Book Title: Bhartiya Sahitya Main Bhagwan Mahavir Author(s): Purushottam Jain, Ravindra Jain Publisher: Purshottam Jain, Ravindra Jain View full book textPage 8
________________ 52. ਮਹਾਵੀਰ ਚਰਿਤ 53. ਵਡਮਾਣ ਕਹਾ 54. ਵਡਮਾਣ ਚਰਿਤ | ਸ : 1512 ਮਹਾਕਵਿ ਰਈਧੂ ਕਵਿ ਨਰਸੈਣ ਧਰ ਕਵਿ ਸਮਾਂ ਰਾਜਸਥਾਨੀ ਸਾਹਿਤ ਪੁਸਤਕ ਦਾ ਨਾਂ ਲੇਖਕ ਦਾ ਨਾਂ . 55. ਮਹਾਵੀਰ ਰਾਸੇ ॥ ਕਵਿ ਕੁਮਦ ਚੰਦਰ 56. ਵਰਧਮਾਨ ਪੁਰਾਣ ਕਵਿ ਨਵਸਾਰ 57. ਮਹਾਵੀਰ ਨੂੰ ਰਾਸ ਸੰਵਤ 1609 ਪਦਮ ਕਵਿ 58. ਵਰਧਮਾਨ ਰਾਸ ਸੰਵਤ 1665 ਵਰਧਮਾਨ ਕਵਿ 59. ਵਰਧਮਾਨ ਪੁਰਾਣ ਸੰਵਤ 1691 ਨਵਲ ਰਾਏ 60. ਵਰਧਮਾਨੇ ਚਰਿਤ ਕੇਸਰੀ ਸਿੰਘ 61. ਵਰਧਮਾਨ ਸੂਚਨੀਕਾ ਕਵਿ ਧਜਨ 62. ਮਹਾਵੀਰ ਪੁਰਾਣ ਮਨਮੁਖ ਸਾਗਰ 63. ਮਹਾਵੀਰ ਜੀ ਬਿਨਤੀ ਭਟਾਰਕ ਸ਼ੁਭਚੰਦਰ 64. ਮਹਾਵੀਰ ਛੰਦ ਭਟਾਰਕ ਸ਼ੁਭਚੰਦਰ ' ਰਾਜਸਥਾਨੀ ਵਿਚ ਅਨੇਕਾਂ ਹੀ ਕਵਿਆਂ ਨੇ ਭਗਵਾਨ ਮਹਾਵੀਰ ਦਾ ਚਾਰਿਤਰ ਲਿਖਿਆ ਹੈ । ਇਸਦਾ ਮੁੱਖ ਕਾਰਣ ਇਹ ਹੈ ਕਿ ਇਥੇ ਅਨੇਕਾਂ ਹੀ ਸੰਤ ਮਹਾਤਮਾ ਪੈਦਾ ਹੋਏ ਹਨ । ਜਿਨ੍ਹਾਂ ਆਪਣੀ ਮਾਤ ਭਾਸ਼ਾ ਰਾਹੀਂ ਭਗਵਾਨ ਮਹਾਵੀਰ ਦੇ ਜੀਵਨ ਤੇ ਉਪਦੇਸ਼ ਦਾ ਪ੍ਰਚਾਰ ਕੀਤਾ ! | ਆਧੁਨਿਕ ਸਾਹਿਤ ਪ੍ਰਾਕ੍ਰਿਤ, ਅਪਭਰੰਸ਼ ਅਤੇ ਸੰਸਕ੍ਰਿਤ ਅਤੇ ਰਾਜਸਥਾਨੀ ਤੋਂ ਛੁੱਟ ਹੋਰ ਭਾਸ਼ਾ ਵਿਚ ਭਗਵਾਨ ਮਹਾਵੀਰ ਦਾ ਜੀਵਨ ਚਾਰਿਤੱਰ ਲਿਖਿਆ ਗਿਆ ਹੈ । ਉਪਰ ਕੁਝ ਪ੍ਰਮੁੱਖ ਗ ਥਾਂ ਦੇ ਨਾਂਵਾਂ ਦਾ ਜਿਕਰ ਕੀਤਾ ਗਿਆ ਹੈ । ਉਂਜ ਭਗਵਾਨ ਮਹਾਵੀਰ ਦੇ ਅੰਗਰੇਜੀ, ਹਿੰਦੀ ਅਤੇ ਗੁਜਰਾਤੀ ਜੀਵਨ ਚਰਿਤਰ ਦੀ ਗਿਣਤੀ, ਇਸ ਛੋਟੇ ਜਿਹੇ ਰਥ ਵਿਚ ਕਰਨੀ ਅਸੰਭਵ ਹੈ। ਭਗਵਾਨ ਮਹਾਵੀਰ ਦੇ 25ਵੇਂ ਨਿਰਵਾਨ ਮਹੋਤਸਵ ਤੇ ਦੇਸ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਭਗਵਾਨ ਮਹਾਵੀਰ ਦੇ ਜੀਵਨ ਚਾਰਿਤੱਰ ਸਾਹਮਣੇ ਆਏ ਹਨ। ਫਰ ਵੀ ਪਾਠਕਾਂ ਦੀ ਜਾਣਕਾਰੀ ਲਈ ਹੁਣ ਤੱਕ ਛਪੇ ਕੁਝ ਮਸ਼ਹੂਰ ਜੀਵਨ ਚਰਿਤਰਾਂ ਦੀ ਜਾਣਕਾਰੀ ਪੇਸ਼ ਕਰਨੀ ਜ਼ਰੂਰੀ ਹੈ । ( ਗ )Page Navigation
1 ... 6 7 8 9 10 11 12 13 14 15 16 17 18 19 20 21