ਦੀ ਜਗਾ, ਆਪਣੇ ਅੰਗਾਂ ਨੂੰ ਸ਼ਰੀਰ ਵਿਚ ਸਮੇਟ ਲੈਂਦਾ ਹੈ, ਉਸੇ ਪ੍ਰਕਾਰ ਗਿਆਨੀ ਮਨੁੱਖ ਵੀ ਵਿਸ਼ੇ ਵਿਕਾਰ ਤੋਂ ਮੰਹ ਤੋੜ ਕੇ ਇੰਦਰੀਆਂ ਨੂੰ ਆਤਮ ਗਿਆਂਨ ਅੰਦਰ ਇਕੱਠਾ ਕਰਕੇ ਰੱਖੇ ॥ ਸੂਤਰਕ੍ਰਿਤਾਂਗ (10) ਜੋ ਮਨੁੱਖ ਸੰਦਰ ਅਤੇ ਪਿਆਰੇ ਭਾਗਾਂ ਨੂੰ ਪ੍ਰਾਪਤ ਕਰਕੇ ਵੀ ਉਨ੍ਹਾਂ ਤੋਂ ਪਿੱਠ ਫੇਰ ਲੈਂਦਾ ਹੈ । ਸਭ ਪ੍ਰਕਾਰ ਦੇ ਭੱਗਾਂ ਦਾ ਤਿਆਗ ਕਰਦਾ ਹੈ ਉਹ ਹੀ ਸੱਚਾ ਤਿਆਗੀ -ਦਸ਼ਵੇਕਲਕ ਅਪਰਰਹਿ (ਜ਼ਰੂਰਤ ਤੋਂ ਵੱਧ ਵਸਤੂਆਂ ਦਾ ਸੰਗ੍ਰਹਿ ਨਾ ਕਰਨਾ) (1) ਸੰਸਾਰ ਵਿਚ ਸਭ ਜੀਵਾਂ ਨੂੰ ਜਕੜਨ ਵਾਲੀ ਸੰਗ੍ਰਹਿ ਵਿਰਤੀ ਤੋਂ ਬੜੀ ਕੋਈ ਜੰਜੀਰ ਨਹੀਂ । --ਪ੍ਰਸ਼ਨ ਵਿਆਕਰਨ 4] [ ਭਗਵਾਨ ਮਹਾਵੀਰ Page #5 -------------------------------------------------------------------------- ________________ (2) ਜੋ ਮੋਹ ਮਮਤਾ ਵਾਲੀ ਬੁੱਧੀ ਦਾ ਤਿਆਗ ਕਰਦਾ ਹੈ ਉਹ ਮੋਹ ਮਮਤਾ ਦਾ ਤਿਆਗ ਕਰਦਾ ਹੈ, ਅਜਿਹਾ ਜੀਵ ਹੀ ਸੰਸਾਰ ਦਾ ਜੰਤੂ ਹੈ ਜੋ ਮੋਹ ਮਮਤਾ ਨਹੀਂ ਰਖਦਾ । - ਚਾਰਾਂਗ (3) ਜੀਵ ਆਤਮਾ ਨੂੰ, ਜੋ ਅੱਜ ਤਕ ਦੁਖਾਂ ਦੀ ਵਿਰਾਸਤ ਮਿਲੀ ਹੈ ਉਹ ਪਰ ਪਦਾਰਥਾਂ ਪ੍ਰਤੀ ਮਿਲਾਪ ਕਾਰਣ ਮਿਲੀ ਹੈ, ਅਜਿਹੇ ਸਬੰਧ ਹਮੇਸ਼ਾ ਲਈ ਤਿਆਗ ਦੇਣੇ ਚਾਹੀਦੇ ਹਨ | -ਦਸ਼ਵੇਕਾਲਿਕ (4) ਵਸਤੂ ਪ੍ਰਤੀ ਲਗਾਵ ਦੀ ਭਾਵਨਾ ਹੀ ਪਰਿਗ੍ਰਹਿ ਹੈ ।- ਪ੍ਰਸ਼ਨ ਵਿਆਕਰਣ (3) ਪ੍ਰਮਾਦੀ (ਅਣਗਹਿਲੀ ਕਰਨ ਵਾਲਾ ਮਨੁੱਖ ਧਨ ਰਾਹੀਂ ਨਾ ਇਸ ਲੋਕ ਵਿਚ ਆਪਣੀ ਰਖਿਆ ਕਰ ਸਕਦਾ ਹੈ ਅਤੇ ਨਾ ਪਰਲੋਕ ਵਿਚ । -ਪ੍ਰਸ਼ਨ ਵਿਆਕਰਨ (6) ਮੁਨੀ ਜੋ ਵੀ ਕਪੜੇ, ਭਾਂਡੇ, ਕੰਬਲ ਅਤੇ ਰਜਹਰਨ ਰਖਦੇ ਹਨ ਉਹ ਸਭ ਸੰਜਮ ਦੀ ਰਖਿਆ ਲਈ ਰੱਖਦੇ ਹਨ । ਇਨ੍ਹਾਂ ਸੰਨ੍ਹਾਂ ਪਿਛੇ ਕੋਈ ਵਸਤਾਂ ਦੇ ਇਕੱਠ ਦੀ ਭਾਵਨਾ ਕੰਮ ਨਹੀਂ ਕਰਦੀ । -ਦਸ਼ਵੰਲਿਕ (7) ਸੰਸਾਰ ਵਿਚ ਪਰਿਗ੍ਰਹਿ ਤੋਂ ਬੜਾ ਕੋਈ ਜੰਜਾਲ ਜਾਂ ਜੰਜੀਰ ਨਹੀਂ । --ਪ੍ਰਸ਼ਨ ਵਿਆਕਰਨ (8) ਇਛਾਵਾਂ ਅਕਾਸ਼ ਤੋਂ ਵੀ ਉਚੀਆਂ ਹੁੰਦੀਆਂ ਹਨ ! -ਉਤਰ ਧਅੰਨ (9) ਕਾਮਨਾਵਾਂ ਦਾ ਅੰਤ ਕਰਨਾ ਹੀ ਦੁਖਾਂ ਦਾ ਅੰਤ ਕਰਨਾ ਹੈ । -ਦਸ਼ਵੇਕਾਲਿਕ (10) ਸਭ ਪੱਖ ਅਹਿੰਸਾ ਤੇ ਮਮਤਾ ਰਹਿਤ ਹੋਣਾ ਬਹੁਤ ਮੁਸ਼ਕਲ ਹੈ । -ਉਤਰਾਧਿਐਨ (11) ਸੱਚਾ ਸਾਧੂ ਸ਼ਰੀਰ ਪ੍ਰਤੀ ਵੀ ਮਮਤਾ ਨਹੀਂ ਰਖਦਾ। -ਦਸ ਵਕਾਲਿਕ ਗਿਆਨ (1) ਪਹਿਲਾਂ ਗਿਆਨ ਹੋਣਾ ਚਾਹੀਦਾ ਹੈ, ਆਚਰਨ ਜਾਂ ਦਿਆ ਪਿੱਛੋਂ ਆਉਂਦੀ ਹੈ । -ਦਵੈਕਲਿਕ (2) ਜਿਵੇਂ ਧਾਗੇ ਵਿਚ ਪਿਰੋਈ ਸੂਈ ਗਿਰ ਜਾਨ ਤੇ ਵੀ ਗੁੰਮ ਨਹੀਂ ਹੁੰਦੀ ਉਸੇ ਪ੍ਰਕਾਰ ਗਿਆਨ ਰੂਪੀ ਧਾਗੇ ਵਾਲੀ ਆਤਮਾ ਸੰਸਾਰ ਵਿਚ ਨਹੀਂ ਭਟਕਦੀ । ਉਤਰਾਧਐਨ (3) ਆਤਮ ਦਰਸ਼ਟਾ (ਅੰਦਰ ਝਾਤੀ ਮਾਰਨ ਵਾਲੇ) ਨੂੰ ਉਚੀ ਤੇ ਨੀਵੀਂ ਹਰ ਹਾਲਤ ਵਿਚ ਨਾ ਖੁਸ਼ ਹੋਣਾ ਚਾਹੀਦਾ ਹੈ, ਨਾ ਗੁਸੇ । -ਅਚਾਰਾਂਗ (4) ਜੀਵ ਗਿਆਨ ਰਾਹੀਂ ਪਦਾਰਥਾਂ ਦੇ ਸਵਰੂਪ ਨੂੰ ਜਾਣਦਾ ਹੈ ! -ਉਤਰਾਧਿਐਨ ਭਗਵਾਨ ਮਹਾਵੀਰ ] 15 Page #6 -------------------------------------------------------------------------- ________________ (5) ਗਿਆਨ ਭਰਪੂਰ ਜੀਵ ਹੀ ਸਾਰੇ ਵਸਤਾਂ ਦੇ ਸਵਰੂਪ ਨੂੰ ਜਾਣ ਸਕਦਾ ਹੈ। —ਉਤਰਾਧਿਐਨ (6) ਗਿਆਨ ਤੋਂ ਬਿਨਾ ਚਾਰਿਤ (ਸੰਜਮ) ਨਹੀਂ ਹੁੰਦਾ । ਸ਼ਰਧਾ (1) ਧਰਮ ਤੱਤਵ ਪ੍ਰਤੀ ਸ਼ਰਧਾ ਹੋਣਾ ਬਹੁਤ ਹੀ ਦੁਰਲਭ ਹੈ।-- ਉਤਰਾਧਿਐਨ (2) ਨਾ ਦੇਖਣ ਵਾਲੇ ! ਤੂੰ ਵੇਖਣ ਵਾਲੇ ਦੀ ਗੱਲ ਤੇ ਵਿਸ਼ਵਾਸ ਕਰ । G - ਉਤਰਾਧਿਐਨ ਸੂਤਰਕ੍ਰਿਤਾਂਗ (3) ਧਰਮ ਪ੍ਰਤੀ ਸ਼ਰਧਾ ਸਾਨੂੰ ਰਾਗ ਦਵੇਸ਼ ਤੋਂ ਮੁਕਤ ਕਰ ਸਕਦੀ ਹੈ । -ਉਤਰਾਧਿਐਨ - ਤਪ (1) ਆਤਮਾ ਨੂੰ ਸ਼ਰੀਰ ਤੋਂ ਅੱਡ ਜਾਣ ਕੇ ਭੋਗੀ ਸ਼ਰੀਰ ਨੂੰ ਤਪਸਿਆ ਵਿਚ ਲਗਾਉਣਾ ਚਾਹੀਦਾ ਹੈ। --ਅਚਾਰਾਂਗ (2) ਤਪ ਰੂਪੀ ਤੀਰ ਕਮਾਨ ਰਾਹੀਂ ਕਰਮ ਰੂਪੀ ਚੋਰ ਦਾ ਖਾਤਮਾ ਕਰੋ । —ਉਤਰਾਧਿਐਨ (3) ਕਰੋੜਾਂ ਜਨਮਾਂ ਦੇ ਇਕੱਠੇ ਕਰਮ ਤਪਸਿਆ ਰਾਹੀਂ ਨਸ਼ਟ ਹੋ ਜਾਂਦੇ ਹਨ । -ਦਸ਼ਵੈਕਾਲਿਕ -ਉਤਰਾਧਿਅਨ (4) ਇਛਾਵਾਂ ਨੂੰ ਰੋਕਨ ਦਾ ਨਾਂ ਤਪ ਹੈ । ਭਾਵ (1) ਭਾਵ ਸੱਚ (ਭਾਵ) ਰਾਹੀਂ ਆਤਮਾ (ਭਾਵ) ਸ਼ੁਧੀ ਨੂੰ ਪ੍ਰਾਪਤ ਹੁੰਦੀ ਹੈ । – ਉਤਰਾਧਿਅੰਨ -- (2) ਭਾਵ ਵਿਧੀ ਹੋਣ ਨਾਲ ਜੀਵ, ਵਰਤਮਾਨ ਕਾਲ ਵਿਚ ਅਰਿਹੰਤਾਂ ਰਾਹੀਂ ਦੱਸੋ ਧਰਮ ਦੀ ਅਰਾਧਨਾ ਵਲ ਅਗੇ ਵਧਦਾ ਹੈ । --ਉਤਰਾਧਿਐਨ ਸਾਧਨਾ (1) ਜਿਵੇਂ ਲੋਹੇ ਦੇ ਚਨੇ (ਛੋਲੇ) ਚਬਾਉਣਾ ਕਠਿਨ ਹੈ ਉਸੇ ਪ੍ਰਕਾਰ ਸੰਜਮ ਪਾਲਨਾ ਵੀ ਕਠਿਨ ਹੈ । —ਮੂਤਰਕ੍ਰਿਤਾਂਗ (2) ਗਿਆਨੀ ਪੁਰਸ਼ ਧਿਆਨ ਯੋਗ ਨੂੰ ਅੰਗੀਕਾਰ ਕਰੇ । ਦੇਹ ਪ੍ਰਤੀ ਮੋਹ ਦੀ ਭਾਵਨਾ ਦਾ ਤਿਆਗ ਹਮੇਸ਼ਾ ਲਈ ਕਰ ਦੇਵੇ । --ਸੂਤਰ ਤਾਂਗ 6] [ ਭਗਵਾਨ ਮਹਾਵੀਰ Page #7 -------------------------------------------------------------------------- ________________ ਸਮਭਾਵ (ਇਕ ਸੁਰਤਾ) (1) ਕਸ਼ਟ ਸਮੇਂ ਮਨ ਨੂੰ ਉਚਾ ਨੀਵਾਂ ਨਹੀਂ ਹੋਣ ਦੇਣਾ ਚਾਹੀਦਾ । (2) ਧਰਮੀ ਨੂੰ ਹਮੇਸ਼ਾ ਸਮਤਾ ਭਾਵ ਧਾਰਨ ਕਰਨਾ ਚਾਹੀਦਾ ਹੈ । (3) ਜੋ ਸਾਧਕ ਸੰਸਾਰ ਨੂੰ ਸ਼ਮਭਾਵ ਨਾਲ ਵੇਖਦਾ ਹੈ, ਉਹ ਨਾ ਤਾਂ ਕਿਸੇ ਦਾ ਚਾਹੁਣ ਵਾਲਾ ਹੁੰਦਾ ਹੈ ਨਾ ਹੀ ਕਿਸੇ ਵਲੋਂ ਨਫਰਤ ਯੋਗ ਹੁੰਦਾ ਹੈ । -ਸਤਰਕ੍ਰਿਤਾਂਗ ਸਮਕ ਦਰਸ਼ਨ (ਸਹੀ ਵੇਖਣਾ) (1) ਸਮਿਅੱਕ ਦਰਸ਼ਨ ਤੋਂ ਬਿਨਾ ਗਿਆਨ ਨਹੀਂ ਹੁੰਦਾ । -ਉਤਰਾਧਿਐਨ (2) ਸਮਿਅਕਤਵ ਤੋਂ ਬਿਨਾ ਚਾਰਿਤਰ ਆਦਿ ਗੁਣਾਂ ਦੀ ਪ੍ਰਾਪਤੀ ਨਹੀਂ ਹੁੰਦੀ । -ਉਤਰਾਧਿਐਨ ਵੀਰਾਗਤਾਂ ਹੈ । (1) ਜੋ ਮਨ ਨੂੰ ਚੰਗੇ ਅਤੇ ਮੰਦੇ ਲਗਣ ਵਾਲੇ ਰਸਾਂ ਵਿਚ ਇਕ ਸਮਾਨ ਰਹਿੰਦਾ ਹੈ ਉਹ ਹੀ ਵੀਰਾਗੀ ਹੈ । -ਉਤਰਾਧਿਐਨ (2) ਜੋ ਸਾਧਕ ਕਾਮਨਾਵਾਂ ਤੇ ਜਿੱਤ ਹਾਸਲ ਕਰ ਚੁੱਕਾ ਹੈ ਉਹ ਹੀ ਮੁਕਤ ਪੁਰਸ਼ -ਅਚਾਰਗ (3) ਵੀਰਾਗੀ ਮਨੁੱਖ ਦੁਖ ਸੁਖ ਵਿਚ ਸਮ (ਇਕ) ਰਹਿੰਦਾ ਹੈ । -ਸੂਤਰੜਾਂਗ (4) ਆਤਮਾ ਬਾਰੇ ਜਾਨਣ ਵਾਲੇ ਸਾਧੂ ਨੂੰ ਲਗਾਵ ਦੀ ਭਾਵਨਾ ਤੋਂ ਰਹਿਤ ਹੋ ਕੇ ਸਾਰੇ ਕਸ਼ਟਾਂ ਨੂੰ ਸਹਿਣਾ ਚਾਹੀਦਾ ਹੈ । --ਸੂਤਰਤਾਂਗ ਜੀਵ ਆਤਮਾ (1) ਉਪਯੋਗ (ਸੋਚ) ਜੀਵ ਦਾ ਲੱਛਣ ਹੈ । -ਉਤਰਾਧਿਐਨ (2) ਗਿਆਨ, ਦਰਸ਼ਨ, ਚਾਰਿਤਰੋ, ਤਪ, ਵੀਰਜ (ਆਤਮ ਸ਼ਕਤੀ) ਅਤੇ ਉਪਯੋਗ ਜੀਵ ਦੇ ਲੱਛਣ ਹਨ । -ਉਤਰਾਧਿਐਨ (3) ਅ ਤਮਾ ਚੇਤਨਾ ਸਦਕਾ ਕਰਮ ਕਰਦੀ ਹੈ, ਚੇਤਨਾ ਰਹਿਤ ਕੋਈ ਕੰਮ ਨਹੀਂ ਕਰਦੀ । ਭਗਵਤੀ ਸੂਤਰ ਭਗਵਾਨ ਮਹਾਂਵੀਰ } 17 Page #8 -------------------------------------------------------------------------- ________________ (4) ਜੀਵ ਸ਼ਾਸ਼ਵਤ (ਹਮੇਸ਼ਾ ਰਹਿਣ ਵਾਲਾ) ਵੀ ਹੈ ਅਤੇ ਅਸ਼ਾਸ਼ਵਤ (ਖਤਮ ਹੋਣ ਵਾਲਾ) ਵੀ ਹੈ । ਦਰਵ ਦਰਿਸ਼ਟੀ (ਸ਼ਰੀਰ) ਪਖੋਂ ਜੀਵ ਸ਼ਾਸ਼ਵਤ ਹੈ ਅਤੇ ਭਾਵ ਦਰਿਸ਼ਟੀ (ਆਤਮਾ) ਪਖੋਂ ਅਸ਼ਾਸ਼ਵਤ ਹੈ । (5) ਜੋ ਜੀਵ ਹੈ ਉਹ ਹੀ ਚੇਤਨਾ ਹੈ । ਜੋ ਚੇਤਨਾ ਹੈ ਉਹ ਹੀ ਜੀਵ ਹੈ। --ਭਗਵਤੀ ਸੂਤਰ (6) ਜੋ ਇਕ ਨੂੰ ਜਾਣਦਾ ਹੈ । ਉਹ ਸਭ ਨੂੰ ਜਾਣਦਾ ਹੈ, ਜੋ ਸਭ ਨੂੰ ਜਾਣਦਾ ਹੈ ਉਹ ਇਕ ਨੂੰ ਜਾਣਦਾ ਹੈ। -ਅਚਾਰਾਂਗ (7) ਹੇ ਪੁਰਸ਼ ! ਤੂੰ ਆਪਣੇ ਆਪ ਤੇ ਕਾਬੂ ਕਰ (ਇਸ ਤਰ੍ਹਾਂ ਕਰਨ ਨਾਲ ਤੂੰ ਸਭ ਦੁਖਾਂ ਤੋਂ ਮੁਕਤ ਹੋ ਜਾਵੇਗਾ। (8) ਆਤਮਾ ਦਾ ਹੀ ਦਮਨ ਕਰਨਾ ਚਾਹੀਦਾ ਹੈ । ਕਿਉਂਕਿ ਕਰਨਾ ਹੀ ਔਖਾ ਹੈ। ਆਤਮਾ ਦੇ ਦਮਨ ਕਰਨ ਵਾਲਾ ਸੁੱਖੀ ਹੁੰਦਾ ਹੈ । ਆਤਮਾ ਤੇ ਕਾਬੂ ਲੋਕ ਅਤੇ ਪਰਲੋਕ ਦੋਹਾਂ ਵਿਚ (9) ‘ਦੂਸਰੇ ਲੋਕ ਬੰਧਨ (ਜੰਜੀਰ) ਅਤੇ ਬੁੱਧ (ਹਤਿਆ) ਰਾਹੀਂ ਮੇਰਾ ਦਮਨ ਕਰਨ ਚੰਗਾ ਹੈ ਮੈ ਸੰਜਮ ਅਤੇ ਤੱਪ ਰਾਹੀਂ ਆਤਮਾ ਤੇ ਕਾਬੂ ਕਰਾਂ -ਅਚਾਰਾਂਗ (10) ਜੋ ਆਤਮਾ ਹੈ ਉਹ ਹੀ ਵਿਗਿਆਨ ਹੈ। ਜੋ ਵਿਗਿਆਨ ਹੈ ਉਹ ਹੀ ਆਤਮਾ ਹੈ ਜਿਸ ਰਾਹੀਂ ਜਾਣੀਆਂ ਜਾਵੇ, ਉਹ ਆਤਮਾ ਹੈ ਜਨਣ ਤੀ ਸ਼ਕਤੀ ਤੋਂ ਹੀ ਆਤਮਾ ਦੀ ਪ੍ਰਤੀਤ ਹੁੰਦੀ ਹੈ। --ਅਚਾਰਾਂਗ (11) ਜੋ ਕੋਈ ਮਨੁੱਖ ਭਾਰੀ ਜੰਗ ਵਿਚ 10 ਲੱਖ ਕਰਦਾ ਹੈ । ਉਸ ਸੂਰਵੀਰ ਪੱਖੋਂ ਆਤਮ ਜੇਤੂ ਮਹਾਨ ਹੈ। ਜਿੱਤ ਹੈ । ਹਾਂ ਸੂਰਵੀਰਾ ਤੇ ਜਿਤ ਹਾਸਲ ਆਤਮਾ ਦੀ ਜਿਤ ਹੀ ਸੱਚੀ -ਉਤਰਾਧਿਐਠ (12) ਆਤਮਾ ਹੋਰ ਹੈ ਅਤੇ ਸ਼ਰੀਰ ਹੋਰ । ---ਸੂਤਰਕ੍ਰਿਤਾਂਗ (13) ‘“ਸ਼ਬਦ, ਰੂਪ, ਗੰਧ ਆਦਿ ਕਾਮ ਭੋਗ (ਜੜ ਪਦਾਰਥ) ਹੋਰ ਹਨ ਮੈਂ ਹੋਰ —ਸੂਤਰਕ੍ਰਿਤਾਂਗ ਦੋਸਤ ਕਿਉਂ ਭਾਲਦਾ (14) ‘ਪੁਰਸ਼ । ਤੂੰ ਖੁੱਦ ਆਪਣਾ ਦੋਸਤ ਹੈਂ । ਬਾਹਰਲੇ ਫਿਰਦਾ ਹੈਂ ? (15) ਸਵਰੂਪ ਪਖੋਂ ਸਭ ਆਤਮਾਵਾਂ ਇਕ ਸਮਾਨ ਹਨ। (16) ਆਤਮਾ ਦੇ ਵਰਨਣ ਸ਼ਮੇ ਸਾਰੇ ਸ਼ਬਦ ਆਪਣੇ ਆਪ ਉਥੇ ਤੱਰਕ ਦੀ ਕੋਈ ਜਗ੍ਹਾ ਨਹੀਂ । ਬੁੱਧੀ ਵੀ ਇਸ ਨੂੰ ਠੀਕ ਤਰ੍ਹਾਂ ਸਕਦੀ । 81 —ਅਚਾਰਾਂਗ -ਸਥਾਨਾਂਗ ਖਤਮ ਹੋ ਜਾਂਦੇ ਹਨ । ਗ੍ਰਹਿਣ ਨਹੀਂ ਕਰ —ਭਗਵਤੀ [ ਭਗਵਾਨ ਮਹਾਵੀਰ Page #9 -------------------------------------------------------------------------- ________________ (17) ਆਤਮਾ ਹੀ ਦੁੱਖ ਪੈਦਾ ਕਰਦਾ ਹੈ, ਕੋਈ ਹੋਰ ਨਹੀਂ। --ਭਗਤਵਤੀ (18) ਹਮੇਸ਼ਾ ਆਤਮਾ ਨੂੰ ਪਾਪ ਕਰਮਾਂ ਤੋਂ ਬਚਾ ਕੇ ਰਖੋਂ । –ਦਸ਼ਵੈਕਾਲਿਕ (19) ਆਪਣੀ ਆਤਮਾ ਹੀ ਨਰਕ ਦੀ ਵੰਤਣੀ ਨਦੀ ਹੈ ਅਤੇ ਕੁੜਸ਼ਾਮਲੀ ਬਿਖ ਹੈ . ਆਤਮਾ ਹੀ ਸਵਰਗ ਦਾ ਨੰਦਨ ਬਨ ਅਤੇ ਕਾਮ ਧੇਨੂ ਗਾਂ ਹੈ। —ਉਤਰਾਧਿਐਨ ਜਾਗਦੇ । ਪਰਲੋਕ ਵਿਚੋਂ ਮੁੜ ਆਉਂਦੀਆਂ । ਮਨੁੱਖ ਦਾ —ਸੂਤਰਕ੍ਰਿਤਾਂਗ (20) ਮੱਨੁਖ ! ਜਾਗੋ ! ਜਾਗੋ ! ਕਿਉਂ ਨਹੀਂ ਜਾਗਨਾ ਦੁਰਲਭ ਹੈ । ਬੀਤੀਆਂ ਹੋਈਆਂ ਰਾਤਾਂ ਵਾਪਸ ਨਹੀਂ ਜੀਵਨ ਮਿਲਣਾ ਬਹੁਤ ਔਖ ਹੈ। (21) ਹਰ ਵਿਚਾਰਕ ਸੋਚ, ਮੈਂ ਕੀ ਕਰ ਲਿਆ ਹੈ, ਅਤੇ ਕੀ ਕਰਨਾ ਬਾਕੀ ਹੈ ? ਕੇਹੜਾ ਕੰਮ ਸ਼ਕ ਵਾਲਾ ਹੈ, ਜਿਸਨੂੰ ਮੈਂ ਨਹੀਂ ਕਰ ਸਕਦਾ । —ਦਸ਼ਵੈਕਾਲਿਕ (22) ਆਤਮਾ ਹੀ ਆਪਣੇ ਸੁੱਖ ਦੁੱਖ ਦਾ ਕਰਤਾ ਅਤੇ ਭੱਗਣ ਵਾਲਾ ਹੈ । ਚੰਗੇ ਰਾਹ ਤੇ ਚਲਣ ਵਾਲੀ ਆਤਮਾ ਮਨੁੱਖ ਦੀ ਮਿੱਤਰ ਹੈ, ਅਤੇ ਬੁਰੇ ਰਾਹ ਤੇ ਚਲਣ ਵਾਲੀ ਦੁਸ਼ਮਨ ਹੈ । -ਉਤਰਾਧਿਐਨ (23) ਪਹਿਲਾ ਗਿਆਨ ਹੈ । ਪਿਛੋਂ ਦਿਆ ਆਦਿ ਸਮੂਚਾ ਤਿਆਗੀ ਵਰਗ ਆਪਣੀ ਸੰਜ਼ਮ ਯਾਤਰਾ ਦੇ ਲਈ ਅਗਿਆਨੀ ਮਨੁੱਖ ਕੀ ਆਤਮਾ ਸਾਧਨਾ ਕਰੇਗਾ ? (ਆਚਰਣ) ਇਸ ਪ੍ਰਕਾਰ ਅੱਗੇ ਵੱਧਦਾ ਹੈ । ਭਲਾ -ਦਸ਼ਵੈਕਾਲਿਕ (24) ਮਨੁੱਖੀ ਜੀਵਨ ਪਾ ਕੇ ਵਾਸਨਾਵਾਂ ਨਾਲ ਯੁਧ ਕਰੇਂ। ਬਾਹਰਲੇ ਯੁੱਧ ਨਾਲ ਕੀ ਲਾਭ? ਜੋ ਅਜਿਹੇ ਮੌਕੇ ਤੇ ਰਹਿ ਜਾਂਦੇ ਹਨ ਉਨਾਂ ਨੂੰ ਆਤਮ ਰੂਪਾਂ ਜੀਵਨ ਯੁੱਧ ਮਿਲਣਾ ਬਹੁਤ ਕਠਿਨ ਹੈ। (25) ਸਿਰ ਕਟਣ ਵਾਲਾ ਦੁਸ਼ਮਨ ਵੀ ਇਨ੍ਹਾਂ ਬੁਰਾ ਨਹੀਂ ਕਰਦਾ। ਜਿਨ੍ਹਾਂ ਭੈੜੇ ਵਿਵਹਾਰ ਵਿਚ ਲਗੀ ਆਤਮਾ ਕਰਦੀ ਹੈ। ---ਉਤਰਾਧਿਐਨ ਭਗਵਾਨ ਮਹਾਵੀਰ ] (26) ਗਿਆਨ, ਦਰਸ਼ਨ, ਅਤੇ ਚਾਰਿਤਰ ਨਾਲ ਭਰਪੂਰ ਮੇਰੀ ਆਤਮਾ ਹੀ ਸਾਸ਼ਵਤ ਹੈ । ਸੱਚ ਹੈ, ਸਨਾਤਨ (ਪੁਰਾਨੀ) ਹੈ । ਆਤਮਾ ਤੋਂ ਸਿਵਾ, ਦੂਸਰੇ ਸਭ ਪਦਾਰਥ ਸੰਜੋਗ ਨਾਲ ਮਿਲੇ ਹਨ ਸਥਾਰਪਇਨ [ 9 Page #10 -------------------------------------------------------------------------- ________________ ਮੋਕਸ਼ (ਮੁਕਤੀ ਜਾਂ ਨਿਰਵਾਨ) . (1) ਗਿਆਨ ਅਤੇ ਕਰਮ ਰਾਹੀਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ । -ਤਰਕ੍ਰਿਤਾਂਗ (2) ਕੀਤੇ ਕਰਮਾਂ ਦਾ ਫੱਲ ਭੱਗੇ ਬਿਨਾਂ ਮੁਕਤੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ । -ਉਤਰਾਧਿਐਨ (3) ਜੀਵ ਗਿਆਨ ਰਾਹੀਂ ਪਦਾਰਥਾਂ ਨੂੰ ਜਾਨਦਾ ਹੈ । ਦਰਸ਼ਨ ਰਾਹੀਂ ਉਨ੍ਹਾਂ ਤੇ ਸ਼ਰਧਾ ਕਰਦਾ ਹੈ । ਚਾਰਿਤਰ ਰਾਹੀਂ ' ਆਸਰਵ ਦਾ (ਪਾਪਾਂ ਨੂੰ ਆਉਣ ਤੋਂ ਰੋਕਣ ਦੀ ਕ੍ਰਿਆ) ਰੋਕਦਾ ਹੈ । ਤਪ ਰਾਹੀ ਕਰਮਾਂ ਨੂੰ ਝਾੜਦਾ ਹੈ । -ਉਤਰਾਧਿਅਨ (4) ਬੰਧਨ ਤੋਂ ਮੁੱਕਤ ਹੋਣਾ ਤੁਹਾਡੇ ਹੀ ਹੱਥ ਵਿਚ ਹੈ । -ਅਚਾਰਾਂਗ (5) ਜੋ ਸਾਧਕ ਅੱਗ (ਕਾਮ ਭੋਗਾਂ} ਨੂੰ ਦੂਰ ਕਰਦਾ ਹੈ । ਉਹ ਛੇਤੀ ਮੁੱਕਤ ਹੋ ਜਾਂਦਾ ਹੈ । -- ਅਚਾਰਾਂਗ (6) ਨਵੇਂ ਪੈਦਾ ਹੋਣ ਵਾਲੇ ਕਰਮਾਂ ਦਾ ਰਾਹ ਰੋਕਣ ਵਾਲਾ ਜੀਵ, ਪਿਛਲੇ ਕੀਤੇ ਕਰਮਾਂ ਦਾ ਖਾਤਮਾ ਕਰ ਦਿੰਦਾ ਹੈ । -ਅਚਾਰਾਂਗ (7) ਸਭ ਕੁਝ ਵੇਖਣ ਤੇ ਜਾਣਨ ਵਾਲੇ ਕੇਵਲ ਗਿਆਨੀਆਂ ਨੇ ਗਿਆਨ, ਦਰਸ਼ਨ (ਵਿਸ਼ਵਾਸ) ਚਰਿਤਰ (ਧਾਰਨ ਕਰਨਾਂ) ਅਤੇ ਤੱਪ ਨੂੰ ਮੁਕਤੀ ਦਾ ਰਾਹ ਦਸਿਆ ਹੈ । (8) ਸ਼ਰਧਾ ਰਹਿਤ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਅਗਿਆਨੀ ਕਿਸ ਨਿਯਮ ਦਾ ਪਾਲਣ ਨਹੀਂ ਕਰ ਸਕਦਾ । ਆਚਰਣ ਹੀਣ ਨੂੰ ਮੁਕਤੀ ਨਹੀਂ ਮਿਲ ਸਕਦੀ ਜੀਵਨ ਮੁਕਤੀ ਬਿਨਾਂ, ਨਿਰਵਾਨ (ਜਨਮ-ਮਰਨ ਦਾ ਆਤਮਾ) ਨਹੀਂ ਹੋ ਸਕਦਾ। -ਉਤਰਾਧਿਐਨ (9) ਜਦ ਆਤਮਾ ਸਾਰੇ ਕਰਮਾਂ ਨੂੰ ਖਤਮ ਕਰਕੇ, ਹਮੇਸ਼ਾ ਲਈ ਮੈਲ ਰਹਿਤ ਹੋ ਕੇ ਮੁਕਤੀ ਪ੍ਰਾਪਤ ਕਰ ਲੈਂਦੀ ਹੈ ਤਾਂ ਲੋਕ ਦੇ ਅਖੀਰਲੇ ਹਿੱਸੇ ਸਿੱਧ ਸ਼ਿਲਾ ਤੇ ਸਦਾ ਲਈ ਸਥਾਪਿਤ ਹੋ ਕੇ ਸਿਧ ਅਖਵਾਉਂਦੀ ਹੈ । ਵਿਨੈ (ਨਿਮਰਤਾ, ਸੇਵਾ ਤੇ ਪਾਰ ਬਨਾ) (1) ਆਤਮਾ ਦਾ ਭਲਾ ਚਾਹੁਣ ਵਾਲਾ ਆਪਣੇ ਆਪ ਨੂੰ ਵਿਨੈ ਧਰਮ ਵਿਚ ਸਥਾਪਿਤ ਕਰੇ । -ਉਤਰਾਧਿਅਨ (2) ਬਜ਼ੁਰਗਾਂ ਨਾਲ ਹਮੇਸ਼ਾ ਨਿਮਰਤਾ ਪੂਰਵਕ ਵਿਵਹਾਰ ਕਰੋ ! -ਦਵੈਕਲਿਕ 10 ! { ਭਗਵਾਨ ਮਹਾਵੀਰ Page #11 -------------------------------------------------------------------------- ________________ (3) ਵਿਨੈ ਆਪਣੇ ਆਪ ਵਿਚ ਤਪ ਹੈ ਅਤੇ ਸ਼ਰੇਸ਼ਟ ਧਰਮ ਹੈ । (4) ਵਿਨੈ ਰਾਹੀਂ ਹਮੇਸ਼ਾ ਚੰਗਾ ਚਰਿਤਰ (ਸਾਧੂ ਧਰਮ) ਮਿਲਦਾ ਹੈ ਇਸ ਲਈ ਵਿਨੈ ਦੀ ਖੋਜ ਕਰਨੀ ਚਾਹੀਦੀ ਹੈ । -ਉਤਰਾਧਿਐਨ (5) ਧਰਮ ਦਾ ਮੂਲ ਵਿਨੈ ਹੈ। -ਗਿਆਤਾ (6) ਸਿਖਿਆ ਦੇਣ ਵਾਲੇ ਅਧਿਆਪਕ ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਉਤਰਾਧਿਐਨ ਸੰਜਮ (1) ਸਾਧਕ ਸੰਜਮ ਤੇ ਤਪ ਰਾਹੀਂ ਆਤਮਾ ਨੂੰ ਪਵਿਤਰ ਕਰਦਾ ਹੋਇਆ ਜ਼ਿੰਦਗੀ ਗੁਜ਼ਾਰ ! (2) ਅਸੰਜਮ ਤੋਂ ਛੁਟਕਾਰਾ ਤੇ ਸੰਜਮ ਵਿਚ ਜੁੜ ਜਾਣਾ ਚਾਹੀਦਾ ਹੈ । -ਉਤਰਾ" (3) ਜੇ ਕੋਈ ਮਨੁੱਖ ਹਰ ਮਹੀਨੇ 10-10 ਲੱਖ ਗਾਵਾਂ ਦਾ ਦਾਨ ਕਰੇ, ਉਸ ਦਾਨ ਪੱਖ ਸੰਜਮੀ ਦਾ ਸੰਜਮ ਹੀ ਸ਼ਰੇਸ਼ਟ ਹੈ । -ਉਤਰਾ' ਗੁਰੂ ਚੇਲਾ ਵਿਵਹਾਰ (1) ਆਚਾਰੀਆ ਰਾਹੀਂ ਬੁਲਾਉਣ ਤੇ ਚੇਲਾ ਕਿਸੇ ਹਾਲਤ ਵਿਚ ਚੁਪ ਨਾ ਰਹੇ । -ਉਤਰਾ" (2) ਜੇਹੜਾ ਚੇਲਾ ਲੱਜਾ (ਸ਼ਰਮ) ਵਾਲਾ ਅਤੇ ਇੰਦਰੀਆਂ ਦਾ ਜੇਤੂ ਹੁੰਦਾ ਹੈ ਉਹ ਹੀ ਵਿਨੈ ਵਾਨ ਹੁੰਦਾ ਹੈ । -ਉਤਰਾ " (3) ਦੁਸ਼ਟ ਘੋੜਾ ਜਿਵੇਂ ਵਾਰ ਵਾਰ ਚਾਬੁਕ ਦੀ ਇੱਛਾ ਰਖਦਾ ਹੈ ਪਰ ਵਿਨੈ ਵਾਨੇ ਚੇਲਾ ਵਾਰ ਵਾਰ ਗੁਰੂ ਤੋਂ ਨਾ ਅਖਵਾਏ । (4) ਸਭ ਇੰਦਰੀਆਂ ਤੇ ਕਾਬੂ ਪਾਉਂਦਾ ਹੋਇਆ ਸੰਸਾਰ ਵਿਚ ਘੁੰਮੇ । ਵੇਰਾਂਗ (1) ਮਨੁੱਖ ਦਾ ਜੀਵਨ ਅਤੇ ਰੰਗ ਰੂਪ ਅਸਮਾਨੀ ਬਿਜਲੀ ਦੀ ਚਮਕ ਵਾਂਗੇ ਚੰਚਲ (ਅਸਥਿਰ) ਹੈ । ਰਾਜਨ ! ਹੈਰਾਨੀ ਹੈ ਤੁਸੀਂ ਫੇਰ ਵੀ ਇਨ੍ਹਾਂ ਭਾਗਾਂ ਵਿਚ ਮਸਤੇ ਹੋ । ਪਰਲੋਕ ਵਲ ਕਿਉਂ ਨਹੀਂ ਵੇਖਦੇ ? -ਉਤਰਾ" ਭਗਵਾਨ ਮਹਾਵੀਰ ] ( 11 Page #12 -------------------------------------------------------------------------- ________________ (2) ਜੋ ਮਨੁੱਖ ਦੂਸਰੇ ਦੀ ਬੇਇਜ਼ਤੀ ਕਰਦਾ ਹੈ ਉਹ ਲੰਬੇ ਸਮੇਂ ਸੰਸਾਰ ਦੇ ਜਨਮ ਮਰਨ ਦੇ ਚੱਕਰ ਵਿਚ ਘੁੰਮਦਾ ਰਹਿੰਦਾ ਹੈ । ਪਰਾਈ ਨਿੰਦਾ ਪਾਪ ਦਾ ਕਾਰਣ ਹੈ । ਇਹ ਸਮਝ ਕੇ ਸਾਧਕ ਹੰਕਾਰ ਦੀ ਭਾਵਨਾ ਪੈਦਾ ਨਾ ਕਰੋ । - ਤਰਕ੍ਰਿਤਾਂਗ (3) ਤੁਸੀਂ ਜਿਸ ਤੋਂ ਸੁਖ ਦੀ ਆਸ ਰਖਦੇ ਹੋ, ਉਹ ਸੁਖ ਦਾ ਕਾਰਣ ਨਹੀਂ । ਮੋਹ ਵਿਚ ਫਸੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ। -ਅਚਾਰਾਂ (4) ਪੀਲਾ ਪੱਤਾ ਜ਼ਮੀਨ ਤੇ ਗਿਰਦਾ ਹੋਇਆ, ਅਪਣੇ ਸਾਥੀ ਪਤਿਆਂ ਨੂੰ ਆਖਦਾ ਹੈ ਅਜ ਜਿਵੇਂ ਤੁਸੀਂ ਇਕ ਦਿਨ ਅਸੀਂ ਵੀ ਤੁਹਾਡੇ ਵਰਗੇ ਸੀ । ਜਿਸ ਤਰ੍ਹਾਂ ਅਸੀਂ ਅੱਜ ਹਾਂ ਤੁਸੀਂ ਵੀ ਇਸ ਤਰ੍ਹਾਂ ਹੋਣਾ ਹੈ । -ਅਨੁਯੋਗਦਾਰ (5) ਸਾਧਕ ਨਾ ਜੀਵਨ ਦੀ ਇੱਛਾ ਕਰੇ ਨਾ ਹੀ ਮੱਤ ਦੀ । ਜੀਵਨ, ਮੌਤ ਦੋਹਾਂ ਵਿਚੋਂ ਕਿਸੇ ਦੀ ਇੱਛਾ ਨਾ ਕਰੇ । -ਅਚਾਰਾਂਗ' (6) ਬਹਾਦਰ ਵੀ ਮਰਦਾ ਹੈ ਬੂਜਦਿਲ ਵੀ ਮਰਦਾ ਹੈ । ਮਰਨਾ ਹਰ ਇਕ ਨੇ ਹੈ । ਜਦ ਮੌਤ ਨਿਸ਼ਚਿਤ ਹੈ ਤਾਂ ਬਹਾਦਰ ਵਾਲੀ ਹੀ ਮੌਤ ਚੰਗੀ ਹੈ । --(ਮਰਨਾਸਮਾਧ1) (7) ਸੱਚਾ ਸਾਧਕ ਲਾਭ, ਹਾਨੀ, ਸੁੱਖ ਦੁਖ, ਨਿੰਦਾ, ਪ੍ਰਸ਼ਸਾਂ ਵਿਚ ਬਹਾਦਰਾਂ ਦੀ ਤਰਾਂ ਜਿਉਦਾ ਹੈ । ਉਤਰਾ" (8) ਵਿਸ਼ੇ ਵਿਕਾਰਾਂ ਵਿਚ ਫਸੀਆ ਜੀਵ ਲੋਕ ਅਤੇ ਪ੍ਰਲੋਕ ਦੋਹਾਂ ਵਿਚ ਵਿਨਾਸ਼ ਨੂੰ ਪ੍ਰਾਪਤ ਕਰਦਾ ਹੈ । -ਪ੍ਰਸ਼ਨ (9) ਆਤਮਾ ਵਿਚ ਘੁੰਮਣ ਵਾਲੇ ਦੀ ਦਰਿਸ਼ਟੀ ਲਈ ਕਾਮਭਗ, ਰੋਗ ਸਮਾਨ ਹਨ । ਸੂਤਰਾ" (10) ਤੁਸੀ ਜਿਨ੍ਹਾਂ ਵਸਤੂਆਂ ਨੂੰ ਸੁੱਖ ਦਾ ਕਾਰਣ ਸਮਝਦੇ ਹੋ, ਉਹ ਅਸਲ ਵਿਚ ਸੁਖ ਦਾ ਕਾਰਣ ਨਹੀਂ ਹਨ । -ਅਚਾਰ ਸ਼ਮਣ (ਸਾਧੂ) 1. ਜੋ ਸਾਰੇ ਪ੍ਰਾਣੀਆਂ ਪ੍ਰਤੀ ਇਕ ਦਰਿਸ਼ਟੀ ਰਖਦਾ ਹੈ ਉਹ ਹੀ ਸੱਚਾ ਮਣ ਹੈ । --ਪ੍ਰਸ਼ਨ 2. ਨਿਰਗੁ ਥ ਨੀ ਹੋਰ ਤਾ ਕਿ, ਸ਼ਰੀਰ ਪ੍ਰਤੀ ਵੀ ਮੋਹ ਨਹੀਂ ਰਖਦੇ । ਦਸ਼ਵੇਕਾਲਿਕ 3. ਜੋ ਮਣ ਖਾ ਪੀ ਕੇ ਆਰਾਮ ਨਾਲ ਸੌਂ ਜਾਂਦਾ ਹੈ ਉਹ ਪਾਪੀ ਸ਼ਮਣ ਹੈ । --ਉਤਰਾ" 12 ] [ ਭਗਵਾਨ ਮਹਾਵੀਰ Page #13 -------------------------------------------------------------------------- ________________ 4. ਜੋ ਆਪਣੀ ਮਨ ਦੀ ਸਥਿਤੀ ਨੂੰ ਸਹੀ ਰੂਪ ਵਿਚ ਪਰਖਨਾ ਜਾਣਦਾ ਹੈ । ਉਹ ਸੱਚਾ ਨਿਰਗ੍ਰੰਥ (ਸਾਧ) ਹੈ । 5. ਜੋ ਗ੍ਰਹਿਸਥ ਨਾਲ ਮੇਲ ਮਿਲਾਪ ਨਹੀਂ ਵਧਾਉਦਾ, ਉਹ ਹੀ ਭਿਖਸ਼ੂ ਹੈ । —ਦਸ਼ਵੈ " —ਦਸ਼ਵੇ 6. ਜੋ ਸੁਖ ਦੁਖ ਵਿਚ ਇਕ ਸੁਰ ਰਹਿੰਦਾ ਹੈ ਉਹ ਭਿਖਸ਼ੂ ਹੈ । 7. ਰਿਸ਼ੀ ਮੁਨੀ ਸਦਾ ਪ੍ਰਸ਼ੰਨ ਰਹਿੰਦੇ ਹਨ। ਕਿਸੇ ਤੇ ਕੋਈ ਸ਼ੰਕਾ ਨਹੀਂ ਕਰਦੇ। --ਉਤਰਾ 8. ਜੋ ਸ਼ਾਂਤ ਹੈ ਅਤੇ ਕਰਤੱਵ ਨੂੰ ਚੰਗੀ ਤਰਾਂ ਜਾਣਦਾ ਹੈ ਉਹ ਹੀ ਸ਼੍ਰਮਣ ਭਿਖਸ਼ੂ ਹੈ। 9. ਸਮਭਾਵ (ਇਕ ਸੁਰਤਾ) ਦੀ ਸਾਧਨਾ ਕਰਨ ਵਾਲਾ ਹੀ ਮਣ ਹੈ । —ਉਤਰਾ —ਉਤਰਾ 10. ਗਿਆਨ ਦੀ ਉਪਾਸਨਾ ਕਰਨ ਵਾਲਾ ਮੁਨੀ ਹੈ । 11. ਸੱਚਾ ਸੰਤ, ਪੁੱਜਾ, ਇੱਜਤ ਅਤੇ ਯੱਸ਼ ਦੀ ਇੱਛਾ 12. ਮਣ ਕਸ਼ਾਏ (ਕਰੋਧ, ਮਾਨ, ਮਾਈਆ ਤੇ ਲੱਭ) ਤੋਂ ਨਾ ਕਰੋ। ਸੂਤਰ ਰਹਿਤ ਰਹੇ। --ਉਤਰਾ ਜੀਵਨ ਕਲਾ 1, ਚੰਗੇ ਗ੍ਰਹਿਸਥੀ ਹਮੇਸ਼ਾ ਧਰਮ ਅਨੁਸਾਰ ਕਮਾਈ ਕਰਦੇ ਹਨ । - --ਸੂਤਰਕ੍ਰਿਤਾਂਗ 2. ਸਮਾਇਕ (ਧਾਰਮਿਕ ਕ੍ਰਿਆ) ਰਾਹੀਂ ਜੀਵ, ਪਾਪਕਾਰੀ ਕੰਮਾਂ ਤੋਂ ਛੁਟਕਾਰਾ ਪਾਉਂਦਾ ਹੈ। —ਉਤਰਾ 3. ਸਵਾਧਿਆਏ (ਸ਼ਾਸਤਰਾਂ ਦੀ ਪੜਾਈ) ਕਰਨ ਨਾਲ ਸਾਰੇ ਦੁਖਾਂ ਤੋਂ ਮੁਕਤੀ ਹਾਸਲ ਹੁੰਦੀ ਹੈ। —ਉਤਰਾ*** 4. ਜਿਵੇਂ ਪਾਣੀ ਵਿਚ ਪੈਦਾ ਰੋਇਆ ਕਮਲ' ਪਾਣੀ ਤੋਂ ਉਪਰ ਰਹਿੰਦਾ ਹੈ ਉਸੇ ਪ੍ਰਕਾਰ ਉਪਾਸਕ ਵੀ ਕਾਮ ਭੰਗਾਂ ਵਿਚ ਨਹੀਂ ਫਸਦਾ । —ਉਤਰਾ*** ਭਗਵਾਨ ਮਹਾਵੀਰ [ 13 Page #14 -------------------------------------------------------------------------- ________________ 5. ਸ਼ੀਲਵਾਨ ਅਤੇ ਬਹੁਸਰਤ (ਗਿਆਨੀ) ਭਿਖਸ਼ੂ ਮੌਤ ਦੇ ਸਮੇ ਵੀ ਦੁੱਖੀ ਨਹੀਂ ਹੁੰਦਾ । -ਉਤਰਾ" 6. ਕਸ਼ਾਏ ਅਰਾਨੀ ਹੈ, ਇਹ ਕਸ਼ਾਏ ਹਨ ਕਰੋਧ, ਮਾਨ ਮਾਈਆ ਅਤੇ ਲੱਭ ( ਸ਼ਰਤ (ਗਿਆਨ) ਸ਼ੀਲ ਅਤੇ ਤਪ ਇਸ ਅੱਗ ਨੂੰ ਬੁਝਾਂਦੇ ਹਨ । -ਉਤਰ" 7, ਕਰੋਧ, ਮਾਨ, ਮਾਈਆਂ ਤੇ ਲੋਭ ਅੰਤਰ ਆਤਮਾ ਦੇ ਖਤਰਨਾਕ ਦੋਸ਼ ਹਨ । -ਸਤਰ'' 8. ਕਸ਼ਾਏ ਨੂੰ ਛੱਡਣ ਨਾਲ ਵੀਰਾਗ ਭਾਵ ਪੈਦਾ ਹੁੰਦਾ ਹੈ । -ਉਤਰਾ" ਕਰੋਧ ਖਿਮਾ 1. ਕਰੋਧ ਪਿਆਰ ਦਾ ਨਾਸ਼ ਕਰਦਾ ਹੈ । -ਦਸ਼ਵੈਕਾਲਿਕ 2. ਸ਼ਾਂਤੀ ਨਾਲ ਕਰੋ ਧ ਨੂੰ ਜਿਤਾ । -ਦਸ਼ਬੈਕਾਲਿਕ 3. ਮੈਂ ਸਾਰੇ ਜੀਵਾਂ ਤੋਂ ਖਿਮਾ ਮੰਗਦਾ ਹਾਂ । ਸਾਰੇ ਜੀਵ ਮੈਨੂੰ ਮੁਆਫ ਕਰਨ । ਮੇਰੀ ਸਾਰੇ ਜੀਵਾਂ ਨਾਲ ਦੋਸਤੀ ਹੈ । ਮੇਰਾ ਕਿਸੇ ਨਾਲ ਕੋਈ ਵੀ ਵੈਰੀ ਨਹੀ । - ਦਸ਼ਵੈ " . 4. ਮੁਨੀ ਨੂੰ ਧਰਤੀ ਦੇ ਸਮਾਨ ਖਿਮਾ ਵਾਲਾ ਹੋਣਾ ਚਾਹਿਦਾ ਹੈ । 5. ਖਿਮਾ ਮੰਗਣ ਨਾਲ ਆਤਮਾ ਨੂੰ ਆਂਤਰਿਕ ਖੁਸ਼ੀ ਪ੍ਰਾਪਤ ਹੁੰਦੀ ਹੈ । -ਉਤਰਾਧਿਅਨ 6. ਗਿਆਨੀਆਂ ਨੂੰ ਖਿਮਾ ਧਰਮ ਦੀ ਅਰਾਧਨਾ ਕਰਨੀ ਚਾਹੀਦੀ ਹੈ । ਮਾਂਨ 1. ਅਹੰਕਾਰ ਅਗਿਆਨਤਾ ਦੀ ਨਿਸ਼ਾਨੀ ਹੈ ! -ਸਤਰ 2. ਮਾਨ ਨੂੰ ਜਿਤਣ ਨਾਲ ਜੀਵ ਵਿਚ ਨਿਮਰਤਾ ਆਉਂਦੀ ਹੈ । -ਉਤਰਾਧਿਐਨ 3. ਜੋ ਹੰਕਾਰ ਵੱਸ ਦੂਸਰੋ ਪ੍ਰਤਿ ਲਾਹਪਰਵਾਹ ਰਹਿੰਦਾ ਹੈ ਉਹ ਮੰਦ ਭਾਗੀ ਹੈ । ਸੂਤਰ 4. ਹੰਕਾਰੀ ਦੂਸਰੇ ਨੂੰ ਹੰਕਾਰ ਵੱਸ, ਆਪਣਾ ਪਰਛਾਵਾਂ ਸਮਝ ਕੇ ਨੀਵਾਂ ਗਿਣਦਾ -ਸੂਤਰ '" 14 ] { ਭਗਵਾਨ ਮਹਾਵੀਰ Page #15 -------------------------------------------------------------------------- ________________ ਮਾਇਆ (ਧੋਖੇਵਾਜੀ) 1. ਮਾਯਾ (ਧੋਖੇਬਾਜ) ਅਤੇ ਪ੍ਰਮਾਦੀ (ਅਣਗਹਿਲੀ) ਵਾਲਾ ਜੀਵ ਵਾਰ-ਵਾਰ ਗਰਭ ਧਾਰਨ ਕਰਦਾ ਹੈ । 2. ਮਾਯਾ ਵਾਲਾ ਜੀਵ ਮਿਥਿਆ ਦਰਿਸ਼ਟੀ (ਗਲਤ ਧਾਰਣਾਂ) ਵਾਲਾ ਹੁੰਦਾ ਹੈ । ਮਾਈਆ ਰਹਿਤ ਜੀਵ ਸਮਿਅਕ ਦਰਿਸ਼ਟੀ (ਸਹੀ ਧਾਰਨਾ) ਵਾਲਾ ਹੁੰਦਾ ਹੈ। -ਦਸਵੈਕਾਲਿਕ 3. ਮਾਯਾ (ਧੋਖਾ) ਦੋਸਤੀ ਦਾ ਖਾਤਮਾ ਕਰਦੀ ਹੈ । ਦਸ਼ਬੈਂਕਾਂ ਲੋਭ 1. ਲੋਭ ਸਾਰੇ ਚੰਗੇ ਗੁਣਾਂ ਦਾ ਖਾਤਮਾ ਕਰਦਾ ਹੈ । -ਦਸਵੈ 2. ਲੋਭ ਮੁਕਤੀ ਦੇ ਰਾਹ ਵਿਚ ਰੁਕਾਵਟ ਹੈ । -ਸਭ ' ' 3. ਲੋਭ ਪੈਦਾ ਹੋਣ ਤੇ ਮਨੁੱਖ ਸੱਚ ਨੂੰ ਝੂਠਲਾ ਕੇ ਝੂਠ ਦਾ ਸਹਾਰਾ ਲੈਂਦਾ ਹੈ । -ਸੂਤਰ" 4. ਆਜਾਦ ਘੁੰਮਣ ਵਾਲਾ ਸ਼ੇਰ ਵੀ ਮਾਂ ਦੇ ਲਾਲਚ ਵਿਚ ਆਕੇ ਜਾਲ ਵਿਚ ਫਸ ਜਾਂਦਾ ਹੈ । -ਸਤਰ'' 5. ਲੋਭ ਨੂੰ ਸੰਖ ਨਾਲ ਜਿਤਣਾ ਚਾਹਿਦਾ ਹੈ । -ਦਸਵੇਂ : ਮੋਹ ਅਚਾ '•• -ਉਤਰਾ" 1. ਜੋ ਮੋਹ ਦਾ ਨਾਸ਼ ਕਰਦਾ ਹੈ ਉਹ ਕਰਮ ਬੰਧਨ ਦੇ ਹੋਰ ਕਾਰਣਾ ਦਾ ਖਾਤਮਾ ਕਰਦਾ ਹੈ । -ਅਚਾਰਾਂਗ ਸੂਤਰ 2. ਅਗਿਆਨੀ ਜੀਵ, ਮੌਹ ਨਾਲ ਘਿਰੀਆ ਰਹਿੰਦਾ ਹੈ । 3. ਰਾਗ ਤੇ ਦਵੇਸ਼ ਦੋਹੇ ਕਰਮਾਂ ਦੇ ਬੀਜ ਹਨ । 4, ਅਗਿਆਨੀ ਜੀਵ ਰਾਗ, ਦਵੇਸ਼ ਵਸ, ਭਿੰਨ-ਭਿੰਨ ਪ੍ਰਕਾਰ ਦੇ ਪਾਪ ਕਰਮ ਕਰਦਾ ਹੈ । --ਤਰਕ੍ਰਿਤਾਂਗ 5. ਪਾਪ ਨਾਂ ਕਰਨ ਵਾਲਾ, ਨਵਾਂ ਪਾਪ ਕਰਮ ਪੈਦਾ ਨਹੀਂ ਕਰਦਾ। -ਸੂਤਰਤਾਂਗ ਭਗਵਾਨ ਮਹਾਵੀਰ ] | 15 Page #16 -------------------------------------------------------------------------- ________________ ਕਰਮ 1. ਚੰਗੇ ਕਰਮ ਦਾ ਫੁੱਲ ਚੰਗਾ ਹੁੰਦਾ ਹੈ । ਮੰਦੇ ਕਰਮ ਦਾ ਫਲ ਮੰਦਾ । -ਸੂਰਤਾਂਗ , 2. ਜਿਵੇਂ ਬੀਜ਼ ਦੇ ਜਲ ਜਾਣ ਨਾਲ ਨਵਾਂ ਬੀਜ ਪੈਦਾ ਨਹੀਂ ਹੋ ਸਕਦਾ ਉਸੇ ਪ੍ਰਕਾਰੇ ਕਰਮ ਰੂਪੀ ਬੀਜ ਦੇ ਜਲ ਜਾਣ ਤੇ ਜਨਮ ਮਰਣ ਰੂਪੀ ਬੀਜ ਉਤਪਨ ਨਹੀਂ ਹੁੰਦਾ । -ਦਸ਼ਵੈਕਾਲਿਕ 3. ਮਨੁੱਖ ਆਪਣੇ ਕੀਤੇ ਕਰਮਾਂ ਕਾਰਣ ਭਿੰਨ-ਭਿੰਨ ਯੋਨੀਆਂ ਵਿਚ ਭਟਕ ਰਿਹਾ -ਅਚਾਰਾਂਗ ਸੂਤਰ 4. ਸੰਸਾਰ ਵਿਚ ਜੋ ਵੀ ਪ੍ਰਾਣੀ ਹਨ ਉਹ ਆਪਣੇ ਕੀਤੇ ਕਰਮ ਬੰਧ ਅਨੁਸਾਰ ਸੰਸਾਰ ਵਿਚ ਘੁੰਮਦੇ ਹਨ । ਕੀਤੇ ਕਰਮਾਂ ਅਨੁਸਾਰ ਜੀਵ ਭਿੰਨ-ਭਿੰਨ ਯੋਨੀਆਂ ਵਿਚ ਘੁਮਦੇ ਹਨ । ਕਰਮਾਂ ਦਾ ਫੁੱਲ ਭੋਗੇ ਬਿਨਾਂ ਪਾਣੀ ਦਾ ਛੁਟਕਾਰਾ ਨਹੀਂ ਹੋ ਸਕਦਾ । -ਸੂਤਰਕ੍ਰਿਤਾਂਗ 5. ਸਭ ਪ੍ਰਾਣੀ ਅਨੇਕਾਂ ਕੀਤੇ ਕਰਮਾਂ ਅਨੁਸਾਰ ਭਿੰਨ-ਭਿੰਨ ਯੋਨੀਆਂ ਵਿਚ ਰਹਿ ਰਹੇ ਹਨ । ਕਰਮਾਂ ਦੀ ਅਧੀਨਤਾ ਦੇ ਕਾਰਣ ਮਨੁੱਖ ਦੁੱਖ ਜਨਮ, ਬੁਢਾਪੇ, ਬੀਮਾਰੀ ਅਤੇ ਮੌਤ ਤੋਂ ਡਰਦੇ ਹਨ । ਕਰਮਾਂ ਕਾਰਣ ਮਨੁੱਖ ਚਾਰ ਗਤਿ (ਮਨੁੱਖ, ਦੇਵ, ਪਸ਼ੂ ਤੇ ਨਰਕ) ਵਿਚ ਘੁੰਮ ਰਹੇ ਹਨ । -ਸੂਤਰ'' 6. ਜਿਵੇਂ ਪਾਪੀ ਚੋਰ ਚੋਰੀ ਕਰਦੇ ਪਕੜੇ ਜਾਣ ਤੇ ਸਜ਼ਾ ' ਪਾਂਦਾ ਹੈ ਅਤੇ ਕੀਤੇ ਕਰਮ ਅਨੁਸਾਰ ਦੁਖ ਭੋਗਦਾ ਹੈ ਉਸ ਪ੍ਰਕਾਰ ਕੀਤੇ ਕਰਮਾਂ ਦਾ ਫੁੱਲ ਇਸ ਲੋਕ ਜਾਂ ਪ੍ਰਲੋਕ ਵਿਚ ਜੀਵ ਨੂੰ ਜਰੂਰ ਭੋਗਣਾ ਪੈਂਦਾ ਹੈ । ਕਰਮਾਂ ਦਾ ਫੁੱਲ ਭੱਗੇ ਬਿਨਾਂ ਛੁਟਕਾਰਾ ਨਹੀਂ -ਉਤਰਾਧਿਐਨ . 7. ਕਰਮ, ਜ਼ਨਮ ਤੇ ਮਰਨ ਦਾ ਮੂਲ ਹੈ, ਅਤੇ ਜਨਮ ਮਰਨ ਹੀ ਦੁੱਖ ਦੀ ਪਰਾ ਹੈ । -ਉਤਰਾਧਿਐਨ 8. ਜਿਸ ਤਰਾਂ ਜੜਾਂ ਦੇ ਮੁਕ ਜਾਣ ਤੇ, ਸਿੰਜਨ ਨਾਲ ਵੀ ਦਰਖੱਤ ਹਰਾ ਭਰਾ ਨਹੀਂ ਹੋ ਸ਼ਕਦਾ, ਉਸੇ ਪ੍ਰਕਾਰ ਮੋਹ ਕਰਮ ਦੇ ਖਾਤਮੇ ਤੋਂ ਬਾਅਦ ਨਵਾਂ ਕਰਮ ਦਾ ਨਹੀਂ ਹੁੰਦਾ --ਦਸਵੈ " 9. ਜਿਵੇ ਰਾਗ ਦਵੇਸ ਰਾਹੀਂ ਪੈਦਾ ਹੋਏ ਕਰਮਾਂ ਦਾ ਫੁੱਲ ਬੁਰਾ ਹੁੰਦਾ ਹੈ ਉਸੇ ਪ੍ਰਕਾਰ ਦੀ ਸਭ ਕਰਮਾਂ ਦੇ ਖਾਤਮੇ ਨੂੰ ਜੀਵ ਸਿਧ (ਮੁਕਤ) ਹੋ ਕੇ, ਸਿਧ ਗਤੀ ਨੂੰ ਪ੍ਰਾਪਤ ਕਰਦਾ ਹੈ । 16 ] | ਭਗਵਾਨ ਮਹਾਵੀਰ Page #17 -------------------------------------------------------------------------- ________________ 10. ਆਤਮਾ ਅਮੂਰਤ (ਸ਼ਕਲ ਰਹਿਤ) ਹੈ ਇਸ ਲਈ ਇਸਨੂੰ ਇੰਦਰੀਆਂ ਰਾਹੀ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਅਮੂਰਤ ਹੋਣ ਕਾਰਣ ਨਿੱਤ (ਹਮੇਸ਼ਾ) ਰਹਿਣ ਵਾਲਾ ਹੈ । ਅਗਿਆਨ ਆਦਿ ਕਾਰਣ ਆਤਮਾ ਦੇ ਕਰਮ ਬੰਧਨ ਹਨ। ਅਤੇ ਕਰਮ ਬੰਧਨ ਹੀ ਸੰਸਾਰ ਦਾ ਕਾਰਣ ਹੈ । -ਉਤਰਾਧਿਐਨ ਗਿਆਨ ਬੋਧ (ਕੰਮ ਦੀਆਂ ਗੱਲਾਂ) 1. ਭਿੰਨ ਭਿੰਨ ਭਾਸ਼ਾਵਾਂ ਦਾ ਗਿਆਨ ਮਨੁੱਖ ਨੂੰ ਦੁਰਗਤ ਤੋਂ ਨਹੀਂ ਬੱਚਾ ਸਕਦਾ -ਉਤਰਾ*** 2. ਜਿਵੇਂ ਸੜੇ ਕਨੇ ਵਾਲੀ ਕੁੱਤੀ ਹਰ ਥਾਂ ਤੋਂ ਦੁਤਕਾਰ ਕੇ ਕਢ ਦਿਤੀ ਜਾਂਦੀ ਹੈ ਉਸ ਪ੍ਰਕਾਰ ਚਰਿਤਰ ਹੀਣ ਆਖਾ ਨਾ ਮੰਨਣ ਵਾਲਾ ਅਤੇ ਬਹੁਤੀਆਂ ਗੱਲਾਂ ਕਰਨ ਵਾਲਾ ਹਰ ਥਾਂ ਤੋਂ ਕਢ ਦਿਤਾ ਜਾਂਦਾ ਹੈ । --ਉਤਰਾ'' 3. ਵਰਤ ਦਾ ਧਾਰਕ ਘਟ ਖਾਵੇ, ਘਟ ਖੀਵੇ, ਘੱਟ ਬੋਲੇ । 4, ਆਤਮਾ ਦਾ ਭਲਾ ਚਾਹੁਣ ਵਾਲਾ ਥੋੜਾ ਜਿਹਾ ਵੀ ਝੂਠ ਨਾ ਬੋਲੇ । —ਦਸ਼ਵੈਕਾਲਿਕ ਪੰਜ ਕਾਰਣ 5. ਅਹੰਕਰ, ਕਰੋਧ, ਪ੍ਰਮਾਦ (ਅਣਗਹਿਲੀ) ਰੋਗ ਅਤੇ ਆਲਸ, ਮਨੁੱਖ ਸਿਖਿਆ ਹਾਸਲ ਨਹੀਂ ਕਰ ਸਕਦਾ। 6. ਧਰਮ ਸਿਖਿਆ ਵਾਲਾ ਘਰ ਵਿਚ ਵੀ ਸੁਵਰਤੀ ਹੈ। 7. ਜੋ ਚੰਗਾ ਕਰਦਾ ਹੈ, ਮਿਠਾ ਬੋਲਦਾ ਹੈ, ਉਹ ਆਪਣੀ ਲੈਂਦਾ ਹੈ। - ਉਤਰਾਂ*** ਸਿਖਿਆ ਪ੍ਰਾਪਤ ਕਰ ਉਤਰਾ*** 8. ਜਿਥੇ ਕਲੇਸ਼ ਦੀ ਸੰਭਾਵਨਾ ਹੋਵੇ, ਉਥੋਂ ਦੂਰ ਰਹੋ । 9. ਜੋ ਮਨੁਖ ਯਤਨਾ (ਸਾਵਧਾਨੀ) ਨਾਲ ਚਲਦਾ ਹੈ, ਪੜਦਾ ਹੈ, ਬੈਠਦਾ ਹੈ, ਸੌਂਦਾ ਹੈ, ਖਾਂਦਾ ਹੈ, ਬੋਲਦਾ ਹੈ ਅਜਿਹਾ ਮਨੁੱਖ ਪਾਪ ਕਰਮਾਂ ਦਾ ਬੰਧ (ਇਕੱਠ) ਨਹੀਂ ਕਰਦਾ। 10. ਭਗਵਾਨ ਦੀ ਆਗਿਆ ਪਾਲਣ ਕਰਨ ਵਾਲਾ ਹੀ ਸ਼ਰਧਾਵਾਨ ਅਤੇ ਬੁਧੀਮਾਨ 1 -ਅਚਾਰਾਂਗ 11. ਆਤਮ ਕਲਿਆਣ ਚਾਹੁਣ ਵਾਲੇ ਲਈ ਸ਼ਰਮ, ਦਿਆ, ਸੰਜਮ ਅਤੇ ਬ੍ਰਹਮਚਰਯ ਹੀ ਆਤਮ ਸ਼ੁਧੀ ਦੇ ਸਾਧਨ ਹਨ । ਭਗਵਾਨ ਮਹਾਵੀਰ ] ] 17 Page #18 -------------------------------------------------------------------------- ________________ 12. ਕਿਸੇ ਦੀ ਗੁਪਤ ਗੱਲ ਪ੍ਰਗਟ ਨਹੀਂ ਕਰਨੀ ਚਾਹੀਦੀ । -ਸਤਰ' 13. ਮਨੁੱਖ ਜਨਮ ਮਿਲਨਾ ਬਹੁਤ ਹੀ ਦੁਰਲਭ ਹੈ । -ਉਤਰਾ" 14. ਜੋ ਵਿਚਾਰ ਨਾਲ ਚੱਲਦਾ ਹੈ ਉਹ ਹੀ ਸੱਚਾ ਨਿਰਗ ਥ ਹੈ । -ਅਚਾਰਾਂਗ 15. ਸਮਝਦਾਰ ਜ਼ਰੂਰਤ ਤੋਂ ਵੱਧ ਨਾ ਬੱਲੇ । -ਸੂਤਰ'' 16. ਗਿਆਨੀ ਸਾਧੂ ਅਜੇਹੀ ਭਾਸ਼ਾ ਬੋਲੋ ਜੋ ਸਭ ਲਈ ਹਿਤਕਾਰੀ ਅਤੇ ਕਲਿਆਣਕਾਰੀ ਹੋਵੇ । - ਦਸ਼ਵੰਕਲਿਕ 17. ਕਲੇਸ਼ ਵਧਾਉਣ ਵਾਲੀ ਗੱਲ ਨਹੀਂ ਆਖਣੀ ਚਾਹੀਦੀ । -ਉਤਰਾ 18. ਬਹੁਤ ਨਹੀਂ ਬੋਲਣਾ ਚਾਹੀਦਾ । ਉਤਰਾ 19. ਕਠੋਰ ਵਾਕ ਨਹੀਂ ਬੋਲਣਾ ਚਾਹੀਦਾ। -ਉਤਰਾ" 20. ਬਿਨਾ ਬੁਲਾਏ ਨਹੀਂ ਬੋਲਣਾ ਚਾਹੀਦਾ। -ਦਸ਼ਵੇਂ " 21. ਕਿਸੇ ਦੀ ਪਿਠ ਪਿਛੇ ਚੁਗਲੀ ਕਰਨਾ, ਪਿਠ, ਦੇ ਮਾਸ ਖਾਣ ਦੀ ਤਰਾਂ ਹੀ ਹੈ । -ਉਤਰਾਧਿਐਨ 22. ਰਾਤਰੀ ਭੋਜਨ ਦੇ ਤਿਆਗ ਨਾਲ, ਜੀਵ ਪਾਪ ਰਹਿਤ ਹੁੰਦਾ ਹੈ । -ਉਤਰਾ'' 23. ਨਿਰਗ ਥ ਮੁਨੀ ਰਾਤ ਵੇਲੇ ਕਿਸੇ ਵੀ ਪ੍ਰਕਾਰ ਦਾ ਭੋਜਨ ਨਹੀਂ ਕਰਦੇ । -ਦੇਸ਼ਵੈਕਾਲਿਕ 24. ਜੋ ਭੋਗੀ ਹੈ ਉਹ ਕਰਮਾਂ ਵਿਚ ਲਿਬੜਿਆ ਹੁੰਦਾ ਹੈ । ਅਭੋਗੀ ਕਰਮਾਂ ਵਿਚ ਨਹੀਂ ਫਸਦਾ । 25. ਕਾਮ ਭੋਗ ਥੋੜਾ ਸਮਾਂ ਹੀ ਸੁਖ ਦਿੰਦੇ ਹਨ, ਪਰ ਬਦਲੇ ਵਿਚ ਲੰਬਾ ਸਮਾਂ ਦੁਖ ਦਿੰਦੇ ਹਨ । -ਉਤਰਾ ' 26. ਕਾਮ ਭੋਗ ਅਨਰਥਾਂ ਦੀ ਖਾਣ ਹਨ । -ਉਤਰਾ" 27. ਇਕ ਵਿਸ਼ੇ ਵਿਕਾਰ ਨੂੰ ਜਿਤਣ ਨਾਲ ਕੁਝ ਜਿੱਤ ਲਿਆ ਜਾਂਦਾ ਹੈ । 28. ਸਾਰੇ ਕਾਮ ਭੋਗ ਅੰਤ ਨੂੰ ਦੁਖ ਦਿੰਦੇ ਹਨ । ਉਤਰਾ" 29. ਕਾਮ ਭੋਗ ਕੰਡੇ ਦੇ ਸਮਾਨ ਹਨ, ਜ਼ਹਿਰ ਹਨ, ਜ਼ਹਿਰੀਲਾ ਸੱਪ ਹਨ । -ਉਤਰਾ" 30. ਆਤਮਾ ਦੀ ਸਾਧਨਾ ਕਰਨ ਵਾਲਾ ਕਾਮ ਭੋਗਾਂ ਨੂੰ ਜ਼ਹਿਰ ਦੀ ਤਰ੍ਹਾਂ ਵੇਖੇ । -ਸਤਰੇ' 31. ਜੋ ਆਤਮਾ ਪਾਪ ਕਰਮਾਂ ਦਾ ਸੰਗ੍ਰਹਿ ਕਰਦਾ ਹੈ ਉਸ ਨੂੰ ਪਛਤਾਣਾ ਪੈਂਦਾ ਹੈ, ਰੋਣਾ ਪੈਂਦਾ ਹੈ, ਦੁਖ ਭੋਗਣਾ ਪੈਂਦਾ ਹੈ ਅਤੇ ਡਰਨਾ ਪੈਂਦਾ ਹੈ । ਸੂਤਰਾ" 18 ] { ਭਗਵਾਨ ਮਹਾਵੀਰ Page #19 -------------------------------------------------------------------------- ________________ 32. ਭੋਗੀ ਸੰਸਾਰ ਵਿਚ ਘੁੰਮਦਾ ਹੈ, ਭੋਗ ਰਹਿਤ ਸ਼ੰਸਾਰ ਤੋਂ ਮੁਕਤ ਹੋ ਜਾਂਦਾ ਹੈ । ਉਤਰਾਧਿਐਨ 33. ਪੁਛਣ ਤੇ ਕੀਤੇ ਕੰਮ ਨੂੰ ਕੀਤਾ ਆਖੇ, ਜੋ ਨਾ ਕੀਤਾ ਹੋਵੇ ਉਸ ਲਈ ਨਾ ਆਖੇ । 34. ਸਾਧਕ ਆਪਣੀ ਆਤਮਾ ਨੂੰ ਪਾਪ ਕਰਮਾਂ ਤੋਂ ਹਟਾਵੇ । ਸੂਤਰ" 35. ਅਗਿਆਨੀ ਹਮੇਸ਼ਾ ਸੁਤਾ ਰਹਿੰਦਾ ਹੈ ਪਰ ਗਿਆਨੀ ਪੁਰਸ਼ ਹਮੇਸ਼ਾ ਜਾਦਾ ਹੈ । -ਉਤਰਾ '' 36. ਇੰਝ ਸਮਝ ਕਿ ਅਗਿਆਨ ਤੇ ਮੋਹ ਹੀ ਸੰਸਾਰ ਵਿਚ ਅਹਿਤ ਅਤੇ ਦੁੱਖ ਪੈਦਾ ਕਰਨ ਵਾਲੇ ਹਨ । -ਅਚਾਰਾਂਗ 37. ਅਗਿਆਨੀ ਜੀਵ ਰਾਗ ਦਵੇਸ਼ ਵਸ ਬਹੁਤ ਪਾਪ ਕਰਮਾਂ ਦਾ ਸੰਗ੍ਰਹਿ, ਕਰਦਾ ਸੂਤਰ 38. ਗਿਆਨੀ ਸਾਧਕ ਨੂੰ ਆਪਣੀ ਸਾਧਨਾ ਵਿਚ ਥੋੜੀ ਜਿਹੀ ਵੀ ਅਣਗਹਿਲੀ ਵਰਤਨੀ ਨਹੀਂ ਚਾਹੀਦੀ | -ਅਚਾਰਾਂਗ 39. ਅਣਗਹਿਲੀ ਰਹਿਤ (ਅਪ੍ਰਮਾਦੀ) ਛੇਤੀ ਮੁਕਤੀ ਹਾਸਲ ਕਰ ਲੈਂਦਾ ਹੈ । -ਉਤਰਾ '' 40. ਅਣਗਹਿਲੀ (ਪ੍ਰਮਾਦੀ) ਆਤਮਾ ਨੂੰ ਹਰ ਥਾਂ ਤੋਂ ਡਰ ਲਗਦਾ ਹੈ। ਪਰ ਅਮਾਦੀ (ਅਣਗਹਿਲੀ ਰਹਿਤ) ਨੂੰ ਡਰ ਨਹੀਂ ਲਗਦਾ। --ਅਚਾਰਾਂਗ 41. ਸਿਆਣਾ ਮਨੁੱਖ ਉਹ ਹੀ ਹੈ ਜੋ ਅਣਗਹਿਲੀ (ਪ੍ਰਮਾਦ) ਨਹੀਂ ਕਰਦਾ । -ਸੂਤਰ ' 42. ਇਛਾਵਾਂ ਦੀ ਤਹਿ ਤਕ ਪਹੁੰਚਣਾ ਬਹੁਤ ਔਖਾ ਹੈ । 43. ਇਸ ਲੋਕ ਵਿਚ ਜੋ ਤ੍ਰਿਸ਼ਨਾ ਰਹਿਤ ਹੈ ਉਸ ਲਈ ਕੁਝ ਵੀ ਔਖਾ ਨਹੀਂ । -ਉਤਰਾਧਿਐਨ 44. ਜੋ ਆਪਣੀਆਂ ਇਛਾਵਾਂ ਤੇ ਕਾਬੂ ਨਹੀਂ ਕਰ ਸਕਦਾ, ਉਹ ਸਾਧਨਾ (ਧਰਮ ਪਾਲਣਾ) ਕਿਵੇਂ ਕਰ ਸਕਦਾ ਹੈ । -ਦਸ਼ਵੈਕਾਲਿਕ 45. ਲਗਾਵ ਦੀ ਭਾਵਨਾ ਖਤਰਨਾਕ ਹੈ । --ਉਤਰਾਧਿਐਨ 46. ਮਨੁੱਖ ਰਾਹੀਂ ਕੀਤਾ ਚੰਗਾ ਕਰਮ ਹਮੇਸ਼ਾ ਸਫਲ ਹੁੰਦਾ ਹੈ । ਉਤਰਾ ''' 47. ਜਨਮ ਮਰਨ ਦੇ ਸਵਰੂਪ ਨੂੰ ਸਮਝ ਕੇ ਚਾਰਿਤਰ (ਭਗਤੀ ਭਾਵਨਾ) ਵਿਚ ਦਰਿੜ੍ਹ ਰਹੋ । 48. ਪਾਪ ਕਰਮ ਸਾਧੂ ਨਾ ਆਪ ਕਰੇ ਨਾ ਕਿਸੇ ਤੋਂ ਕਰਵਾਏ ॥ ਭਗਵਾਨ ਮਹਾਵੀਰ } [9 Page #20 -------------------------------------------------------------------------- ________________ 49. ਆਪਣੀ ਸ਼ਕਤੀ ਨੂੰ ਕਦੇ ਛਪਾਣਾ ਨਹੀਂ ਚਾਹੀਦਾ। -ਅਚਾਰਾਂ 50. ਜੋ ਸਮਾਂ ਵਰਤਮਾਨ ਵਿਚ ਚਲ ਰਿਹਾ ਹੈ / ਉਹ ਹੀ ਮਹਤੱਵ ਪੂਰਨ ਹੈ / ਸਾਧੂ ਇਸ ਸਮੇਂ ਨੂੰ ਸਫਲ ਬਣਾਵੇ / ਸੂਤਰ " 51. ਜੀਵਨ ਤੇ ਰੂਪ ਅਸਮਾਨੀ ਬਿਜਲੀ ਦੀ ਤਰ੍ਹਾਂ ਚੰਚਲ ਹਨ / -ਮੂਤਰ ' ' 52. ਸਮੇਂ ਸਮੇਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ / 53. ਉਮਰ ਤੇ ਜੱਬਨ ਬੀਤ ਰਿਹਾ ਹੈ / --ਅਚਾਰਾਂਗ 54. ਸੇਵਾ ਕਰਨ ਨਾਲ ਜੀਵ ਤੀਰਥੰਕਰ ਗੋਤਰ ਦੀ ਪ੍ਰਾਪਤੀ ਕਰਦਾ ਹੈ / -ਉਤਰਾ '' 55. ਸਵਾਧਿਆਏ ਰਾਹੀਂ ਜੀਵ ਗਿਆਨ ਵਰਨੀਆ (ਅਗਿਆਨਤਾ ਦਾ ਕਾਰਣ) ਕਰਮ ਦਾ ਖਾਤਮਾ ਕਰਦਾ ਹੈ / | 56. ਜ਼ਿੰਦਗੀ ਪਾਣੀ ਵਿਚ ਬੁਲਬਲੇ ਦੀ ਤਰ੍ਹਾਂ ਅਤੇ ਘਾਹ ਤੇ ਪਈ ਸਵੇਰ ਸਮੇਂ ਓਸ ਦੇ ਕਣ ਦੀ ਤਰ੍ਹਾਂ ਹੈ / 57. ਸ਼ਰੀਰ ਨੂੰ ਛੱਡ ਦੇਵੇਂ ਪਰ ਧਰਮ ਨਾ ਛੱਡੇ / ਦਵੈਕਾਲਿਕ 58. ਮਮਤਾ ਦਾ ਬੰਧਨ ਮਹਾਨ ਡਰ ਦਾ ਕਾਰਣ ਹੈ / 59. ਧਨ, ਅਨਾਜ ਆਦਿ ਵਸਤਾਂ ਪ੍ਰਤੀ ਮੋਹ ਕਾਰਣ ਮਨੁੱਖ ਦੁਖੀ ਹੁੰਦਾ ਹੈ / 60. ਜਿਨਦੇਵ (ਤੀਰਥੰਕਰ ਅਰਿਹੰਤ) ਦੀ ਆਗਿਆ ਹੀ ਧਰਮ ਹੈ / ਅਚਾਰਾਂਗ 61. ਜ਼ਿੰਦਗੀ ਇਕ ਪਲ ਵੀ ਵਧ ਨਹੀਂ ਸਕਦੀ / -ਅਚਾਰਾਂ 62. ਸੱਚ ਤੇ ਸਥਿਰ ਹੋ ਕੇ ਡਟੇ ਰਹੋ / -ਅਚਾਰਾਂਗ 63. ਹੇ ਗੋਤਮ ! ਥੋੜੇ ਸਮੇਂ ਲਈ ਵੀ ਅਣਗਹਿਲੀ ਨਾ ਕਰੋ / 64. ਬੁਧੀਮਾਨ ਆਪਣੇ ਕੰਮ ਵਿਚ ਦਿਲਚਸਪੀ ਰੱਖ / --ਸੂਤਰ 65. ਝੂਠੇ ਅਣਗਹਿਲੀ ਦਾ ਤਿਆਗ ਕਰੋ / 20 } [ ਭਗਵਾਨ ਮਹਾਵੀਰ