Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 9
________________ ਦੇ ਰੂਪ ਵਿਚ ਪ੍ਰਗਟ ਹੋਏ”।1 3 ਸ਼ਮਣਾਂ ਦਾ ਵਰਨਣ ਬ੍ਰਹਦ ਆਰਨਯਕ ਉਪਨਿਸ਼ਦ ' ਤੇ ਰਮਾਇਨ ਵਿਚ ਵੀ ਮਿਲਦਾ ਹੈ। तापसा भुंजते चापि श्रमणा भुंजते तथा ਰਿਗਵੇਦ ਵਿਚ ਮਣਾਂ ਲਈ ਕੇਸ਼ੀ ਸ਼ਬਦਾਂ ਦਾ ਵਰਨਣ ਵੀ ਮਿਲਦਾ ਹੈ। ਕੇਸ਼ੀ ਭਗਵਾਨ ਰਿਸ਼ਵਦੇਵ ਦਾ ਹੀ ਇਕ ਨਾਂ ਹੈ । ਰਿਗਵੇਦ ਵਿਚ ਕੇਸ਼ੀ ਤੇ ਰਿਸ਼ਵਦੇਵ ਦਾ ਵਰਨਣ ਇਕੱਠਾ ਹੀ ਮਿਲਦਾ ਹੈ । ਅਥਰਵਵੇਦ ਜਿਸ ਵਿਚ “ਵਰਾਤਿਆ ਤੁਲਨਾ ਭਗਵਾਨ ਰਿਸ਼ਵਦੇਵ ਦੀ ਤਪੱਸਿਆ ਬਾਰੇ ਪ੍ਰਸਿਧ ਵੇਦਾਂ ਦੇ ਟੀਕਾਕਾਰ ਸ਼੍ਰੀ ਸਾਯਨ ਭਰਪੂਰ, ਮਹਾਨ ਅਧਿਕਾਰ ਵਾਲੇ, ਪੁੰਨ ਪ੍ਰਤਾਪ ਵਾਲੇ, ਸੰਸਾਰ ਰਾਹੀਂ ਪ੍ਰਮੁਖ ਬ੍ਰਾਹਮਣ ਹਨ । ਇਹ ਵੈਦਿਕ ਸੰਸਕਾਰਾਂ ਤੋਂ ਰਹਿਤ ਹਨ” । ਦਾ ਕਥਨ ਹੈ “ਉਹ “ਜੇ ਕੋਈ ‘ਵਰਾਤਿਆ' ਤਪੱਸਵੀ ਤੇ ਵਿਦਵਾਨ ਹੋਵੇ ਉਹ ਤਾਂ ਸਤਿਕਾਰ ਜ਼ਰੂਰ ਪਾਵੰਗਾ ਅਤੇ ਪਰਮਾਤਮਾ ਦੀ ਤਰ੍ਹਾਂ ਪੂਜਿਆ ਜਾਵੇਗਾ ਭਾਵੇਂ ਬ੍ਰਾਹਮਣ ਉਸ ਨਾਲ ਗੁੱਸਾ ਹੀ ਰੱਖਣ । 5 ਰਿਗਵੇਦ ਵਿਚ ਭਗਵਾਨ ਰਿਸ਼ਵਦੇਵ ਦਾ ਕਾਫ਼ੀ ਜ਼ਿਕਰ ਆਉਂਦਾ ਹੈ । (ਬਾਲ) ਕਾਂਡ ਨਾਲ ਕੀਤੀ ਜਾ (1) धर्मान् दिर्शयितुकामो वातरशनां शुक्लया तनुनावततार । (2) ਬ੍ਰਹਦਾਰ ਨਕ ਉਪਨਿਸ਼ਦ 4/3/22 ਦਾ ਵਰਨਣ ਹੈ ਉਸਦੀ ਸਕਦੀ ਹੈ । ਵਰਾਤਿਆ ਰਿਗਵੇਦ ਵਿਚ ਸ਼੍ਰੋਮਣ ਸੰਸਕ੍ਰਿਤੀ ਦਾ ਇਕ ਬਹੁਤ ਹੀ ਪਿਆਰਾ ਸ਼ਬਦ ‘ਅਰਹਨ’ ਵੀ ਮਿਲਦਾ ਹੈ । ਅਰਹਨ ਤੋਂ ਭਾਵ ਹੈ ਰਾਗ ਦਵੇਸ਼ ਨੂੰ ਜਿੱਤ ਕੇ ਸਰਵੱਗ ਬਨਣ ਵਾਲਾ। ਇਹ ਸ਼ਬਦ ਆਮ ਤੌਰ ਤੇ ਤੀਰਥੰਕਰਾਂ ਲਈ ਵਰਤਿਆ ਜਾਂਦਾ ਹੈ । श्रमणाणाम षीचामूर्ध्व मनेथनां ਵਿਦਿਆ ਨਾਲ ਪੂਜਨ ਯੋਗ ਤੇ (V) (3) ਬਾਲਕਾਂਡ ਸਰਗ 1422 । (4) ਰਿਗਵੇਦ 10/9/102/6 | (5) i) ਅਥਰਵਵੇਦ ਸਾਯਨ ਭਾਸ਼ਯ 15/1/1/1 कञ्चिद, विद्धत्तमं महाधिकार पुण्यशीलं विश्वसंमान्यं ब्रह्माणविशिष्टे व्रात्यमनुलक्ष्य वचनमिति मंतव्यम् । ii) 15/1/1/1 (6) ਰਿਗਵੇਦ 1/24/140/1-2 4/3315-5/2/28-4 6/1/1/8,-6/2/19/11,-10/12/166/1 | (7) faae 24/33/10 1

Loading...

Page Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 ... 277