Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 25
________________ 16 ਅਪਮਾਨ ਕਰੇ, ਤਦ ਅਸੀਂ ਕੀ ਕਰੀਏ ? ਦਾਦਾ ਸ੍ਰੀ : ਕੁਝ ਨਹੀਂ | ਉਹ ਤੁਹਾਡਾ ਹਿਸਾਬ ਹੈ | ਇਸ ਲਈ ਉਸਦਾ ‘ਸਮਭਾਵ ਨਾਲ ਨਿਕਾਲ' ਕਰਨਾ ਹੈ, ਤੁਹਾਨੂੰ ਏਦਾਂ ਤੈਅ ਕਰਨਾ ਚਾਹੀਦਾ ਹੈ | ਤੁਸੀਂ ਆਪਣੇ ਨਿਸ਼ਚੇ ਵਿੱਚ ਹੀ ਰਹਿਣਾ ਅਤੇ ਤੁਸੀਂ ਆਪਣੇ ਆਪ ਪਜ਼ਲ ਸੌਲਵ ਕਰਦੇ ਰਹਿਣਾ ! ਟਕਰਾਅ ਟਾਲੋ ਪ੍ਰਸ਼ਨ ਕਰਤਾ : ਇਹ ਟਕਰਾਅ ਹੁੰਦਾ ਹੈ, ਉਹ ‘ਵਿਵਸਥਿਤ’ ਦੇ ਅਧਾਰ ਉੱਤੇ ਹੀ ਹੁੰਦਾ ਹੈ ਨਾ ? ਦਾਦਾ ਸ੍ਰੀ : ਹਾਂ, ਇਹ ਟਕਰਾਅ ਹੁੰਦਾ ਹੈ, ਉਹ ‘ਵਿਵਸਥਿਤ’ (ਸਾਇੰਟੀਫਿਕ ਸਰਕਮਸਟੈਨਸ਼ੀਅਲ ਐਵੀਡੈਂਸ) ਦੇ ਅਧਾਰ ਉੱਤੇ ਹੈ, ਪਰ ਏਦਾਂ ਕਦੋਂ ਕਹਿ ਸਕਦੇ ਹਾਂ ? ਟਕਰਾਅ ਹੋ ਜਾਣ ਦੇ ਬਾਅਦ | ‘ਸਾਨੂੰ ਟਕਰਾਅ ਨਹੀਂ ਕਰਨਾ ਹੈ। ਇਹੋ ਜਿਹਾ ਤੁਹਾਡਾ ਨਿਸ਼ਚਾ ਹੋਣਾ ਚਾਹੀਦਾ ਹੈ | ਸਾਹਮਣੇ ਖੰਭਾ ਦਿਖੇ, ਤਦ ਤੁਸੀਂ ਸਮਝ ਲਵੋ ਕਿ ਖੰਭਾ ਹੈ, ਘੁੰਮ ਕੇ ਜਾਣਾ ਪਏਗਾ, ਟਕਰਾਉਣਾ ਤਾਂ ਹੈ ਹੀ ਨਹੀਂ | ਪਰ ਫਿਰ ਵੀ ਜੇ ਟਕਰਾਅ ਹੋ ਜਾਏ, ਤਦ ਤੁਸੀਂ ਕਹਿਣਾ ਕਿ ‘ਵਿਵਸਥਿਤ’ ਹੈ | ਪਹਿਲਾਂ ਤੋਂ ਹੀ ‘ਵਿਵਸਥਿਤ' ਹੈ, ਏਦਾਂ ਮੰਨ ਕੇ ਚੱਲੋ, ਤਦ ਤਾਂ ‘ਵਿਵਸਥਿਤ’ ਦਾ ਦੁਰ ਉਪਯੋਗ ਹੋਇਆ ਕਹਾਏਗਾ | ਘਰਸ਼ਣ (ਘਸਰ) ਨਾਲ ਵਿਨਾਸ਼, ਸ਼ਕਤੀਆਂ ਦਾ ਸਾਰੀ ਆਤਮ ਸ਼ਕਤੀ ਜੇ ਖਤਮ ਹੁੰਦੀ ਹੋਵੇ, ਤਾਂ ਉਹ ਘਰਸ਼ਣ (ਘਸਰ) ਨਾਲ | ਜ਼ਰਾ ਵੀ ਟਕਰਾਏ ਤਾਂ ਖਤਮ | ਸਾਹਮਣੇ ਵਾਲਾ ਟਕਰਾਏ, ਤਦ ਸਾਨੂੰ ਸੰਜਮ ਵਿੱਚ ਰਹਿਣਾ ਚਾਹੀਦਾ ਹੈ | ਟਕਰਾਅ ਤਾਂ ਹੋਣਾ ਹੀ ਨਹੀਂ ਚਾਹੀਦਾ | ਫਿਰ ਚਾਹੇ ਇਹ ਦੇਹ ਵੀ ਜਾਣਾ ਹੋਵੇ ਤਾਂ ਜਾਏ, ਪਰ ਟਕਰਾਅ ਵਿੱਚ ਨਹੀਂ ਆਉਣਾ ਚਾਹੀਦਾ | ਜੇ ਕੇਵਲ ਘਰਸ਼ਣ ਨਾ ਹੋਵੇ, ਤਾਂ ਮਨੁੱਖ ਮੋਕਸ਼ ਵਿੱਚ ਚਲਾ ਜਾਏ | ਕਿਸੇ ਨੇ ਏਨਾ ਹੀ ਸਿੱਖ ਲਿਆ ਕਿ ‘ਮੈਨੂੰ ਘਰਸ਼ਣ ਵਿੱਚ ਨਹੀਂ ਆਉਣਾ ਹੈ', ਤਾਂ ਫਿਰ ਉਸਨੂੰ ਗੁਰੂ ਦੀ ਜਾਂ ਕਿਸੇ ਦੀ ਵੀ ਜ਼ਰੂਰਤ ਨਹੀਂ ਹੈ | ਇੱਕ ਜਾਂ ਦੋ ਜਨਮਾਂ ਵਿੱਚ ਸਿੱਧੇ ਮੋਕਸ਼ ਵਿੱਚ ਜਾਏਗਾ | ‘ਘਰਸ਼ਣ ਵਿੱਚ ਆਉਣਾ ਹੀ ਨਹੀਂ ਹੈ' ਏਦਾਂ ਜੇ ਉਸਦੀ ਸ਼ਰਧਾ ਵਿੱਚ ਬੈਠ ਗਿਆ ਅਤੇ ਅਤੇ ਨਿਸ਼ਚਾ ਹੀ ਕਰ ਲਿਆ, ਤਦ ਤੋਂ ਹੀ ਉਹ ਸਮਕਿਤ ਹੋ ਗਿਆ ! ਅਰਥਾਤ ਜੇ ਕਿਸੇ ਨੂੰ ਸਮਕਿਤ

Loading...

Page Navigation
1 ... 23 24 25 26 27 28 29 30 31 32 33 34 35 36 37 38 39 40 41 42