Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 1
________________ www.jainacharya.com ਚਾਨਣ ਮੁਨਾਰਾ ਮਹਾਵੀਰ SSS HIVINIAI ਅੱਜ ਅਸੀਂ ਜਿਸ ਚਾਨਣ ਦੇ ਰਾਹ ਤੇ ਚੱਲ ਰਹੇ ਹਾਂ, ਉਸ ਰਾਹ ਦੇ ਤਹਿ ਕਰਤਾ ਭਗਵਾਨ ਮਹਾਵੀਰ ਸਨ। ਉਨਾਂ ਦੀ ਇਸ ਮਹਾਨ ਦੇਣ ਤੋਂ ਮੈਂ ਖੁਸ਼ ਹਾਂ ਸ਼ਰਧਾ ਕਾਰਨ ਹੀ ਮੇਰੀ ਕਲਮ ਹੱਥ ਵਿੱਚ ਆ ਗਈ ਅਤੇ ਅਪਣੇ ਬਿਨੈ ਭਾਵ ਨਾਲ ਮੈਂ ਪਨਿਆਂ ਉੱਪਰ ਲਿਖਣ ਦੀ ਕੋਸ਼ਿਸ ਕਰਨ ਲੱਗਾ। ਬਿਨਾਂ ਸ਼ੱਕ ਭਗਵਾਨ ਮਹਾਵੀਰ ਬਾਰੇ ਆਖਣਾ ਮੁਸ਼ਕਿਲ ਕੰਮ ਹੈ। ਪਰ ਕਿ ਮੈਂ ਅਪਣੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਹੱਕ ਨਹੀਂ ਰੱਖਦਾ? ਉਸ ਅਧਿਕਾਰ ਨੂੰ ਮੈਂ ਯੋਗ ਕੀਤਾ ਹੈ। ਰੁਝੇਵਿਆਂ ਵਿੱਚੋਂ ਕੁੱਝ ਸਮਾਂ ਬਚਾ ਕੇ ਅਪਣੇ ਦਿਲ ਦਾ ਸੰਗੀਤ ਪਨਿਆਂ ਤੇ ਉਕੇਰਿਆ ਹੈ। 7. ਲੇਖਕ: ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੈਨ ਆਚਾਰਿਆ ਡਾ: ਸ਼ਿਵ ਮੁਨੀ

Loading...

Page Navigation
1 2 3 4 5 6 7 8 9 10 11 12 ... 45