________________
ਪ੍ਰਮੁੱਖ ਭੂਮਿਕਾ ਰਹੀ ਹੈ । ਜਦੋਂ ਕਿ ਮਣ ਸੰਸਕ੍ਰਿਤੀ ਵਿਚ ਖਡਰੀ ਹੀ ਧਰਮ : ਮੁੱਖ ਰਹੇ ਹਨ । ਇਕ ਖਤਰੀ ਧਰਮ ਦਾ ਉਪਦੇਸ਼ ਕਰੇ, ਸ਼ਾਇਦ ਇਹ ਗੱਲ ਉਸ ਸਮੇਂ ਦੇ
ਪਰੰਪਰਾਵਾਦੀ ਸਮਾਜ ਨੂੰ ਚੰਗੀ ਨਾ ਲਸ਼ੀ ਹੋਵੇ । , ਕਈ ਲੋਕ ਅੱਜ ਕਲੇ | ਬੁੱਧ ਦੀ ਤਰ੍ਹਾਂ ਹਨੂਮਾਨ ਬਜਰੰਗ ਬਲੀ ਲਈ ਮਹਾਵੀਰ ਸ਼ਬਦ ਵਰਤਦੇ ਹਨ ।
ਸਾਡੇ ਦੇਸ਼ ਵਿਚ ਬਹਾਦਰ ਫੌਜੀਆਂ ਲਈ ਮਹਾਵੀਰ ਚੱਕਰ ਨਾਂ ਦਾ ਤਗਮਾ ਹੈ। ਸੋ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਕਿ ਮਹਾਵੀਰ ਇਕ ਵਿਸ਼ੇਸ਼ਨ ਹੈ । ਕੋਈ ਵਿਅਕਤੀ ਦਾ ਨਾਂ ਨਹੀਂ । ਕਿਉਂਕਿ ਮਹਾਰ, ਵਰਧਮਾਨ ਨਾਲ ਪ੍ਰਾਚੀਨ ਸਮੇਂ ਤੋਂ ਜੁੜਿਆ ਆਂ ਰਿਹਾ ਹੈ । ਇਸ ਲਈ ਅਸੀਂ ਤੀਰਥੰਕਰ ਵਰਧਮਾਨ ਨੂੰ ਤੀਰਥੰਕਰ ਭਗਵਾਨ ਮਹਾਵੀਰ ਆਖਦੇ ਹਨ ! ਵਰਧਮਾਨ ਬਚਪਨ ਵਿਚ ਬਹਾਦਰ ਸਨ ਜਿਸ ਦੇ ਸਨਮਾਨ ਵਜੋਂ ਇੰਦਰ ਨੇ ਉਨ੍ਹਾਂ ਨੂੰ ਮਹਾਵੀਰ ਨਾਂ ਦਿੱਤਾ। ਬੁਧ ਧਰਮ ਅਤੇ ਭਗਵਾਨ ਮਹਾਰ
ਈ: ਪੂਰਵ 6 ਵੀਂ ਸਦੀ ਦਾ ਸਮਾਂ ਭਾਰਤ ਲਈ ਹੀ ਨਹੀਂ, ਸਗੋਂ ਸਮੁਚੇ ਏਸ਼ੀਆ ਦੇ ਧਾਰਮਿਕ ਉੱਥਲ ਪੁਥਲ ਅਤੇ ਕ੍ਰਾਂਤੀ ਦਾ ਸਮਾਂ ਹੈ । ਇਸ ਸੋਮੇਂ ਚੀਨੇ ਵਿਚ ਲਾਉਤਸੇ, ਗਰੀਸ ਵਿਚ ਪੈਥਾਗੋਰਸ, ਈਰਾਨ ਵਿਚ ਜਰੁਸਤ ਨੇ ਜਨਮ ਲਿਆ ।
ਇਸੇ ਭਾਰਤ ਵਿਚ ਜੈਨ ਪਰੰਪਰਾਂ ਅਨੁਸਾਰ 363 ਮਰ ਅਤੇ ਬੁੱਧ' ਪਰੰਪਰਾ ਅਨੁਸਾਰ 63 ਸ਼ਮਣ ਮਤਾਂ ਦਾ ਵਰਨਣ ਵੀ ਮਿਲਦਾ ਹੈ। ਜੈਨ ਸ਼ਾਸਤਰ ਸੁਰ ਕ੍ਰਿਤਾਂਗ ਵਿਚ ਇਨ੍ਹਾਂ ਮਤਾਂ ਦੇ ਚਾਰ ਭਾਗ ਕਰਕੇ ਵਿਸਥਾਰ ਨਾਲ ਚਰਚਾ ਕਰੀ ਗਈ ਹੈ । ਇਨ੍ਹਾਂ ਨੂੰ 4 ਸਮੋਸਰਨ (ਧਰਮ ਸਭਾ) ਆਖਿਆ ਗਿਆ ਹੈ । ਇਹ ਭੇਦ ਇਸ ਪ੍ਰਕਾਰ ਹਨ । (1) ਕ੍ਰਿਆਵਾਦ :-ਆਵਾਦੀ ਆਤਮਾ ਦੀ ਕ੍ਰਿਆ ਨਾਲ ਸਬੰਧ ਸਥਾਪਿਤ ਕਰਦੇ ਹਨ । ਉਨ੍ਹਾਂ ਦਾ ਸਿਧਾਂਤ ਹੈ ਕਿ ਕਰਤਾ ਬਿਨਾ ਪੁੰਨ, ਪਾਪ ਅਦਿ ਕ੍ਰਿਆ ਨਹੀਂ ਹੁੰਦੀ । ਇਹ ਜੀਵ ਆਦਿ ਨੌਂ ਪਦਾਰਥ ਨੂੰ ਇਕਾਂਤ ਰੂਪ ਵਿੱਚ ਮੰਨਦੇ ਹਨ । ਇਨ੍ਹਾਂ ਦੇ 180 ਭੇਦ ਹਨ । (2) ਅਕ੍ਰਿਆਵਾਦੀ :
ਇਸ ਦਾ ਵਰਨਣ ਦਸ਼ਾਰਸ਼ਰੂਤ ਸਕੰਧ ਵਿਚ ਆਇਆ ਹੈ । ਇਨ੍ਹਾਂ ਦਾ ਮਤ ਹੈ “ਲੋਕ ਨਹੀਂ, ਪਰਲੋਕ ਨਹੀਂ ਮਾਤਾ ਨਹੀਂ, ਪਿਤਾ ਨਹੀਂ, ਅਰਿਹੰਤ ਨਹੀਂ, ਚਕਰਵਰਤੀ ਨਹੀਂ, ਬਲਦੇਵ ਨਹੀਂ, ਵਾਸੂਦੇਵ ਨਹੀਂ, ਨਰਕ ਨਹੀਂ, ਨਰਕ ਵਿਚ ਕੋਈ ਜਨੰਮ ਨਹੀਂ ਲੈਂਦਾ, ਚੰਗੇ ਜਾਂ ਮਾੜੇ ਦਾ ਕੋਈ ਫਲ ਨਹੀਂ, ਮੁਕਤੀ ਨਹੀਂ, ਇੱਸ ਲਈ ਸਾਰੀਆਂ ਧਾਰਮਿਕ ਕ੍ਰਿਆਵਾਂ ਬੇਕਾਰ ਹਨ । ਇਨ੍ਹਾਂ ਦੇ 84 ਭੇਦ ਹਨ । 1. ਧਰਿ ਕੇ ਗੇfm, ਧਰਿ ਚ ਬਣੀ ਸੂਤਰ ਨਿਪਾਤ ਸਭਿਤ 2. ਸੂਤਰ ਤਾਂਗ ਵਿਰਤੀ 112