Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
38
ਹੇ ਦੇਵ ! ਗੱਡ ਸਥਲ ਵਿਚ ਬਹਿ ਰਹੀ ਦਰ੍ਦ ਧਾਰਾ ਤੇ ਚੰਚਲ ਭਰੋਆਂ ਦੀ ਤਰਾਂ, ਕਰੋਧ ਨਾਲ ਭਰਿਆ ਸਵਰਗੀ ਏਰਾਵਤ ਹਾਥੀ ਵੀ, ਜੇ ਆਪ ❁ ਭਗਤ ਤੇ ਹਮਲਾ ਕਰ ਦੇਵੇ, ਵੀ ਆਪ ਦੇ ਚਰਨ ਕਮਲ ਦਾ ਆਸਰਾ ਲੈਣ ਵਾਲਾ ਭਗਤ ਉਸ ਤੋਂ ਵੀ ਨਹੀਂ ਡਰਦਾ।
3i
39
ਹੋ ਪ੍ਰਭੁ ! ਜਿਸ ਸ਼ੇਰ ਨੇ ਬੜੇ ਬੜੇ ਵਿਸ਼ਾਲ ਹਾਥੀਆਂ ਦੇ ਗੰਡ ਸਥਲਾਂ ਨੂੰ ਫਾੜ ਕੇ, ਉਨਾਂ ਦੇ ਹੀ ਖੂਨ ਨਾਲ ਧਰਤੀ ਨੂੰ ਰੰਗ ਦਿਤਾ ਹੋਵੇ, ਅਜੇਹਾ ਸ਼ੇਰ ਵੀ ਆਪ ਦੇ ਆਸਰੇ ਤੇ ਰਹਿਣ ਵਾਲੇ ਭਗਤ ਤੇ ਹਮਲਾ ਕਰ ਦੇਵੇ। ਭਗਤ ਸ਼ੋਰ ਦੋ ਪੈਰਾਂ ਹੇਠ ਆ ਕੇ ਦੱਬ ਵੀ ਜਾਵੇ ਫੇਰ ਵੀ ਆਪ ਦੇ ਭਗਤ ਦਾ ਸੋਰ ਕੁਝ ਨਹੀ ਵਿਗਾੜ ਸਕਦਾ ।
40
ਹੋ ਭਗਤ ਰਖਿਅੱਕ ! ਪਰਲੇ ਕਾਲ ਦੀ ਹਨੇਰੀ ਚਲ ਰਹੀ ਹੋਵੇ, ਅਕਾਸ਼ ਵਿਚ ਦੂਰ ਦੂਰ ਅੰਗਾਰੇ ਉੜ ਰਹੇ ਹੋਣ । ਸਾਰੇ ਸੰਸਾਰ ਨੂੰ ਖਤਮ ਕਰਨ ਵਾਲਾ ਸਮੁੰਦਰੀ ਤੂਫਾਨ ਵੀ ਆਧ ਦੇ ਨਾਂ ਲੈਣ ਨਾਲ ਰੁਕ ਜਾਂਦੇ ਹਨ ।
41
ਹੋ ਨਾਥ ! ਜਿਸ ਜਹਿਰੀਲੇ ਸ਼ੱਪ ਦੀਆ ਅੱਖਾਂ ਖਤਰਨਾਕ ਲਾਲ ਹੋਣ। ਜੋ ਬੇਨਤੀ ਮਸਤੀ ਵਿਚ ਮਸਤ ਕੋਇਲ ਦੇ ਗਲੇ ਵਰਗਾ ਕਾਲਾ ਹੋਵੇ, ਜੋ ਫਨ ਉਠਾ ਕੇ ਡਸਣ ਨੂੰ ਆ ਰਿਹਾ ਹੋਵੇ, ਅਜੇਹੇ ਜਹਿਰੀਲੇ ਸੱਪ ਦੀ ਪਿੱਠ 'ਤੇ ਬੈਠ ਕੇ ਆਪ ਦਾ ਭਗਤ ਨਹੀਂ ਡਿਓ ਸਕਦਾ। ਜਿਸ ਦੇ ਹਿਰਦੇ ਵਿਚ ਰਿਸ਼ਵ ਨਾਂ ਬੁੱਟੀ ਵਿਦਮਾਨ ਹੋਵੇ ਉਸ ਨੂੰ ਡਰ ਕਾਹਦਾ]।
42
ਹੇ ਦੇਵ ! ਜਿਸ ਰਣ ਭੂਮੀ ਵਿਚ ਹਾਥੀ ਘੋੜੀਆਂ ਦੀਆਂ ਸੈਨਾਵਾਂ ਦਾ ਸ਼ੋਰ ਹੋਵੇ ਬਹਾਦਰ ਲੜ ਰਹੇ ਹੋਣ । ਜੋ ਸੋਨਾ ਕਿਸੇ ਦੁਸ਼ਮਣ ਰਾਜਾ ਵੀ ਹੋਵੇ । ਅਜੇਹੀ ਸਥਿਤੀ ਵਿਚ ਆਪ ਦਾ ਨਾਂ ਜਪਨ ਨਾਲ ਉਹ ਸੈਨਾ ਇਸ ਤਰਾਂ ਭਜ ਜਾਂਦੀ ਹੈ ਜਿਵੇਂ ਸੂਰਜ ਦੀਆਂ ਕਿਰਣਾ ਨਾਲ ਸਭ ਪਾਸੇ ਦਾ ਹਨੇਰਾ ਖਤਮ ਹੋ ਜਾਂਦਾ ਹੈ।
43
ਹੋ ਜੋਤੀਮਾਨ ! ਆਪ ਦੇ ਭਗਤ ਜੋ ਆਪ ਦੇ ਚਰਨ ਕਮਲ ਦੇ ਆਸਰਾ ਰੂਪੀ ਜੰਗਲ ਵਿਚ ਪਹੁੰਚ ਜਾਂਦਾ ਹੈ ਉਹ ਭਾਲੇਆ ਦੀਆਂ ਨੋਕਾਂ ਨਾਲ ਜ਼ਖਮੀ ਹਾਥੀਆਂ ਦੇ ਸਰੀਰ ਤੇ ਨਿਕਲਦੇ ਖੂਨ ਦੀ ਨਦੀ ਪਾਰ ਕਰ ਜਾਂਦਾ ਹੈ ਜਿਥੇ ਬਹਾਦਰ ਰਾਜੇ ਗੱਜ ਰਹੇ ਹੋਣੋ, ਅਜੇਹੇ ਖਤਰਨਾਕ ਯੁਧ ਵਿਚ ਆਪ ਦਾ ਭਗਤ ਜਿੱਤ ਹਾਸਲ ਕਰ ਲੈਦਾ ਹੈ ।

Page Navigation
1 ... 9 10 11 12