Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਵੈਦਿਕ ਲੋਕ ਵੀ ਅਰਹਨ’ ਸ਼ਬਦ ਜੈਨ ਧਰਮ ਲਈ ਹੀ ਸਮਝਦੇ ਰਹੇ ਹਨ । ਹਨੁਮਾਨ ਨਾਟਕ’ ਵਿਚ ਆਖਿਆ ਗਿਆ ਹੈ :
अर्हन्नियथ जैनशा सणरता ।
ਆਰੀਆਂ ਦੇ ਭਾਰਤ ਆਉਣ ਤੋਂ ਪਹਿਲਾਂ ਜੋ ਜਾਤੀਆਂ ਭਾਰਤ ਵਿਚ ਰਹਿੰਦੀਆਂ ਸਨ ਉਨ੍ਹਾਂ ਵਿਚ ਨਾਗ, ਦਰਾਵਿੜ ਅਤੇ ਅਰ ਬਹੁਤ ਪ੍ਰਸਿਧ ਹਨ । ਦਾਸ ਲੋਕ ਇੰਨੇ ਵਿਕਾਸਸ਼ੀਲ ਨਹੀਂ ਸਨ। ਇਨ੍ਹਾਂ ਜਾਤੀਆਂ ਨਾਲ ਹੀ ਆਰੀਆਂ ਦੇ ਕਈ ਯੁੱਧ ਹੋਏ ।
ਪੁਰਾਨਾਂ ਵਿਚ ਜਗਾ ਜਗੁ ਇਹ ਲਿਖਿਆ ਗਿਆ ਹੈ ਕਿ ਅਸੁਰ ਲੋਕ ਅਰਿਹੰਤਾਂ : ਦੇ ਉਪਾਸਕ ਸਨ !
ਵਿਸ਼ਨੂੰ ਪੁਰਾਣ ਵਿਚ ਮਾਯਾ ਮੋਹ ਨਾਂ ਦੇ ਚੈਨ ਭਿਕਸ਼ੂ ਨੇ ਅਸੁਰਾਂ ਨੂੰ ਅਰਿਹੰਤ : ਧਰਮ ਦੀ ਦੀਖਿਆ ਦਿੱਤੀ। ਉਹ ਵੇਦਾਂ ਵਿਚ ਵਿਸ਼ਵਾਸ ਨਹੀਂ ਰਖਦਾ ਸੀ । ਉਹ ਅਨੇਕਾਂਤ ਵਾਦ ਵਿਚ ਵਿਸ਼ਵਾਸ ਰਖਦਾ ਸੀ !
ਉਪਨਿਸ਼ਦਾਂ ਵਿਚ ਇਹ ਵਰਨਣ ਵੀ ਕੀਤਾ ਗਿਆ ਹੈ ਕਿ ਆਤਮ ਵਿਦਿਆ ਦੇ ਮਾਲਿਕ ਸਭ ਤੋਂ ਪਹਿਲਾਂ ਖਤਰੀ ਸਨ । ਇਨ੍ਹਾਂ ਖਤਰੀਆਂ ਦੇ ਮੁਖੀ ਦਾ ਨਾਂ ਹੀ ਰਿਸ਼ਵ
ਦੇਵ ਸੀ ਜੋ ਨਾਭੀ ਤੇ ਮਰੂਦੇਵੀ ਦੇ ਪੁੱਤਰ ਸਨ । ਇਹ ਆਤਮ ਵਿਦਿਆ ਯੱਗ, ਜਾਤ : ਪਾਤ ਤੋਂ ਰਹਿਤ ਸੀ । ਇਸ ਵਿਦਿਆ ਵਿਚ ਧਿਆਨ ਤੇ ਤਪੱਸਿਆ ਹੀ ਪ੍ਰਧਾਨ ਸੀ ।
ਵੇਦ ਤੇ ਉਪਨਿਸ਼ਦਾਂ ਤੋਂ ਛੁੱਟ ਮਹਾਭਾਰਤ ਵਿਚ ਵੀ ਭਗਵਾਨ ਰਿਸ਼ਵਦੇਵ ਦਾ, ਵਰਨਣ ਹੈ । (1) ਵਿਸ਼ਨੂੰ ਪੁਰਾਣ 3/17/18 !
ਪਦਮ ਪੁਰਾਨ ਸਿਟੀ ਖੰਡ ਅਧਿਆਏ 13 170-410। ਮਤਸਯ ਪੁਰਾਨ 24143-49 ।
ਦੇਵੀ ਭਾਗਵਤ 4/13154-5 ! (2) ਵਿਸ਼ਨੂੰ ਪੁਰਾਨ 3/18/12-13-14-3/18/27
3l1825-3/18/28-29-3/18/8-il. (3; ਓ) ਵਾਯੂ ਪੁਰਾਣ ਪੁਰਵ ਅਰਧ ਅਨੁਸ਼ਪਾਦ 140 1 (4) ਜ ਜਵੀਰਾ ਸ਼ ਸ਼ਦੇ .
द्दष्यव अर्थतादयो मोहिता ਮਹਾਭਾਰਤ:ਸਾਂਤੀ ਪੁਰਵ ਮੋਕਸ਼ ਧਰਮ ਅਧਿਆਏ 263/20 . ਹੈ ,,
(VI)

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 ... 277