Book Title: Bhartiya Sahitya Main Bhagwan Mahavir Author(s): Purushottam Jain, Ravindra Jain Publisher: Purshottam Jain, Ravindra Jain View full book textPage 1
________________ ਭਾਰਤੀ ਸਾਹਿਤ ਵਿੱਚ ਵਿੱਚ ਭਗਵਾਨ ਮਹਾਵੀਰ ---ਰਵਿੰਦਰ ਕੁਮਾਰ ਜੈਨ ---ਪੁਰਸ਼ੋਤਮ ਦਾਸ ਜੈਨ ਭਾਰਤੀ ਸਾਹਿਤ, ਇਤਿਹਾਸ, ਦਰਸ਼ਨ ਅਤੇ ਧਰਮ ਦੀ ਦੀ ਇਕ ਖਾਸ ਜਗ੍ਹਾ ਹੈ । ਪ੍ਰਾਚੀਨ ਵੇਦ, ਪੁਰਾਣਾਂ ਅਤੇ ਬੁੱਧ ਕਿਸੇ ਰੂਪ ਵਿਚ ਜ਼ੈਨ ਧਰਮ ਦੇ ਤੀਰਥੰਕਰਾਂ, ਸਾਧੂਆਂ ਦਾ ਜ਼ਿਕਰ ਜ਼ਰੂਰ ਸਾਹਿਤ ਪਰੰਪਰਾ ਵਿਚ ਜੈਨ ਧਰਮ ਵਿਚ ਕਿਸੇ ਨਾ ਆਇਆ ਹੈ। ਜੈਨ ਧਰਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ। ਜਿਸ ਦੇ ਆਪਣੇ ਸਿਧਾਂਤ ਲੰਬੇ ਸਮੇਂ ਤੋਂ ਇਸ ਦੇਸ਼ ਦੇ ਲੋਕਾਂ ਨੂੰ ਆਪਣੇ ਵੱਲ ਹਮੇਸ਼ਾ ਖਿਚਦੇ ਰਹੇ ਹਨ। ਜੈਨ ਰਾਜਿਆਂ, ਮੰਤਰੀਆਂ ਦੀ ਭਾਰਤੀ ਇਤਿਹਾਸ ਵਿਚ ਖਾਸ ਜਗ੍ਹਾ ਹੈ । ਇਨ੍ਹਾਂ ਵਿਚ ਬਿੰਬਸਾਰ ਸ਼੍ਰੇਣਿਕ, ਕੋਣਿਕ, ਚੰਦਰਗੁਪਤ, ਬਿਦੁਸਾਰ, ਕੋਣਾਲ, ਸੰਪਰਪਤਿ, ਖਾਰਵੇਲ ਅਤੇ ਕੁਮਾਰ ਪਾਲ ਦੇ ਨਾਂ ਵਰਨਣ ਯੋਗ ਹਨ । ਜਿਨ੍ਹਾਂ ਜੈਨ ਪਰੰਪਰਾਵਾਂ ਨੂੰ ਲੰਬੇ ਸਮੇਂ ਤਕ ਵਧਨਫੁਲਣ ਦਾ ਅਵਸਰ ਦਿਤਾ । ਇਨ੍ਹਾਂ ਰਾਜਿਆਂ, ਮੰਤਰੀਆਂ ਤੋਂ ਛੁਟ ਹਜ਼ਾਰਾਂ ਅਚਾਰੀਆ, ਉਪਾਧਿਆਵਾਂ ਅਤੇ ਸਾਧੂਆਂ ਨੇ ਜੈਨ ਸਾਹਿਤ ਦੇ ਨਿਰਮਾਨ ਵਿਚ ਆਪਣਾ ਹਿੱਸਾ ਪਾਇਆ ਹੈ । ਇਸ ਕਾਰਨ ਹੀ ਭਾਰਤ ਦੇ ਹਰ ਖੇਤਰ ਵਿਚ ਜੈਨ ਪੁਰਾਤਤਵ ਦੇ ਮੰਦਰ, ਮੂਰਤੀਆਂ ਅਤੇ ਗ੍ਰੰਥ ਭੰਡਾਰ ਮਿਲਦੇ ਹਨ । ਜੈਨ ਤੀਰਥੰਕਰ ਅਤੇ ਅਚਾਰੀਆ ਸ਼ੁਰੂ ਤੋਂ ਹੀ ਆਪਣੇ ਧਰਮ ਪ੍ਰਚਾਰ ਦਾ ਮਾਧਿਅਮ ਆਮ ਲੋਕਾਂ ਦੀ ਭਾਸ਼ਾ ਜਿਹਾ ਹੈ । ਇਹੋ ਕਾਰਣ ਹੈ ਕਿ ਅੱਜ ਜੈਨ ਸਾਹਿਤ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਤੋਂ ਛੁਟ ਰਾਜਸਥਾਨੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਅਪਭ੍ਰੰਸ਼ ਵਿਚ ਭਾਰੀ ਮਾਤਰਾ ਵਿਚ ਮਿਲਦਾ ਹੈ । ਅਪਭ੍ਰੰਸ਼, ਕੰਨੜ ਅਤੇ ਹਿੰਦੀ ਭਾਸ਼ਾਵਾਂ ਦੇ ਤਾਂ ਜੈਨ ਅਚਾਰੀਆ ਜਨਮਦਾਤਾ ਹੀ ਮੰਨੇ ਜਾਂਦੇ ਹਨ। (€) ਧਰਮ ਹੈ । ਧਰਤੀ ਦੇ ਘੁੰਮਦੇ ਹਨ । ਅਸੀਂ ਜੈਨ ਧਰਮ ਅਨੁਸਾਰ ਜੈਨ ਧਰਮ ਹਮੇਸ਼ਾ ਰਹਿਣ ਵਾਲਾ ਕਿਸੇ ਨਾ ਕਿਸੇ ਹਿਸੇ ਵਿਚ ਧਰਮ ਅਵਤਾਰ (ਤੀਰਥੰਕਰ) ਜ਼ਰੂਰ ਜਿਸ ਖੇਤਰ ਵਿਚ ਰਹਿੰਦੇ ਹਾਂ ਉਸ ਨੂੰ ਜੰਬੂ ਦੀਪ ਦਾ ਭਰਤ ਧਰਮ ਦੇ ਢਿੱਲਾ ਪੈਣ ਤੇ 24 ਤੀਰਥੰਕਰ (ਧਰਮ ਸੰਸਥਾਪਕ) ਜਨਮ ਲੈਂਦੇ ਹਨ। ਇਸ ਯੁਗ ਦੀ ਕੜੀ ਦੇ ਪਹਿਲੇ ਤੀਰਥੰਕਰ ਭਗਵਾਨ ਰਿਸ਼ਭ ਦੇਵ ਸਨ ਅਤੇ ਆਖਰੀ ਭਗਵਾਨ ਮਹਾਵੀਰ । ਖੇਤਰ ਆਖਦੇ ਹਨ ।Page Navigation
1 2 3 4 5 6 7 8 9 10 11 12 ... 21