Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 45
________________ + 8 ਸ਼ਾਵਸਤੀ 9 PS ਚੌਮਾਸਿਆਂ ਦੀ ਸੂਚੀ: ਭਗਵਾਨ ਮਹਾਵੀਰ ਦੀ ਕੁੱਲ ਉਮਰ 72 ਸਾਲ ਸੀ। ਤੀਹ ਸਾਲ ਉਹ ਘਰ ਵਿੱਚ ਰਹੇ, 42 ਸਾਲ ਉਹ ਸਾਧੂ ਰਹੇ। ਸਾਧੂ ਜੀਵਨ ਦੇ 12 ਸਾਲ ਤੱਕ ਭਗਵਾਨ ਛੱਦਮਸਤ (ਕੇਵਲ ਗਿਆਨ ਤੋਂ ਬਿਨ੍ਹਾਂ) ਅਵਸਥਾ ਵਿੱਚ ਰਹੇ। ਸਾਧੂ ਜੀਵਨ ਦੇ 42 ਸਾਲ ਵਿੱਚ ਭਗਵਾਨ ਮਹਾਵੀਰ ਦੇ ਬਿਤਾਏ ਚੌਮਾਸਿਆਂ ਦੀ ਸੂਚੀ ਇਸ ਪ੍ਰਕਾਰ ਹੈ। 1. ਆਸਥੀ ਗ੍ਰਾਮ ਨਾਲੰਦਾ ਚੰਪਾ , ਪਿਸ਼ਠਚੰਪਾ / ਭਧਿਆ ਨਗਰ ਭਧਿਆ ਨਗਰ ਅਲੰਭਿਆ ਰਾਜ ਹਿ ਵਜਰ ਭੂਮੀ ਵੈਸ਼ਾਲੀ ਚੰਪਾ ਰਾਜ ਗੁਹਿ ਵੈਸ਼ਾਲੀ ਵਾਨਿਜ ਗ੍ਰਾਮ ਰਾਜ ਗ੍ਰਹਿ ਵਾਨਿਜ ਗ੍ਰਾਮ ਰਾਜ ਗ੍ਰਹਿ ਵੈਸ਼ਾਲੀ . ਵਾਨਿਜ ਗ੍ਰਾਮ ਰਾਜ ਹਿ ਵਾਨਿਜ ਗ੍ਰਾਮ ਰਾਜ ਗ੍ਰਹਿ ਮਿਥਿਲਾ ਮਿਥਿਲਾ ਵਾਨਿਜ ਗ੍ਰਾਮ ਰਾਜ ਗ੍ਰਹਿ ਵਾਨਿਜ ਗ੍ਰਾਮ ਵੈਸ਼ਾਲੀ ਵੈਸ਼ਾਲੀ ਰਾਜ ਗ੍ਰਹਿ ਨਾਲੰਦਾ ਵੈਸ਼ਾਲੀ ਮਿਥਿਲਾ ਰਾਜ ਗੁਹਿ ਨਾਲੰਦਾ ਮਿਥਿਲਾ ਮਿਥਿਲਾ ਰਾਜ ਗ੍ਰਹਿ ਪਾਵਾਪੁਰੀ g ਨੇ ਨੂੰ ਮਿਥਿਲਾ ਨੂੰ ਲੈ ਕੇ ੴ ੴ # # 39

Loading...

Page Navigation
1 ... 43 44 45