Book Title: Bhartiya Sahitya Main Bhagwan Mahavir Author(s): Purushottam Jain, Ravindra Jain Publisher: Purshottam Jain, Ravindra Jain View full book textPage 5
________________ ਨਾਂ ਪੁਸਤਕ 3. ਸੂਤਰ ਕ੍ਰਿਤਾਂਗ 4. ਸਥਾਨਾਂਗ 5. ਸਮਵਾਯਾਂਗ 6. ਭਗਵਤੀ ਸੂਤਰ 7. ਗਿਆਤਾ ਧਰਮ ਕਥਾਂਗ 8. ਉਪਾਸਕ ਦਸ਼ਾਂਗ 9. ਅੰਤਤਦਸ਼ਾ 10, ਅਤਰੋ ਉਪਾਤੀਕ 11. ਵਿਪਾਕ ਸੂਤਰ 12. ਅਪਪਾਤਕ ਸੂਤਰ 13. ਨਿਰਵਾਲੀਆ ਸੂਤਰ 14. ਰਾਯਪ੍ਰਸੰਨਆ ਸੂਤਰ 15. ਕਲਪਾਵੰਤ ਸਿਕਾ ਸੂਤਰ 16. ਪੁਸ਼ਪਿਕਾ ਸੂਤਰ 17. ਸ਼੍ਰੀ ਉਤਰਾਧਿਐਨ ਸੂਤਰ 18. ਨੰਦੀ ਸੂਤਰ ਲੇਖਕ ਦਾ ਨਾਂ ਉਹੀ ਉਹੀ ਉਹੀ ਉਹੀ ਉਹੀ ਉਹੀ ਸੁਧਰਮ ਸਵਾਮੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਭਾਸ਼ਾ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਸਮਾਂ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ ਉਹੀ 19. ਦਸ਼ਾਸ਼ਰਤ ਸਬੰਧ ਉਹੀ ਭਗਵਾਨ ਧਰਮਾ ਉਹੀ ਉਪਰੋਕਤ ਜੈਨ ਸਾਹਿਤ ਭਗਵਾਨ ਮਹਾਵੀਰ ਦੇ ਸਮੇਂ ਦਾ ਹੈ ਅਤੇ ਉਨ੍ਹਾਂ ਦੇ ਪ੍ਰਮੁੱਖ ਗ਼ਣਧਰ ਸੁਧਰਮਾ ਸਵਾਮੀ ਰਾਹੀਂ ਇਕੱਠਾ ਕੀਤਾ ਗਿਆ ਹੈ ਇਸ ਸਾਹਿਤ ਵਿਚ ਭਗਵਾਨ ਮਹਾਵੀਰ ਦਾ ਮੰਖੇਪ ਵਰਨਣ, ਉਨਾਂ ਦੇ ਜੀਵਨ ਨਾਲ ਸੰਬਧਤ ਘਟਨਾਵਾਂ, ਪ੍ਰਮੁੱਖ ਚੇਲਿਆ ਦਾ ਵਰਨਣ, ਦਾਰਸ਼ਨਿਕ ਚਰਚਾਵਾਂ ਅਤੇ ਸਿਧਾਂਤ ਮਿਲਦੇ ਹਨ । ਇਸ ਤੋਂ ਅਚਾਰਿਆ ਭੱਦਰਵਾਹੁ (ਪਹਿਲੇ) ਰਾਹੀਂ ਰਚ ਕਲਪ ਸ਼ਤਰ ਦਾ ਵਰਨਣ ਕਰਨਾ ਜਰੂਰੀ ਹੈ । ਹੈ ਨਿਰਯੁਕਤੀ ਸਾਹਿਤ ਇਸਤੋਂ ਵਾਅਦ ਨਿਰਯੁਕਤੀ ਸਾਹਿਤ ਦਾ ਸਥਾਨ ਹੈ । ਇਸ ਸਾਹਿਤ ਵਿਚ ਉਪਰੋਕਤ ਆਗਮ ਸਾਹਿਤ ਤੋਂ ਛੁਟ ਕਾਫੀ ਕੁਝ ਹੋਰ ਵਿਸਥਾਰ ਨਾਲ ਮਿਲਦਾ ਹੈ । ਪ੍ਰਮੁੱਖ ਨਿਰਯੁਕਤੀ ਕਾਰ ਅਚਾਰਿਆ ਭਦਰਵਾਹ ਦਾ ਸਮਾਂ ਵਿਕਰਮ ਸੰਮਤ 500-600 ਦੇ ਵਿਚਕਾਰ ਹੈ। ਆਵਸ਼ਯਕ ਸਾਹਿਤ ਵਿਚ ਪਹਿਲਾ ਸਥਾਨ ਆਵਸ਼ਯਕ ਨਿਰਯੁਕਤੀ ਦਾ ਹੈ । ਇਸ ਗ੍ਰੰਥ ਵਿਚ ਭਗਵਾਨ ਮਹਾਵੀਰ ਦੇ ਪਿਛਲੇ 27 ਜਨਮਾਂ, ਸੁਪਨੇ, ਕੇਵਲ ਗਿਆਨ, ਅਨੇਕਾਂ ਥਾਂਵਾਂ ਤੇ ਘੁੰਮਣ ਦਾ ਵਰਨਣ ਹੈ। ਇਸਤੋਂ ਛੁਟ ਇਸ ਗ੍ਰੰਥ ਵਿਚ ਭਗਵਾਨ ਮਹਾਵੀਰ ਦੇ ਇੰਦਰਭੂਤੀ ਆਦਿ 11 ਗਣਧਰਾਂ ਦਾ ਵਰਨਣ ਅਤੇ ਉਨ੍ਹਾਂ ਦੀ (J)Page Navigation
1 ... 3 4 5 6 7 8 9 10 11 12 13 14 15 16 17 18 19 20 21