________________ 49. ਆਪਣੀ ਸ਼ਕਤੀ ਨੂੰ ਕਦੇ ਛਪਾਣਾ ਨਹੀਂ ਚਾਹੀਦਾ। -ਅਚਾਰਾਂ 50. ਜੋ ਸਮਾਂ ਵਰਤਮਾਨ ਵਿਚ ਚਲ ਰਿਹਾ ਹੈ / ਉਹ ਹੀ ਮਹਤੱਵ ਪੂਰਨ ਹੈ / ਸਾਧੂ ਇਸ ਸਮੇਂ ਨੂੰ ਸਫਲ ਬਣਾਵੇ / ਸੂਤਰ " 51. ਜੀਵਨ ਤੇ ਰੂਪ ਅਸਮਾਨੀ ਬਿਜਲੀ ਦੀ ਤਰ੍ਹਾਂ ਚੰਚਲ ਹਨ / -ਮੂਤਰ ' ' 52. ਸਮੇਂ ਸਮੇਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ / 53. ਉਮਰ ਤੇ ਜੱਬਨ ਬੀਤ ਰਿਹਾ ਹੈ / --ਅਚਾਰਾਂਗ 54. ਸੇਵਾ ਕਰਨ ਨਾਲ ਜੀਵ ਤੀਰਥੰਕਰ ਗੋਤਰ ਦੀ ਪ੍ਰਾਪਤੀ ਕਰਦਾ ਹੈ / -ਉਤਰਾ '' 55. ਸਵਾਧਿਆਏ ਰਾਹੀਂ ਜੀਵ ਗਿਆਨ ਵਰਨੀਆ (ਅਗਿਆਨਤਾ ਦਾ ਕਾਰਣ) ਕਰਮ ਦਾ ਖਾਤਮਾ ਕਰਦਾ ਹੈ / | 56. ਜ਼ਿੰਦਗੀ ਪਾਣੀ ਵਿਚ ਬੁਲਬਲੇ ਦੀ ਤਰ੍ਹਾਂ ਅਤੇ ਘਾਹ ਤੇ ਪਈ ਸਵੇਰ ਸਮੇਂ ਓਸ ਦੇ ਕਣ ਦੀ ਤਰ੍ਹਾਂ ਹੈ / 57. ਸ਼ਰੀਰ ਨੂੰ ਛੱਡ ਦੇਵੇਂ ਪਰ ਧਰਮ ਨਾ ਛੱਡੇ / ਦਵੈਕਾਲਿਕ 58. ਮਮਤਾ ਦਾ ਬੰਧਨ ਮਹਾਨ ਡਰ ਦਾ ਕਾਰਣ ਹੈ / 59. ਧਨ, ਅਨਾਜ ਆਦਿ ਵਸਤਾਂ ਪ੍ਰਤੀ ਮੋਹ ਕਾਰਣ ਮਨੁੱਖ ਦੁਖੀ ਹੁੰਦਾ ਹੈ / 60. ਜਿਨਦੇਵ (ਤੀਰਥੰਕਰ ਅਰਿਹੰਤ) ਦੀ ਆਗਿਆ ਹੀ ਧਰਮ ਹੈ / ਅਚਾਰਾਂਗ 61. ਜ਼ਿੰਦਗੀ ਇਕ ਪਲ ਵੀ ਵਧ ਨਹੀਂ ਸਕਦੀ / -ਅਚਾਰਾਂ 62. ਸੱਚ ਤੇ ਸਥਿਰ ਹੋ ਕੇ ਡਟੇ ਰਹੋ / -ਅਚਾਰਾਂਗ 63. ਹੇ ਗੋਤਮ ! ਥੋੜੇ ਸਮੇਂ ਲਈ ਵੀ ਅਣਗਹਿਲੀ ਨਾ ਕਰੋ / 64. ਬੁਧੀਮਾਨ ਆਪਣੇ ਕੰਮ ਵਿਚ ਦਿਲਚਸਪੀ ਰੱਖ / --ਸੂਤਰ 65. ਝੂਠੇ ਅਣਗਹਿਲੀ ਦਾ ਤਿਆਗ ਕਰੋ / 20 } [ ਭਗਵਾਨ ਮਹਾਵੀਰ