Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain
View full book text ________________
ਸਮੁੱਚ ਬੁੱਧ ਸਾਹਿਤ ਵਿਚ ਭਗਵਾਨ ਮਹਾਵੀਰ ਦੀ ਚਰਚਾ 51 ਵਾਰ ਆਈ ਹੈ । ਇਨ੍ਹਾਂ ਵਿਚੋਂ 32 ਵਾਰ ਮੂਲ ਤਰਿਪਿਟਕ ਗਥਾਂ ਵਿਚ ਹੈ । ਮgਨਿਕਾਏ ਵਿਚ 10 ਵਾਰ ਹੈ, ਅਤੇ ਦੀਰਘ ਨਿਕਾਏ ਵਿਚ 4 ਵਾਰ ਹੈ । ਅਤਰ ਨਿਕਾਏ, ਸੰਯੁਕਤ ਨਿਕਾਏ ਆਦਿ ਵਿਚ 7-7 ਵਾਰ ਹੈ । ਸੁਤ ਨਿਪਾਤ ਅਤੇ ਵਿਨੈਪਿਟਕ ਵਿਚ ਵੀ 2-2 ਵਾਰ ਚਰਚਾ ਆਈ ਹੈ । ਇਨ੍ਹਾਂ ਚਰਚਾਵਾਂ ਵਿਚ 23ਵੇਂ ਤੀਰਥੰਕਰ ਭਗਵਾਨ ਪਾਰਸ਼ਨਾਬ ਦੇ ਚਤਰਯਾਮ ਧਰਮ ਦਾ ਵਰਨਣ, ਨਿਰਗ ਥਾਂ ਦੀਆਂ ਤਪਸਿਆਵਾਂ, ਕਰਮਵਾਦ, ਆਸ਼ਰਵ. ਅਭਿਜਾਤੀ (ਸ਼ਿਆ), ਲੱਕ, ਪਰਲੋਕ ਧਿਆਨ, ਕ੍ਰਿਆ, ਅਭਿਆਵਾਂ, ਪਾਤਰ. ਕੁਪਾਤਰ ਦਾਨ ਦਾ ਵਰਨਣ ਜੈਨ ਗ ਥਾਂ ਨਾਲ ਮੇਲ ਖਾਂਦਾ ਹੈ । ਪ੍ਰਸਿੱਧ ਜਰਮਨ ਵਿਦਵਾਨ ਡਾ: ਹੈਰਮਨ ਜੈਕਵੀ ਨੇ ਅਪਣੇ ਸੂਤਰ ਕ੍ਰਿਗ ਸੂਤਰ ਅਤੇ ਉਤਰਾਧਿਐਨ ਸੂਤਰ ਦੇ ਅੰਗਰੇਜੀ ਅਨੁਵਾਦ ਵਿਚ ਇਨ੍ਹਾਂ ਚਰਚਾਵਾਂ ਦਾ ਖੁਲ ਕੇ ਵਿਸ਼ਲੇਸ਼ਨ ਕੀਤਾ ਹੈ।
ਭਗਵਾਨ ਮਹਾਵੀਰ ਅਤੇ ਬੁੱਧ ਇਕ ਦੇਸ਼ ਵਿਚ ਜੰਮੇ ਪਲੇ ਅਤੇ ਘੁੰਮੇ, ਪਰ ਦੋਹਾਂ ਮਹਾਪੁਰਸ਼ਾਂ ਦਾ ਮਿਲਾਪ ਨਾ ਹੋਣਾ ਬਹੁਤ ਹੀ ਅਨੋਖੀ ਗੱਲ ਹੈ । |' ਪਰ ਕੁਝ ਵੀ ਹੋਵੇ ਬੁੱਧ ਗ੍ਰ ਥਾਂ ਦਾ ਵਰਣਨ, ਭਗਵਾਨ ਮਹਾਵੀਰ ਦੇ ਇਤਿਹਾਸ, ਧਾਰਮਿਕ ਅਤੇ ਸਮਾਜਿਕ ਵਰਨਣ ਪਖੋਂ ਕਾਫੀ ਮਹੱਤਵ ਪੂਰਣ ਹੈ ।
ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ . ਕਈ ਪੱਛਮੀ ਇਤਿਹਾਸਕਾਰ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਨੂੰ ਇਕ ਹੀ ਸਮਝਦੇ ਰਹੇ । ਇਨ੍ਹਾਂ ਲੇਖਕਾਂ ਨੇ ਬੁੱਧ ਧਰਮ ਨੂੰ ਜੈਨ ਧਰਮ ਦੀ ਸ਼ਾਖਾ ਤੇ ਕਿਸੇ ਨੇ ਜੈਨ ਧਰਮ ਨੂੰ ਬੁੱਧ ਧਰਮ ਦੀ ਸ਼ਾਖਾ ਆਖਿਆ। ਪਰ ਇਨ੍ਹਾਂ ਲੇਖਕਾਂ ਵਿਚੋਂ ਕਿਸੇ ਨੇ ਵੀ ਬੁੱਧ ਗ੍ਰੰਥਾਂ ਵੱਲ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ । ਭਗਵਾਨ ਮਹਾਵੀਰ ਦੇ ਉਪਾਸਕ ਨੂੰ ਅਸ਼ੋਕ ਦੇ ਸ਼ਿਲਾਲੇਖਾਂ ਵਿਚ ਨਿਰ ਥ ਆਖਿਆ ਗਿਆ ਹੈ । ਇਨ੍ਹਾਂ ਵਿਚ ਬੁੱਧ ਭਿਖਸ਼ੂਆਂ ਲਈ ਮਣ ਸ਼ਬਦ ਦਾ ਇਸਤੇਮਾਲ ਹੋਇਆ ਹੈ । ਗੋਸ਼ਾਲਕ ਦੇ ਚੇਲਿਆਂ ਲਈ ਆਜੀਵਕ ਅਤੇ ਬ੍ਰਾਹਮਣ ਲਈ ਬ੍ਰਾਹਮਣ ਸ਼ਬਦ ਆਇਆ ਹੈ । ਇਨ੍ਹਾਂ ਇਤਿਹਾਸਕਾਰਾਂ ਦਾ ਉਪਰੋਕਤ ਹਵਾਲੀਆ ਵੱਲ ਧਿਆਨ ਨਾ ਦੇਣਾ ਬਹੁਤ ਹੀ ਹੈਰਾਣ ਕਰਣ ਵਾਲੀ ਗੱਲ ਹੈ ।
ਡਾ: ਹਰਮਣ ਜੈਕਵੀ ਨੇ ਸਭ ਤੋਂ ਪਹਿਲਾਂ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦਾ ਫਰਕ ਸ੍ਰੀ ਅਚਾਰੰਗ ਸੂਤਰ ਦੀ ਭੂਮਿਕਾ ਵਿਚ ਖੁਲ ਕੇ ਕੀਤਾ ਹੈ । ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦੀ ਦਿਤੀ ਜਾਣਕਾਰੀ ਦਾ ਅਸੀਂ ਹੁਣ ਚਰਚਾ ਕਰਾਂਗੇ ।
ਭਗਵਾਨ ਮਹਾਵੀਰ (599-527 ਵੀ. ਸੀ.) : ਘਰ ਦਾ ਨਾਂ . ਕੁਲ ਜ਼ ਨਮ ਸਥਾਨ ਮਾਤਾ ਦਾ ਨਾਂ ਪਿਤਾ ਦਾ ਨਾਂ ਵਰਧਮਾਨ ਗਿਆਤ ਲਿਛਵੀ ਖਤਰੀ ਕੁੰਡ ਗਾਮ ਵਿਸ਼ਲਾ · ਰਾਜਾ ਸਿਧਾਰਥ
( ਬ ) ।
Loading... Page Navigation 1 ... 18 19 20 21