________________
4. ਜੋ ਆਪਣੀ ਮਨ ਦੀ ਸਥਿਤੀ ਨੂੰ ਸਹੀ ਰੂਪ ਵਿਚ ਪਰਖਨਾ ਜਾਣਦਾ ਹੈ । ਉਹ ਸੱਚਾ ਨਿਰਗ੍ਰੰਥ (ਸਾਧ) ਹੈ ।
5. ਜੋ ਗ੍ਰਹਿਸਥ ਨਾਲ ਮੇਲ ਮਿਲਾਪ ਨਹੀਂ ਵਧਾਉਦਾ, ਉਹ ਹੀ ਭਿਖਸ਼ੂ ਹੈ ।
—ਦਸ਼ਵੈ "
—ਦਸ਼ਵੇ
6. ਜੋ ਸੁਖ ਦੁਖ ਵਿਚ ਇਕ ਸੁਰ ਰਹਿੰਦਾ ਹੈ ਉਹ ਭਿਖਸ਼ੂ ਹੈ ।
7. ਰਿਸ਼ੀ ਮੁਨੀ ਸਦਾ ਪ੍ਰਸ਼ੰਨ ਰਹਿੰਦੇ ਹਨ।
ਕਿਸੇ ਤੇ ਕੋਈ ਸ਼ੰਕਾ ਨਹੀਂ ਕਰਦੇ। --ਉਤਰਾ
8. ਜੋ ਸ਼ਾਂਤ ਹੈ ਅਤੇ ਕਰਤੱਵ ਨੂੰ ਚੰਗੀ ਤਰਾਂ ਜਾਣਦਾ ਹੈ ਉਹ ਹੀ ਸ਼੍ਰਮਣ ਭਿਖਸ਼ੂ
ਹੈ।
9. ਸਮਭਾਵ (ਇਕ ਸੁਰਤਾ) ਦੀ ਸਾਧਨਾ ਕਰਨ ਵਾਲਾ ਹੀ ਮਣ ਹੈ ।
—ਉਤਰਾ
—ਉਤਰਾ
10. ਗਿਆਨ ਦੀ ਉਪਾਸਨਾ ਕਰਨ ਵਾਲਾ ਮੁਨੀ ਹੈ ।
11. ਸੱਚਾ ਸੰਤ, ਪੁੱਜਾ, ਇੱਜਤ ਅਤੇ ਯੱਸ਼ ਦੀ ਇੱਛਾ 12. ਮਣ ਕਸ਼ਾਏ (ਕਰੋਧ, ਮਾਨ, ਮਾਈਆ ਤੇ ਲੱਭ) ਤੋਂ
ਨਾ ਕਰੋ। ਸੂਤਰ
ਰਹਿਤ ਰਹੇ। --ਉਤਰਾ
ਜੀਵਨ ਕਲਾ
1, ਚੰਗੇ ਗ੍ਰਹਿਸਥੀ ਹਮੇਸ਼ਾ ਧਰਮ ਅਨੁਸਾਰ ਕਮਾਈ ਕਰਦੇ ਹਨ ।
-
--ਸੂਤਰਕ੍ਰਿਤਾਂਗ
2. ਸਮਾਇਕ (ਧਾਰਮਿਕ ਕ੍ਰਿਆ) ਰਾਹੀਂ ਜੀਵ, ਪਾਪਕਾਰੀ ਕੰਮਾਂ ਤੋਂ ਛੁਟਕਾਰਾ ਪਾਉਂਦਾ ਹੈ।
—ਉਤਰਾ
3. ਸਵਾਧਿਆਏ (ਸ਼ਾਸਤਰਾਂ ਦੀ ਪੜਾਈ) ਕਰਨ ਨਾਲ ਸਾਰੇ ਦੁਖਾਂ ਤੋਂ ਮੁਕਤੀ ਹਾਸਲ ਹੁੰਦੀ ਹੈ।
—ਉਤਰਾ***
4. ਜਿਵੇਂ ਪਾਣੀ ਵਿਚ ਪੈਦਾ ਰੋਇਆ ਕਮਲ' ਪਾਣੀ ਤੋਂ ਉਪਰ ਰਹਿੰਦਾ ਹੈ ਉਸੇ ਪ੍ਰਕਾਰ ਉਪਾਸਕ ਵੀ ਕਾਮ ਭੰਗਾਂ ਵਿਚ ਨਹੀਂ ਫਸਦਾ ।
—ਉਤਰਾ***
ਭਗਵਾਨ ਮਹਾਵੀਰ
[ 13