Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 3
________________ 1 ਭਗਵਾਨ ਰਿਸ਼ਭ ਦੇਵ ਦੇ ਚਰਨਾਂ ਭਗਤੀ ਭਰਪੂਰ ਦੇਵਤਿਆਂ ਰਾਹੀਂ ਝੁਲਾਏ ਮਣੀ ਮੁਕਟਾ ਰਾਹੀਂ ਪ੍ਰਕਾਸ਼ਮਾਨ ਤੇ ਸੰਸਾਰ ਦੇ ਆਦਿ (ਸ਼ੁਰੂ) ਸੰਸਾਰ ਦੇ ਸਮੁੰਦਰ ਵਿਚ ਗਿਰਦੀ ਹੋਈ ਜੀਵ ਆਤਮਾਵਾਂ ਦਾ ਸਹਾਰਾ ਹਨ ਸ੍ਰੀ ਜਿਨ ਰਾਜ ਦੇ ਚਰਨਾਂ ਵਿਚ ਸਮਿਅਕ (ਸਹੀ) ਵਿਧੀ ਨਾਲ ਨਮਸਕਾਰ ਕਰਕੇ ਮੈਂ ਰਿਸ਼ਭ ਦੇਵ ਦੀ ਸਤੂਤੀ ਕਰਾਂਗਾ । ਭਾਵ :- ਭਗਵਾਨ ਸ਼ਭ ਦੇਵ ਦੇ ਚਰਨਾ ਵਿਚ ਮਨੁਖ ਹੀ ਨਹੀਂ ਮਣੀ ਮੁਕਟਾਂ ਦੇ ਧਾਰਕ ਦੇਵਤੇ ਵੀ ਨਮਸਕਾਰ ਕਰਦੇ ਹਨ। ਉਨਾਂ ਦੇ ਮੁਕਟਾਂ ਦਾ ਪ੍ਰਕਾਸ਼ ਇਸ ਸੰਸਾਰ ਦੇ ਸੂਰਜ ਅਤੇ ਚੰਦ ਨਾਲੋਂ ਕਈ ਗੁਣਾਂ ਜਿਆਦਾ ਹੈ । ਜਿਨਾਂ ਆਤਮਾ ਦੇ ਵਿਕਾਰ ਜਿਤ ਕੇ ਅਰਿਹੰਤ ਅਵਸਥਾ ਪ੍ਰਾਪਤ ਕਰ ਲਈ ਹੈ ਅਜਿਹੇ ਪਹਿਲੇ ਤੀਰਥੰਕਾਰ ਭਗਵਾਨ ਰਿਸ਼ਭ ਦੇਵ ਦੀ ਮੈ [ਅਚਾਰਿਆ ਮਾਂ ਤੰਗ ਵਿਧੀ ਪੂਰਵਕ ਬੰਦਨਾਂ ਸਤੂਤੀ ਕਰਾਂਗਾ। 2 ਸਾਰੇ ਸ਼ਾਸਤਰਾਂ ਦੇ ਤਤਵ ਗਿਆਨ ਹੋਣ ਵਾਲੀ ਮਹਾਨ ਬੁਧੀ ਰਾਹੀ ਦੇਵਤਿਆਂ ਦੇ ਰਾਜੇ ਇੰਦਰ ਜਿਨਾਂ ਦੀ ਤਿਨ ਲੋਕਾਂ ਵਿਚ ਦਿਲ ਖਿਚਵੀਂ ਸ਼ਤੂਤੀ ਕਰਦੇ ਹਨ ਅਜ ਮੈਂ ਵੀ ਉਸੇ ਪਹਿਲੇ ਤੀਰਥੰਕਰ ਦੀ ਸਤੂਤੀ ਕਰਾਂਗਾ । ਭਾਵ :- ਇਥੇ ਆਖਿਆ ਗਿਆ ਹੈ ਕਿ ਭਗਵਾਨ ਦੀ ਸਤੂਤੀ ਮਨੁਖ ਹੀ ਨਹੀਂ ਸਵਰਗ ਦੇ 64 ਇੰਦਰ ਵੀ ਤਿਨ ਲੋਕਾਂ ਵਿਚ ਕਰਦੇ ਹਨ । ਅਜੇਹੇ ਭਗਵਾਨ ਦੀ ਮੈਂ ਸਤੂਤੀ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਕਰਾਂਗਾ ਇਹ ਹੈਰਾਣੀ ਦੀ ਗਲ ਹੈ। ਹੇ ਦੇਵ ਪੂਜਾ ਵਾਲੇ ਸਿੰਘਾਸਨਾ ਤੇ ਬਿਰਾਜਮਾਨ ਪ੍ਰਭੂ । ਮੈਂ ਕਿਨਾਂ ਬੇ ਸ਼ਰਮ ਹਾਂ ਰਖਦੇ ਹੋਏ ਵੀ ਆਪ ਜੀ ਦੀ ਸਤੂਤੀ ਲਈ ਤਿਆਰ ਹੋ ਗਲਤੀ ਵੀ ਨਹੀਂ ਕੀਤੀ, ਕਿਉਂਕਿ ਪਾਣੀ ਵਿਚ ਚੰਦਰਮਾਂ ਫੜਨ ਦੀ ਕੋਸ਼ਿਸ਼ ਨਹੀਂ ਕਰਦੇ ( ਮੇਰੀ ਹਾਲਤ ਉਸ ਕਿ ਮੈਂ ਸਤੀ ਕਰਨ ਦਾ ਗਿਆਨ ਨਾ ਗਿਆ ਹਾਂ। ਪਰ ਠੀਕ ਇਕ ਪਖੋਂ ਮੈਂ ਦੀ ਛਾਇਆ ਨੂੰ ਵੇਖ ਕੇ ਬਚੇ ਉਸਨੂੰ ਅਗਿਆਨੀ ਬਚੇ ਵਰਗੀ ਹੈ ) ਭਾਵ :- ਇਥੇ ਅਚਾਰਿਆ ਨੇ ਅਪਣੀ ਤੁਲਨਾ ਬੱਚੇ ਨਾਲ ਕੀਤੀ ਹੈ ਅਤੇ ਭਗਵਾਨ ਨੂੰ ਚੰਦਰਮਾਂ ਸਮਾਨ ਸ਼ੀਤਲ ਦਸਿਆ ਹੈ ਅਲੰਕਾਰਾਂ ਦੀ ਵਰਤੋਂ ਇਸ ਸਤੋਤਰ ਵਿਚ ਲਗਾਤਾਰ ਮਿਲਦੀ ਹੈ । ਹੈ ਅਨੰਤ ਗੁਣਾ ਦੇ ਸਾਗਰ । ਬੁਧੀ ਰਾਹੀਂ ਦੇਵਤਿਆਂ ਦਾ ਗੁਰੂ ਬ੍ਰਹਸਪਤਿ, ਕਿ ਆਪ ਦੇ ਚੰਦਰਮਾ ਸਮਾਨ ਗੁਣਾ ਦੀ ਕੀ ਵਿਆਖਿਆ ਕਰ ਸਕਦਾ ਹੈ । ਸਮੁੰਦਰ ਦੇ ਜਵਾਰ ਭਾਟੇ ਸਮੇਂ ਜਦ ਮਗਰਮਛ ਆਦਿ ਜਾਨਵਰ ਵੀ ਉਛਲ ਰਹੇ

Loading...

Page Navigation
1 2 3 4 5 6 7 8 9 10 11 12