________________
(2) ਜੋ ਮਨੁੱਖ ਦੂਸਰੇ ਦੀ ਬੇਇਜ਼ਤੀ ਕਰਦਾ ਹੈ ਉਹ ਲੰਬੇ ਸਮੇਂ ਸੰਸਾਰ ਦੇ ਜਨਮ ਮਰਨ ਦੇ ਚੱਕਰ ਵਿਚ ਘੁੰਮਦਾ ਰਹਿੰਦਾ ਹੈ । ਪਰਾਈ ਨਿੰਦਾ ਪਾਪ ਦਾ ਕਾਰਣ ਹੈ । ਇਹ ਸਮਝ ਕੇ ਸਾਧਕ ਹੰਕਾਰ ਦੀ ਭਾਵਨਾ ਪੈਦਾ ਨਾ ਕਰੋ । - ਤਰਕ੍ਰਿਤਾਂਗ
(3) ਤੁਸੀਂ ਜਿਸ ਤੋਂ ਸੁਖ ਦੀ ਆਸ ਰਖਦੇ ਹੋ, ਉਹ ਸੁਖ ਦਾ ਕਾਰਣ ਨਹੀਂ । ਮੋਹ ਵਿਚ ਫਸੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ।
-ਅਚਾਰਾਂ (4) ਪੀਲਾ ਪੱਤਾ ਜ਼ਮੀਨ ਤੇ ਗਿਰਦਾ ਹੋਇਆ, ਅਪਣੇ ਸਾਥੀ ਪਤਿਆਂ ਨੂੰ ਆਖਦਾ ਹੈ ਅਜ ਜਿਵੇਂ ਤੁਸੀਂ ਇਕ ਦਿਨ ਅਸੀਂ ਵੀ ਤੁਹਾਡੇ ਵਰਗੇ ਸੀ । ਜਿਸ ਤਰ੍ਹਾਂ ਅਸੀਂ ਅੱਜ ਹਾਂ ਤੁਸੀਂ ਵੀ ਇਸ ਤਰ੍ਹਾਂ ਹੋਣਾ ਹੈ । -ਅਨੁਯੋਗਦਾਰ
(5) ਸਾਧਕ ਨਾ ਜੀਵਨ ਦੀ ਇੱਛਾ ਕਰੇ ਨਾ ਹੀ ਮੱਤ ਦੀ । ਜੀਵਨ, ਮੌਤ ਦੋਹਾਂ ਵਿਚੋਂ ਕਿਸੇ ਦੀ ਇੱਛਾ ਨਾ ਕਰੇ ।
-ਅਚਾਰਾਂਗ' (6) ਬਹਾਦਰ ਵੀ ਮਰਦਾ ਹੈ ਬੂਜਦਿਲ ਵੀ ਮਰਦਾ ਹੈ । ਮਰਨਾ ਹਰ ਇਕ ਨੇ ਹੈ । ਜਦ ਮੌਤ ਨਿਸ਼ਚਿਤ ਹੈ ਤਾਂ ਬਹਾਦਰ ਵਾਲੀ ਹੀ ਮੌਤ ਚੰਗੀ ਹੈ । --(ਮਰਨਾਸਮਾਧ1)
(7) ਸੱਚਾ ਸਾਧਕ ਲਾਭ, ਹਾਨੀ, ਸੁੱਖ ਦੁਖ, ਨਿੰਦਾ, ਪ੍ਰਸ਼ਸਾਂ ਵਿਚ ਬਹਾਦਰਾਂ ਦੀ ਤਰਾਂ ਜਿਉਦਾ ਹੈ ।
ਉਤਰਾ" (8) ਵਿਸ਼ੇ ਵਿਕਾਰਾਂ ਵਿਚ ਫਸੀਆ ਜੀਵ ਲੋਕ ਅਤੇ ਪ੍ਰਲੋਕ ਦੋਹਾਂ ਵਿਚ ਵਿਨਾਸ਼ ਨੂੰ ਪ੍ਰਾਪਤ ਕਰਦਾ ਹੈ ।
-ਪ੍ਰਸ਼ਨ (9) ਆਤਮਾ ਵਿਚ ਘੁੰਮਣ ਵਾਲੇ ਦੀ ਦਰਿਸ਼ਟੀ ਲਈ ਕਾਮਭਗ, ਰੋਗ ਸਮਾਨ ਹਨ ।
ਸੂਤਰਾ" (10) ਤੁਸੀ ਜਿਨ੍ਹਾਂ ਵਸਤੂਆਂ ਨੂੰ ਸੁੱਖ ਦਾ ਕਾਰਣ ਸਮਝਦੇ ਹੋ, ਉਹ ਅਸਲ ਵਿਚ ਸੁਖ ਦਾ ਕਾਰਣ ਨਹੀਂ ਹਨ ।
-ਅਚਾਰ
ਸ਼ਮਣ (ਸਾਧੂ) 1. ਜੋ ਸਾਰੇ ਪ੍ਰਾਣੀਆਂ ਪ੍ਰਤੀ ਇਕ ਦਰਿਸ਼ਟੀ ਰਖਦਾ ਹੈ ਉਹ ਹੀ ਸੱਚਾ ਮਣ ਹੈ ।
--ਪ੍ਰਸ਼ਨ 2. ਨਿਰਗੁ ਥ ਨੀ ਹੋਰ ਤਾ ਕਿ, ਸ਼ਰੀਰ ਪ੍ਰਤੀ ਵੀ ਮੋਹ ਨਹੀਂ ਰਖਦੇ ।
ਦਸ਼ਵੇਕਾਲਿਕ 3. ਜੋ ਮਣ ਖਾ ਪੀ ਕੇ ਆਰਾਮ ਨਾਲ ਸੌਂ ਜਾਂਦਾ ਹੈ ਉਹ ਪਾਪੀ ਸ਼ਮਣ ਹੈ ।
--ਉਤਰਾ" 12 ]
[ ਭਗਵਾਨ ਮਹਾਵੀਰ