Book Title: Fault Is Of The Sufferer Punjbai Author(s): Dada Bhagwan Publisher: Dada Bhagwan Aradhana Trust View full book textPage 8
________________ ਭੁਗਤੇ ਉਸੇ ਦੀ ਭੁੱਲ ਕੁਦਰਤ ਦੀ ਕੋਰਟ ਵਿੱਚ.... | ਇਸ ਜਗਤ ਦੇ ਜੱਜ ਤਾਂ ਜਗਾ-ਜਗਾ ਹੁੰਦੇ ਹਨ ਪਰ ਕਰਮ ਜਗਤ ਦੇ ਕੁਦਰਤੀ ਜੱਜ ਤਾਂ ਇੱਕ ਹੀ ਹਨ, “ਭੁਗਤੇ ਉਸੇ ਦੀ ਭੁੱਲ’ । ਇਹੀ ਇੱਕ ਨਿਆਂ ਹੈ, ਜਿਸ ਨਾਲ ਪੂਰਾ ਜਗਤ ਚੱਲ ਰਿਹਾ ਹੈ ਅਤੇ ਕ੍ਰਾਂਤੀ ਦੇ ਨਿਆਂ ਨਾਲ ਪੂਰਾ ਸੰਸਾਰ ਖੜ੍ਹਾ ਹੈ। ਇੱਕ ਛਿਣਭਰ ਦੇ ਨਹੀਂ ਵੀ ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ। ਜਿਸ ਨੂੰ ਇਨਾਮ ਦੇਣਾ ਹੋਵੇ, ਉਸ ਨੂੰ ਇਨਾਮ ਦਿੰਦਾ ਹੈ। ਜਿਸ ਨੂੰ ਦੰਡ ਦੇਣਾ ਹੋਵੇ, ਉਸ ਨੂੰ ਦੰਡ ਦਿੰਦਾ ਹੈ। ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ, ਨਿਆਂ ਵਿੱਚ ਹੀ ਹੈ, ਸੰਪੂਰਨ ਨਿਆਂ ਵਾਲਾ ਹੀ ਹੈ। ਪਰ ਸਾਹਮਣੇ ਵਾਲੇ ਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਆਉਂਦਾ, ਇਸਨੂੰ ਸਮਝ ਨਹੀਂ ਸਕਦਾ। ਜਦੋਂ ਦ੍ਰਿਸ਼ਟੀ ਨਿਰਮਲ ਹੋਵੇਗੀ, ਉਦੋਂ ਨਿਆਂ ਦਿਖੇਗਾ। ਜਦੋਂ ਤੱਕ ਸਵਾਰਥ ਦ੍ਰਿਸ਼ਟੀ ਹੋਵੇਗੀ, ਉਦੋਂ ਤੱਕ ਨਿਆਂ ਕਿਵੇਂ ਦਿਖੇਗਾ? | ਹਿਮੰਡ ਦੇ ਸੁਆਮੀ ਨੂੰ ਭੁਗਤਣਾ ਕਿਉਂ? ਇਹ ਪੂਰਾ ਜਗਤ ‘ਆਪਣੀ ਮਲਕੀਅਤ ਹੈ। ਅਸੀਂ ‘ਖੁਦ ਹੀ ਹਿਮੰਡ ਦੇ ਮਾਲਿਕ ਹਾਂ। ਫਿਰ ਵੀ ਸਾਨੂੰ ਦੁੱਖ ਕਿਉਂ ਭੁਗਤਣਾ ਪਿਆ, ਇਹ ਲੱਭ ਲਓ ਨਾ? ਇਹ ਤਾਂ ਅਸੀਂ ਆਪਣੀ ਹੀ ਭੁੱਲ ਨਾਲ ਬੰਨੇ ਹੋਏ ਹਾਂ। ਲੋਕਾਂ ਨੇ ਆ ਕੇ ਨਹੀਂ ਬੰਨਿਆ। ਉਹ ਭੁੱਲ ਖਤਮ ਹੋ ਜਾਵੇ ਤਾਂ ਫਿਰ ਮੁਕਤ। ਅਤੇ ਅਸਲ ਵਿੱਚ ਤਾਂ ਮੁਕਤ ਹੀ ਹੈ, ਪਰ ਭੁੱਲ ਦੀ ਵਜ੍ਹਾ ਨਾਲ ਬੰਧਨ ਭੁਗਤਦੇ ਹਾਂ। ਇਹ ਖੁਦ ਹੀ ਜੱਜ, ਖੁਦ ਹੀ ਗੁਨਾਹਗਾਰ ਅਤੇ ਖੁਦ ਹੀ ਵਕੀਲ, ਤਾਂ ਨਿਆਂ ਕਿਸਦੇ ਪੱਖ ਵਿੱਚ ਹੋਵੇਗਾ? ਖੁਦ ਦੇ ਪੱਖ ਵਿੱਚ ਹੀ। ਫਿਰ ਖੁਦ ਆਪਣੀ ਪਸੰਦ ਦਾ ਹੀ ਨਿਆਂ ਕਰੇਗਾ ਨਾ! ਖੁਦ ਲਗਾਤਾਰ ਭੁੱਲਾਂ ਹੀ ਕਰਦਾPage Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40