Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain
View full book text ________________
ਮਾਇਆ (ਧੋਖੇਵਾਜੀ) 1. ਮਾਯਾ (ਧੋਖੇਬਾਜ) ਅਤੇ ਪ੍ਰਮਾਦੀ (ਅਣਗਹਿਲੀ) ਵਾਲਾ ਜੀਵ ਵਾਰ-ਵਾਰ ਗਰਭ ਧਾਰਨ ਕਰਦਾ ਹੈ ।
2. ਮਾਯਾ ਵਾਲਾ ਜੀਵ ਮਿਥਿਆ ਦਰਿਸ਼ਟੀ (ਗਲਤ ਧਾਰਣਾਂ) ਵਾਲਾ ਹੁੰਦਾ ਹੈ । ਮਾਈਆ ਰਹਿਤ ਜੀਵ ਸਮਿਅਕ ਦਰਿਸ਼ਟੀ (ਸਹੀ ਧਾਰਨਾ) ਵਾਲਾ ਹੁੰਦਾ ਹੈ।
-ਦਸਵੈਕਾਲਿਕ 3. ਮਾਯਾ (ਧੋਖਾ) ਦੋਸਤੀ ਦਾ ਖਾਤਮਾ ਕਰਦੀ ਹੈ ।
ਦਸ਼ਬੈਂਕਾਂ
ਲੋਭ 1. ਲੋਭ ਸਾਰੇ ਚੰਗੇ ਗੁਣਾਂ ਦਾ ਖਾਤਮਾ ਕਰਦਾ ਹੈ ।
-ਦਸਵੈ 2. ਲੋਭ ਮੁਕਤੀ ਦੇ ਰਾਹ ਵਿਚ ਰੁਕਾਵਟ ਹੈ ।
-ਸਭ ' ' 3. ਲੋਭ ਪੈਦਾ ਹੋਣ ਤੇ ਮਨੁੱਖ ਸੱਚ ਨੂੰ ਝੂਠਲਾ ਕੇ ਝੂਠ ਦਾ ਸਹਾਰਾ ਲੈਂਦਾ ਹੈ ।
-ਸੂਤਰ" 4. ਆਜਾਦ ਘੁੰਮਣ ਵਾਲਾ ਸ਼ੇਰ ਵੀ ਮਾਂ ਦੇ ਲਾਲਚ ਵਿਚ ਆਕੇ ਜਾਲ ਵਿਚ ਫਸ ਜਾਂਦਾ ਹੈ ।
-ਸਤਰ'' 5. ਲੋਭ ਨੂੰ ਸੰਖ ਨਾਲ ਜਿਤਣਾ ਚਾਹਿਦਾ ਹੈ ।
-ਦਸਵੇਂ :
ਮੋਹ
ਅਚਾ '•• -ਉਤਰਾ"
1. ਜੋ ਮੋਹ ਦਾ ਨਾਸ਼ ਕਰਦਾ ਹੈ ਉਹ ਕਰਮ ਬੰਧਨ ਦੇ ਹੋਰ ਕਾਰਣਾ ਦਾ ਖਾਤਮਾ ਕਰਦਾ ਹੈ ।
-ਅਚਾਰਾਂਗ ਸੂਤਰ 2. ਅਗਿਆਨੀ ਜੀਵ, ਮੌਹ ਨਾਲ ਘਿਰੀਆ ਰਹਿੰਦਾ ਹੈ । 3. ਰਾਗ ਤੇ ਦਵੇਸ਼ ਦੋਹੇ ਕਰਮਾਂ ਦੇ ਬੀਜ ਹਨ ।
4, ਅਗਿਆਨੀ ਜੀਵ ਰਾਗ, ਦਵੇਸ਼ ਵਸ, ਭਿੰਨ-ਭਿੰਨ ਪ੍ਰਕਾਰ ਦੇ ਪਾਪ ਕਰਮ ਕਰਦਾ ਹੈ ।
--ਤਰਕ੍ਰਿਤਾਂਗ 5. ਪਾਪ ਨਾਂ ਕਰਨ ਵਾਲਾ, ਨਵਾਂ ਪਾਪ ਕਰਮ ਪੈਦਾ ਨਹੀਂ ਕਰਦਾ।
-ਸੂਤਰਤਾਂਗ ਭਗਵਾਨ ਮਹਾਵੀਰ ]
| 15
Loading... Page Navigation 1 ... 13 14 15 16 17 18 19 20