Book Title: Ishtopdesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 4
________________ (6) ਮੈਂ (ਪੂਜਯਪਾਦ ਕੇਵਲ ਗਿਆਨ ਸਵਰੂਪੀ ਤੀਰਥੰਕਰ ਪਰਮਾਤਮਾ ਨੂੰ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੇ ਸਾਰੇ ਕਰਮਾਂ ਦਾ ਨਾਸ਼ ਹੋ ਜਾਣ 'ਤੇ ਆਪਣੇ ਆਪ ਹੀ ਆਤਮ ਸੁਭਾਵ ਦੀ ਪ੍ਰਾਪਤੀ ਹੋ ਗਈ ਹੈ। ਸੰਸਾਰਿਕ ਮਨੁੱਖ ਜੋ ਉਨ੍ਹਾਂ ਇੰਦਰੀਆਂ ਦੇ ਸੁੱਖਾਂ ਦੀ ਤਾਂ ਸਿਰਫ਼ ਕਲਪਨਾ ਹੀ ਕਰ ਸਕਦਾ ਹੈ, ਫਿਰ ਮੁਸੀਬਤ ਦੇ ਸਮੇਂ ਉਹ ਇੰਦਰੀਆਂ ਦੇ ਸੁੱਖ, ਉਸ ਨੂੰ ਰੋਗ ਦੀ ਤਰ੍ਹਾਂ ਦੁਖੀ ਵੀ ਕਰਦੇ ਹਨ। ਯੋਗ ਉਪਾਦਾਨ (ਕਾਰਨ) ਹੋਣ 'ਤੇ ਸੋਨਾ-ਪੱਥਰ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਸਵੈ-ਦਰਵ (ਸਵੈ-ਦਰਵ, ਖੇਤਰ, ਕਾਲ, ਭਾਵ) ਆਦਿ ਕਾਰਨ ਹੋਣ ਤਾਂ ਵੀ ਆਤਮਾ ਪ੍ਰਮਾਤਮਾ ਬਣ ਜਾਂਦੀ ਹੈ। ਨਸ਼ੀਲੇ ਕੈਦੋਂ (ਜੋਂ) ਤੋਂ ਨਸ਼ੇ ਵਿੱਚ ਪਾਗਲ ਹੋਏ ਨੂੰ ਸਹੀ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਮੋਹ ਨਾਲ ਢਕੇ ਗਿਆਨ ਨੂੰ ਸਵ-ਭਾਵ (ਆਤਮ-ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਵਰਤਾਂ ( ਗਿਆਵਾਂ ਦਾ ਪਾਲਨ ਕਰਕੇ ਸਵਰਗ ਪਾਉਣਾ ਸ਼ੇਸ਼ਨ ਹੈ। ਅਵਰਤਾਂ ਕਾਰਨ ਨਰਕ ਜਾਣਾ ਸ਼੍ਰੇਸ਼ਠ ਨਹੀਂ। ਵਰਤਾਂ-ਅਵਰਤਾਂ ਵਿੱਚ ਓਨਾ ਹੀ ਛਰਕ ਹੈ ਜਿੰਨਾ ਛਾਂ ਅਤੇ ਧੁੱਪ ਵਿੱਚ ਖੜੇ ਮਨੁੱਖ ਵਿੱਚ। ਸਰੀਰ, ਘਰ, ਪਤਨੀ, ਪੁੱਤਰ, ਮਿੱਤਰ, ਦੁਸ਼ਮਣ ਆਦਿ ਹਰ ਪੱਖੋਂ, ਪ-ਭਾਵ ( ਪਏ) ਵਾਲੇ ਹਨ ਪਰ ਮੂਰਖ ਇਨ੍ਹਾਂ ਨੂੰ ਆਪਣਾ ਸਮਝਦਾ ਹੈ। ਆਤਮਾ ਦੇ ਜੋ ਭਾਵ ਮੋਕਸ਼ ਦੇਣ ਵਿੱਚ ਵਿੱਚ ਤਾਕਤਵਰ ਹਨ, ਉਨ੍ਹਾਂ ਤੋਂ ਸਵਰਗ ਦਾ ਮਿਲਣਾ ਤਾਂ ਮਾਮੂਲੀ ਗੱਲ ਹੈ। ਜੋ ਮਨੁੱਖ ਕਿਸੇ ਨੂੰ ਦੋ ਕੋਹ ਤੱਕ ਛੇਤੀ ਲੈ ਜਾ ਸਕਦਾ ਹੈ, ਉਸ ਨੂੰ ਅੱਧਾ ਕੋਹ ਚੱਲਣ ਵਿੱਚ ਕੀ ਦੁੱਖ ਹੋਵੇਗਾ ? ਦੇਸ਼ਾਂ ਅਤੇ ਦਿਸ਼ਾਵਾਂ ਤੋਂ ਆ ਕੇ ਪੰਛੀ ਦਰਖ਼ਤ 'ਤੇ ਨਿਵਾਸ ਕਰਦੇ ਹਨ ਅਤੇ ਸਵੇਰ ਹੁੰਦੇ ਹੀ ਆਪਣੇ ਆਪਣੇ ਕੰਮ ਤੋਂ ਵਿਰਦੇਸ਼ਾਂ ਅਤੇ ਦਿਸ਼ਾਵਾਂ ਵੱਲ ਉੱਡ ਜਾਂਦੇ ਹਨ। (10) ਬੁਰਾ ਕਰਨ ਵਾਲੇ ਅਤੇ ਮਾਰਨ ਵਾਲੇ ਮਨੁੱਖਾਂ ਦੇ ਪ੍ਰਤੀ ਕਰੋਧ ਕਰਨਾ ਬੇਅਰਥ ਹੈ, ਕਿਉਂਕਿ ਕਹੀ ਨਾਲ ਭੂਮੀ ਖੋਦਣ ਵਾਲੇ ਨੂੰ ਖੁਦ ਹੀ ਪੈਰਾਂ 'ਤੇ ਝੁਕਣ ਲਈ ਮਜਬੂਰ ਹੋਣਾ ਪੈਂਦਾ ਹੈ। (1) ਸਵਰਗ ਵਿੱਚ ਰਹਿਣ ਵਾਲੇ ਦੇਵਤਿਆਂ ਨੂੰ ਪੰਜ ਇੰਦਰੀਆਂ ਦੇ ਜੋ ਚਿੰਤਾ ਰਹਿਤ ਅਤੇ ਰੁਕਾਵਟ ਰਹਿਤ ਸੁੱਖ ਮਿਲਦਾ ਹੈ, ਉਹ ਸਿੱਖ ਉਨ੍ਹਾਂ ਦੇਵਤਿਆਂ ਦੀ ਤਰ੍ਹਾਂ ਲੰਬੇ ਸਮੇਂ ਵਾਲਾ ਹੁੰਦਾ ਹੈ। ਸੰਸਾਰੀ ਜੀਵ ਰਾਗ ਦਵੇਸ਼ ਰੂਪੀ ਦੇ ਰੱਸੀਆਂ ਨਾਲ ਕਰਮਾਂ ਨੂੰ ਖਿੱਚਦਾ ਹੈ ਅਤੇ

Loading...

Page Navigation
1 2 3 4 5 6 7 8