Book Title: Bhartiya Sahitya Main Bhagwan Mahavir Author(s): Purushottam Jain, Ravindra Jain Publisher: Purshottam Jain, Ravindra Jain View full book textPage 6
________________ ਭਗਵਾਨ ਮਹਾਵੀਰ ਨਾਲ ਪਹਿਲੀ ਭੇਟ ਸਮੇਂ ਹੋਈ ਦਾਰਸ਼ਨਿਕ ਚਰਚਾ ਦਾ ਵਿਸਥਾਰ ਨਾਲ ਵਰਨਣ ਆਇਆ ਹੈ । ਇਸ ਨਿਯੁਕਤੀ ਉਪਰ 14 ਸ਼ਤਾਵਦੀ ਤਕ ਹੇਠ ਲਿਖਿਆਂ ਅਚਾਰਿਆਂ ਨੇ ਸੰਸਕ੍ਰਿਤ ਟੀਕਾ ਲਿਖੀਆਂ ਹਨ । ਉਹਨਾਂ ਅਚਾਰਿਆਂ ਦੇ ਨਾਂ ਇਸ ਪ੍ਰਕਾਰ ਹਨ : ਪੁਸਤਕਾਂ ਦਾ ਨਾਂ ਲੇਖਕ 22. ਮਲੇਰੀ ਵਿਰਤੀ ਅਚਾਰਿਆ ਮਲੈਗਿਰੀ 23. ਹਰੀ ਭਦਰ ਵਿਰਤੀ ਅਚਾਰਿਆ ਹਰੀਭਦਰ ਸੂਰੀ ਜੀ ਮਹਾਰਾਜ 24. ਦੇਸ਼ ਵਿਆਖਿਆ ਮਲਧਾਰੀ ਅਚਾਰਿਆ ਸ੍ਰੀ ਹੇਮ ਚੰਦ ਜੀ ਮ. 25. ਵਿਸ਼ੇਸ਼ਕ ਆਵਸ਼ਕ ਭਾਸ਼ਯ ਜਿਨਚੰਦਰ ਜੀ ਮਹਾਰਾਜ 26. ਟੀਕਾ ਮਧਾਰੀ ਅਚਾਰਿਆ ਸ੍ਰੀ ਹੇਮ ਚੰਦਰ ਜੀ ਮ. ” 27. ਆਵਸ਼ਕ ਨਿਰਯੁਕਤੀ ਦੀਪਿਕਾ ਵਿਜੇ ਦਾਨ ਸੂਰੀ ਜੀ ਮਹਾਰਾਜ 28. ਵਿਸ਼ੇਸ਼ਕ ਆਵਸ਼ਕ ਭਾਸ਼ਯ ਵਿਵਰਨ ਕਟਾ ਅਚਾਰਿਆ ਜੀ 29. ਰਣੀ ਜਿਦਾਸ ਗਣਿ ਮਹਿਤਰ 30. ਵਿਸ਼ੇਸ਼ਕ ਆਵਸ਼ਕ ਭਾਸ਼ਯ | ਜਿਨਚੰਦਰ ਜੀ 31. ਸਵੱਪਗਿਆ ਵਿਰਤੀ | ਇਨ੍ਹਾਂ ਸਭ ਵਿਰਤੀਆਂ ਵਿਚ ਮਹਾਵੀਰ ਜੀਵਨ ਚਾਰਿਤਰ ਵਿਸ਼ਾਲਤਾ ਨਾਲ ਆਇਆ ਹੈ । ਚੁਰਣੀ ਸਾਹਿਤ ਚੁਰਣੀ ਸਾਰਿਤ ਦੀ ਭਾਸ਼ਾ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਮਿਲੀ ਜੁਲੀ ਹੈ । ਆਵਸ਼ਕ ਚੁਰਣੀ ਵਿਚ ਭਗਵਾਨ ਮਹਾਵੀਰ ਦੇ ਤੱਪਸਿਆ ਕਾਲ ਅਤੇ ਕਸ਼ਟਾਂ ਦਾ ਬਹੁਤ ਸੁੰਦਰ ਅਤੇ ਸਪੱਸ਼ਟ ਵਰਨਣ ਹੈ । ਸਮਾਂ ਪ੍ਰਾਕ੍ਰਿਤ ਸਾਹਿਤ ਪੁਸਤਕ ਦਾ ਨਾਂ ਲੇਖਕ ਦਾ ਨਾਂ 32 ਚਉਪਨ ਮਹਾਪੁਰਸ ਚਰਿਅਮ ਸ਼ੀਲਾਕੇਅਚਾਰਿਆ । 33 ਮਹਾਵੀਰ ਚਰਿਐ ਨੇਮਚੰਦ ਸੂਰੀ 34 ਮਹਾਵੀਰ ਚਰਿਐ ਗੁਣਚੰਦਰ ਸੂਰੀ 35 ਤਿਲਏ ਪੀਣਤੀ ਵਿਕਰਮ ਸੰਬਤ 868. ,, . 1141 .. 139 ( ਕ )Page Navigation
1 ... 4 5 6 7 8 9 10 11 12 13 14 15 16 17 18 19 20 21