Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 10
________________ 32 ਹੇ ਪਰਮੇਸ਼ਵਰ । ਅਪਣੀ ਗੰਭੀਰ ਉਚ ਮਿਠੀ ਧੁਨਆ ਸਾਰੀਆਂ ਦਿਸ਼ਾਵਾਂ ਤੇ ਅਕਾਸ਼ ਨੂੰ ਪ੍ਰਭਾਵਤ ਕਰਦੀ ਹੈ¢। ਆਪ ਦੇ ਸਮੋਸੰਰਨ ਦੇ ਸਮੇਂ ਦੇਵ ਦੰਦਭੀ, ਸਾਰੇ ਸੰਸਾਰ ਨੂੰ ਕਲਿਆਨ ਦਾ ਸੰਦੇਸ਼ ਦਿੰਦੀ ਹੋਈ ਅਤੇ ਆਪ ਜਾਂ ਜਸ ਨੂੰ ਸਭ ਪਾਸ ਫੈਲਾਉਦੀ ਹੋਈ ਘੋਸਣਾ ਕਰਦੀ ਜਾਪਦਾ ਹੈ ਕਿ ਭਗਵਾਨ ਵਿਸਵ ਦੇਵ ਹੀ ਸੱਚੇ ਧਰਮਰਾਜ ਹਨ । ਕਿਉਂ ਕਿ ਉਹ ਹੀ ਸੱਚਾ ਰਾਹ ਵਿਖਾਉਂਦੇ ਹਨ । 33 ਹੇ ਪ੍ਰਭੂ | ਆਪ ਦੇ ਸਮੋਸਰਨ ਵਿਚ ਦੇਵਤਿਆਂ ਦੇ ਝੁੰਡ, ਅਕਾਸ਼ ਤੋਂ ਦੂਰ ਨਮੇਰੂ , ਜਾਤ , ਸੰਤਾਨਕ ਆਚ ਸਵਰਗੀ ਫੁੱਲਾਂ ਦੀ ਵਰਖਾ ਕਰਦੇ ਹਨ । ਗਧਤ ਜਲ ਵਾਲੀ ਹਵਾ ਦੇ ਝੂਆਂ ਨਾਲ ਵਰਸਨ ਵਾਲੀ ਫੁੱਲ ਵਰਖਾ ਨੂੰ ਵੇਖ ਕੇ ਇੰਝ ਜਾਪਦਾ ਹੈ ਜਿਵੇਂ ਆਪ ਦੇ ਬਦਨ ਰੂਪੀ ਫੁੱਲਾਂ ਦੀ ਵਰਖਾ ਹੋ ਰਹੀ ਹੋਵੇ । 34 ਹੇ ਪ੍ਰਭੂ ! ਆਪ ਦੇ ਮੁੱਖ ਦੇ ਚਹ ਪਾਸੇ ਫੈਲੇਆ ਪਭਾ ਮੰਡਲ ਆਭਾ ਮੰਡਲ ] ਸਾਹਮਣੇ ਤਿੰਨ ਲੋਕਾਂ ਕੇ ਸ਼ ਦਾ ਢਿੱਕਾ ਜਾਪਦਾ ਹੈ । ਆਪ ਦਾ ਮੁੱਖ ਭਾਵੇ ਸੂਰਜ ਤੋਂ ਵਧ ਚਮਕ ਰਿਹਾ ਹੈ । ਪਰ ਸ਼ੀਤਲਤਾ ਪਖ ਇਸ ਅੱਗੋਂ ਚੰਚਦਮਾਂ ਦੀ ਸ਼ੀਤਲਤਾ ਵਿੱਕੀ ਜਾਪਦੀ ਹੈ । 35 ਹੈ ਜਗਦੀਸ਼ਵਰ ! ਆਪ ਦੀ ਪਵਿੱਤਰ ਬਾਣੀ ਸਵਰਗ ਤੇ ਮੋਕਸ਼ ਦਾ ਰਾਹ ਵਿਖਾਉਣ ਵਾਲੀ ਹੈ ਇਹ ਬਾਣੀ ਹਿੱਤਕਾਰੀ ਮਿੱਤ੍ਰ ਦੀ ਤਰਾਂ ਹੈ । ਤਿੰਨ ਲੋਕਾ ਨੂੰ ਸੱਚੇ ਧਰਮ ਦਾ ਗਿਆਨ ਕਰਾਉਣ ਵਿੱਚ ਮਾਹਿਰ ਹੈ । ਸਾਰਆਂ ਭਾਸ਼ਾਵਾਂ ਵਿਚ ਇਹ ਆਪਣੇ ਆਪ ਬਦਲ ਸਕਦੀ ਹੈ । ਇਸ ਦੇ ਵਿਸ਼ਾਲ ਅਰਥ ਵ ਲੇ ਗੁਣ ਵੀ ਅਲੋਕਿਕ ਹਨ । 36 ਹੈ ਜਿਨੇਦਰ ! ਆਪ ਦੇ ਚਰਨ ਨਵੇਂ - ਖਿੜੇ ਸੁਨੇਹਰੀ ਕਮਲ ਦੀ ਤਰਾਂ ਪ੍ਰਕਾਸ਼ਮਾਨ ਹਨ । ਉਨਾਂ ਚਰਨਾ ਦੇ ਹ ਦਾ ਪ੍ਰਕਾਸ਼ ਆਪ ਦੀ ਸੁੰਦਰਤਾ ਨਾਲ ਮਹਾਨ ਜਾਪਦਾ ਹੈ ਪ੍ਰਭੂ ! ਜਿਥੇ ਜਿਥੇ ਉਹ ਪਵਿਤਰ ਚਰਨ ਪੈ ਜਾਂਦੇ ਹਨ , ਉਥੇ ਦੇਵਡੋ ਆਪ ਦੇ ਆਗਮਨ ਤੋਂ ਪਹਿਲਾਂ ਹੀ ਕਮਲ fਬਛਾ ਦੇਦੇ ਹਨ । | 37 ਹੋ ਧਰਮੇਂਦਰ ! ਧਰਮ ਉਪਦੇਸ਼ ਸਮੇਂ, ਆਪ ਦੇ ਸਮਸ਼ਰਨ ਵਿਚ ਜੋ ਸੋ ਹੁੰਦੀ ਹੈ ਉਹ ਸੰਸਾਰਕ ਸੁੱਖਾ ਵਿਚ ਫਸੇ ਕਿਸੇ ਹੋਰ ਦੇਵਤੇ ਨੂੰ ਕਿਥ ਨਸੀਬ ਹੈ ? ਭਲਾਂ ਜੋ ਪ੍ਰਕਾਸ਼ ਹਨੇਰੇ ਨੂੰ ਖਤਮ ਕਰਨ ਵਾਲੇ ਸੂਰਜ ਕੋਲ ਹੈ ਉਹ ਅਕਾਸ਼ ਵਿਚ ਟਿਮਟਿਮਾਉਂਦੇ ਤਾ ਆ ਕੋਲ ਕਿਥੇ ? ਭਾਵ ਤੀਰਥੰਕਰ ਭਗਵਾਨ ਸੂਰਜ ਦੀ ਤਰਾਂ ਪ੍ਰਕਾਸ਼ ਮਾਨ ਹਨ ਕਿਉਂਕਿ ਉਹ ਵਿਤਰਾਗ ਹਨ ਰਾਂਹੀ ਦਵੇਸ ਤੇ ਜਿੱਤ ਹਾਸਲ ਕੇ ਤਨ ਵਾਲੇ ਹਨ ।

Loading...

Page Navigation
1 ... 8 9 10 11 12