________________
ਸਮਭਾਵ (ਇਕ ਸੁਰਤਾ) (1) ਕਸ਼ਟ ਸਮੇਂ ਮਨ ਨੂੰ ਉਚਾ ਨੀਵਾਂ ਨਹੀਂ ਹੋਣ ਦੇਣਾ ਚਾਹੀਦਾ । (2) ਧਰਮੀ ਨੂੰ ਹਮੇਸ਼ਾ ਸਮਤਾ ਭਾਵ ਧਾਰਨ ਕਰਨਾ ਚਾਹੀਦਾ ਹੈ ।
(3) ਜੋ ਸਾਧਕ ਸੰਸਾਰ ਨੂੰ ਸ਼ਮਭਾਵ ਨਾਲ ਵੇਖਦਾ ਹੈ, ਉਹ ਨਾ ਤਾਂ ਕਿਸੇ ਦਾ ਚਾਹੁਣ ਵਾਲਾ ਹੁੰਦਾ ਹੈ ਨਾ ਹੀ ਕਿਸੇ ਵਲੋਂ ਨਫਰਤ ਯੋਗ ਹੁੰਦਾ ਹੈ । -ਸਤਰਕ੍ਰਿਤਾਂਗ
ਸਮਕ ਦਰਸ਼ਨ (ਸਹੀ ਵੇਖਣਾ) (1) ਸਮਿਅੱਕ ਦਰਸ਼ਨ ਤੋਂ ਬਿਨਾ ਗਿਆਨ ਨਹੀਂ ਹੁੰਦਾ । -ਉਤਰਾਧਿਐਨ (2) ਸਮਿਅਕਤਵ ਤੋਂ ਬਿਨਾ ਚਾਰਿਤਰ ਆਦਿ ਗੁਣਾਂ ਦੀ ਪ੍ਰਾਪਤੀ ਨਹੀਂ ਹੁੰਦੀ ।
-ਉਤਰਾਧਿਐਨ ਵੀਰਾਗਤਾਂ
ਹੈ ।
(1) ਜੋ ਮਨ ਨੂੰ ਚੰਗੇ ਅਤੇ ਮੰਦੇ ਲਗਣ ਵਾਲੇ ਰਸਾਂ ਵਿਚ ਇਕ ਸਮਾਨ ਰਹਿੰਦਾ ਹੈ ਉਹ ਹੀ ਵੀਰਾਗੀ ਹੈ ।
-ਉਤਰਾਧਿਐਨ (2) ਜੋ ਸਾਧਕ ਕਾਮਨਾਵਾਂ ਤੇ ਜਿੱਤ ਹਾਸਲ ਕਰ ਚੁੱਕਾ ਹੈ ਉਹ ਹੀ ਮੁਕਤ ਪੁਰਸ਼
-ਅਚਾਰਗ (3) ਵੀਰਾਗੀ ਮਨੁੱਖ ਦੁਖ ਸੁਖ ਵਿਚ ਸਮ (ਇਕ) ਰਹਿੰਦਾ ਹੈ ।
-ਸੂਤਰੜਾਂਗ (4) ਆਤਮਾ ਬਾਰੇ ਜਾਨਣ ਵਾਲੇ ਸਾਧੂ ਨੂੰ ਲਗਾਵ ਦੀ ਭਾਵਨਾ ਤੋਂ ਰਹਿਤ ਹੋ ਕੇ ਸਾਰੇ ਕਸ਼ਟਾਂ ਨੂੰ ਸਹਿਣਾ ਚਾਹੀਦਾ ਹੈ ।
--ਸੂਤਰਤਾਂਗ ਜੀਵ ਆਤਮਾ (1) ਉਪਯੋਗ (ਸੋਚ) ਜੀਵ ਦਾ ਲੱਛਣ ਹੈ ।
-ਉਤਰਾਧਿਐਨ (2) ਗਿਆਨ, ਦਰਸ਼ਨ, ਚਾਰਿਤਰੋ, ਤਪ, ਵੀਰਜ (ਆਤਮ ਸ਼ਕਤੀ) ਅਤੇ ਉਪਯੋਗ ਜੀਵ ਦੇ ਲੱਛਣ ਹਨ ।
-ਉਤਰਾਧਿਐਨ (3) ਅ ਤਮਾ ਚੇਤਨਾ ਸਦਕਾ ਕਰਮ ਕਰਦੀ ਹੈ, ਚੇਤਨਾ ਰਹਿਤ ਕੋਈ ਕੰਮ ਨਹੀਂ ਕਰਦੀ ।
ਭਗਵਤੀ ਸੂਤਰ
ਭਗਵਾਨ ਮਹਾਂਵੀਰ }
17