Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 9
________________ 26 ਹੇ ਤਿੰਨ ਲੋਕਾਂ ਦੇ ਦੁਖ ਦੂਰ ਕਰਨ ਵਾਲੇ ਨਾਥ । ਮੇਰਾ ਪ੍ਰਣਾਮ ਸਵੀਕਾਰ ਕਰੋ ਹੋ ਸਾਰੇ ਸੰਸਾਰ ਦੀ ਸ਼ੋਭਾ ਵਧਾਉਣ ਵਾਲੇ ਪ੍ਰਭੂ ਮੇਰੀ ਬੰਦਨਾ ਸਵੀਕਾਰ ਕਰੋ। ਹੇ ਸੰਸਾਰ ਸਾਗਰ ਦੇ ਰਾਗ ਦਵੇਸ ਆਦਿ ਮੈਲ ਦਾ ਖਾਤਮਾ ਕਰਨ ਵਾਲੇ ਜਿਨੇਸਵਰ ਮੇਰਾ ਕਰੋੜ ਕਰੋੜ ਪ੍ਰਣਾਮ ਸਵੀਕਾਰ ਕਰੋ । 27 ਹੇ ਮਨੀ ! ਸੰਸਾਰ ਦੇ ਸਾਰੇ ਗੁਣਾਂ ਨੇ ਆਪ ਤਾ ਸਹਾਰਾ ਲੈ ਲਿਆ ਹੈ । ਇਸ ਵਿਚ ਅਚੰਬੇ ਦੀ ਕੀ ਗੱਲ ਹੈ ? ਸਹਾਰਾ ਦੇਣ ਵਾਲੇ ਤੋਂ ਹੀ ਸਹਾਰਾ ਲਿਆ ਜਾਂਦਾ ਹੈ। ਹੇ ਪ੍ਰਭੂ । ਸਾਰੇ ਦੁਰਗੁਣਾ ਨੇ ਹੋਰ ਕਿਤੇ ਆਸਰਾ ਪਾ ਲਿਆ ਹੈ ਇਸੇ ਕਾਰਨ ਦੁਰਗੁਣ ਹਕਾਰੀ ਹੋ ਗਏ ਹਨ। ਹੰਕਾਰ ਵਿਚ ਫਸੇ ਦੁਰਗੁਣ ਆਪ ਨੂੰ ਸੁਪਨੇ ਵਿਚ ਵੀ ਨਹੀਂ ਵੇਖਦੇ। 28 ਹੇ ਮੇਰੇ ਮਹਿਮਾਸਾਲੀ ਪ੍ਰਭੂ ! ਆਪ ਦਾ ਅਨੁਪਮ ਸੰੁਦਰ ਸਰੀਰ ਤੱਪ ਤੇਜ ਦੀਆਂ ਕਿਰਣਾ ਉਪਰ ਵੱਲ ਖਿਲਾਰਦਾ ਅਸ਼ੋਕ ਦਰਖੱਤ ਹੇਠ ਇਸਤਰਾਂ ਸ਼ੋਭਾ ਪਾ ਰਿਹਾ ਹੈ ਜਿਵੇਂ ਕਿਰਣਾ ਨਾਲ ਚਮਕਦਾ ਸੂਰਜ ਬਦੱਲਾ ਹੇਠ ਸੋਭਾ ਪਾਂਦਾ ਹੈ । 29 ਹੈ ਤਜਸਵੀ ਂ ਜਿਵੇਂ ਅਪਣੀ ਜਗਮਰ ਹਟ ਰਾਹੀਂ ਚਾਰੇ ਪਾਸੇ ਪ੍ਰਕਾਮ ਫਿਲਾਰਦਾ ਹੋਇਆ ਪੂਰਬ ਦਿਸ਼ਾ ਰਤਨਾ ਨਾਲ ਜੁੜੇ ਸਿਘਾਸਨ ਉਪਰ ਆਪ ਦਾ ਕਰਦਾ ਸੂਰਜ ਅਪਣੀਆਂ ਕਿਰਣਾ ਵਿਚ ਸਥਿਰ ਹੋ ਜਾਂਦਾ ਹੈ ਉਸੇ ਤਰਾਂ ਸਰੀਰ ਸੋਭਾ ਪਾ ਰਿਹਾ ਹੈ । 30 ਹੋ ਪ੍ਰਭੂ ! ਉਦੇ ਹੋਏ ਚੰਦ ਦੀ ਦੁਧੀਆਂ ਚਾਦਨੀ ਦੀ ਤਰਾਂ, ਦੁੱਧੀਆ ਜਲ ਵਾਲੇ ਝਰਣੇ ਤੋਂ ਗਿਰਦੀ ਸਫੇਦ ਧਰਾਵਾ ਵਿਚਕਾਰ ਸੁਮੇਰ ਪਰਬਤ ਦੇ ਸੁਨੇਹਰ ਸਿਖਰ ਹੈ । ਉਸ ਤੋਂ ਵੀ ਜਿਆਦਾ ਸੁੰਦਰ ਲਗਦਾ ਹੈ ਆਪ ਦਾ ਸੋਨੇ ਰੰਗਾ ਸਰੀਰ । ਜਿਸ ਦੇ ਦੋਵੇ ਪਾਸੇ ਸਮੈਸਰਨ ਵਿਚ ਇੰਦਰ ਆਦਿ ਦਵ ਕੰਦ ਪੁਸ਼ਪ ਦੇ ਸਮਾਨ ਸੁੰਦਰ ਚਾਵਰ ਕਰ ਰਹੇ ਹਨ । 31 ਇਹ ਹੋ ਨਾਥ ! ਆਪ ਦੇ ਸਿਰ ਤੇ ਇਕ ਤੋਂ ਇਕ ਸ਼ਭਿਤ ਚੰਦਰ ਮੰਡਲ ਅਤੇ ਮੰਡੀਆਂ ਦੀਆਂ ਝਲਰਾਂ ਵਾਲੇ ਦਿਨ,ਛੱਤਰ ਸੂਰਜ ਦੇ ਪ੍ਰਭਾਵ ਨੂੰ ਰੋਕਦੇ ਹੋਏ, ਲਗਦਾ ਹੈ । ਘੋਸ਼ਣਾ ਕਰ ਰਹੇ ਹੋਣ ਭਗਵਾਨ ਰਿਸ਼ਵਦੇਵ ਹੀ ਤਿਨੋਂ ਲੋਕ ਦੇ ਸਵਾਮੀ ਹਨ । "

Loading...

Page Navigation
1 ... 7 8 9 10 11 12