Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 277
________________ ਸਮੱਰਪਨ ਭਗਵਾਨ ਮਹਾਵੀਰ ਦੀ ਸਾਧਵੀ ਪਰਾ ਦਾ ਆਦਰਸ਼ 25ਵੀਂ ਮਹਾਵੀਰ ਨਿਰਵਾਨ ਸ਼ਤਾਵਦੀ ਕਮੇਟੀ ਪੰਜਾਬ ਜੈਨ ਏਕਤਾ ਦੀ ਪ੍ਰਤੀਕ, ਇੰਟਰਨੈਸ਼ਨਲ ਪਾਰਵਤੀ ਜੈਨ ਐਵਾਰਡ ਅਤੇ ਪੰਜਾਬੀ ਜੈਨ ਸਾਹਿਤ ਦੀ ਪ੍ਰੇਰਿਥਾ ਪ੍ਰਸਿਧ ਇਤਿਹਾਸਕਾਰ, ਪੰਜਾਬੀ ਸਾਧਵੀ ਪ੍ਰੰਪਰਾ ਸ੍ਰੀ ਪਾਰਵਤੀ ਜੀ ਮਹਾਰਾਜ ਦੀ ਸ਼ਿਸ਼ ਪਰੰਪਰਾ ਨੂੰ ਅੱਗੇ ਤੋਰਨ ਵਾਲੀ, ਸ਼ਾਧਵੀ ਸ੍ਰੀ ਰਾਜਮਤੀ ਜੀ ਮਹਾਰਾਜ ਤੋਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਕੇ, ਲੇਖਕਾਂ ਦੀ ਜੀਵਨ ਨਿਰਮਾਤਾ ਗੁਰੂਣੀ, ਗਰੀਬਾਂ, ਮਜਲੂਮਾ, ਯਤੀਮਾਂ ਅਤੇ ਵਿਧਵਾਂ ਦੀ ਸਹਾਇਕ, ਸਮਾਜਿਕ ਬੁਰਾਇਆਂ ਪ੍ਰਤਿ ਜਾਗਰੂਕ, ਅਨੇਕਾਂ ਸੰਸਥਾਵਾਂ ਦੀ ਸੰਸਥਾਪਕ, ਅਨੇਕਾਂ ਭਾਸ਼ਾਵਾਂ ਦੀ ਵਿਦਵਾਨ, ਕਵਿ, ਲੇਖਿਕਾ ਸਾਧਵ ਰਤਨ ਜਿਨ ਸ਼ਾਸਨ ਪ੍ਰਭਾਵਿਕਾ ਸੀ ਸਵਰਨ ਕਾਂਤਾ ਜੀ ਮਹਾਰਾਜ ਨੂੰ ਸਮਰਪਣ : ਸੇਵਕ -ਰਵਿੰਦਰ ਜੈਨ, ਪੁਰਸ਼ੋਤਮ ਜੈਨ

Loading...

Page Navigation
1 ... 275 276 277