Book Title: Bhagwan Mahavir ke Chune huye Updesh Author(s): Purushottam Jain, Ravindra Jain Publisher: Purshottam Jain, Ravindra Jain View full book textPage 9
________________ (17) ਆਤਮਾ ਹੀ ਦੁੱਖ ਪੈਦਾ ਕਰਦਾ ਹੈ, ਕੋਈ ਹੋਰ ਨਹੀਂ। --ਭਗਤਵਤੀ (18) ਹਮੇਸ਼ਾ ਆਤਮਾ ਨੂੰ ਪਾਪ ਕਰਮਾਂ ਤੋਂ ਬਚਾ ਕੇ ਰਖੋਂ । –ਦਸ਼ਵੈਕਾਲਿਕ (19) ਆਪਣੀ ਆਤਮਾ ਹੀ ਨਰਕ ਦੀ ਵੰਤਣੀ ਨਦੀ ਹੈ ਅਤੇ ਕੁੜਸ਼ਾਮਲੀ ਬਿਖ ਹੈ . ਆਤਮਾ ਹੀ ਸਵਰਗ ਦਾ ਨੰਦਨ ਬਨ ਅਤੇ ਕਾਮ ਧੇਨੂ ਗਾਂ ਹੈ। —ਉਤਰਾਧਿਐਨ ਜਾਗਦੇ । ਪਰਲੋਕ ਵਿਚੋਂ ਮੁੜ ਆਉਂਦੀਆਂ । ਮਨੁੱਖ ਦਾ —ਸੂਤਰਕ੍ਰਿਤਾਂਗ (20) ਮੱਨੁਖ ! ਜਾਗੋ ! ਜਾਗੋ ! ਕਿਉਂ ਨਹੀਂ ਜਾਗਨਾ ਦੁਰਲਭ ਹੈ । ਬੀਤੀਆਂ ਹੋਈਆਂ ਰਾਤਾਂ ਵਾਪਸ ਨਹੀਂ ਜੀਵਨ ਮਿਲਣਾ ਬਹੁਤ ਔਖ ਹੈ। (21) ਹਰ ਵਿਚਾਰਕ ਸੋਚ, ਮੈਂ ਕੀ ਕਰ ਲਿਆ ਹੈ, ਅਤੇ ਕੀ ਕਰਨਾ ਬਾਕੀ ਹੈ ? ਕੇਹੜਾ ਕੰਮ ਸ਼ਕ ਵਾਲਾ ਹੈ, ਜਿਸਨੂੰ ਮੈਂ ਨਹੀਂ ਕਰ ਸਕਦਾ । —ਦਸ਼ਵੈਕਾਲਿਕ (22) ਆਤਮਾ ਹੀ ਆਪਣੇ ਸੁੱਖ ਦੁੱਖ ਦਾ ਕਰਤਾ ਅਤੇ ਭੱਗਣ ਵਾਲਾ ਹੈ । ਚੰਗੇ ਰਾਹ ਤੇ ਚਲਣ ਵਾਲੀ ਆਤਮਾ ਮਨੁੱਖ ਦੀ ਮਿੱਤਰ ਹੈ, ਅਤੇ ਬੁਰੇ ਰਾਹ ਤੇ ਚਲਣ ਵਾਲੀ ਦੁਸ਼ਮਨ ਹੈ । -ਉਤਰਾਧਿਐਨ (23) ਪਹਿਲਾ ਗਿਆਨ ਹੈ । ਪਿਛੋਂ ਦਿਆ ਆਦਿ ਸਮੂਚਾ ਤਿਆਗੀ ਵਰਗ ਆਪਣੀ ਸੰਜ਼ਮ ਯਾਤਰਾ ਦੇ ਲਈ ਅਗਿਆਨੀ ਮਨੁੱਖ ਕੀ ਆਤਮਾ ਸਾਧਨਾ ਕਰੇਗਾ ? (ਆਚਰਣ) ਇਸ ਪ੍ਰਕਾਰ ਅੱਗੇ ਵੱਧਦਾ ਹੈ । ਭਲਾ -ਦਸ਼ਵੈਕਾਲਿਕ (24) ਮਨੁੱਖੀ ਜੀਵਨ ਪਾ ਕੇ ਵਾਸਨਾਵਾਂ ਨਾਲ ਯੁਧ ਕਰੇਂ। ਬਾਹਰਲੇ ਯੁੱਧ ਨਾਲ ਕੀ ਲਾਭ? ਜੋ ਅਜਿਹੇ ਮੌਕੇ ਤੇ ਰਹਿ ਜਾਂਦੇ ਹਨ ਉਨਾਂ ਨੂੰ ਆਤਮ ਰੂਪਾਂ ਜੀਵਨ ਯੁੱਧ ਮਿਲਣਾ ਬਹੁਤ ਕਠਿਨ ਹੈ। (25) ਸਿਰ ਕਟਣ ਵਾਲਾ ਦੁਸ਼ਮਨ ਵੀ ਇਨ੍ਹਾਂ ਬੁਰਾ ਨਹੀਂ ਕਰਦਾ। ਜਿਨ੍ਹਾਂ ਭੈੜੇ ਵਿਵਹਾਰ ਵਿਚ ਲਗੀ ਆਤਮਾ ਕਰਦੀ ਹੈ। ---ਉਤਰਾਧਿਐਨ ਭਗਵਾਨ ਮਹਾਵੀਰ ] (26) ਗਿਆਨ, ਦਰਸ਼ਨ, ਅਤੇ ਚਾਰਿਤਰ ਨਾਲ ਭਰਪੂਰ ਮੇਰੀ ਆਤਮਾ ਹੀ ਸਾਸ਼ਵਤ ਹੈ । ਸੱਚ ਹੈ, ਸਨਾਤਨ (ਪੁਰਾਨੀ) ਹੈ । ਆਤਮਾ ਤੋਂ ਸਿਵਾ, ਦੂਸਰੇ ਸਭ ਪਦਾਰਥ ਸੰਜੋਗ ਨਾਲ ਮਿਲੇ ਹਨ ਸਥਾਰਪਇਨ [ 9Page Navigation
1 ... 7 8 9 10 11 12 13 14 15 16 17 18 19 20