Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009407/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਭਾਰਤੀ ਸਾਹਿਤ ਵਿੱਚ ਵਿੱਚ ਭਗਵਾਨ ਮਹਾਵੀਰ ---ਰਵਿੰਦਰ ਕੁਮਾਰ ਜੈਨ ---ਪੁਰਸ਼ੋਤਮ ਦਾਸ ਜੈਨ ਭਾਰਤੀ ਸਾਹਿਤ, ਇਤਿਹਾਸ, ਦਰਸ਼ਨ ਅਤੇ ਧਰਮ ਦੀ ਦੀ ਇਕ ਖਾਸ ਜਗ੍ਹਾ ਹੈ । ਪ੍ਰਾਚੀਨ ਵੇਦ, ਪੁਰਾਣਾਂ ਅਤੇ ਬੁੱਧ ਕਿਸੇ ਰੂਪ ਵਿਚ ਜ਼ੈਨ ਧਰਮ ਦੇ ਤੀਰਥੰਕਰਾਂ, ਸਾਧੂਆਂ ਦਾ ਜ਼ਿਕਰ ਜ਼ਰੂਰ ਸਾਹਿਤ ਪਰੰਪਰਾ ਵਿਚ ਜੈਨ ਧਰਮ ਵਿਚ ਕਿਸੇ ਨਾ ਆਇਆ ਹੈ। ਜੈਨ ਧਰਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ। ਜਿਸ ਦੇ ਆਪਣੇ ਸਿਧਾਂਤ ਲੰਬੇ ਸਮੇਂ ਤੋਂ ਇਸ ਦੇਸ਼ ਦੇ ਲੋਕਾਂ ਨੂੰ ਆਪਣੇ ਵੱਲ ਹਮੇਸ਼ਾ ਖਿਚਦੇ ਰਹੇ ਹਨ। ਜੈਨ ਰਾਜਿਆਂ, ਮੰਤਰੀਆਂ ਦੀ ਭਾਰਤੀ ਇਤਿਹਾਸ ਵਿਚ ਖਾਸ ਜਗ੍ਹਾ ਹੈ । ਇਨ੍ਹਾਂ ਵਿਚ ਬਿੰਬਸਾਰ ਸ਼੍ਰੇਣਿਕ, ਕੋਣਿਕ, ਚੰਦਰਗੁਪਤ, ਬਿਦੁਸਾਰ, ਕੋਣਾਲ, ਸੰਪਰਪਤਿ, ਖਾਰਵੇਲ ਅਤੇ ਕੁਮਾਰ ਪਾਲ ਦੇ ਨਾਂ ਵਰਨਣ ਯੋਗ ਹਨ । ਜਿਨ੍ਹਾਂ ਜੈਨ ਪਰੰਪਰਾਵਾਂ ਨੂੰ ਲੰਬੇ ਸਮੇਂ ਤਕ ਵਧਨਫੁਲਣ ਦਾ ਅਵਸਰ ਦਿਤਾ । ਇਨ੍ਹਾਂ ਰਾਜਿਆਂ, ਮੰਤਰੀਆਂ ਤੋਂ ਛੁਟ ਹਜ਼ਾਰਾਂ ਅਚਾਰੀਆ, ਉਪਾਧਿਆਵਾਂ ਅਤੇ ਸਾਧੂਆਂ ਨੇ ਜੈਨ ਸਾਹਿਤ ਦੇ ਨਿਰਮਾਨ ਵਿਚ ਆਪਣਾ ਹਿੱਸਾ ਪਾਇਆ ਹੈ । ਇਸ ਕਾਰਨ ਹੀ ਭਾਰਤ ਦੇ ਹਰ ਖੇਤਰ ਵਿਚ ਜੈਨ ਪੁਰਾਤਤਵ ਦੇ ਮੰਦਰ, ਮੂਰਤੀਆਂ ਅਤੇ ਗ੍ਰੰਥ ਭੰਡਾਰ ਮਿਲਦੇ ਹਨ । ਜੈਨ ਤੀਰਥੰਕਰ ਅਤੇ ਅਚਾਰੀਆ ਸ਼ੁਰੂ ਤੋਂ ਹੀ ਆਪਣੇ ਧਰਮ ਪ੍ਰਚਾਰ ਦਾ ਮਾਧਿਅਮ ਆਮ ਲੋਕਾਂ ਦੀ ਭਾਸ਼ਾ ਜਿਹਾ ਹੈ । ਇਹੋ ਕਾਰਣ ਹੈ ਕਿ ਅੱਜ ਜੈਨ ਸਾਹਿਤ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਤੋਂ ਛੁਟ ਰਾਜਸਥਾਨੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਅਪਭ੍ਰੰਸ਼ ਵਿਚ ਭਾਰੀ ਮਾਤਰਾ ਵਿਚ ਮਿਲਦਾ ਹੈ । ਅਪਭ੍ਰੰਸ਼, ਕੰਨੜ ਅਤੇ ਹਿੰਦੀ ਭਾਸ਼ਾਵਾਂ ਦੇ ਤਾਂ ਜੈਨ ਅਚਾਰੀਆ ਜਨਮਦਾਤਾ ਹੀ ਮੰਨੇ ਜਾਂਦੇ ਹਨ। (€) ਧਰਮ ਹੈ । ਧਰਤੀ ਦੇ ਘੁੰਮਦੇ ਹਨ । ਅਸੀਂ ਜੈਨ ਧਰਮ ਅਨੁਸਾਰ ਜੈਨ ਧਰਮ ਹਮੇਸ਼ਾ ਰਹਿਣ ਵਾਲਾ ਕਿਸੇ ਨਾ ਕਿਸੇ ਹਿਸੇ ਵਿਚ ਧਰਮ ਅਵਤਾਰ (ਤੀਰਥੰਕਰ) ਜ਼ਰੂਰ ਜਿਸ ਖੇਤਰ ਵਿਚ ਰਹਿੰਦੇ ਹਾਂ ਉਸ ਨੂੰ ਜੰਬੂ ਦੀਪ ਦਾ ਭਰਤ ਧਰਮ ਦੇ ਢਿੱਲਾ ਪੈਣ ਤੇ 24 ਤੀਰਥੰਕਰ (ਧਰਮ ਸੰਸਥਾਪਕ) ਜਨਮ ਲੈਂਦੇ ਹਨ। ਇਸ ਯੁਗ ਦੀ ਕੜੀ ਦੇ ਪਹਿਲੇ ਤੀਰਥੰਕਰ ਭਗਵਾਨ ਰਿਸ਼ਭ ਦੇਵ ਸਨ ਅਤੇ ਆਖਰੀ ਭਗਵਾਨ ਮਹਾਵੀਰ । ਖੇਤਰ ਆਖਦੇ ਹਨ । Page #2 -------------------------------------------------------------------------- ________________ ਸਾਡਾ ਮੁੱਖ ਵਿਸ਼ਾ ਭਗਵਾਨ ਮਹਾਵੀਰ ਬਾਰੇ ਭਾਰਤੀ ਸਾਹਿਤ ਬਾਰੇ ਜਾਣਕਾਰੀ ਹਾਸਲ ਕਰਨਾ ਹੈ । ਅਸੀਂ ਇਸ ਲੇਖ ਵਿਚ ਜੈਨ ਧਰਮ ਵਿਚ ਭਗਵਾਨ ਮਹਾਵੀਰ, ਬੁੱਧ ਧਰਮ ਵਿਚ ਭਗਵਾਨ ਮਹਾਵੀਰ ਸਬੰਧੀ, ਮਹਾਤਮਾ ਬੁਧ ਅਤੇ ਮਹਾਵੀਰ ਦੇ ਮੁਖ ਅੰਤਰ, ਮਹਾਵੀਰ ਬਾਰੇ ਲਿਖੇ ਮੁਖ ਜੈਨ, ਅਜੈਨ ਸਾਹਿਤ, ਭੰਗਵਾਨ ਮਹਾਵੀਰ ਦਾਵੈਦਿਕ ਸਾਹਿਤ ਵਿਚ ਜ਼ਿਕਰ ਨਾ ਆਉਣ ਦੇ ਕਾਰਣਾ ਦੀ ਚਰਚਾ ਕਰਾਂਗੇ । ਜੈਨ ਧਰਮ ਵਿੱਚ ਭਗਵਾਨ ਮਹਾਵੀਰ ਜੈਨ ਧਰੰਪਰਾ ਵਿਚ ਇਸ ਸ਼ਬਦ ਦਾ ਖਾਸ ਮਹੱਤਵ ਹੈ । ਤੀਰਥ ਦੇ ਪ੍ਰਕਾਰ ਦਾ ਹੈ । ਇਕ ਸ਼ਥਾਵਰ ਅਤੇ ਦੂਸਰਾ ਜੰਗਮ ਸਥਾਵਰ ਤੀਰਥ ਉਸ਼ ਸ਼ਹਿਰ ਨੂੰ ਆਖਦੇ ਹਨ ਜਿਥੇ ਤੀਰਥੰਕਰਾਂ ਦੇ 5 ਕਲਿਆਨਕਾਂ ਨਾਲ ਸਬੰਧਤ ਕੋਈ ਘਟਨਾ ਹੋਈ ਹੋਵੇ । ਜੰਗਮ ਤੀਰਥ ਵੀ ਦੋ ਪ੍ਰਕਾਰ ਦਾ ਹੈ (1) ਸਾਧੂ ਸਾਧਵੀ ਧਰਮ (2) ਸ਼ਾਵਕ (ਉਪਾਸਕ), ਵਿਕਾ (ਉਪਾਸਿਕਾ) ਧਰਮ । ਤੀਰਥੰਕਰ ਦੂਸਰੇ ਪ੍ਰਕਾਰ ਦੇ ਧਰਮ ਤੀਰਥ ਦੀ ਸਥਾਪਨਾ ਕਰਦੇ ਹਨ। ਸਭ ਤੀਰਥੰਕਰਾਂ ਦਾ ਧਰਮ ਉਪਦੇਸ਼ ਇਕ ਹੀ ਹੁੰਦਾ ਹੈ । ਪਰ ਇਕ ਤੀਰਥੰਕਰ ਦੇ ਕਾਫੀ ਸਮਾਂ ਪੂਰਾ ਹੋਣ ਤੇ ਜਦ ਇਹ ਉਪਦੇਸ਼ ਢਿਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤਾਂ ਭਰਤ ਖੰਡ ਵਿਚ 24 ਤੀਰਥੰਕਰ ਜਨਮ ਲੈਂਦੇ ਰਹਿੰਦੇ ਹਨ । ਪਰ ਮਹਾ ਵਿਦੇਹ ਖੇਤਰ ਵਿਚ 20 ਤੀਰਥੰਕਰ ਹਮੇਸ਼ਾ ਵਿਚਰਦੇ ਰਹਿੰਦੇ ਹਨ । ਜਿਆਦਾ ਤੋਂ ਜਿਆਦਾ ਇਕ ਸਮੇਂ ਭਰਤ ਆਦਿ ਸਭ ਮਹਾਵਿਦੇਹ ਖੇਤਰਾਂ ਵਿਚ 10 ਤੀਰਥੰਕਰ ਵਿਚਰ ਸਕਦੇ ਹਨ । ਇਕ ਖੇਤਰ ਇਕ ਸਮੇਂ ਵਿਚ ਦੋ ਤੀਰਥੰਕਰ ਇਕੱਠੇ ਨਹੀਂ ਘਮ ਦੇ । ਜੈਨ ਧਰਮ ਦੀ ਤੀਰਥੰਕਰ ਪਰੰਪਰਾ ਦਾ ਅਸਰ ਵੈਦਿਕ ਅਤੇ ਬੁਧ ਧਰਮ ਤੇ ਬਹੁਤ ਪਿਆ ਹੈ । ਜਿਸ ਦੇ ਸਿੱਟੇ ਵਜੋਂ ਵੈਦਿਕ ਪਰੰਪਰਾ ਪਹਿਲੇ ਤੀਰਥੰਕਰ ਭਗਵਾਨ ਰਿਸ਼ਤੇ ਦੇਵ ਅਤੇ ਮਹਾਤਮਾਂ ਬੁਧ ਨੂੰ ਵਿਸ਼ਣੂ ਭਗਵਾਨ ਦਾ ਅਵਤਾਰ ਮੰਨਦੀ ਹੈ । ਅਵਤਾਰ ਅਤੇ ਤੀਰਥੰਕਰ| ਵੇਖਣ ਨੂੰ ਅਵਤਾਰਾਂ ਅਤੇ ਤੀਰਥੰਕਰਾਂ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਕਿਉਕਿ ਤੀਰਥੰਕਰਾਂ ਦੀ ਤਰ੍ਹਾਂ ਅਵਤਾਰਾਂ ਦਾ ਕੰਮ ਵੀ ਅਧਰਮ ਦਾ ਖਾਤਮਾ ਕਰਕੇ ਧਰਮ ਦੀ ਸਥਾਪਨਾ ਕਰਨਾ ਹੈ । ਜੈਨ ਧਰਮ ਦੇ ਤੀਰਥੰਕਰ ਆਮ ਮਨੁਖਾਂ ਵਾਲੇ ਪਿਛਲੇ ਜਨਮ ਵਿਚ, ਤੀਰਥੰਕਰ ਗੋਤਰ ਦੀਆਂ 16 ਜਾਂ 20 ਢੰਗਾਂ ਦੀ ਉਪਾਸਨਾ ਕਰਦੇ ਹਨ, ਅਤੇ ਇਨ੍ਹਾਂ ਬੋਲਾ ਦੇ ਸਿਟੇ ਵਜੋਂ ਉਨ੍ਹਾਂ ਨੂੰ ਤੀਰਥੰਕਰ ਗੋਤਰ ਦੀ ਪ੍ਰਾਪਤੀ ਹੁੰਦੀ ਹੈ । ਤੀਰਥੰਕਰੇ ਬਚਪਨ ਤੋਂ ਤਿੰਨ ਗਿਆਨ ਦੇ ਧਾਰਣੀ ਹੁੰਦੇ ਹਨ । ਤੀਰਥੰਕਰਾਂ ਦੇ ਗਰਭ ਸ਼, ਜਨਮ, ( ਅ ) Page #3 -------------------------------------------------------------------------- ________________ ਸਾਡਾ ਮੁੱਖ ਵਿਸ਼ਾ ਭਗਵਾਨ ਮਹਾਵੀਰ ਬਾਰੇ ਭਾਰਤੀ ਸਾਹਿਤ ਬਾਰੇ ਜਾਣਕਾਰੀ ਹਾਸਲ ਕਰਨਾ ਹੈ । ਅਸੀਂ ਇਸ ਲੇਖ ਵਿਚ ਜੈਨ ਧਰਮ ਵਿਚ ਭਗਵਾਨ ਮਹਾਵੀਰ, ਬੁੱਧ ਧਰਮ ਵਿਚ ਭਗਵਾਨ ਮਹਾਵੀਰ ਸਬੰਧੀ, ਮਹਾਤਮਾ ਬੁਧ ਅਤੇ ਮਹਾਵੀਰ ਦੇ ਮੁਖ ਅੰਤਰ, ਮਹਾਵੀਰ ਬਾਰੇ ਲਿਖੇ ਮੁਖ ਜੈਨ, ਅਜੈਨ ਸਾਹਿਤ, ਭਗਵਾਨ ਮਹਾਵੀਰ ਵੈਦਿਕ ਸਾਹਿਤ ਵਿਚ ਜ਼ਿਕਰ ਨਾ ਆਉਣ ਦੇ ਕਾਰਣਾ ਦੀ ਚਰਚਾ ਕਰਾਂਗੇ । ਜੈਨ ਧਰਮ ਵਿੱਚ ਭਗਵਾਨ ਮਹਾਂਵੀਰ ਜੈਨ ਧਰੰਪਰਾ ਵਿਚ ਇਸ ਸ਼ਬਦ ਦਾ ਖਾਸ ਮਹੱਤਵ ਹੈ । ਤੀਰਥ ਦੋ ਪ੍ਰਕਾਰ ਦਾ ਹੈ । ਇਕ ਸ਼ਥਾਵਰ ਅਤੇ ਦੂਸਰਾ ਜੰਗਮ ਸਥਾਵਰ ਤੀਰਥ ਉਸ਼ ਸ਼ਹਿਰ ਨੂੰ ਆਖਦੇ ਹਨ ਜਿਥੇ ਤੀਰਥੰਕਰਾਂ ਦੇ 5 ਕਲਿਆਨਕਾਂ ਨਾਲ ਸਬੰਧਤ ਕਈ ਘਟਨਾ ਹੋਈ ਹੋਵੇ । ਜੰਗਮ ਤੀਰਥ ਵੀ ਦੋ ਪ੍ਰਕਾਰ ਦਾ ਹੈ (1) ਸਾਧੂ ਸਾਧਵੀ ਧਰਮ (2) ਸ਼ਾਵਕ (ਉਪਾਸ਼ਕ), ਵਿਕਾ (ਉਪਾਸਿਕਾ) ਧਰਮ । ਤੀਰਥੰਕਰ ਦੂਸਰੇ ਪ੍ਰਕਾਰ ਦੇ ਧੰਰਮ ਤੀਰਥ ਦੀ ਸਥਾਪਨਾ ਕਰਦੇ ਹਨ । ਸਭ ਤੀਰਥੰਕਰਾਂ ਦਾ ਧਰਮ ਉਪਦੇਸ਼ ਇਕ ਹੀ ਹੁੰਦਾ ਹੈ । ਪਰ ਇਕ ਤੀਰਥੰਕਰ ਦੇ ਕਾਫੀ ਸਮਾਂ ਪੂਰਾ ਹੋਣ ਤੇ ਜਦ ਇਹੋ ਉਪਦੇਸ਼ ਢਿੱਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤਾਂ ਭਰਤ ਖੰਡ ਵਿਚ 24 ਤੀਰਥੰਕਰ ਜਨਮ ਲੈਂਦੇ ਰਹਿੰਦੇ ਹਨ । ਪਰ ਮਹਾ ਵਿਦੇਹ ਖੇਤਰ ਵਿਚ 20 ਤੀਰਥੰਕਰ ਹਮੇਸ਼ਾ ਵਿਚਰਦੇ ਰਹਿੰਦੇ ਹਨ । ਜਿਆਦਾ ਤੋਂ ਜਿਆਦਾ ਇਕ ਸਮੇਂ ਭਰਤ ਆਦਿ ਸਭ ਮਹਾਦੇਹ ਖੇਤਰਾਂ ਵਿਚ 10 ਡੀਰਥੰਕਰ ਵਿਚਰ ਸਕਦੇ ਹਨ । ਇਕ ਖੇਤਰ ਇਕ ਸਮੇਂ ਵਿਚ ਦੋ ਤੀਰਥੰਕਰ ਇਕੱਠੇ ਨਹੀਂ ਘੁਮਦੇ । ਜੈਨ ਧਰਮ ਦੀ ਤੀਰਥੰਕਰ ਪਰੰਪਰਾ ਦਾ ਅਸਰ ਵੈਦਿਕ ਅਤੇ ਬੁਧ ਧਰਮ ਤੇ ਬਹੁਤ ਪਿਆ ਹੈ । ਜਿਸ ਦੇ ਸਿੱਟੇ ਵਜੋਂ ਵੈਦਿਕ ਪਰੰਪਰਾ ਪਹਿਲੇ ਤੀਰਥੰਕਰ ਭਗਵਾਨ ਰਿਸ਼ਭ ਦੇਵ ਅਤੇ ਮਹਾਤਮਾਂ ਬੁਧ ਨੂੰ ਵਿਸ਼ਨੂੰ ਭਗਵਾਨ ਦਾ ਅਵਤਾਰ ਮੰਨਦੀ ਹੈ । ਅਵਤਾਰ ਅਤੇ ਤੀਰਥੰਕਰ ਵੇਖਣ ਨੂੰ ਅਵਤਾਰਾਂ ਅਤੇ ਤੀਰਥੰਕਰਾਂ ਵਿਚ ਕੋਈ ਫੰਰਕ ਨਜਰ ਨਹੀਂ ਆਉਂਦਾ ਕਿਉਕਿ ਤੀਰਥੰਕਰਾਂ ਦੀ ਤਰ੍ਹਾਂ ਅਵਤਾਰਾਂ ਦਾ ਕੰਮ ਵੀ ਅਧਰਮ ਦਾ ਖਾਤਮਾ ਕਰਕੇ ਧਰਮ ਦੀ ਸਥਾਪਨਾ ਕਰਨਾ ਹੈ । ਜੈਨ ਧਰਮ ਦੇ ਤੀਰਥੰਕਰ ਆਮ ਮਨੁਖਾਂ ਵਾਲੇ ਪਿਛਲੇ ਜਨਮ ਵਿਚ, ਤੀਰਥੰਕਰ ਗੱਤਰ ਦੀਆਂ 16 ਜਾਂ 20 ਢੰਗਾਂ ਦੀ ਉਪਾਸਨਾ ਕਰਦੇ ਹਨ, ਅਤੇ ਇਨ੍ਹਾਂ ਬੋਲਾ ਦੇ ਸਿਟੇ ਵਜੋਂ ਉਨ੍ਹਾਂ ਨੂੰ ਤੀਰਥੰਕਰ ਗੋਤਰ ਦੀ ਪ੍ਰਾਪਤੀ ਹੁੰਦੀ ਹੈ । ਤੀਰਥੰਕਰ ਬਚਪਨ ਤੋਂ ਤਿੰਨ ਗਿਆਨ ਦੇ ਧਾਰਣੀ ਹੁੰਦੇ ਹਨ । ਤੀਰਥੰਕਰਾਂ ਦੇ ਗਰਭ ਪ੍ਰਦੇਸ਼, ਜਨਮ, ( ਅ ) । Page #4 -------------------------------------------------------------------------- ________________ ਚੈਨ ਤੀਰਥੰਕਰਾਂ ਦੀ ਪ੍ਰੰਪਰਾ ਦੀ ਤਰਾਂ ਬੁਧ ਪ੍ਰੰਪਰਾ ਵਿਚ ਵੀ 24 ਧਾਂ ਦੀ ਪਰਾ ਮਿਲਦੀ ਹੈ । ਇਸ ਪ੍ਰਕਾਰ ਜੈਨ ਤੀਰਥੰਕਰ ਪਰਾ ਦਾ ਸਿੱਧਾ ਜਾਂ ਅਸਿੱਧਾ ਅਸਰ ਬੁਧ ਤੇ ਵੈਦਿਕ ਪ੍ਰੰਪਰਾ ਉਪਰ ਪਿਆ ਹੈ । ਜੈਨ ਪ੍ਰੰਪਰਾ ਵਿਚ ਵੈਦਿਕ ਪਰਪੰਰਾ ਦੀ ਤਰ੍ਹਾਂ ਅਵਤਾਰਾਂ ਦੀ ਗਿਣਤੀ ਵਾਰੇ । ਮਤਭੇਦ ਨਹੀਂ। ਜੈਨ ਧਰਮ ਅਨੁਸਾਰ ਜੈਨ ਪਰਪੰਰਾ ਸਦੀਵੀ ਸ਼ਾਂਸਵਤ ਹੈ । ਬੁਧ ਪ੍ਰੰਪਰਾ ਵਿਚ ਅਵਤਾਰਵਾਦ ਦੀ ਪ੍ਰੰਪਰਾ ਬਹੁਤ ਪਿਛੋਂ ਆਈ ਹੈ । ਜੈਨ ਪ੍ਰੰਪਰਾ ਦਾ ਮੁੱਖ ਅਧਾਰ ਆਤਮਾਵਾਦ, ਜੀਵ-ਅਜੀਵ, ਪਾਪ, ਪੁੰਨ, ਸ਼ੰਵਰ ਨਿਰਜਰਾ, ਆਸਰਵ, ਬੰਧ, ਮੋਕਸ਼, ਛੇ ਲੇਸਿਆ ਕਰਮਵਾਦ ਅਨੇਕਾਂਤ ਵਾਦ ਅਤੇ ਈਸ਼ਵਰ ਵਾਦ ਦੇ ਸਿਧਾਂਤ ਹਨ । ਜੈਨ ਤੀਰਥੰਕਰ ਅਰਧ ਮਾਗਧੀ ਭਾਸ਼ਾ ਵਿਚ ਉਪਦੇਸ਼ ਕਰਦੇ ਹਨ । ਤੀਰਥੰਕਰਾਂ ਦੇ ਉਪਦੇਸ਼ ਨੂੰ ਉਨ੍ਹਾਂ ਦੇ ਪ੍ਰਮੁੱਖ ਚਲੇ ਗਣਧਰ ਸੂਤਰ ਰੂਪ ਵਿਚ ਸੰਨ੍ਹ ਕਰਦੇ ਹਨ । ਇਹ ਪਰਾ ਹੁਣ ਤੱਕ ਚਲੀ ਆ ਰਹੀ ਹੈ । ਜੈਨ ਸਹਿਤ ਵਿੱਚ ਭਗਵਾਨ ਮਹਾਵੀਰ ਭਗਵਾਨ ਮਹਾਵੀਰ ਭਾਰਤੀ ਇਤ ਹਾਸ ਦੇ ਸੁਨੇਹਰੀ ਤੇ ਸਰਵਪੱਖੀ ਸਖਸੀਅਤ ਦੇ ਮਾਲਕ ਸਨ । ਉਨ੍ਹਾਂ ਦਾ ਜਨਮ ਵੈਸ਼ਾਲੀ ਜੇਹੇ ਗਣਤੰਤਰ ਵਿਚ ਹੋਇਆ । ਸਾਰਾ ਸ਼ਾਹੀ ਘਰਾਣਾ ਉਨ੍ਹਾਂ ਨੂੰ ਪਿਆਰ ਕਰਦਾ ਸੀ । ਉਸ ਦੇ ਬਾਵਜੂਦ ਉਨ੍ਹਾਂ ਸੰਸਾਰ ਦੇ ਹਿੱਤ ਅਤੇ ਕਲਿਆਣ ਲਈ ਆਪਣਾ ਸਭ ਕੁਝ ਤਿਆਗ ਜੰਗਲ ਦਾ ਰਾਹ ਲਿਆ । ਉਨ੍ਹਾਂ 30 ਸਾਲ ਦੀ ਭਰਪੂਰ ਜਵਾਨੀ ਵਿਚ ਪਰਿਵਾਰਕ ਮੋਹ ਜੰਜਾਲ ਛੱਡ ਕੇ ਆਤਮਾ ਨੂੰ ਜਾਣਨ ਦੀ ਕਸ਼ਿਸ ਸ਼ੁਰੂ ਕੀਤੀ । 30 ਸਾਲ ਦੁਨੀਆਂ ਨੂੰ ਅਸਲੀ ਜੀਵਨ ਜਿਉਣ ਦਾ ਉਪਦੇਸ਼ ਦੇਣ ਤੋਂ ਬਾਅਦ ਉਨ੍ਹਾਂ 72 ਸਾਲ ਦੀ ਉਮਰ ਵਿਚ ਆਪਣੀ ਆਤਮਾ ਦੀ ਅੰਤਮ ਉਦੇਸ਼ ਨਿਰਵਾਨ ਹਾਸਲ ਕੀਤਾ। ਜਿਸ ਲਈ ਉਨ੍ਹਾਂ ਅਨੰਤਾਂ ਜਨਮਾਂ ਤੋਂ ਯਾਤਰਾ ਸ਼ੁਰੂ ਕੀਤੀ ਸੀ । ਭਗਵਾਨ ਮਹਾਵੀਰ ਦਾ ਜੀਵਨ ਪੁਰਾਤਨ ਕਾਲ ਤੋਂ ਹੁਣ ਤੱਕ ਲਿਖਿਆ ਜਾਦਾਂ ਰਿਹਾ ਹੈ । ਅਸੀਂ ਆਪਣੀਆਂ ਮੁਸ਼ਕਲਾਂ ਦਾ ਜਿਕਰ ਕਰਨ ਤੋਂ ਪਹਿਲਾਂ ਅੱਜ ਤੱਕ ਭਿੰਨਭਿੰਨ ਭਾਰਤੀ ਭਾਸ਼ਾਵਾਂ ਵਿਚ ਲਿਖੇ ਕੁਝ ਪ੍ਰਮੁੱਖ ਜੀਵਨ ਚਰਿਤਰ ਦੀ ਜਾਣਕਾਰੀ ਹੇਠ ਲਿਖੇ ਚਾਰਟ ਰਾਹੀਂ ਕਰਵਾਵਾਂਗੇ । ਨਾਂ ਪੁਸਤਕ ਲੇਖਕ ਦਾ ਨਾਮ ਭਾਸ਼ਾ ਸਮਾਂ 1. ਅਚਾਰੰਗ ਸੂਤਰ ਭਗਵਾਨ ਸੁਧਰਮਾ ਸਵਾਮੀ ਅਰਧ ਮਾਗਧੀ 5-6 ਸਦੀ ਈ, ਪੁ. ਪ੍ਰਾਕ੍ਰਿਤ 2. ਅਚਾਰੰਗ ਸੂਤਰ ਦਾ ਉਹੀ . ਉਹੀ ਉਹੀ ਦਿਵਿਆ ਸਕੰਧ ( ਸ ) Page #5 -------------------------------------------------------------------------- ________________ ਨਾਂ ਪੁਸਤਕ 3. ਸੂਤਰ ਕ੍ਰਿਤਾਂਗ 4. ਸਥਾਨਾਂਗ 5. ਸਮਵਾਯਾਂਗ 6. ਭਗਵਤੀ ਸੂਤਰ 7. ਗਿਆਤਾ ਧਰਮ ਕਥਾਂਗ 8. ਉਪਾਸਕ ਦਸ਼ਾਂਗ 9. ਅੰਤਤਦਸ਼ਾ 10, ਅਤਰੋ ਉਪਾਤੀਕ 11. ਵਿਪਾਕ ਸੂਤਰ 12. ਅਪਪਾਤਕ ਸੂਤਰ 13. ਨਿਰਵਾਲੀਆ ਸੂਤਰ 14. ਰਾਯਪ੍ਰਸੰਨਆ ਸੂਤਰ 15. ਕਲਪਾਵੰਤ ਸਿਕਾ ਸੂਤਰ 16. ਪੁਸ਼ਪਿਕਾ ਸੂਤਰ 17. ਸ਼੍ਰੀ ਉਤਰਾਧਿਐਨ ਸੂਤਰ 18. ਨੰਦੀ ਸੂਤਰ ਲੇਖਕ ਦਾ ਨਾਂ ਉਹੀ ਉਹੀ ਉਹੀ ਉਹੀ ਉਹੀ ਉਹੀ ਸੁਧਰਮ ਸਵਾਮੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਭਾਸ਼ਾ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਸਮਾਂ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ 19. ਦਸ਼ਾਸ਼ਰਤ ਸਬੰਧ ਉਹੀ ਭਗਵਾਨ ਧਰਮਾ ਉਹੀ ਉਪਰੋਕਤ ਜੈਨ ਸਾਹਿਤ ਭਗਵਾਨ ਮਹਾਵੀਰ ਦੇ ਸਮੇਂ ਦਾ ਹੈ ਅਤੇ ਉਨ੍ਹਾਂ ਦੇ ਪ੍ਰਮੁੱਖ ਗ਼ਣਧਰ ਸੁਧਰਮਾ ਸਵਾਮੀ ਰਾਹੀਂ ਇਕੱਠਾ ਕੀਤਾ ਗਿਆ ਹੈ ਇਸ ਸਾਹਿਤ ਵਿਚ ਭਗਵਾਨ ਮਹਾਵੀਰ ਦਾ ਮੰਖੇਪ ਵਰਨਣ, ਉਨਾਂ ਦੇ ਜੀਵਨ ਨਾਲ ਸੰਬਧਤ ਘਟਨਾਵਾਂ, ਪ੍ਰਮੁੱਖ ਚੇਲਿਆ ਦਾ ਵਰਨਣ, ਦਾਰਸ਼ਨਿਕ ਚਰਚਾਵਾਂ ਅਤੇ ਸਿਧਾਂਤ ਮਿਲਦੇ ਹਨ । ਇਸ ਤੋਂ ਅਚਾਰਿਆ ਭੱਦਰਵਾਹੁ (ਪਹਿਲੇ) ਰਾਹੀਂ ਰਚ ਕਲਪ ਸ਼ਤਰ ਦਾ ਵਰਨਣ ਕਰਨਾ ਜਰੂਰੀ ਹੈ । ਹੈ ਨਿਰਯੁਕਤੀ ਸਾਹਿਤ ਇਸਤੋਂ ਵਾਅਦ ਨਿਰਯੁਕਤੀ ਸਾਹਿਤ ਦਾ ਸਥਾਨ ਹੈ । ਇਸ ਸਾਹਿਤ ਵਿਚ ਉਪਰੋਕਤ ਆਗਮ ਸਾਹਿਤ ਤੋਂ ਛੁਟ ਕਾਫੀ ਕੁਝ ਹੋਰ ਵਿਸਥਾਰ ਨਾਲ ਮਿਲਦਾ ਹੈ । ਪ੍ਰਮੁੱਖ ਨਿਰਯੁਕਤੀ ਕਾਰ ਅਚਾਰਿਆ ਭਦਰਵਾਹ ਦਾ ਸਮਾਂ ਵਿਕਰਮ ਸੰਮਤ 500-600 ਦੇ ਵਿਚਕਾਰ ਹੈ। ਆਵਸ਼ਯਕ ਸਾਹਿਤ ਵਿਚ ਪਹਿਲਾ ਸਥਾਨ ਆਵਸ਼ਯਕ ਨਿਰਯੁਕਤੀ ਦਾ ਹੈ । ਇਸ ਗ੍ਰੰਥ ਵਿਚ ਭਗਵਾਨ ਮਹਾਵੀਰ ਦੇ ਪਿਛਲੇ 27 ਜਨਮਾਂ, ਸੁਪਨੇ, ਕੇਵਲ ਗਿਆਨ, ਅਨੇਕਾਂ ਥਾਂਵਾਂ ਤੇ ਘੁੰਮਣ ਦਾ ਵਰਨਣ ਹੈ। ਇਸਤੋਂ ਛੁਟ ਇਸ ਗ੍ਰੰਥ ਵਿਚ ਭਗਵਾਨ ਮਹਾਵੀਰ ਦੇ ਇੰਦਰਭੂਤੀ ਆਦਿ 11 ਗਣਧਰਾਂ ਦਾ ਵਰਨਣ ਅਤੇ ਉਨ੍ਹਾਂ ਦੀ (J) Page #6 -------------------------------------------------------------------------- ________________ ਭਗਵਾਨ ਮਹਾਵੀਰ ਨਾਲ ਪਹਿਲੀ ਭੇਟ ਸਮੇਂ ਹੋਈ ਦਾਰਸ਼ਨਿਕ ਚਰਚਾ ਦਾ ਵਿਸਥਾਰ ਨਾਲ ਵਰਨਣ ਆਇਆ ਹੈ । ਇਸ ਨਿਯੁਕਤੀ ਉਪਰ 14 ਸ਼ਤਾਵਦੀ ਤਕ ਹੇਠ ਲਿਖਿਆਂ ਅਚਾਰਿਆਂ ਨੇ ਸੰਸਕ੍ਰਿਤ ਟੀਕਾ ਲਿਖੀਆਂ ਹਨ । ਉਹਨਾਂ ਅਚਾਰਿਆਂ ਦੇ ਨਾਂ ਇਸ ਪ੍ਰਕਾਰ ਹਨ : ਪੁਸਤਕਾਂ ਦਾ ਨਾਂ ਲੇਖਕ 22. ਮਲੇਰੀ ਵਿਰਤੀ ਅਚਾਰਿਆ ਮਲੈਗਿਰੀ 23. ਹਰੀ ਭਦਰ ਵਿਰਤੀ ਅਚਾਰਿਆ ਹਰੀਭਦਰ ਸੂਰੀ ਜੀ ਮਹਾਰਾਜ 24. ਦੇਸ਼ ਵਿਆਖਿਆ ਮਲਧਾਰੀ ਅਚਾਰਿਆ ਸ੍ਰੀ ਹੇਮ ਚੰਦ ਜੀ ਮ. 25. ਵਿਸ਼ੇਸ਼ਕ ਆਵਸ਼ਕ ਭਾਸ਼ਯ ਜਿਨਚੰਦਰ ਜੀ ਮਹਾਰਾਜ 26. ਟੀਕਾ ਮਧਾਰੀ ਅਚਾਰਿਆ ਸ੍ਰੀ ਹੇਮ ਚੰਦਰ ਜੀ ਮ. ” 27. ਆਵਸ਼ਕ ਨਿਰਯੁਕਤੀ ਦੀਪਿਕਾ ਵਿਜੇ ਦਾਨ ਸੂਰੀ ਜੀ ਮਹਾਰਾਜ 28. ਵਿਸ਼ੇਸ਼ਕ ਆਵਸ਼ਕ ਭਾਸ਼ਯ ਵਿਵਰਨ ਕਟਾ ਅਚਾਰਿਆ ਜੀ 29. ਰਣੀ ਜਿਦਾਸ ਗਣਿ ਮਹਿਤਰ 30. ਵਿਸ਼ੇਸ਼ਕ ਆਵਸ਼ਕ ਭਾਸ਼ਯ | ਜਿਨਚੰਦਰ ਜੀ 31. ਸਵੱਪਗਿਆ ਵਿਰਤੀ | ਇਨ੍ਹਾਂ ਸਭ ਵਿਰਤੀਆਂ ਵਿਚ ਮਹਾਵੀਰ ਜੀਵਨ ਚਾਰਿਤਰ ਵਿਸ਼ਾਲਤਾ ਨਾਲ ਆਇਆ ਹੈ । ਚੁਰਣੀ ਸਾਹਿਤ ਚੁਰਣੀ ਸਾਰਿਤ ਦੀ ਭਾਸ਼ਾ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਮਿਲੀ ਜੁਲੀ ਹੈ । ਆਵਸ਼ਕ ਚੁਰਣੀ ਵਿਚ ਭਗਵਾਨ ਮਹਾਵੀਰ ਦੇ ਤੱਪਸਿਆ ਕਾਲ ਅਤੇ ਕਸ਼ਟਾਂ ਦਾ ਬਹੁਤ ਸੁੰਦਰ ਅਤੇ ਸਪੱਸ਼ਟ ਵਰਨਣ ਹੈ । ਸਮਾਂ ਪ੍ਰਾਕ੍ਰਿਤ ਸਾਹਿਤ ਪੁਸਤਕ ਦਾ ਨਾਂ ਲੇਖਕ ਦਾ ਨਾਂ 32 ਚਉਪਨ ਮਹਾਪੁਰਸ ਚਰਿਅਮ ਸ਼ੀਲਾਕੇਅਚਾਰਿਆ । 33 ਮਹਾਵੀਰ ਚਰਿਐ ਨੇਮਚੰਦ ਸੂਰੀ 34 ਮਹਾਵੀਰ ਚਰਿਐ ਗੁਣਚੰਦਰ ਸੂਰੀ 35 ਤਿਲਏ ਪੀਣਤੀ ਵਿਕਰਮ ਸੰਬਤ 868. ,, . 1141 .. 139 ( ਕ ) Page #7 -------------------------------------------------------------------------- ________________ ਪੁਸਤਕ ਦਾ ਨਾਂ 36. ਤਰੇਸ਼ਟ ਸੁਲਾਕਾ ਪੁਰਸ਼ ਚਾਰਿਤਰ 37, ਲਘੂ ਰੇਸ਼ਟ ਸ਼ਲਾਕਾ ਪੁਰਸ਼ ਚਾਰਿਤਰ 38. ਲਘੂ ਰੇਸਟ ਸ਼ਲਾਕਾ ਪੁਰਸ਼ ਚਾਰਿਤਰ 39. ਰੇਸਟ ਸਮਰਿਤੀ ਸਾਸਤਰ 40. ਮਹਾਪੁਰਾਣ ਚਰਿਤ 41. ਪੁਰਾਣ ਸਾਰ ਸੰਗ੍ਰਹਿ 42. ਰਾਏਮਲ ਅਭੇਦਿਆ 43. ਚਤੁਰਵਿਸ਼ੰਤੀ ਜਿਨਚਰਿਤਰ 44. ਵੀਰੇਂਦਯਕਾਵਯ 45, ਉਤਰਪੁਰਾਣ 46. ਵਰਧਮਾਨ ਚਰਿਤਮ 47. ਵੀਰ ਵਰਧਮਾਨ ਚਰਿਤ ਪੁਸਤਕ ਦਾ ਨਾਂ 48. ਸ਼ਟ ਮਹਾਪੁਰੀਸ਼ ਗੁਣਾ ਅਲੰਕਾਰ ਮਹਾਪੁਰਾਣ ਸੰਸਕ੍ਰਿਤ ਸਾਹਿਤ ਲੇਖਕ ਦਾ ਨਾਂ ਕਲਿਕਾਲ ਸਰਵੱਗ ਅਚਾਰਿਆ 49, ਵਡਮਾਣ ਕਹਾ 50. ਵਡਮਾਣ ਕਹਾ 51. ਮਹਾਵੀਰ ਚਰਿਤ ਸ਼੍ਰੀ ਹੇਮ ਚੰਦ ਜੀ ਮਹਾਰਾਜ ਸ਼ੋਮ ਪ੍ਰਭਾ ਅਚਾਰਿਆ ਮਹਾਮਹਿਮ ਉਪਾਧਿਆ ਮੇਘ ਵਿਜੇ ਗਣੀ ਪੰਡਤ ਆਸ਼ਾਧਰ ਮੇਰਤੰਗ ਅਗਿਆਤ ਪਦਮਸੁੰਦਰ ਅਮਰਚੰਦ ਮੁਨੀ ਗਿਆਨ ਸਾਗਰ ਅਚਾਰਿਆ ਗੁਣਭਦਰ ਮਹਾਕਵਿ ਅਸਗ ਭਟਾਰਕ ਸਕਲਕੀਰਤੀ ਸਮਾਂ ਵਿਕਰਮ 9-10 ਸਦੀ ਵਿਕਰਮ ਸੰਬਤ 1545 ਵਿਕਰਮ ਸੰਬਤ 1512 ਸਮਾਂ ਵਿਕਰਮ ਸੰਬਤ 1126-1129 ਅਪਭਰੰਸ਼ ਭਾਸ਼ਾ ਅਪਭਰੰਸ਼ ਭਾਸ਼ਾ ਪੁਰਾਣੀ ਪ੍ਰਾਕਿਤ ਅਤੇ ਅਜੋਕੀ ਹਿੰਦੀ ਵਿਚਕਾਰ ਪੁਲ ਦਾ ਜੰਮ ਕਰਦੀ ਹੈ । ਇਹ ਭਾਸ਼ਾ ਹਿੰਦੀ ਦੀ ਮਾਂ ਹੈ । ਇਹ ਭਾਸ਼ਾ ਪ੍ਰਮੁੱਖ ਰੂਪ ਵਿਚ ਜੈਨ ਅਚਾਰਿਆ ਦੀ ਭਾਸ਼ਾ ਰਹੀ ਹੈ । ਕੁਝ ਸਿੱਧ ਸਾਹਿਤ ਨੂੰ ਛਡ ਕੇ ਬਾਕੀ ਅਜੈਨ ਸਾਹਿਤ ਇਸ ਭਾਸ਼ਾ ਵਿਚ ਨਹੀਂ ਮਿਲਦਾ । ( ਖ ) ਦਸਵੀਂ ਸਦੀ ਅਗਿਆਤ 1615 ਜੈ ਮਿਤਰ ਅਭੈ ਦੇਵ ਸ੍ਵਰੀ ਪੁਸ਼ਪਦੰਤ 20 ਸਦੀ ਸਨ 910 15 ਸਦੀ ਲੇਖਕ ਦਾ ਨਾਂ ਅਚਾਰਿਆ ਪੁਸ਼ਪਮਿਤਰ Page #8 -------------------------------------------------------------------------- ________________ 52. ਮਹਾਵੀਰ ਚਰਿਤ 53. ਵਡਮਾਣ ਕਹਾ 54. ਵਡਮਾਣ ਚਰਿਤ | ਸ : 1512 ਮਹਾਕਵਿ ਰਈਧੂ ਕਵਿ ਨਰਸੈਣ ਧਰ ਕਵਿ ਸਮਾਂ ਰਾਜਸਥਾਨੀ ਸਾਹਿਤ ਪੁਸਤਕ ਦਾ ਨਾਂ ਲੇਖਕ ਦਾ ਨਾਂ . 55. ਮਹਾਵੀਰ ਰਾਸੇ ॥ ਕਵਿ ਕੁਮਦ ਚੰਦਰ 56. ਵਰਧਮਾਨ ਪੁਰਾਣ ਕਵਿ ਨਵਸਾਰ 57. ਮਹਾਵੀਰ ਨੂੰ ਰਾਸ ਸੰਵਤ 1609 ਪਦਮ ਕਵਿ 58. ਵਰਧਮਾਨ ਰਾਸ ਸੰਵਤ 1665 ਵਰਧਮਾਨ ਕਵਿ 59. ਵਰਧਮਾਨ ਪੁਰਾਣ ਸੰਵਤ 1691 ਨਵਲ ਰਾਏ 60. ਵਰਧਮਾਨੇ ਚਰਿਤ ਕੇਸਰੀ ਸਿੰਘ 61. ਵਰਧਮਾਨ ਸੂਚਨੀਕਾ ਕਵਿ ਧਜਨ 62. ਮਹਾਵੀਰ ਪੁਰਾਣ ਮਨਮੁਖ ਸਾਗਰ 63. ਮਹਾਵੀਰ ਜੀ ਬਿਨਤੀ ਭਟਾਰਕ ਸ਼ੁਭਚੰਦਰ 64. ਮਹਾਵੀਰ ਛੰਦ ਭਟਾਰਕ ਸ਼ੁਭਚੰਦਰ ' ਰਾਜਸਥਾਨੀ ਵਿਚ ਅਨੇਕਾਂ ਹੀ ਕਵਿਆਂ ਨੇ ਭਗਵਾਨ ਮਹਾਵੀਰ ਦਾ ਚਾਰਿਤਰ ਲਿਖਿਆ ਹੈ । ਇਸਦਾ ਮੁੱਖ ਕਾਰਣ ਇਹ ਹੈ ਕਿ ਇਥੇ ਅਨੇਕਾਂ ਹੀ ਸੰਤ ਮਹਾਤਮਾ ਪੈਦਾ ਹੋਏ ਹਨ । ਜਿਨ੍ਹਾਂ ਆਪਣੀ ਮਾਤ ਭਾਸ਼ਾ ਰਾਹੀਂ ਭਗਵਾਨ ਮਹਾਵੀਰ ਦੇ ਜੀਵਨ ਤੇ ਉਪਦੇਸ਼ ਦਾ ਪ੍ਰਚਾਰ ਕੀਤਾ ! | ਆਧੁਨਿਕ ਸਾਹਿਤ ਪ੍ਰਾਕ੍ਰਿਤ, ਅਪਭਰੰਸ਼ ਅਤੇ ਸੰਸਕ੍ਰਿਤ ਅਤੇ ਰਾਜਸਥਾਨੀ ਤੋਂ ਛੁੱਟ ਹੋਰ ਭਾਸ਼ਾ ਵਿਚ ਭਗਵਾਨ ਮਹਾਵੀਰ ਦਾ ਜੀਵਨ ਚਾਰਿਤੱਰ ਲਿਖਿਆ ਗਿਆ ਹੈ । ਉਪਰ ਕੁਝ ਪ੍ਰਮੁੱਖ ਗ ਥਾਂ ਦੇ ਨਾਂਵਾਂ ਦਾ ਜਿਕਰ ਕੀਤਾ ਗਿਆ ਹੈ । ਉਂਜ ਭਗਵਾਨ ਮਹਾਵੀਰ ਦੇ ਅੰਗਰੇਜੀ, ਹਿੰਦੀ ਅਤੇ ਗੁਜਰਾਤੀ ਜੀਵਨ ਚਰਿਤਰ ਦੀ ਗਿਣਤੀ, ਇਸ ਛੋਟੇ ਜਿਹੇ ਰਥ ਵਿਚ ਕਰਨੀ ਅਸੰਭਵ ਹੈ। ਭਗਵਾਨ ਮਹਾਵੀਰ ਦੇ 25ਵੇਂ ਨਿਰਵਾਨ ਮਹੋਤਸਵ ਤੇ ਦੇਸ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਭਗਵਾਨ ਮਹਾਵੀਰ ਦੇ ਜੀਵਨ ਚਾਰਿਤੱਰ ਸਾਹਮਣੇ ਆਏ ਹਨ। ਫਰ ਵੀ ਪਾਠਕਾਂ ਦੀ ਜਾਣਕਾਰੀ ਲਈ ਹੁਣ ਤੱਕ ਛਪੇ ਕੁਝ ਮਸ਼ਹੂਰ ਜੀਵਨ ਚਰਿਤਰਾਂ ਦੀ ਜਾਣਕਾਰੀ ਪੇਸ਼ ਕਰਨੀ ਜ਼ਰੂਰੀ ਹੈ । ( ਗ ) Page #9 -------------------------------------------------------------------------- ________________ ਲੜੀ ਨੂੰ ਪੁਸਤਕ ਦਾ ਨਾਂ ਲੇਖਕ ਦਾ ਨਾਂ ਭਾਸ਼ਾ ਸਮਾਂ 1, ਸ੍ਰੀ ਮਹਾਵੀਰ ਸਵਾਮੀ ਚਰਿਤੱਰ ਵਕੀਲ ਨੰਦ ਲਾਲ ਗੁਜਰਾਤੀ ਵਿਕਰਮੀ ਸਬਤ . ਲਲੂ ਭਾਈ 1925 2. ਮਹਾਵੀਰ ਕਥਾ ਗੋਪਾਲ ਦਾਸ ਗੁਜਰਾਤੀ 1941 ਜੀਵਾ ਕਈ ਪਟੇਲ 3. ਭਗਵਾਨ ਮਹਾਵੀਰ ਚੰਦਰ ਰਾਜ ਭੰਡਾਰੀ ਹਿੰਦੀ 1941 4. ਸ਼ੀ ਮਹਾਵੀਰ ਚਰਿਤਰ , ਸ੍ਰੀ ਹਰਿਸ਼ਚੰਦਰ ਮਨੀ ਗੁਜਰਾਤੀ, 1929 5. ਸ੍ਰੀ ਵਰਧਮਾਨ ਚਾਰਿਤਰ ਮੁਨੀ ਸ਼ੀ ਗਿਆਨ ਚੰਦਰ ਹਿੰਦੀ 6. ਭਰ.ਵਾਨ ਮਹਾਵੀਰ ਕਾ ਆਦਰਸ਼ ਮਨੀ ਸ਼ੀ ਚੌਥ ਮਲ ਜੀ ਹਿੰਦੀ | ਜੀਵਨ ਮਹਾਰਾਜ 7. ਮਣ ਭਗਵਾਨ ਮਹਾਵੀਰ ਗਣੀ ਕਲਿਆਣ ਵਿਜੇ ਹਿੰਦੀ 8. ਤੀਰਥੰਕਰ ਵਰਧਮਾਨ ਸ੍ਰੀ ਚੰਦ ਰਾਮਪੁਰੀਆ ਹਿੰਦੀ 9. ਤੀਰਥੰਕਰ ਮਹਾਵੀਰ ਭਾਗ 1-2 ਅਚਾਰਿਆ ਵਿਜੇਂਦਰ ਹਿੰਦੀ | | ਸੂਰੀ | | | ਉਹੀ 10. ਆਗ਼ਮ ਔਰ ਤਰਿਪਿਟਕ | ਡਾ: ਮੁਨੀ ਨਗਰਾਜ ਜੀ ਹਿੰਦੀ ਏਕ ਅਣੁਸ਼ੀਲਣ (12) 11. ਜੈਨ ਧਰਮ ਕਾ ਮੌਲਿਕ | ਅਚਾਰਿਆ ਸ੍ਰੀ ਹਸਤੀ ਹਿੰਦੀ ਇਤਿਹਾਸ ਮਲ ਜੀ 12. ਸਨਮਤਿ ਮਹਾਵੀਰ ਸ੍ਰੀ ਸੁਰੇਸ਼ ਮੁਨੀ ਜੀ ਹਿੰਦੀ 13. ਮਹਾਵੀਰ ਸਿਧਾਂਤ ਔਰ ਉਪਦੇਸ਼ ਉਪਾਧਿਆ ਸ਼੍ਰੀ ਅਮਰ ਨੀ ਹਿੰਦੀ 14. ਵਿਸ਼ਵ ਜਯੋਤੀ ਮਹਾਵੀਰ । ਉਹੀ 15. ਚਾਰ ਤੀਰਥੰਕਰ ਪੰਡਤ ਸੁਖਲਾਲ ਸੰਘਵੀ ਹਿੰਦੀ 16. ਮਹਾਵੀਰ ਬਾਣੀ ਪੰ: ਵੇਚਰਦਾਸ਼ ਦੋਸ਼ੀ ਹਿੰਦੀ 17. ਵੈਸ਼ਾਲੀ ਕੇ ਰਾਜਕੁਮਾਰ ਤੀਰਥੰਕਰ ਵਰਧਮਾਨ ਮਹਾਵੀਰ ਡਾ: ਨੇਮੀ ਚੰਦਰ ਜੈਨ ਹਿੰਦੀ 18. ਕਾਲਪਨਿਕ ਅਧਿਆਤਮਕ ਮਹਾਵੀਰ ਅਚਾਰਿਆ ਬੁਧੀ ਸਾਗਰ ਹਿੰਦੀ 19. ਮਹਾਵੀਰ ਦਾ ਅੰਤਮ ਸਤਲ ਸਵਾਮੀ ਸਤਿਆ ਦੇਵਹਿੰਦੀ 20. ਮਹਾਵੀਰ ਮੇਰੀ ਦਰਿਸ਼ਟੀ ਮੇਂ ਅਚਾਰਿਆ ਰਜਨੀਸ਼ ਹਿੰਦੀ | | | | | | | ( ਘ ) Page #10 -------------------------------------------------------------------------- ________________ 21. ਮਹਾਵੀਰ ਪਰਿਚੇ ਔਰ ਬਾਣੀ ਅਚਾਰਿਆ ਰਜਨੀਸ਼ 22. ਭਗਵਾਨ ਮਹਾਵੀਰ 23. ਨਿਰਗ੍ਰੰਥ ਭਗਵਾਨ ਮਹਾਵੀਰ 24. ਯੁਗਪੁਰਸ਼ ਮਹਾਵੀਰ 25. ਭਗਵਾਨ ਮਹਾਵੀਰ 26, ਜਗਦ ਉਧਾਰਕ ਭਗਵਾਨ 27. ਕੁੰਡਲ ਪਰ ਕੇ ਰਾਜਕੁਮਾਰ 28. ਲਘੂ ਮਹਾਵੀਰ ਕਾ ਜੀਵਨ ਚਾਰਿਤਰ ਸ਼੍ਰੋਮਣ ਮਹਾਵੀਰ 29. 35 ਭਗਵਾਨ ਮਹਾਵੀਰ 36: ਮਣ ਭਗਵਾਨ ਮਹਾਵੀਰ (1-8) 37: ਜੈਨ ਆਗਮ 30. ਵਰਧਮਾਨ (ਮਹਾਕਾਵ) 31. ਵੀਰਾਯਾਣ (ਮਹਾਂਕਾਵ) 32. ਗਿਆਤ ਪੁਤਰ ਸ਼੍ਰੋਮਣ ਭਗਵਾਨ ਪ੍ਰੋਸਰ ਹੀਰਾਲਾਲ ਮਹਾਵੀਰ ਕਪੜਿਆ 33. ਸ਼ਲਾ ਨੰਦਨ ਮਹਾਵੀਰ ਰਤਲਾਲੁ ਮਫਾ ਭਾਈ 34. ਸ੍ਰੀ ਸ਼ਮਣ ਭਗਵਾਨ ਮਹਾਵੀਰ ਕਾ ਜੀਵਨ 38. ਭਗਵਾਨ ਮਹਾਵੀਰ 39. ਜੈਨ ਧਰਮ 40. ਪੰਚ ਕਲਿਆਣਕ 41. ਭਗਵਾਨ ਮਹਾਵੀਰ ਸ਼੍ਰੀ ਕਾਮਤਾ ਪ੍ਰਸਾਦ ਜੀ ਸ਼੍ਰੀ ਜੈ ਭਿਕਸ਼ੂ ਸ਼੍ਰੀ ਸ਼ਰਦ ਕੁਮਾਰ ਡਾ: ਜਗਦੀਸ਼ ਚੰਦਰ ਜੈਨ ਅੰਭੈਲਾਲ ਨਾਰਾਯਣ ਜੋਸ਼ੀ ਜੈ ਪ੍ਰਕਾਸ਼ ਸ਼ਰਮਾ ਮੁਨੀ ਸ਼੍ਰੀ ਅੰਬਾਲਾਲ ਜੀ ਗੁਜਰਾਤੀ ਯੁਵਾ ਅਚਾਰਿਆ ਸ਼੍ਰੀ ਨੱਥ ਹਿੰਦੀ ਮਲ ਜੀ ਮਹਾਰਾਜ ਅਣੂਪਕਵਿ ਮੁਨੀਸੀ ਮਹਾ ਭਦਰ ਕਰ ਵਿਜੈ ਸ਼੍ਰੀ ਕਾਂਸ਼ੀ ਰਾਮ ਚਾਵਲਾ ਸ੍ਰੀ ਰਤਨ ਵਿਜੈ ਜੀ ਮਹਾਜਾਜ ਹਿੰਦੀ ਹਿੰਦੀ ਗੁਜਰਾਤੀ ਹਿੰਦੀ ਹਿੰਦੀ ਹਿੰਦੀ ਹਿੰਦੀ ਡਾ: ਹਰਮਨ ਜੋਕੋਸੀ ਮੁਨੀ ਸ਼੍ਰੀ ਚੌਥਮਲ ਜੀ ਮ ਅਚਾਰਿਆ ਸ਼੍ਰੀ ਸੁਸ਼ੀਲ ਕੁਮਾਰ ਜੀ ਮਹਾਰਾਜ ਉਪਾਧਿਆ ਤਿਲਕਧਰ ਸ਼ਾਸਤਰੀ ਹਿੰਦੀ ਗੁਜਰਾਤੀ ਗੁਜਰਾਤੀ ਉਰਦੂ ਅੰਗਰੇਜੀ ਅੰਗਰੇਜੀ ਅੰਗਰੇਜੀ ਹਿੰਦੀ ਸ੍ਰੀ ਮਨੋਹਰ ਮੁਨੀ ਜੀ ਮਹਾਰਾਜ਼ ਹਿੰਦੀ ਮੁਨੀ ਨੇਮਚੰਦ ਜੀ ਮਹਾਰਾਜ ਫੁਲ ਚੰਦ ਜੀ ਮੁਲਖਰਾਜ ਜੈਨ ਵਿਮਲ ਕੁਮਾਰ ਜੈਨ ‘ਅੰਸੂ’ਹਿੰਦੀ (=) - Hig T Page #11 -------------------------------------------------------------------------- ________________ | | 42. ਭਗਵਾਨ ਮਹਾਵੀਰ ਅਚਾਰਿਆ ਸ੍ਰੀ ਤੁਲਸੀ ਜੀ ਹਿੰਦੀ 43. ਭਗਵਾਨ ਮਹਾਵੀਰ ਨੇ ਕਹਾ ਅਚਾਰਿਆ ਸ੍ਰੀ ਤੁਲਸੀ ਜੀ ਹਿੰਦੀ 44. ਮਹਾਵੀਰ ਕੀ ਸਾਧਨਾ ਕਾ ਯਵਾ ਅਚਾਰਿਆ ਸ੍ਰੀ ਨੱਥ ਹਿੰਦੀਰਹਸਯ | ਮਲ ਜ਼ੀ ਮ: 45. ਮਹਾਵੀਰ ਕਿਆ ਥੇ ਯੂਵਾ ਅਚਾ: ਸ੍ਰੀ ਨੱਥਮਲ ਜੀ ਹਿੰਦੀ 46. ਭਗਵਾਨ ਮਹਾਵਰ ਦੇ ਸਿਧਾਂਤ ਯੂਵਾ ਅ: ਸ੍ਰੀ ਨੱਥਮਲ ਜੀ ਹਿੰਦੀ 47. ਵਿਜਡਿਮ ਆਫ ਲਾਰਡ'' ਉਹੀ ਅੰਗਰੇਜੀ 48. ਮਹਾਵੀਰ ਕੀ ਸਿਖਿਆਏ ਅਰ ਮੁਨਿ ਛੱਤਰ ਮਲ ਜੀ ਮਹਿੰਦੀ ਮੇਰੀ ਅਨੁਭੂਤੀਆਂ 49. ਲਾਰਡ ਮਹਾਵੀਰ ਲਾਈਫ ਐਂਡ ਟੀਚਿੰਗ ਮੁਨੀ ਦੁਲਹਰਾਜ ਜੀ ਅੰਗਰੇਜ਼ੀ - 50. ਭਗਵਾਨ ਮਹਾਵੀਰ ਕੀ ਅਹਿੰਸਾ ਦਰਸ਼ਨ ਸਾਧਵੀ ਅਸ਼ੋਕ ਸ਼੍ਰੀ ਹਿੰਦੀ - 51. ਮਹਾਵੀਰ ਵਿਅਕਤਿਤਵ ਸਾਧਵੀ ਕਣਕ ਸ੍ਰੀ ਹਿੰਦੀ 52. ਭਗਵਾਨ ਮਹਾਵੀਰ ਡਾ: ਗੋਕੁਲ ਚੰਦ ਜੈਨ ਹਿੰਦੀ 53. ਚੌਵਿਸ਼ ਤੀਰਥੰਕਰ , ਡਾ: ਗੋਕਲ ਚੰਦ ਜੈਨ ਹਿੰਦੀ 55. ਭਗਵਾਨ ਮਹਾਵੀਰ ਔਰ ਵਿਸ਼ਵ ਸ਼ਾਂਤੀ ਗਿਆਨ ਮੁਨੀ ਜੀ ਹਿੰਦੀ, 55. ਜਿਨ ਬਾਣੀ ਅਚਾਰਿਆ ਰਜਨੀਸ਼ ਜੀ ਹਿੰਦੀ 56. ਜਿਨ ਸੂਤਰ ਅਚਾਰਿਆ ਰਜਨੀਸ਼ ਜੀ . ਹਿੰਦੀ ' 57. ਭਗਵਾਨ ਮਹਾਵੀਰ ਅਚਾਰਿਆ ਸ੍ਰੀ ਤੁਲਸੀ ਜੀ ਹਿੰਦੀ ' 58. ਅਣੂਤਰ ਯੋਗੀ (ਭਗਵਾਨ ਮਹਾਵੀਰ) (1-3) ਸ੍ਰੀ ਵੀਰੇਂਦਰ ਕੁਮਾਰ ਜੈਨ ਹਿੰਦੀ 59. ਭਗਵਾਨ ਮਹਾਵੀਰ ਸ੍ਰੀ ਮਧੁਕਰ ਮੁਨੀ ਜੀ ਮ ਹਿੰਦੀ ਉਪਾਧਿਆਏ ਅਮਰ ਮੁਨੀ ਜੀ ਚੰਦ ਰਾਣਾ ਸਬਰ 60. ਭਗਵਾਨ ਮਹਾਵੀਰ ਕ੍ਰਿਸ਼ਨ ਚੰਦ ਵਰਮਾ ਹਿੰਦੀ - ਉਪਰੋਕਤ ਜੀਵਨ ਚਰਿਤਰਾਂ ਵਿਚ ਕੁਝ ਪ੍ਰਮੁੱਖ ਲੇਖਕਾਂ ਵਲੋਂ ਲਿਖੇ ਗਏ ਜੀਵਨ ਵਰਨਣ ਹਨ । Page #12 -------------------------------------------------------------------------- ________________ ਜਨਮ ਸਥਾਨ - ਭਗਵਾਨ ਮਹਾਵੀਰ ਦੇ ਜਨਮ ਸਥਾਨ ਬਾਰੇ ਅਜ ਦੇ ਇਤਿਹਾਸਕਾਰਾਂ ਨੂੰ ਕਾਫੀ ਭੁਲੇਖੇ ਹਨ । ਅਜ-ਕਲ ਤਿੰਨ ਸਥਾਨਾਂ ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ । ਸ਼ਵੇਤਾਂਬਰ ਜੈਨ ਪਰੰਪਰਾ ਲਛਵਾੜ (ਜ਼ਿਲਾ ਗਯਾ) ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਦੀ ਹੈ । ਦਿਗੰਬਰ ਜੈਨ ਪਰੰਪਰਾ ਨਾਲੰਦਾ ਦੇ ਨਜ਼ਦੀਕ ਕੁੰਡਲਪੁਰ ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਦੀ ਹੈ । | ਪਰ ਅੱਜ ਦੇ ਭਾਰਤੀ ਤੇ ਵਿਦੇਸ਼ੀ ਸਾਰੇ ਇਤਿਹਾਸਕਾਰ ਭਗਵਾਨ ਮਹਾਵੀਰ ਦਾ ਜਨਮ ਸਥਾਨ ਵੈਸ਼ਾਲੀ ਜਿਲਾ ਮੁਜ਼ਫਰਪੁਰ ਨੂੰ ਮੰਨਦੇ ਹ । ਉਥੇ ਭਾਰਤ ਸਰਕਾਰ ਨੇ ਇਕ ਸਰੂਪ ਲਗਾਇਆ ਹੈ : ਸਾਡੇ ਰਿਸ਼ਟੀਕੋਣ ਤੋਂ ਇਹੋ ਵੈਸ਼ਾਲੀ ਭਗਵਾਨ ਮਹਾਵੀਰ ਦਾ ਜਨਮ ਸਥਾਨ ਹੈ । ਕਿਉਂਕਿ ਸ੍ਰੀ ਉਤਰਾਧਿਐਨ ਸੂਤਰ ਵਿਚ ਭਗਵਾਨ ਨੂੰ ਵਿਦੇਹ ਦੇਸ਼ ਵਾਸੀ ਵੈਸ਼ਾਲੀਕ (ਵੈਸ਼ਾਲੀ ਦੇ ਰਹਿਣ ਵਾਲ) ਆਖਿਆ ਗਿਆ ਹੈ । ਪਹਿਲੇ ਦੋਵੇਂ ਸਥਾਨ ਮਗਧ ਦੇਸ਼ ਵਿਚ ਆਉਂਦੇ ਹਨ । ਜਿਥੇ ਰਾਜ਼ਤੰਤਰ ਸੀ। | ਪਰ ਭਗਵਾਨ ਮਹਾਵੀਰ ਦਾ ਜਨਮ ਵੈਸ਼ਾਲੀ ਗਣਤੰਤਰ ਦੇ ਇਕ ਹਿਸੇ ਖਤਰੀ ਕੁੰਡ ਗ੍ਰਾਮ ਵਿਚ ਹੋਇਆ ਸੀ । ਇਸ ਗੱਲ ਦੀ ਗਵਾਹੀ ਪੁਰਾਣੇ ਆਚਾਰੀਆ, ਭਗਵਤੀ ਸੂਤਰ, ਉਤਰਾਧਿਐਨ ਸੂਤਰ, ਕਲਪ ਸੂਤਰ ਆਦਿ ਤੋਂ ਵੀ ਹੁੰਦੀ ਹੈ । ਉਂਜ ਵੀ ਭਗਵਾਨ ਮਹਾਵੀਰ ਦੀ ਮਾਤਾ ਵੈਸ਼ਾਲੀ ਦੇ ਰਾਜਾ ਚੇਟਕ ਦੀ ਭੈਣ ਸੀ । ਦਿਗੰਬਰ ਪਰੰਪਰਾ ਵਾਲਾ ਕੁੰਡਲਪੁਰ ਤੀਰਥ ਜ਼ਿਆਦਾ ਪੁਰਾਣਾ ਨਹੀਂ ਹੈ । ਦਿਗੰਬਤ ਪਰੰਪਰਾ ਵਿਚ ਵੀ ਭਗਵਾਨ ਮਹਾਵੀਰ ਦਾ ਰਿਸ਼ਤਾ ਵੈਸ਼ਾਲੀ ਗਣਤੰਤਰ ਦੇ . ਮੁਖੀ ਮਹਾਰਾਜਾ ਚੇਟਕ ਨਾਲ ਜੋੜਿਆ ਗਿਆ ਹੈ । ਬੱਧ ਸਾਹਿਤ ਵਿਚ ਵੀ ਵੈਸ਼ਾਲੀ ਨੂੰ ਗਣਤੰਤਰ ਆਖਿਆ ਗਿਆ ਹੈ । ਮਹਾਤਮਾ ਬੁਧ ਨੇ ਵੈਸ਼ਾਲੀ ਦੇ ਲਿਛਵੀਆਂ ਦੀ ਸਭਾ ਉਨ੍ਹਾਂ ਵਲੋਂ ਸਰਬ ਸੰਮਤੀ ਨਾਲ ਫੈਸਲੇ ਕਰਨ ਦੀ ਪ੍ਰਸ਼ੰਸਾ ਕੀਤੀ ਹੈ । ਇਥੇ ਹੀ ਬਸ ਨਹੀਂ ਵੈਸ਼ਾਲੀ ਗਣਤੰਤਰ ਬਹੁਤ ਖੁਸ਼ਹਾਲ ਸੀ । ਇਥੋਂ ਦੇ ਲੋਕ ਰੰਗ ਬਿਰੰਗੇ ਕਪੜੇ ਪਹਿਨਦੇ ਸਨ । ਮਹਾਤਮਾ ਬੁਧ ਨੇ ਇਥੋਂ ਦੇ ਲੋਕਾਂ ਨੂੰ ਦੇਵਤਾ ਕਿਹਾ ਹੈ । ਇਹ ਲੋਕ ਬਜ਼ੁਰਗਾਂ ਅਤੇ ਮਹਿਮਾਨਾਂ ਦੀ ਬਹੁਤ ਇਜ਼ਤ ਕਰਦੇ ਸਨ। ਦਿਗੰਬਰ ਪਰੰਪਰਾ ਅਨੁਸਾਰ ਭਗਵਾਨ ਮਹਾਵੀਰ ਦੀ ਸ਼ਾਦੀ ਨਹੀਂ ਹੋਈ ਸੀ । ਉਨ੍ਹਾਂ ਦਾ ਪਹਿਲਾ ਉਪਦੇਸ਼ ਪਾਵਾ ਪੁਰੀ ਦੀ ਥਾਂ ਰਾਜਗਹਿ ਦੇ ਵਿਪੁਲਾਚਲ ਪਹਾੜ ਤੇ ਹੋਇਆ ਸੀ । ਨਿਰਵਾਨ ਸਥਾਨ ਭਗਵਾਨ ਮਹਾਵੀਰ ਦੇ ਜਨਮ ਦੀ ਤਰਾਂ ਉਨਾਂ ਦੇ ਨਿਰਵਾਨ ਵਾਲੀ ਜਗ੍ਹਾ ਸਬੰਧੀ ਇਤਿਹਾਸਕਾਰਾਂ ਦੇ ਕਾਫੀ ਮਤਭੇਦ ਹਨ । Page #13 -------------------------------------------------------------------------- ________________ ਬੱਧ ਗ ਥਾਂ ਵਿਚ ਭਗਵਾਨ ਮਹਾਵੀਰ ਦੇ ਨਿਰਵਾਨ ਦਾ ਆਪਸੀ ਵਿਰੋਧ ਵਾਲਾ ਵਰਨਣ ਹੈ । ਇਨ੍ਹਾਂ ਪ੍ਰਮਾਣਾਂ ਨੂੰ ਵੇਖ ਕੇ ਕਈ ਲੋਕ ਉਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਕੋਲ ਪਹੁਰ ਦੇ ਪਿੰਡ ਨੂੰ ਪਾਵਾ ਮੰਨਦੇ ਹਨ । ਪਰ ਜੈਨ ਖਾਂ ਵਿਚ ਕਿਧਰੇ ਵੀ ਭਗਵਾਨ ਮਹਾਵੀਰ ਦੇ ਇਨ੍ਹਾਂ ਖੇਤਰਾਂ ਵਿਚ , ਘੁਮਣ ਦਾ ਵਰਨਣ ਨਹੀਂ । ਦੂਸਰੇ ਬੁੱਧ ਗ ਥਾਂ ਵਿਚ ਭਗਵਾਨ ਮਹਾਵੀਰ ਨੂੰ ਮਹਾਤਮਾ ਬੁੱਧ ਵਿਰੋਧੀ ਦਰਸ਼ਾਇਆ ਗਿਆ ਹੈ । ਅਜਿਹੇ ਗਲਤ ਪ੍ਰਮਾਣਾਂ ਤੇ ਵਿਸ਼ਵਾਸ ਕਰਨਾ ਕਠਿਨ ਹੈ । | ਸਮੁੱਚਾ ਜੈਨ ਸਮਾਜ, ਬਿਹਾਰ ਵਿਚ ਸਥਿਤ ਪਾਵਾਪੁਰੀ ਨੂੰ ਹੀ ਭਗਵਾਨ ਮਹਾਵੀਰ ਦਾ ਨਿਰਵਾਨ ਸੰਥਾਨ ਮੰਨਦਾ ਹੈ । ਇਥੇ ਦਿਗੰਬਰ ਤੇ ਸ਼ਵੇਤਾਂਬਰ ਦੋਵੇਂ ਸਮਾਜਾਂ ਦਾ ਇਕੱਠਾ ਇਕ ਜਲ-ਮੰਦਰ ਹੈ । ਇਹ ਮੰਦਰ ਕਾਫੀ ਪ੍ਰਾਚੀਨ ਹੈ । ਸਿਧ ਜੈਨ ਇਤਿਹਾਸਕਾਰ ਗਣੀ ਕਲਿਆਣ ਵਿਜੈ ਅਤੇ ਸਵਰਗਵਾਸੀ ਸ੍ਰੀ ਅਗਰ ਚੰਦ ਨਾਹਟਾਂ ਨੇ ਇਸ ਨੂੰ ਭਗਵਾਨ ਮਹਾਵੀਰ ਦਾ ਨਿਰਵਾਨ ਸਥਾਨ ਦਸਿਆ ਹੈ । ਕਿਉਂਕਿ ਕਲਪਸੂਤਰ ਵਿਚ ਮੱਧਮ (ਵਿਚਕਾਰਲੀ) ਪਾਵਾਂ ਦਾ ਜ਼ਿਕਰ ਹੈ । ਉਸ ਸਮੇਂ ਤਿੰਨ ਪਾਵਾ ਨਗਰੀਆਂ ਸਨ (1) ਮਲਾਂ ਦੀ ਪਾਵਾ, ਜਿਥੇ ਬੁੱਧ ਨੇ ਨਿਰਵਾਨ ਤੋਂ ਪਹਿਲਾਂ ਆਰਾਮ ਕੀਤਾ ਸੀ । ਇਹ ਪਾਵਾ ਕੁਸ਼ੀਆਰਾ ਦੇ ਕਰੀਬ ਹੈ । ਜੋ ਵਿਦਵਾਨ ਬੁੱਧ ਗ ਥਾਂ ਦੇ ਅਧਾਰ ਤੇ ਭਗਵਾਨ ਮਹਾਵੀਰ ਦੇ ਨਿਰਵਾਨ ਦੀ ਗੱਲ ਕਰਦੇ ਹਨ, ਉਹ ਇਸ ਪਾਵਾ ਨੂੰ ਪਾਵਾ ਮੰਨਦੇ ਹਨ । ਪਰ ਇਥੇ ਕੋਈ ਨਵਾਂ ਜਾਂ ਪ੍ਰਾਚੀਨ ਧਰਮ ਅਸਥਾਨ ਭਗਵਾਨ ਮਹਾਵੀਰ ਦੀ ਯਾਦ ਨਾਲ ਸਬੰਧਤ ਨਹੀਂ । (2) ਇਕ ਪਾਵਾ ਮਗਧ ਦੇਸ਼ ਦੀ ਹੱਦ ਉਪਰ ਹੈ । ਇਸ ਦਾ ਵਰਨਣ ਉਪਰਲੀਆਂ ਸਤਰਾਂ ਵਿਚ ਆ ਚੁਕਾ ਹੈ । (3) ਇਕ ਪਾਵਾ ਭੰਗੀ ਦੇਸ਼ ਦੀ ਰਾਜਧਾਨੀ ਸੀ । ਜੋ ਕਿਸੇ ਵੀ ਸਥਿਤੀ ਵਿਚ ਭਗਵਾਨ ਮਹਾਵੀਰ ਦਾ ਨਿਰਵਾਨ ਸਥਾਨ ਨਹੀਂ । | ਸਭ ਗੱਲਾਂ ਦਾ ਸਿੱਟਾ ਇਕੋ ਹੈ, ਕਿ ਮਗਧ ਦੇਸ਼ ਦੇ ਕਰੀਬ ਰਾਜਗਿਰੀ ਦੇ ਪਾਸ ਵਾਲੀ ਪਾਵਾ ਹੀ ਭਗਵਾਨ ਮਹਾਵੀਰ ਦੀ ਨਿਰਵਾਨ ਜਗ੍ਹਾ ਹੈ । ਇਥੇ ਜਲ ਮੰਦਰ ਤੋਂ ਛੁੱਟ ਅਨੇਕਾਂ ਪ੍ਰਾਚੀਨ ਮੰਦਰ, ਖੂਹ ਸਤੂਪ ਵਰਨਣ ਯੋਗ ਹਨ । 12ਵੀਂ ਸਦੀ ਵਿਚ ਕਈ ਤੀਰਥ ਯਾਤਰੀਆਂ ਨੇ ਇਸੇ ਪਾਵਾ ਦਾ ਜ਼ਿਕਰ ਕੀਤਾ ਹੈ । ਸਿਧ ਥ ਵਿਵਿਧ ਤੀਰਥ ਕਲਪ ਵਿਚ ਇਸੇ ਪਾਵਾ ਦਾ ਜ਼ਿਕਰ ਹੈ । ਭਗਵਾਨ ਮਹਾਵੀਰ ਨਾਲ ਸਬੰਧਤ ਪਾਵਾ ਲੱਭਣ ਲਈ ਇਹ ਸ੍ਰੀ ਬ ਬਹੁਤ ਸਹਾਇਕ ਹੈ । ( 3 ) Page #14 -------------------------------------------------------------------------- ________________ ਵੈਦਿਕ ਸਾਹਿਤ ਅਤੇ ਭਗਵਾਨ ਮਹਾਵੀਰ ਹਿੰਦੂ ਸਾਹਿਤ ਵਿਚ ਜਿਥੇ ਭਗਵਾਨ ਰਿਸ਼ਭ ਦੇਵ, ਅਰਿਸ਼ਟਨੇਮਿ ਆਦਿ ਤੀਰਥੰਕਰਾਂ ਦਾ ਜ਼ਿਕਰ ਆਇਆ ਹੈ । ਉਥੇ ਜੈਨ ਧਰਮ ਸੰਬੰਧੀ ਭਰਪੂਰ ਮਗਰੀ ਵੇਦ, ਪੁਰਾਣ ਆਦਿ ਵੈਦਿਕ ਸਾਹਿਤ ਵਿਚ ਮਿਲਦੀ ਹੈ । ਕੋਈ ਵੀ ਪੁਰਾਣੇ ਅਜਿਹਾ ਨਹੀਂ, ਜਿਸ ਵਿਚ ਪਹਿਲੇ ਤੀਰਥੰਕਰ ਭਗਵਾਨ ਰਿਸ਼ਭ ਦੇਵ ਦਾ ਜਕਰ ਨਾ ਆਇਆਂ ਹੋਵੇ । ਪੁਰਾਣਕਾਰਾਂ ਨੇ ਭਗਵਾਨ ਰਿਸ਼ਭ ਦੇਵ ਨੂੰ ਭਗਵਾਨ ਵਿਸ਼ਨੂੰ ਜੀ ਦਾ ਅਵਤਾਰ ਅਤੇ ਸ਼੍ਰੋਮਣੇ ਧਰਮ ਦਾ ਪ੍ਰਵਰਤਕ ਮੰਨਿਆ ਹੈ । ਪਰ ਕਿਸੇ ਵੀ ਵੈਦਿਕ ਥ ਵਿਚ ਅਜ ਤਕ ਭਗਵਾਨ ਮਹਾਵੀਰ ਬਾਰੇ ਇਕ ਸ਼ਬਦ ਨਹੀਂ ਮਿਲਦਾ । ਹੁਣ ਤਕ ਕਿਸੇ ਵੀ ਵੈਦਿਕ ਗੂ ਥਕਾਰ ਨੇ ਭਗਵਾਨ ਮਹਾਵੀਰ ਦੇ ਹੱਕ ਜਾਂ ਵਿਰੋਧ ਵਿਚ ਕੋਈ ਸ਼ਬਦ ਨਹੀਂ ਲਿਖਿਆ ਇਸੇ ਸਿੱਟੇ ਵਜੋਂ ਪਛਮ ਦੇ ਕੁਝ ਲੇਖ਼ਕ 19ਵੀਂ ਸਦੀ ਤਕ ਡਾ: ਲਯੂਸ਼ਨ ਆਦਿ, ਜੈਨ ਧਮ ਅਤੇ ਬੁੱਧ ਧਰਮ ਨੂੰ ਇਕ ਸਮਝਦੇ ਰਹੇ । ਮਹਾਤਮਾ ਬੁਧ ਨੂੰ ਮਹਾਵੀ ਆਖਦੇ ਰਹੇ । ਇਸ ਸਭ ਦਾ ਕੀ ਕਾਰਣ ਹੈ ? ਇਹ ਬਹੁਤ ਵਿਚਾਰ ਕਣ ਵਾਲੀ ਗੱਲ ਹੈ : ਜਿਸ ਮਹਾਪੁਰਸ਼ਾਂ ਨੇ ਸੰਸਾਰ ਤੇ ਇੰਨੇ ਉਪਕਾਰ ਕੀਤੇ, ਉਸ ਦਾ ਉਸ ਸਮੇਂ ਦੇ ਸਾਹਿਤ ਵਿਚ ਨਾਂ ਤਕ ਨਾ ਆਉਣਾ, ਇਕ ਅਚੰਭੇ ਵਾਲੀ ਗੱਲ ਹੈ । ਸਾਡੀ ਸਮਝ ਅਨੁਸਾਰ ਇਸ ਦੇ ਹੇਠ ਲਿਖੇ ਕਾਰਣ ਹੋ ਸਕਦੇ ਹਨ । (1) ਇਸ ਵੈਦਿਕ ਧਰਮ ਦਾ ਅਥਾਰ ਚਾਰ ਵੇਦ ਰਹੇ ਹਨ । ਵੈਦਿਕ ਧਰਮ ਵਾਲੇ ਵੇਦਾਂ ਤੋਂ ਉਲਟ ਚੱਲਣ ਵਾਲੇ ਨੂੰ ਨਾਸਤਿਕ ਸਮਝਦੇ ਸਨ । ਇਸੇ ਕਾਰਣ ਸ਼ਾਇਦ ਭਗਵਾਨ ਮਹਾਵੀਰ ਦਾ ਜ਼ਿਕਰ ਨਾ ਆਇਆ ਹੋਵੇ ! (2) ਭਗਵਾਨ ਮਹਾਵਰ ਨੇ ਵੇਦਾਂ ਤੇ ਅਧਾਰਿਤ ਜਾਤਪਾਡ ਅਤੇ ਛੂਆਛੂਤ ਆਦਿ ਬੁਰਾਈਆਂ ਨਾਲ ਖੁਲ ਕੇ ਟੱਕਰ ਲਈ । ਉਨ੍ਹਾਂ ਆਪਣੇ ਧਰਮ ਸੰਘ ਵਿਚ ਛੋਟੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਨੂੰ ਬਰਾਬਰੀ ਦੀ ਥਾਂ · ਦਿਤੀ। ਭਗਵਾਨ ਮਹਾਵੀਰ ਦੀ ਵਿਰੋਧਤਾ ਦਾ ਇਹ ਕਾਰਣ ਵੀ ਹੋ ਸਕਦਾ ਹੈ । (3) ਭਗਵਾਨ ਮਹਾਵੀਰ ਨੇ ਯੱਗਾਂ ਤੇ ਅਧਾਰਿਤ ਹਿੰਸਾ ਦਾ, ਪਸ਼ੂ ਬਲੀ ਅਤੇ ਬਹੂਦੇਵ ਵਾਦ ਦੀ ਖੁਲ ਕੇ ਨਿੰਦਾ ਕੀਤੀ । ਇੰਨੀ ਨਿੰਦਾ, ਉਸ ਸਮੇਂ ਦੇ ਕਿਸੇ ਵੀ ਧਰਮ ਪ੍ਰਚਾਰਕ ਨੇ ਨਹੀਂ ਕੀਤੀ । ਹੋ ਸਕਦਾ ਹੈ, ਇਸ ਧਾਰਮਿਕ ਵਿਰੋਧਤਾ ਦੇ ਕਾਰਣ, ਭਗਵਾਨ ਮਹ ਵੀਰ ਦਾ ਜ਼ਿਕਰ ਨਾ ਆਇਆ ਹੋਵੇ । ਹੋਰ ਤੀਰਥੰਕਰਾਂ ਸਮੇਂ ਇਹ ਬੁਰਾਈਆਂ ਵੈਦਿਕ ਧਰਮ ਵਿਚ ਨਾ ਹੋਣ, ਇਸੇ ਕਾਰਣ ਬਹੁਤ ਸਾਰੇ ਪ੍ਰਮੁਖ ਤੀਰਥੰਕਰਾਂ ਦਾ ਵੈਦਿਕ ਸਾਹਿਤ ਵਿਚ ਵਰਣਨ ਆਇਆ ਹੈ । (4) ਇਕ ਕਰਣ ਇਹ ਵੀ ਹੋ ਸਕਦਾ ਹੈ ਕਿ ਵੈਦਿਕ ਧਰਮ ਵਿਚ ਬ੍ਰਾਹਮਣਾਂ ਦੀ , ( ਟ ) Page #15 -------------------------------------------------------------------------- ________________ ਪ੍ਰਮੁੱਖ ਭੂਮਿਕਾ ਰਹੀ ਹੈ । ਜਦੋਂ ਕਿ ਮਣ ਸੰਸਕ੍ਰਿਤੀ ਵਿਚ ਖਡਰੀ ਹੀ ਧਰਮ : ਮੁੱਖ ਰਹੇ ਹਨ । ਇਕ ਖਤਰੀ ਧਰਮ ਦਾ ਉਪਦੇਸ਼ ਕਰੇ, ਸ਼ਾਇਦ ਇਹ ਗੱਲ ਉਸ ਸਮੇਂ ਦੇ ਪਰੰਪਰਾਵਾਦੀ ਸਮਾਜ ਨੂੰ ਚੰਗੀ ਨਾ ਲਸ਼ੀ ਹੋਵੇ । , ਕਈ ਲੋਕ ਅੱਜ ਕਲੇ | ਬੁੱਧ ਦੀ ਤਰ੍ਹਾਂ ਹਨੂਮਾਨ ਬਜਰੰਗ ਬਲੀ ਲਈ ਮਹਾਵੀਰ ਸ਼ਬਦ ਵਰਤਦੇ ਹਨ । ਸਾਡੇ ਦੇਸ਼ ਵਿਚ ਬਹਾਦਰ ਫੌਜੀਆਂ ਲਈ ਮਹਾਵੀਰ ਚੱਕਰ ਨਾਂ ਦਾ ਤਗਮਾ ਹੈ। ਸੋ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਕਿ ਮਹਾਵੀਰ ਇਕ ਵਿਸ਼ੇਸ਼ਨ ਹੈ । ਕੋਈ ਵਿਅਕਤੀ ਦਾ ਨਾਂ ਨਹੀਂ । ਕਿਉਂਕਿ ਮਹਾਰ, ਵਰਧਮਾਨ ਨਾਲ ਪ੍ਰਾਚੀਨ ਸਮੇਂ ਤੋਂ ਜੁੜਿਆ ਆਂ ਰਿਹਾ ਹੈ । ਇਸ ਲਈ ਅਸੀਂ ਤੀਰਥੰਕਰ ਵਰਧਮਾਨ ਨੂੰ ਤੀਰਥੰਕਰ ਭਗਵਾਨ ਮਹਾਵੀਰ ਆਖਦੇ ਹਨ ! ਵਰਧਮਾਨ ਬਚਪਨ ਵਿਚ ਬਹਾਦਰ ਸਨ ਜਿਸ ਦੇ ਸਨਮਾਨ ਵਜੋਂ ਇੰਦਰ ਨੇ ਉਨ੍ਹਾਂ ਨੂੰ ਮਹਾਵੀਰ ਨਾਂ ਦਿੱਤਾ। ਬੁਧ ਧਰਮ ਅਤੇ ਭਗਵਾਨ ਮਹਾਰ ਈ: ਪੂਰਵ 6 ਵੀਂ ਸਦੀ ਦਾ ਸਮਾਂ ਭਾਰਤ ਲਈ ਹੀ ਨਹੀਂ, ਸਗੋਂ ਸਮੁਚੇ ਏਸ਼ੀਆ ਦੇ ਧਾਰਮਿਕ ਉੱਥਲ ਪੁਥਲ ਅਤੇ ਕ੍ਰਾਂਤੀ ਦਾ ਸਮਾਂ ਹੈ । ਇਸ ਸੋਮੇਂ ਚੀਨੇ ਵਿਚ ਲਾਉਤਸੇ, ਗਰੀਸ ਵਿਚ ਪੈਥਾਗੋਰਸ, ਈਰਾਨ ਵਿਚ ਜਰੁਸਤ ਨੇ ਜਨਮ ਲਿਆ । ਇਸੇ ਭਾਰਤ ਵਿਚ ਜੈਨ ਪਰੰਪਰਾਂ ਅਨੁਸਾਰ 363 ਮਰ ਅਤੇ ਬੁੱਧ' ਪਰੰਪਰਾ ਅਨੁਸਾਰ 63 ਸ਼ਮਣ ਮਤਾਂ ਦਾ ਵਰਨਣ ਵੀ ਮਿਲਦਾ ਹੈ। ਜੈਨ ਸ਼ਾਸਤਰ ਸੁਰ ਕ੍ਰਿਤਾਂਗ ਵਿਚ ਇਨ੍ਹਾਂ ਮਤਾਂ ਦੇ ਚਾਰ ਭਾਗ ਕਰਕੇ ਵਿਸਥਾਰ ਨਾਲ ਚਰਚਾ ਕਰੀ ਗਈ ਹੈ । ਇਨ੍ਹਾਂ ਨੂੰ 4 ਸਮੋਸਰਨ (ਧਰਮ ਸਭਾ) ਆਖਿਆ ਗਿਆ ਹੈ । ਇਹ ਭੇਦ ਇਸ ਪ੍ਰਕਾਰ ਹਨ । (1) ਕ੍ਰਿਆਵਾਦ :-ਆਵਾਦੀ ਆਤਮਾ ਦੀ ਕ੍ਰਿਆ ਨਾਲ ਸਬੰਧ ਸਥਾਪਿਤ ਕਰਦੇ ਹਨ । ਉਨ੍ਹਾਂ ਦਾ ਸਿਧਾਂਤ ਹੈ ਕਿ ਕਰਤਾ ਬਿਨਾ ਪੁੰਨ, ਪਾਪ ਅਦਿ ਕ੍ਰਿਆ ਨਹੀਂ ਹੁੰਦੀ । ਇਹ ਜੀਵ ਆਦਿ ਨੌਂ ਪਦਾਰਥ ਨੂੰ ਇਕਾਂਤ ਰੂਪ ਵਿੱਚ ਮੰਨਦੇ ਹਨ । ਇਨ੍ਹਾਂ ਦੇ 180 ਭੇਦ ਹਨ । (2) ਅਕ੍ਰਿਆਵਾਦੀ : ਇਸ ਦਾ ਵਰਨਣ ਦਸ਼ਾਰਸ਼ਰੂਤ ਸਕੰਧ ਵਿਚ ਆਇਆ ਹੈ । ਇਨ੍ਹਾਂ ਦਾ ਮਤ ਹੈ “ਲੋਕ ਨਹੀਂ, ਪਰਲੋਕ ਨਹੀਂ ਮਾਤਾ ਨਹੀਂ, ਪਿਤਾ ਨਹੀਂ, ਅਰਿਹੰਤ ਨਹੀਂ, ਚਕਰਵਰਤੀ ਨਹੀਂ, ਬਲਦੇਵ ਨਹੀਂ, ਵਾਸੂਦੇਵ ਨਹੀਂ, ਨਰਕ ਨਹੀਂ, ਨਰਕ ਵਿਚ ਕੋਈ ਜਨੰਮ ਨਹੀਂ ਲੈਂਦਾ, ਚੰਗੇ ਜਾਂ ਮਾੜੇ ਦਾ ਕੋਈ ਫਲ ਨਹੀਂ, ਮੁਕਤੀ ਨਹੀਂ, ਇੱਸ ਲਈ ਸਾਰੀਆਂ ਧਾਰਮਿਕ ਕ੍ਰਿਆਵਾਂ ਬੇਕਾਰ ਹਨ । ਇਨ੍ਹਾਂ ਦੇ 84 ਭੇਦ ਹਨ । 1. ਧਰਿ ਕੇ ਗੇfm, ਧਰਿ ਚ ਬਣੀ ਸੂਤਰ ਨਿਪਾਤ ਸਭਿਤ 2. ਸੂਤਰ ਤਾਂਗ ਵਿਰਤੀ 112 Page #16 -------------------------------------------------------------------------- ________________ ਅਗਿਆਨਵਾਦੇ : * ਅਗਿਆਨਵਾਦ ਦਾ ਆਖਣਾ ਹੈ 'ਸਾਰੇ ਝਗੜੇ ਦੀ ਜੜ੍ਹ ਗਿਆਨ ਹੈ । ਕਿਉਂਕਿ ਗਿਆਨ ਜਾਂ ਅਧੂਰਾ ਗਿਆਨ ਹੀ ਸਭ ਝਗੜਿਆਂ ਦੇ ਮੁਲ ਹੈ । ਜਿਸ ਮਨੁੱਖ ਨੂੰ ਗਿਆਨ ਹੀ ਨਹੀਂ ਹੋਵੇਗਾ ! ਉਸੇ ਦਾ ਹੀ ਕਲਿਆਨ ਹੋਵੇਗਾ । ਇਸ ਮਤ ਦੇ 67 ਭੇਦ ਹਨ । ਵਿਨੈੱਵਾਦ : ਵਿਨੈਪੂਰਵਕ ਵਿਵਹਾਰ ਕਰਨ ਵਾਲੇ ਨੂੰ ਵਿਨੈਵਾਦੀ ਆਖਦੇ ਹਨ। ਇਹ ਸਾਧੂ, ਗਊ ਅਤੇ ਕੁੱਤੇ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ । ਇਹ ਬਿਨਾ ਲਿੰਗ ਭੇਦ ਤੋਂ, ਸਭ ਦੀ ਵਿਨੈ (ਸੇਵਾ ਭਗਤੀ) ਕਰਦੇ ਹਨ । ਦੇਵਤਾ, ਰਾਜਾ, ਸਾਧੂ, ਦਾਸ, ਬੁੱਢ, ਪਾਪੀ, ਮਾਤਾ ਅਤੇ ਪਿਤਾ ਦੀ ਮਨ ਬਚਨ ਤੇ ਸ਼ਰੀਰ ਰਾਹੀਂ ਯੋਗ ਵਿਨੈ ਆਦਰ ਕਰਨਾ, ਇਨ੍ਹਾਂ ਦਾ ਧਰਮ ਹੈ । ਇਹ ਸਿਰਫ ਮੁਕਤੀ ਨੂੰ ਮੰਨਦੇ ਹਨ। ਇਨ੍ਹਾਂ ਦੇ 32 ਭੇਦ ਹਨ । . . . 363 ਮਣਾਂ ਦੇ ਪ੍ਰਵਰਤਕ . ਸਿਧ ਜੈਨ ਗ ਥ ਤਤਵਾਰਥ ਰਾਜਵਾਰਤੀਕ ਵਿਚ ਅਚਾਰੀਆ ਅੰਕਲਕ ਨੇ ਇਨ੍ਹਾਂ ਮਤਾਂ ਦੇ ਕੁਝ ਸਿਧ ਅਚਾਰੀਆਂ ਦੇ ਨਾਂ ਦਸੇ ਹਨ । ਉਹ ਇਸ ਪ੍ਰਕਾਰ ਹਨ । ਕ੍ਰਿਆਵਾਦ ਦੇ ਅਚਾਰੀਆ ਤੇ ਵਿਆਖਿਆਕਾਰ ਕੱਕਲ, ਕਾਠਵਿਧੀ, ਕੋਸ਼ਿਕ, ਹਰੀ, ਸ਼ਮਸਰੂਮਾਨ, ਕਪਿਲ, ਰੋਮਸ਼ ਹਾਰੀ, ਅਸ਼ਵ, ਮੁੰਡ, ਆਸ਼ਵਾਲਾਯਨ ਆਦਿ 180 ਕੁਆਵਾਦ ਮਤ ਦੇ ਅਚਾਰੀਆ ਹਨ । ਅਕ੍ਰਿਆਵਾਦ ਦੇ ਅਚਾਰ ਤੇ ਵਿਆਖਿਆਕਾਰ, ਰਿਚ, ਕੁਮਾਰ, ਉਲਕ, ਕਪਿਲ, ਗਾਰਗ, ਵਿਆਗਰ ਭੂਤੀ, ਵਾਵਲਿ, ਮਾਠਰ, ਮੰਦਰਾ, ਮੱਦ, ਲਾਯਾਨਨ ਆਦਿ 84 ਅਕ੍ਰਿਆਵਾਦੀ ਮਤਾਂ ਦੇ ਅਚਾਰੀਆ ਅਤੇ ਵਿਆਖਿਆਕਾਰ ਹਨ ! ਅਗਿਆਨਵਾਦ ਦੇ ਅਚਾਰੀਆ ਤੇ ਵਿਆਖਿਆਕਾਰ ਸਾਲ, ਵਾਸ਼ਕਲ, ਕੁੰਮੀ, ਸਾਤਯਮੁਗਰੀ, ਚਾਰਾਯਣ, ਕਾਠ, ਮਧਿਆਨੰਦਨੀ, ਮੱਦ, ਪਪਲਿਆਦ, ਵਾਦਰਾਯਣ, ਸ਼ਵਿਸ਼ਠਤ, ਏਤੀਕਾਯਨ, ਵਸ਼, ਜੰਮਨੀ ਆਦਿ 67 ਅਰਿਆਨਵਾਦ ਅਚਾਰੀਆ ਤੇ ਪ੍ਰਮੁੱਖ ਵਿਆਖਿਆਕਾਰ ਹਨ । ਵਿਨੈਵਾਦ :.... ਵਸ਼ਿਸ਼ਟ, ਪ੍ਰਾਸ਼ਰ, ਜਤੂਕਰਨ, ਬਾਲਮਿਕੀ, ਰੋਮਹਰਮਨੀ, ਸਤਯਾਦੱਤ, ਵਿਆਸ, ਏਲਾਪੁਰ, ਐਮਨੀਅਵ, ਇੰਦਰਦਤ, ਅਯਸਥੂਲ ਆਦਿ 32 ਵਿਨੈਵਾਦ ਮਤ ਦੇ ਅਚਾਰੀਆ ਤੇ ਵਿਆਖਿਆਕਾਰ ਹਨ । 1. ਉਤਰਾਧਿਐਨ ਵਰਿਦ ਵਿਰਤੀ ਪੰਨਾ 444 2. ਤਤਵਾਰਥ ਰਾਜਵਾਰਤਿਕ 81 ਪੰਨਾ 562 Page #17 -------------------------------------------------------------------------- ________________ ਜੌਨ ਦਰਸ਼ਨ ਅਨੇਕਾਂ ਪੱਖੋਂ ਕਿਰਿਆਵਾਦੀ ਦਰਸ਼ਨ ਹੈ, ਇਕ ਪਖੋਂ ਨਹੀਂ। ਇਸ ਤੋਂ ਛੁਟ ਸਭਾਸ਼ਯ ਨਿਸ਼ਬਚੂਰਨੀ ਪੰਨਾ 15 ਵਿਚ ਉਸ ਸਮੇਂ ਦੇ 23 ਮਤਾਂ ਤੇ ਉਨ੍ਹਾਂ ਦੇ ਅਚਾਰੀਆਂ ਦੇ ਨਾਂ ਆਏ ਹਨ । ਜੋ ਇਸ ਪ੍ਰਕਾਰ ਹਨ। (1) ਆਜੀਵਕ (2) ਈਸ਼ਰਮਤ (3) ਉਲੁਗ (4) ਕਪਿਲ ਮਤ (5) ਕਵਿਲ (6) ਕਾਵਾਲ (7) ਕਾਵਲਿਆ (8) ਚਰਗ (9) ਤਚਨਿਆ (10) ਪਰੀਵਰਾਜਕ (11) ਪੰਡਰੰਗ (12) ਬੜੀਤ (13) ਭਿਛੁਗ (ਭਿਕਖੂ) (14) ਭਿਖ (15) ਰੱਤਪੜ (16) ਵੇਦ (17) ਸੱਕ (18) ਸੱਰਖ (19) ਸੁਤੀਵਾਦੀ (20) ਸੇਯਵੜ (21) ਸੋਯਭਿਖੂ (22) ਸ਼ਾਕਯਮਤ (23) ਹਦੂਸਰਖ । ਬੁੱਧ ਸਾਹਿਤ ਵਿਚ ਵੀ 6 ਮਣ ਸੰਪਰਦਾਵਾਂ ਦਾ ਜ਼ਿਕਰ ਆਇਆ ਹੈ, ਜੋ ਇਸ ਕਾਰ ਹੈ 1 6 ਮਤ (1) ਅਕ੍ਰਿਆਵਾਦ (2) ਨਿਅਤੀਵਾਦ (3) ਉਛੰਦਵਾਦ (4) ਅਨੋਯੋਜਯ ਵਾਦ (5) ਚਤੁਰਯਾਮ ਸੰਭਰਵਾਦ (ਜੈਨ ਧਰਮ) (6) ਵਿਕਸ਼ੇਪ ਵਾਦ । 6 ਸੰਪਰਦਾਵਾਂ ਦੇ ਪ੍ਰਮੁਖ ਸ਼ਮਣ ਅਚਾਰੀਆ (1) ਪੂਰਨ ਕਾਸ਼ਯਪ ਇਸ ਮਤ ਦਾ ਪੂਰਨ ਕਾਸ਼ਯਪ ਪ੍ਰਵਰਤਕ ਸੀ, ਇਹ ਨੰਗਾ ਰਹਿੰਦਾ ਸੀ । ਇਹ ਅਕ੍ਰਿ ਆਵਾਦ ਦਾ ਕੱਟੜ ਸਮਰਥਕ ਸੀ । ਉਸ ਦਾ ਮਤ ਸੀ ‘ਜੇ ਕੋਈ ਕਰੇ ਜਾਂ ਕਰਾਵੇ, ਕਟੇ ਜਾਂ ਕਟਾਵੇ, ਦੁਖ ਦੇਵੇ ਜਾਂ ਦਿਲਾਵੇ, ਦੁਖੀ ਕਰੋ ਜਾਂ ਕਰਾਵੇ, ਡਰ ਲਗੇ ਜਾਂ ਡਰਾਵੇ, ਮਾਰੇ, ਚੋਰੀ ਕਰੇ, ਸੰਨ੍ਹ ਲਾਵੇ, ਡਾਕਾ ਮਾਰੋ, ਇਕੋ ਮਕਾਨ ਤੇ ਹਮਲਾ ਕਰ ਦੇਵੇ, ਪਰਾਈ ਇਸਤਰੀ ਦਾ ਭੋਗ ਕਰੇ ਜਾਂ ਝੂਠ ਬੋਲੇ ਤਾਂ ਵੀ ਕੋਈ ਪਾਪ ਨਹੀਂ ਹੈ । ਅਨੇਕਾਂ ਪਸ਼ੂਆਂ ਨੂੰ ਮਾਰ ਕੇ ਜੇ ਕੋਈ ਮਾਸ ਦਾ ਢੇਰ ਵੀ ਲਾ ਦੇਵੇ ਤਾਂ ਵੀ ਪਾਪ ਨਹੀਂ । ਦਾਨ, ਧਰਮ, ਸੰਜਮ ਅਤੇ ਸਚਾਈ ਕੋਈ ਪੁੰਨ ਨਹੀਂ। — (2) ਮੰਥਲੀ ਪੁੱਤਰ ਗੋਸ਼ਾਲਕ - ਇਹ ਨਿਅਤੀਵਾਦ ਸਿਧਾਂਤ ਦਾ ਅਚਾਰਿਆ ਸੀ । ਪਹਿਲਾਂ ਇਹ ਭਗਵਾਨ ਮਹਾਵੀਰ ਨਾਲ ਕਰੀਬ 6 ਸਾਲ ਰਿਹਾ ਉਥੇ ਇਸ ਨੇ ਤੇਜ਼ੋਲੇਸ਼ਿਆ ਨਾਂ ਦੀ ਸ਼ਕਤੀ ਪ੍ਰਾਪਤ ਕੀਤੀ। ਇਸ ਬਾਰੇ ਅਤੇ ਇਸ ਦੇ ਸਿਧਾਂਤ ਵਿਸਥਾਰ ਨਾਲ ਵਰਨਣ ਇਸ ਪੁਸਤਕ ਵਿਚ ਅਤੇ ਭਗਵਤੀ ਸੂਤਰ ਵਿਚ ਦਰਜ ਹੈ ਇਸ ਦਾ ਮੱਤ 5 ਸਦੀ ਤੱਕ ਚਲਦਾ ਰਿਹਾ। ਇਸ ਦਾ ਸਿਧਾਂਤ ਸੀ ਕਿ ਸਭ ਕੁਝ ਨਿਅਤ ਹੈ। ਕੁਝ ਕਰਨ ਦੀ ਜਰੂਰਤ ਨਹੀਂ । ਬਲ, ਵੀਰਜ਼, ਪ੍ਰਸ਼ਾਰਥ ਦਾ ਕੋਈ ਮਹਤੱਵ ਨਹੀਂ, ਸਭ ਕੁਝ ਬੇਕਾਰ ਹੈ । ਅਕਲਮੰਦ ਤੇ (=) Page #18 -------------------------------------------------------------------------- ________________ ਮੂਰਖ ਦੋਵੇਂ ਤਰ੍ਹਾਂ ਦੇ ਜੀਵ 86 ਲੱਖ ਮਹਾਂ ਕਲਪਤੋਂ ਬਾਅਦ ਆਪਣੇ ਆਖ ਮੁਕਤ ਹੋ ਜਾਂਦੇ ਹਨ ।" ਮੰਝਲੀ ਚ ਉਸ ਸਮੇਂ ਦੇ ਅਚਾਰਿਆ ਵਿਚੋਂ ਮਹਾਤਮਾ ਬੁੱਧ ਤੇ ਮਹਾਵੀਰ ਤੋਂ ਬਾਅਦ ਸ਼ਭ ਤੋਂ ਵੱਧ ਪ੍ਰਭਾਵਸ਼ਾਲੀ ਸੀ 1, ਅਸ਼ੋਕ ਦੇ ਜ਼ਿਲਾ ਲੇਖ ਵਿਚ ਇਸ ਦੇ ਆਜੀਵਕ ਮਤ ਦੀ ਕਈ ਜਗੁ ਚਰਚਾ ਆਈ ਹੈ । ਅਸ਼ੋਕ ਦੇ ਪਤੇ ਦਸਰਥ ਨੇ ਆਜੀਵਕ ਭਿਖਸ਼ੂਆਂ ਲਈ ਗੁਫਾਵਾਂ ਬਣਾਈਆਂ ਸਨ। (3) ਅਜ਼ੀਕੇਸ਼ ਕੰਬਲ | ਉਛੇਦਵਾਦ ਦਾ ਇਹ ਮੁੱਖ ਪ੍ਰਰਤਨ ਸੀ । ਇਹ , ਬਾਲਾਂ ਦਾ ਬਣਿਆ ਕੰਬਲ ਪਹਿਨਦਾ ਸੀ । ਉਸਦਾ ਮੱਤ ਸੀ । ਦਾਨ, ਯੱਗ, ਹਵੱਨ ਵਿਚ ਕੁੱਝ ਤੱਥ ਨਹੀਂ, ਚੰਗੇ ਮੰਦੇ ਕਰਮ ਦਾ ਕੋਈ ਫੱਲ ਨਹੀਂ। ਮਾਤਾ, ਪਿਤਾ, ਦਾਨ, ਨਰਕ, ਦੇਵਤਾ ਆਦਿ ਕੁਝ ਨਹੀਂ, ਮਨੁਖ ਦਾ ਸ਼ਰੀਰ ਚਾਰ ਭੂਤਾਂ ਦਾ ਬਣਿਆ ਹੈ। ਮਰਨ ਤੋਂ ਮਿੱਟੀ-ਮਿਟੀ ਵਿਚ, ਪਾਣੀ-ਪਾਣੀ ਵਿਚ ਅੱਗ-ਅੱਗ ਵਿਚ ਅਤੇ ਹਵਾ-ਹਵਾ ਵਿਚ ਜਾ ਮਿਲਦੀ ਹੈ । ਮੌਤ ਤੋਂ ਵਾਅਦ ਕੁਝ ਨਹੀਂ ਬਚਦਾ, ਕੋਈ ਲੱਕ, ਪਰਲੋਕ ਜਾਂ ਪੂਨਰ ਜਨਮ ਅਦਿ ਕੁਝ ਵੀ ਨਹੀਂ | (4) ਕੁਧ ਕਾਂਤਯਾਨ ਉਹ ਠੰਡਾ ਪਾਣੀ ਇਸਤੇਮਾਲ ਕਰਦਾ ਸੀ । ਉਸਦਾ ਮਤ ਸੀ “ਸੱਤ ਪਦਾਰਥ ਕਿਸੇ ਨੇ ਨਹੀਂ ਬਣਾਏ । ਇਹ ਖੰਬੇ ਦੀ ਤਰਾਂ ਅਟਲ ਹਨ। ਇਹ ਨਾ ਹਿਲਦੇ ਹਨ, ਨਾਂ ਬਦਲਦੇ ਹਨ । ਇਕ ਦੂਸਰੇ ਨੂੰ ਨਹੀਂ ਸਤਾਂਦੇ ਨੇ ਇਕ ਦੂਸਰੇ ਨੂੰ ਸੁਖ ਦੁਖ ਦੇਣ ਵਿੱਚ ਅਸਮਰਥ ਹਨ । ਇਹ ਪਦਾਰਥ ਹਨ (1) ਜਮੀਨ, (2) ਪਾਣੀ, (3) ਅੱਗੇ, (4) ਹਵਾ, (5) ਸੁਖ, (6) ਦੁਖ, (7) ਜੀਵ, ਇਨ੍ਹਾਂ ਪਦਾਰਥਾਂ ਨੂੰ ਮਾਰਨ ਵਾਲਾ, ਮਰਵ ਨੇ ਵਾਲੀ, ਸੁਣਨ ਵਾਲਾ, ਜਾਣਨ ਵਾਲਾ, ਵਰਨਣ ਕਰਨ ਵਾਲਾ ਕੋਈ ਨਹੀਂ । ਸੰਜਯ · ਵੇਲਨੀ ਪੁਤਰ ਇਸ ਮੱਤ ਨੂੰ ਸੰਸ਼ਵਾਦੀ ਵੀ ਕਿਹਾ ਜਾਂਦਾ ਹੈ, ਸੰਜੇ ਦਾ ਮਤ ਸੀ “ਜੇ ਮੈਨੂੰ ਕਈ ਪੁੱਛੇ ਕਿ ਪਰਲੋਕ ਕੀ ਹੈ ਅਤੇ ਮੈਨੂੰ ਲਗੇ ਕਿ ਪਰਲੋਕ ਹੈਂ ਤਾਂ ਮੈਂ ਕਹਾਂਗਾ-“ਹਾਂ” । ਜੇ ਮੈਨੂੰ ਅਜਿਹਾ ਨਹੀਂ ਲਗੇਗਾ । ਤਾਂ ਮੈਂ ਆਖਾਂਗਾ ਕਿ ਅਜਿਹਾ ਵੀ ਨਹੀਂ ਕਿ ਪਰਲੋਕ ਨਾ ਹੋਵੇ । ਜੀਵ ਹੈ ਜਾਂ ਨਹੀਂ, ਚੰਗੇ ਬੁਰੇ ਕਰਮ ਦਾ ਫਲ · ਮਿਲਦਾ ਹੈ ਜਾਂ ਨਹੀਂ, ਤਸ਼ਾ' ਗਤ (ਬੁਧ ਮੱਤ , ਪਿਛੋਂ ਰਹਿੰਦੇ ਹਨ ਜਾਂ ਨਹੀਂ, ਇਨਾਂ ਕਿਸੇ ਸਿਧਾਂਤਾਂ ਬਾਰੇ ਮੇਰੀ ਕੋਈ ਨਿਸਚਿਤ ਥਾਰਣਾਂ ਨਹੀਂ | 1. ਭਾਰਤੀ ਸੰਸਕ੍ਰਿਤੀ'ਔਰ ਅਹਿੰਸਾ ਪੰਨਾ 45-461 2. ਭਗਵਾਨ ਬੁੱਧ ਪੰਨਾ 18 । 3. ਧਮ ਪੱਦ ਅੱਠ ਕਥਾ 1-1444 4. ਭਗਵਾਨ ਬੁੱਧ 181-82 ॥ ( ਣ ) Page #19 -------------------------------------------------------------------------- ________________ (6) ਨਿਰਗਰੰਥ ਗਿਆਤ ਪੁੱਤਰ-- ਇਹ ਭਗਵਾਨ ਮਹਾਵੀਰ ਦਾ ਹੀ ਨਾਮ ਹੈ । 23ਵੇਂ ਤੀਰਥੰਕਰ ਭਗਵਾਨ ਪਾਰਸ਼ ਨਥ ਦੀ ਪਰੰਪਰਾ 4 ਵਰਤਾਂ ਵਿਚ ਯਕੀਨ ਰਖਦੀ ਸੀ । ਇਸੇ ਲਈ ਭਗਵਾਨ ਮਹਾਵੀਰ ਨੂੰ ਚਤੁਰਯਾਮ ਧਰਮ ਦਾ ਪ੍ਰਤਕ ਆਖਿਆ ਗਿਆ ਹੈ | ਬਾਅਦ ਵਿਚ ਭਗਵਾਨ ਮਹਾਵੀਰ ਨੇ ਅਪਰਿਗ੍ਹਾ ਵਰਤ ਨੂੰ ਸੰਖੇਪ ਕਰਕੇ ਬ੍ਰਹਮਚਰਜੇ ਵਰਤ ਦੀ ਅੱਡ ਸਥਾਪਨਾ ਕੀਤੀ ? ਜਿਸ ਕਾਰਨ ਇਨ੍ਹਾਂ ਪੰਜ ਨਿਯਮਾਂ ਨੂੰ ਪੰਜ ਮਹਾਵਰਤ ਆਖਦੇ ਹਨ । ਨਿਰਗਰੰਥ ਜੈਨ ਧਰਮ ਦਾ ਪੁਰਾਣਾ ਨਾਂ ਹੈ, ਗਿਆਤ ਭਗਵਾਨ ਮਹਾਵੀਰ ਦੀ ਲਿਛਵੀ ਜਾਤੀ ਦੀ ਇਕ ਉਪ ਸ਼ਾਖਾ ਸੀ । ਇਸੇ ਪ੍ਰਕਾਰ ਛੇ ਧਰਮ ਪ੍ਰਚਾਰਕਾਂ ਦਾ ਜੀਵਨ, ਬੁੱਧ ਥਾਂ ਤੇ ਅਧਾਰਿਤ ਹੈ । ਪਰ ਸਾਨੂੰ ਬੁੱਧ ਥਾਂ ਤੇ ਪੂਰਾ ਯਕੀਨ ਨਹੀਂ ਰੱਖਣਾ ਚਾਹੀਦਾ । ਕਿਉਂਕਿ ਬੱਧ ਅਚਾਰਿਆ , ਦਾ ਇਕੋ ਇਕ ਉਦੇਸ਼ ਮਹਾਤਮਾ ਬੁੱਧ ਨੂੰ ਰੋਰ ਧਰਮ ਅਚਾਰਿਆਂ ਤੋਂ ਉਪਰ ਵਿਖਾਣਾ ਹੈ । ਅਜਿਹਾ ਤਰਿਪਿਟਕ ਸਾਹਿਤ ਅਤੇ ਮਿਲਿੰਦ ਪ੍ਰਨ ਕਥਾ ਵਿਚ ਆਮ ਮਿਲਦਾ ਹੈ । ਇਸਤੋਂ ਛੁਟ ਜੈਨ ਬ ਰਿਸ਼ੀ ਭਾਸੀਤ ਸੂਤਰ ਵਿਚ, ਅਨੇਕਾਂ ਪੁਰਾਣੇ ਅਤੇ ਭਗਵਾਨ ਮਹਾਵੀਰ ਦੇ ਸਮੇਂ ਦੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ । ਜੋ ਕਿ ਧਾਰਮਿਕ ਪਖ ਨਹੀਂ ਸਗੋਂ ਇਤਿਹਾਸਕ ਪਖੋਂ ਵੀ ਬਹੁਤ ਮਹੱਤਵ ਪੂਰਨ ਹੈ । ਉਪਰੋਕਤ ਚਰਚਾ ਵਿਚ ਅਸੀਂ ਭਗਵਾਨ ਮਹਾਵੀਰ ਦੇ ਸਮੇਂ ਦੇ ਅਤੇ ਉਨ੍ਹਾਂ ਤੋਂ ਪਹਿਲੇ ਮਤਾਂ ਦੀ ਇਤਿਹਾਸ ਪਖ` ਚਰਚਾ ਕੀਤੀ ਹੈ । ਸਿਵਾਏ ਜੈਨ ਅਤੇ ਬੁੱਧ ਧਰਮ ਤੋਂ ਇਨ੍ਹਾਂ ਮਤਾਂ ਦਾ ਕੋਈ ਇਤਿਹਾਸ ਨਹੀਂ ਮਿਲਦਾ। ਜੈਨ ਅਤੇ ਬੁੱਧ ਗ ਥਾਂ ਦਾ ਇਨ੍ਹਾਂ ਮਤਾਂ ਬਾਰੇ ਵਰਨਣ ਬਹੁਤ ਪਖਪਾਤ ਪੂਰਨ ਹੈ । ਇਨ੍ਹਾਂ ਮਤਾਂ ਦਾ ਨਾਂ ਕੋਈ ਥ ਮਿਲਦਾ ਹੈ ਨਾਂ ਹੀ ਕੋਈ ਉਪਾਸਕ ਮਿਲਦਾ ਹੈ । ਕਿਸੇ ਵੀ ਜੈਨ ਬ ਵਿਚ ਮਹਾਤਮਾ ਬੁੱਧ ਦਾ ਜਿਕਰ ਵੀ ਨਹੀਂ ਆਇਆ । ਬੁੱਧ, ਸ਼੍ਰੀ ਬਾਂ, ਪਿਟਕਾ ਸਾਹਿਤ ਵਿਚ ਭਗਵਾਨ ਮਹਾਵੀਰ ਦੀ ਪ੍ਰਾਚੀਨ ਧਰਮ, ਪਰੰਪਰਾ ਬਾਰੇ ਕਾਫੀ ਚਰਚਾ ਮਿਲਦੀ ਹੈ । ਜੇ ਬੱਧ ਗ ਥਾਂ ਵਿਚ ਨਿਰੰਠ ਨਾਯ ਤ ਨਾਂਉ ਨਾ ਹੁੰਦਾ ਤਾਂ, ਸਾਇਦ ਪਛਮੀ ਲੇਖਕ ਭਗਵਾਨ ਮਹਾਵੀਰ ਦੀ ਹੋਂਦ ਨੂੰ ਹੀ ਨਾ ਮਨਦੇ ! ਮਹਾਤਮਾ ਬੁੱਧ ਦਾ ਚਾਚਾ, ਬੱਪ ਨਿਰਗ ਥਾਂ ਦਾ ਉਪਾਸ਼ਕ ਸੀ 1 ਬੁੱਧ ਗ੍ਰੰਥਾਂ ਵਿਚ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦੀ ਸਿਧੀ ਮੁਲਾਕਾਤ ਨਹੀਂ ਆਈ ਸਗੋਂ, ਮਹਾਤਮਾ ਬੁੱਧ ਅਤੇ ਭਗਵਾਨ ਮਹਾਵੀਰ ਦੀ ਚੇਲਿਆਂ ਦੀ ਧਰਮ ਚਰਚਾ ਦਾ ਵਰਨਣ ਜਰੂਰ ਆਇਆ ਹੈ । ਇਨ੍ਹਾਂ ਚਰਚਾਵਾਂ ਦਾ ਇਕ ਉਦੇਸ਼ · ਭਗਵਾਨ ਮਹਾਵੀਰ ਨੂੰ ਨੀਵਾਂ ਵਿਖਾ ਕੇ ਮਹਾਤਮਾ ਬੁੱਧ ਨੂੰ ਉੱਚਾ ਵਿਖਾਉਣਾ ਹੈ । ਇਨ੍ਹਾਂ ਚਰਚਾਵਾਂ ਵਿਚ ਜੈਨ ਸਿਧਾਂਤਾਂ , ਦੀ ਤੁਲਨਾ, ਬੁੱਧ ਸਿਧਾਂਤਾਂ ਨਾਲ ਕੀਤੀ ਗਈ ਹੈ । ( 3 ) Page #20 -------------------------------------------------------------------------- ________________ ਸਮੁੱਚ ਬੁੱਧ ਸਾਹਿਤ ਵਿਚ ਭਗਵਾਨ ਮਹਾਵੀਰ ਦੀ ਚਰਚਾ 51 ਵਾਰ ਆਈ ਹੈ । ਇਨ੍ਹਾਂ ਵਿਚੋਂ 32 ਵਾਰ ਮੂਲ ਤਰਿਪਿਟਕ ਗਥਾਂ ਵਿਚ ਹੈ । ਮgਨਿਕਾਏ ਵਿਚ 10 ਵਾਰ ਹੈ, ਅਤੇ ਦੀਰਘ ਨਿਕਾਏ ਵਿਚ 4 ਵਾਰ ਹੈ । ਅਤਰ ਨਿਕਾਏ, ਸੰਯੁਕਤ ਨਿਕਾਏ ਆਦਿ ਵਿਚ 7-7 ਵਾਰ ਹੈ । ਸੁਤ ਨਿਪਾਤ ਅਤੇ ਵਿਨੈਪਿਟਕ ਵਿਚ ਵੀ 2-2 ਵਾਰ ਚਰਚਾ ਆਈ ਹੈ । ਇਨ੍ਹਾਂ ਚਰਚਾਵਾਂ ਵਿਚ 23ਵੇਂ ਤੀਰਥੰਕਰ ਭਗਵਾਨ ਪਾਰਸ਼ਨਾਬ ਦੇ ਚਤਰਯਾਮ ਧਰਮ ਦਾ ਵਰਨਣ, ਨਿਰਗ ਥਾਂ ਦੀਆਂ ਤਪਸਿਆਵਾਂ, ਕਰਮਵਾਦ, ਆਸ਼ਰਵ. ਅਭਿਜਾਤੀ (ਸ਼ਿਆ), ਲੱਕ, ਪਰਲੋਕ ਧਿਆਨ, ਕ੍ਰਿਆ, ਅਭਿਆਵਾਂ, ਪਾਤਰ. ਕੁਪਾਤਰ ਦਾਨ ਦਾ ਵਰਨਣ ਜੈਨ ਗ ਥਾਂ ਨਾਲ ਮੇਲ ਖਾਂਦਾ ਹੈ । ਪ੍ਰਸਿੱਧ ਜਰਮਨ ਵਿਦਵਾਨ ਡਾ: ਹੈਰਮਨ ਜੈਕਵੀ ਨੇ ਅਪਣੇ ਸੂਤਰ ਕ੍ਰਿਗ ਸੂਤਰ ਅਤੇ ਉਤਰਾਧਿਐਨ ਸੂਤਰ ਦੇ ਅੰਗਰੇਜੀ ਅਨੁਵਾਦ ਵਿਚ ਇਨ੍ਹਾਂ ਚਰਚਾਵਾਂ ਦਾ ਖੁਲ ਕੇ ਵਿਸ਼ਲੇਸ਼ਨ ਕੀਤਾ ਹੈ। ਭਗਵਾਨ ਮਹਾਵੀਰ ਅਤੇ ਬੁੱਧ ਇਕ ਦੇਸ਼ ਵਿਚ ਜੰਮੇ ਪਲੇ ਅਤੇ ਘੁੰਮੇ, ਪਰ ਦੋਹਾਂ ਮਹਾਪੁਰਸ਼ਾਂ ਦਾ ਮਿਲਾਪ ਨਾ ਹੋਣਾ ਬਹੁਤ ਹੀ ਅਨੋਖੀ ਗੱਲ ਹੈ । |' ਪਰ ਕੁਝ ਵੀ ਹੋਵੇ ਬੁੱਧ ਗ੍ਰ ਥਾਂ ਦਾ ਵਰਣਨ, ਭਗਵਾਨ ਮਹਾਵੀਰ ਦੇ ਇਤਿਹਾਸ, ਧਾਰਮਿਕ ਅਤੇ ਸਮਾਜਿਕ ਵਰਨਣ ਪਖੋਂ ਕਾਫੀ ਮਹੱਤਵ ਪੂਰਣ ਹੈ । ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ . ਕਈ ਪੱਛਮੀ ਇਤਿਹਾਸਕਾਰ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਨੂੰ ਇਕ ਹੀ ਸਮਝਦੇ ਰਹੇ । ਇਨ੍ਹਾਂ ਲੇਖਕਾਂ ਨੇ ਬੁੱਧ ਧਰਮ ਨੂੰ ਜੈਨ ਧਰਮ ਦੀ ਸ਼ਾਖਾ ਤੇ ਕਿਸੇ ਨੇ ਜੈਨ ਧਰਮ ਨੂੰ ਬੁੱਧ ਧਰਮ ਦੀ ਸ਼ਾਖਾ ਆਖਿਆ। ਪਰ ਇਨ੍ਹਾਂ ਲੇਖਕਾਂ ਵਿਚੋਂ ਕਿਸੇ ਨੇ ਵੀ ਬੁੱਧ ਗ੍ਰੰਥਾਂ ਵੱਲ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ । ਭਗਵਾਨ ਮਹਾਵੀਰ ਦੇ ਉਪਾਸਕ ਨੂੰ ਅਸ਼ੋਕ ਦੇ ਸ਼ਿਲਾਲੇਖਾਂ ਵਿਚ ਨਿਰ ਥ ਆਖਿਆ ਗਿਆ ਹੈ । ਇਨ੍ਹਾਂ ਵਿਚ ਬੁੱਧ ਭਿਖਸ਼ੂਆਂ ਲਈ ਮਣ ਸ਼ਬਦ ਦਾ ਇਸਤੇਮਾਲ ਹੋਇਆ ਹੈ । ਗੋਸ਼ਾਲਕ ਦੇ ਚੇਲਿਆਂ ਲਈ ਆਜੀਵਕ ਅਤੇ ਬ੍ਰਾਹਮਣ ਲਈ ਬ੍ਰਾਹਮਣ ਸ਼ਬਦ ਆਇਆ ਹੈ । ਇਨ੍ਹਾਂ ਇਤਿਹਾਸਕਾਰਾਂ ਦਾ ਉਪਰੋਕਤ ਹਵਾਲੀਆ ਵੱਲ ਧਿਆਨ ਨਾ ਦੇਣਾ ਬਹੁਤ ਹੀ ਹੈਰਾਣ ਕਰਣ ਵਾਲੀ ਗੱਲ ਹੈ । ਡਾ: ਹਰਮਣ ਜੈਕਵੀ ਨੇ ਸਭ ਤੋਂ ਪਹਿਲਾਂ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦਾ ਫਰਕ ਸ੍ਰੀ ਅਚਾਰੰਗ ਸੂਤਰ ਦੀ ਭੂਮਿਕਾ ਵਿਚ ਖੁਲ ਕੇ ਕੀਤਾ ਹੈ । ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦੀ ਦਿਤੀ ਜਾਣਕਾਰੀ ਦਾ ਅਸੀਂ ਹੁਣ ਚਰਚਾ ਕਰਾਂਗੇ । ਭਗਵਾਨ ਮਹਾਵੀਰ (599-527 ਵੀ. ਸੀ.) : ਘਰ ਦਾ ਨਾਂ . ਕੁਲ ਜ਼ ਨਮ ਸਥਾਨ ਮਾਤਾ ਦਾ ਨਾਂ ਪਿਤਾ ਦਾ ਨਾਂ ਵਰਧਮਾਨ ਗਿਆਤ ਲਿਛਵੀ ਖਤਰੀ ਕੁੰਡ ਗਾਮ ਵਿਸ਼ਲਾ · ਰਾਜਾ ਸਿਧਾਰਥ ( ਬ ) । Page #21 -------------------------------------------------------------------------- ________________ ਬੜੇ ਭਰਾ ਦਾ ਨਾਂ ਭੈਣ ਦਾ ਨਾਂ ਪਤਨੀ ਪੁਤਰੀ ਜਮਾਈ ਦਾ ਨਾਂ | ਨਦੀ ਵਰਧਨ ਸਦਰਸ਼ਨਾ ਯਸ਼ੋਧਾ ਆਦਰਸ਼ਨਾ ਜਮਾਲੀ ਦੀਖਿਆ ਕੇਵਲ ਗਿਆਨ ਉਮਰ ਨਿਰਵਾਨ ਸਥਾਨ ਪ੍ਰਮੁੱਖ ਚੇਲੇ ਦਾ ਨਾਂ ਗਿਆਤ ਖੇਡ ਰਿਜੂ ਬਲਕਾ ਨਦੀ 72 ਸਾਲ ਪਾਵ ਇੰਦਰ ਭੂਤ ਮਹਾਤਮਾ ਬੁਧ (581-647 ਈ. 5). ਘਰ ਦਾ ਨਾਂ ਲੇ ਜਨਮ ਸਥਾਨ ਮਾਤਾ ਦਾ ਨਾਂ ਪਿਤਾ ਦਾ ਨਾਂ ਚਾਚੇ ਦਾ ਨਾਂ ਸਿਧਾਰਥ ਸ਼ਾਕ ਲੁਬਨੀ ਮਾਇਆ ਦੇਵੀ ਸ਼ੁਧੋਧਨ ' ਬਪ ਪਤਨੀ ਪੁਤਰ ਗਿਆਨ ਸਥਾਨ ਕੁਲ ਉਮਰ ਨਿਰਵਾਨ ਪ੍ਰਮੁਖ ਚੇਲੇ ਯਸ਼ੋਦਰਾ ਰਾਹੁਲ ਬੁਧ (ਗਯਾ) 80 ਸਾਲ ਕੁਸ਼ਿਆਰਾ ਆਨੰਦ ਇਨ੍ਹਾਂ ਫਰੋਕਾਂ ਤੋਂ ਛੁਟ ਡਾ: ਹਰਮਨ ਜੈਕੋਬੀ ਨੇ ਬਹੁਤ ਸ਼ਪਸਟ ਕਰਕੇ ਭਗਵਾਨ | ਮਹਾਵੀਰ ਨੂੰ ਹੀ ਨਹੀਂ, ਭਗਵਾਨ ਪਾਰਸ਼ਵ ਨਾਥ ਨੂੰ ਇਤਿਹਾਸਕ ਮਹਾਪੁਰਸ਼ ਸਿਧ ਕਰ ਦਿਤਾ ਹੈ / ਬੱਧ ਗ ਥ ਅਨੁਸਾਰ ਮਹਾਤਮਾ ਬੁੱਧ ਦਾ ਚਾਚਾ ਬੱਪ ਪਾਰਸ਼ਵ ਨਾਥ ਦੀ ਪਰੰਪਰਾ ਦਾ ਉਪਾਸ਼ਕ ਸੀ / ਭਗਵਾਨ ਮਹਾਵੀਰ ਦੇ ਮਾਤਾ-ਪਿਤਾ ਵੀ ਇਸੇ ਪ੍ਰੰਪਰਾ ਨੂੰ ਮਨਦੇ ਸਨ / | ਉਸਨੇ ਜੈਨ ਧਰਮ ਅਤੇ ਬੁੱਧ ਧਰਮ ਦਾ ਵੀ ਜਿਕਰ ਕੀਤਾ ਹੈ ਵੇਖਣ ਨੂੰ ਜੈਨ ਧਰਮ ਅਤੇ ਬੁੱਧ ਧਰਮ ਕਾਫੀ ਨਜਦੀਕ ਹਨ / ਦੋਵੇਂ ਧਰਮ ਨਿਰਵਾਨ ਨੂੰ ਮੰਨਦੇ ਹਨ / ਪਰ ਬੁੱਧ ਧਰਮ ਵਾਲੇ, ਜੈਨ ਧਰਮ ਦੀ ਤਰ੍ਹਾਂ ਆਤਮਾ ਨੂੰ ਅਜਰ ਅਮਰ ਨਹੀਂ ਮਨਦੇ / ਬੁੱਧ ਧਰਮ ਵਿਚ ਅਹਿੰਸਾ ਦੇ ਸਿਧਾਂਤ ਤੇ ਇਨਾ ਜੋਰ ਨਹੀਂ ਦਿਤਾ ਗਿਆ, ਜਿੰਨ ਜੈਨ ਧਰਮ ਵਿਚ ਦਿਤਾ ਗਿਆ ਹੈ / ਜੈਨੀਆਂ ਦੇ ਅਨੇਕਾਂਤ ਵਾਦ ਦੇ ਨਾਂ ਦੇ ਸਿਧਾਂਤ ਤੋਂ ਦੁਨੀਆਂ ਦਾ ਕੋਈ ਧਰਮ ਵੀ ਜਾਣੂ ਨਹੀਂ / | ਹਾਂ, ਬੁੱਧ ਧਰਮ ਵਿਚ ਭਿਖਸ਼ੂ ਲਈ ਮੂਲ ਸ਼ਬਦ ਆਇਆ ਹੈ / ਇਸਤੋਂ ਛੁੱਟ ਅਰਿਹੰਤ, ਜਿਨ, ਮਹਾਵੀਰ, ਸਵੈ ਬੁਧ ਸ਼ਬਦ ਦੋਵੇ ਧਰਮਾਂ ਵਿਚ ਇਕੱਠੇ ਮਿਲਦੇ ਹਨ / ਜਿਸ ਕਾਰਣ ਆਮ ਲੋਕਾਂ ਨੂੰ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਵਿਚ ਫਰਕ ਨੂੰ ਕਰਨਾ ਔਖਾ ਹੋ ਜਾਂਦਾ ਹੈ / ਜੈਨ ਧਰਮ ਇਕ ਸੁਤੰਤਰ ਧਰਮ ਹੈ। ਜੈਨ ਪਰੰਪਰਾ ਬਹੁਤ ਪ੍ਰਾਚੀਨ ਹੈ / ਜੈਨ ਧਰਮ ਨਾ ਕਿਸੇ ਧਰਮ ਦੀ ਸ਼ਾਖਾ ਹੈ ਅਤੇ ਨਾ ਹੀ ਭਗਵਾਨ ਮਹਾਵੀਰ ਅਤੇ ਬੁੱਧ ਇਕ ਸਨ / ਇਹ ਠੀਕ ਹੈ ਕਿ ਜੈਨ ਧਰਮ ਦਾ ਬੁੱਧ ਧਰਮ ਉਪਰ ਕਾਫੀ ਅਸਰ ਹੈ / ( ਦ )