________________ ਬੜੇ ਭਰਾ ਦਾ ਨਾਂ ਭੈਣ ਦਾ ਨਾਂ ਪਤਨੀ ਪੁਤਰੀ ਜਮਾਈ ਦਾ ਨਾਂ | ਨਦੀ ਵਰਧਨ ਸਦਰਸ਼ਨਾ ਯਸ਼ੋਧਾ ਆਦਰਸ਼ਨਾ ਜਮਾਲੀ ਦੀਖਿਆ ਕੇਵਲ ਗਿਆਨ ਉਮਰ ਨਿਰਵਾਨ ਸਥਾਨ ਪ੍ਰਮੁੱਖ ਚੇਲੇ ਦਾ ਨਾਂ ਗਿਆਤ ਖੇਡ ਰਿਜੂ ਬਲਕਾ ਨਦੀ 72 ਸਾਲ ਪਾਵ ਇੰਦਰ ਭੂਤ ਮਹਾਤਮਾ ਬੁਧ (581-647 ਈ. 5). ਘਰ ਦਾ ਨਾਂ ਲੇ ਜਨਮ ਸਥਾਨ ਮਾਤਾ ਦਾ ਨਾਂ ਪਿਤਾ ਦਾ ਨਾਂ ਚਾਚੇ ਦਾ ਨਾਂ ਸਿਧਾਰਥ ਸ਼ਾਕ ਲੁਬਨੀ ਮਾਇਆ ਦੇਵੀ ਸ਼ੁਧੋਧਨ ' ਬਪ ਪਤਨੀ ਪੁਤਰ ਗਿਆਨ ਸਥਾਨ ਕੁਲ ਉਮਰ ਨਿਰਵਾਨ ਪ੍ਰਮੁਖ ਚੇਲੇ ਯਸ਼ੋਦਰਾ ਰਾਹੁਲ ਬੁਧ (ਗਯਾ) 80 ਸਾਲ ਕੁਸ਼ਿਆਰਾ ਆਨੰਦ ਇਨ੍ਹਾਂ ਫਰੋਕਾਂ ਤੋਂ ਛੁਟ ਡਾ: ਹਰਮਨ ਜੈਕੋਬੀ ਨੇ ਬਹੁਤ ਸ਼ਪਸਟ ਕਰਕੇ ਭਗਵਾਨ | ਮਹਾਵੀਰ ਨੂੰ ਹੀ ਨਹੀਂ, ਭਗਵਾਨ ਪਾਰਸ਼ਵ ਨਾਥ ਨੂੰ ਇਤਿਹਾਸਕ ਮਹਾਪੁਰਸ਼ ਸਿਧ ਕਰ ਦਿਤਾ ਹੈ / ਬੱਧ ਗ ਥ ਅਨੁਸਾਰ ਮਹਾਤਮਾ ਬੁੱਧ ਦਾ ਚਾਚਾ ਬੱਪ ਪਾਰਸ਼ਵ ਨਾਥ ਦੀ ਪਰੰਪਰਾ ਦਾ ਉਪਾਸ਼ਕ ਸੀ / ਭਗਵਾਨ ਮਹਾਵੀਰ ਦੇ ਮਾਤਾ-ਪਿਤਾ ਵੀ ਇਸੇ ਪ੍ਰੰਪਰਾ ਨੂੰ ਮਨਦੇ ਸਨ / | ਉਸਨੇ ਜੈਨ ਧਰਮ ਅਤੇ ਬੁੱਧ ਧਰਮ ਦਾ ਵੀ ਜਿਕਰ ਕੀਤਾ ਹੈ ਵੇਖਣ ਨੂੰ ਜੈਨ ਧਰਮ ਅਤੇ ਬੁੱਧ ਧਰਮ ਕਾਫੀ ਨਜਦੀਕ ਹਨ / ਦੋਵੇਂ ਧਰਮ ਨਿਰਵਾਨ ਨੂੰ ਮੰਨਦੇ ਹਨ / ਪਰ ਬੁੱਧ ਧਰਮ ਵਾਲੇ, ਜੈਨ ਧਰਮ ਦੀ ਤਰ੍ਹਾਂ ਆਤਮਾ ਨੂੰ ਅਜਰ ਅਮਰ ਨਹੀਂ ਮਨਦੇ / ਬੁੱਧ ਧਰਮ ਵਿਚ ਅਹਿੰਸਾ ਦੇ ਸਿਧਾਂਤ ਤੇ ਇਨਾ ਜੋਰ ਨਹੀਂ ਦਿਤਾ ਗਿਆ, ਜਿੰਨ ਜੈਨ ਧਰਮ ਵਿਚ ਦਿਤਾ ਗਿਆ ਹੈ / ਜੈਨੀਆਂ ਦੇ ਅਨੇਕਾਂਤ ਵਾਦ ਦੇ ਨਾਂ ਦੇ ਸਿਧਾਂਤ ਤੋਂ ਦੁਨੀਆਂ ਦਾ ਕੋਈ ਧਰਮ ਵੀ ਜਾਣੂ ਨਹੀਂ / | ਹਾਂ, ਬੁੱਧ ਧਰਮ ਵਿਚ ਭਿਖਸ਼ੂ ਲਈ ਮੂਲ ਸ਼ਬਦ ਆਇਆ ਹੈ / ਇਸਤੋਂ ਛੁੱਟ ਅਰਿਹੰਤ, ਜਿਨ, ਮਹਾਵੀਰ, ਸਵੈ ਬੁਧ ਸ਼ਬਦ ਦੋਵੇ ਧਰਮਾਂ ਵਿਚ ਇਕੱਠੇ ਮਿਲਦੇ ਹਨ / ਜਿਸ ਕਾਰਣ ਆਮ ਲੋਕਾਂ ਨੂੰ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਵਿਚ ਫਰਕ ਨੂੰ ਕਰਨਾ ਔਖਾ ਹੋ ਜਾਂਦਾ ਹੈ / ਜੈਨ ਧਰਮ ਇਕ ਸੁਤੰਤਰ ਧਰਮ ਹੈ। ਜੈਨ ਪਰੰਪਰਾ ਬਹੁਤ ਪ੍ਰਾਚੀਨ ਹੈ / ਜੈਨ ਧਰਮ ਨਾ ਕਿਸੇ ਧਰਮ ਦੀ ਸ਼ਾਖਾ ਹੈ ਅਤੇ ਨਾ ਹੀ ਭਗਵਾਨ ਮਹਾਵੀਰ ਅਤੇ ਬੁੱਧ ਇਕ ਸਨ / ਇਹ ਠੀਕ ਹੈ ਕਿ ਜੈਨ ਧਰਮ ਦਾ ਬੁੱਧ ਧਰਮ ਉਪਰ ਕਾਫੀ ਅਸਰ ਹੈ / ( ਦ )